ਪੰਜਾਬ ਵਿਚ ਕੁੱਲ 21 ਲੋਕ ਕੋਰੋਨਾ ਪੀੜਤ, ਨਵਾਂਸ਼ਹਿਰ ਤੋਂ 14 ਲੋਕ ਪਾਜ਼ੀਟਿਵ

ਚੰਡੀਗੜ੍ਹ, 22 ਮਾਰਚ (ਸੁਰਿੰਦਰਪਾਲ) – ਨਵਾਂਸ਼ਹਿਰ ਦੇ ਕੋਰੋਨਾਵਾਇਰਸ ਪੀੜਤ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰ ਤੋਂ ਕੱਲ੍ਹ 7 ਲੋਕ ਪਾਜ਼ੀਟਿਵ ਪਾਏ ਗਏ ਸਨ ਪਰੰਤੂ ਉੱਥੇ ਹੀ, ਐਸ.ਐਮ.ਓ. ਬਲਜਿੰਦਰ ਭਾਟੀਆ ਨੇ ਦੱਸਿਆ ਕਿ 7 ਹੋਰ ਲੋਕ ਪਾਜ਼ੀਟਿਵ ਪਾਏ ਗਏ ਹਨ। ਜਿਸ ਨਾਲ ਕੁੱਲ 14 ਪਾਜ਼ੀਟਿਵ ਮਰੀਜ ਨਵਾਂਸ਼ਹਿਰ ਤੋਂ ਹਨ।

ਧੰਨਵਾਦ ਸਹਿਤ (ਅਜੀਤ)