2100 ਤੱਕ ਪਿਘਲ ਰਹੀ ਬਰਫ ਦੇ ਕਾਰਨ 15 ਇੰਚ ਵੱਧ ਸਕਦਾ ਹੈ ਸਮੁੰਦਰ ਦਾ ਜਲਸਤਰ: ਨਾਸਾ

ਨਾਸਾ ਦੀ ਅਗਵਾਈ ਵਿਚਲੀ ਇੱਕ ਰਿਪੋਰਟ ਦੇ ਮੁਤਾਬਿਕ, ਜੇਕਰ ਗਰੀਨਹਾਉਸ ਗੈਸਾਂ ਦਾ ਉਤਸਰਜਨ ਹੁੰਦਾ ਰਿਹਾ ਤਾਂ ਗਰੀਨਲੈਂਡ – ਅੰਟਾਰਕਟਿਕਾ ਵਿੱਚ ਬਰਫ ਖੁਰਨ ਕਾਰਨ ਵਿਸ਼ਵ ਪੱਧਰ ਉਪਰ ਸਮੁੰਦਰ ਦਾ ਜਲਸਤਰ 15 ਇੰਚ ਵੱਧ ਸਕਦਾ ਹੈ। ਪੜਤਾਲ ਦਾ ਇਹ ਸਿੱਟਾ ਆਈਪੀਸੀਸੀ – 2019 ਦੀ ਮਹਾਸਾਗਰ ਅਤੇ ਕਰਾਔਸਫੇਇਰ ਉੱਤੇ ਵਿਸ਼ੇਸ਼ ਰਿਪੋਰਟ ਦੇ ਸਮਾਨ ਹੈ। ਇਸਦੇ ਮੁਤਾਬਕ, ਗਰੀਨਲੈਂਡ 2000 – 2100 ਦੇ ਵਿੱਚ ਸਮੁੰਦਰੀ ਜਲਸਤਰ ਵਧਾਉਣ ਵਿੱਚ 3.1 – 10.6 ਇੰਚ ਦਾ ਯੋਗਦਾਨ ਦੇਵੇਗਾ।

Install Punjabi Akhbar App

Install
×