155 ਸਾਲ ਪੁਰਾਣੇ ਆਈ.ਪੀ.ਸੀ. ‘ਚ ਬਦਲਾਅ ਜਰੂਰੀ- ਰਾਸ਼ਟਰਪਤੀ

parnabmukhrjeeਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਇੰਡੀਅਨ ਪੈਨਲ ਕੋਡ ਨੂੰ 21ਵੀਂ ਸਦੀ ਦੀ ਲੋੜ ਮੁਤਾਬਿਕ ਢਾਲਣ ਲਈ ਸਮੀਖਿਆ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣੀ ਪੁਲਿਸ ਪ੍ਰਣਾਲੀ ‘ਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਪ੍ਰਣਬ ਇਥੇ ਆਈ.ਪੀ.ਸੀ. ਦੀ 155ਵੀਂ ਵਰ੍ਹੇਗੰਢ ਮੌਕੇ ਬੋਲ ਰਹੇ ਸਨ।

( ਰੌਜ਼ਾਨਾ ਅਜੀਤ)

Welcome to Punjabi Akhbar

Install Punjabi Akhbar
×