ਪੰਜਾਬੀ ਨੌਜਵਾਨ ਅਵਤਾਰ ਬਸਿਆਲਾ ਪ੍ਰਸਿੱਧ ਅੰਤਰਰਾਸ਼ਟਰੀ ਫੂਡ ਕੰਪਨੀ ਵੱਲੋ ‘ਲਿਵਿੰਗ ਅਵਰ ਕਲਚਰ’ ਅਤੇ ‘ਇੰਪਲਾਈ ਆਫ ਦਾ ਯੀਅਰ’ ਐਵਾਰਡ

ਨਿਊਜ਼ੀਲੈਂਡ ਵਸਦੇ ਅਤੇ ਪੂਰੀ ਦੁਨੀਆ ਦੇ ਵਿਚ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਗੱਲਦੀ ਖੁਸ਼ੀ ਹੋਵੇਗੀ…

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੀ ਇਕ ਹੋਰ ਪਹਿਲ ਕਦਮੀ

ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਜਿੱਥੇ ਇਥੇ ਦੇ ਤਿੰਨ ਗੁਰਅਸਥਾਨਾਂ ਦਾ ਪ੍ਰਬੰਧਨ ਕਰਦਿਆਂ ਬਹੁਤ ਸਾਰੇ ਧਾਰਮਿਕ ਸਮਾਗਮ…

ਆਸਟ੍ਰੇਲਿਆਈ ਬੱਲੇਬਾਜ਼ ਫਿਲਿਪ ਹਿਊਜ ਦੀ ਮੌਤ

ਆਸਟ੍ਰੇਲਿਆਈ ਕ੍ਰਿਕਟਰ ਫਿਲਿਪ ਹਿਊਜ ਦਾ ਸਿਰਫ਼ 25 ਸਾਲ ਦੀ ਉਮਰ ‘ਚ ਸਿਡਨੀ ਦੇ ਵਿਨਸੇਂਟ ਹਸਪਤਾਲ ‘ਚ…

ਜੰਮੂ – ਕਸ਼ਮੀਰ ‘ਚ ਫ਼ੌਜ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ , ਇੱਕ ਜਵਾਨ ਸ਼ਹੀਦ , 2 ਅੱਤਵਾਦੀ ਢੇਰ

ਜੰਮੂ – ਕਸ਼ਮੀਰ ਦੀਆਂ ਵਾਦੀਆਂ ‘ਚ ਇੱਕ ਵਾਰ ਫਿਰ ਅੱਤਵਾਦੀਆਂ ਨੇ ਦਹਿਸ਼ਤ ਫੈਲਾਉਣਾ ਸ਼ੁਰੂ ਕਰ ਦਿੱਤਾ…

ਕਾਠਮੰਡੂ ‘ਚ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ਼ , ਨੇਪਾਲੀ ਪ੍ਰਧਾਨ ਮੰਤਰੀ ਕੋਇਰਾਲਾ ਨੇ ਕਰਾਈ ਮੁਲਾਕਾਤ

ਕਾਠਮੰਡੂ ‘ਚ ਸਾਰਕ ਸੰਮੇਲਨ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ…

ਨਿਊਜ਼ੀਲੈਂਡ ਦੇ ਵਿਚ ਭਾਰਤੀ ਰੈਸਟੋਰੈਂਟ ਚਲਾ ਰਹੇ ਇਕ ਇਕ ਸਮੂਹ ਨੂੰ 66000 ਡਾਲਰ ਦਾ ਜ਼ੁਰਮਾਨਾ

ਨਿਊਜ਼ੀਲੈਂਡ ਦੇ ਵਿਚ ਮਸਾਲਾ ਰੈਸਟੋਰੈਂਟਾਂ ਦੀ ਫੂਡ ਚੇਨ ਰਹੇ ਪ੍ਰਬੰਧਕਾਂ ਨੂੰ ਇਥੇ ਦੇ ਲੇਬਰ ਵਿਭਾਗ ਵੱਲੋਂ…

ਅੱਤਵਾਦ ਨਾਲ ਨਿੱਬੜਨ ਲਈ ਮੋਦੀ ਨੇ ਦਕਸ਼ੇਸ ਸੰਮੇਲਨ ‘ਚ ਕੀਤਾ ਠੋਸ ਕੋਸ਼ਿਸ਼ਾਂ ਦਾ ਐਲਾਨ

ਮੁੰਬਈ ਹਮਲਿਆਂ ਦੀ ਛੇਵੀਂ ਬਰਸੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18ਵੇਂ ਦਕਸ਼ੇਸ ਸਿਖਰ…

ਨਿਊਜ਼ੀਲੈਂਡ ‘ਚ ਡ੍ਰਿੰਕ ਡ੍ਰਾਈਵਿੰਗ ਕਾਨੂੰਨ ਦੇ ਵਿਚ ਸੋਧ

ਨਿਊਜ਼ੀਲੈਂਡ ਦੇ ਵਿਚ ਸ਼ਰਾਬ ਦੇ ਪੈਗ ਲਾ ਕੇ ਗੱਡੀਆਂ ਮੋਟਰਾਂ ਚਲਾਉਣਾ ਵਾਲਿਆਂ ਦੇ ਲਈ ਬੜੀ ਮਹੱਤਵਪੂਰਨ…

ਪੰਜਾਬੀ ਗਜ਼ਲਗੋ ‘ਜੱਗੀ ਜੌਹਲ’ ਖੁਸ਼ੀ ਭਰਿਆ ਗ੍ਿਰਹਸਥ ਜੀਵਨ ਆਰੰਭ ਕਰਨ ਉਪਰੰਤ ਮੁੜ ਨਿਊਜ਼ੀਲੈਂਡ ਪਰਤੇ

ਨਿਊਜ਼ੀਲੈਂਡ ਦੇ ਖੂਬਸੂਰਤ ਸ਼ਹਿਰ ਟਾਪੂ ਵਿੱਚ ਵੱਸਦੇ ਨੌਜਵਾਨ ਪੰਜਾਬੀ ਗਜ਼ਲਗੋ ‘ਜੱਗੀ ਜੌਹਲ਼’ ਬੀਤੇ ਮਹੀਨੇ ਖੂਬਸ਼ੂਰਤ ਜੀਵਨਸਾਥੀ…

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ ਗਿਆ

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ…