ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਮਹਿਬੂਬਾ ਮੁਫ਼ਤੀ

muftiਮਹਿਬੂਬਾ ਮੁਫ਼ਤੀ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਹੁਦੇ ਦਾ ਹਲਫ਼ ਚੁੱਕ ਲਿਆ ਹੈ ਤੇ ਉਹ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ। ਪੀ.ਡੀ.ਪੀ. ਤੇ ਭਾਜਪਾ ਨੇ ਸੂਬੇ ‘ਚ ਸਰਕਾਰ ਬਣਾਈ ਹੈ।