ਮੱਕਾ ਹਾਦਸੇ ‘ਚ 18 ਭਾਰਤੀਆਂ ਦੀ ਹੋਈ ਮੌਤ

hajjਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ‘ਚ ਹੱਜ ਦੌਰਾਨ ਮਚੀ ਭਗਦੜ੍ਹ ‘ਚ 18 ਭਾਰਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਿਕਾਸ ਸਵਰੂਪ ਨੇ ਇਸ ਦੀ ਜਾਣਕਾਰੀ ਦਿੱਤੀ। ਵੀਰਵਾਰ ਨੂੰ ਮੀਨਾ ‘ਚ ਹੋਏ ਇਸ ਹਾਦਸੇ ‘ਚ 717 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 800 ਤੋਂ ਵੱਧ ਲੋਕ ਫੱਟੜ ਹੋ ਗਏ ਸਨ।

Install Punjabi Akhbar App

Install
×