ਦਿੱਲੀ ਜਾਣ ਵਾਲੇ ਹਰੇਕ ਟਰੈਕਟਰ ਨੂੰ 10,000 ਰੂਪੈ ਦੀ ਮਦਦ

ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਜਿਲ੍ਹਾ ਪ੍ਧਾਨ ਜਸਵੀਰ ਸਿੰਘ ਲਿੱਟਾਂ ਦਾ ਸਪੁੱਤਰ ਐਨ. ਆਰ. ਆਈ. (ਕੈਨੇਡਾ) ਨੇ ਕੀਤਾ ਐਲਾਨ

ਭੁਲੱਥ —ਭੁਲੱਥ ਦੇ ਨੇੜਲੇ ਪਿੰਡ ਲਿੱਟਾ ਦੇ  ਨਿਵਾਸੀ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਅਤੇ ਭੁਲੱਥ ਲਾਗੇ ਪਿੰਡ ਲਿਟਾਂ ਦੇ ਨਿਵਾਸੀ  ਸਤਿਕਾਰਯੋਗ ਸ ਹਰਪ੍ਰੀਤ ਸਿੰਘ ਚੀੰਮਾ (ਕੈਨੇਡਾ)  ਸਪੁੱਤਰ ਸ.ਜਸਬੀਰ ਸਿੰਘ ਚੀਮਾ ਵਾਸੀ ਪਿੰਡ ਲਿੱਟਾ ਪ੍ਰਧਾਨ  ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਗਿਆ ਹੈ ਕਿ ਪਿੰਡ ਲਿਟਾਂ ਦਾ ਕੋਈ ਵੀ ਵੀਰ ਟਰੈਕਟਰ ਲੈਕੇ ਮਿੱਤੀ News 26 ਜਨਵਰੀ ਨੂੰ ਦਿੱਲੀ ਬਾਰਡਰ ਤੇ ਪਰੇਡ ਵਿਚ ਸ਼ਾਮਿਲ ਹੋਣ ਲਈ  ਜਾਂਦਾ ਹੈ ਤਾਂ ਹਰ ਉਸ ਟਰੈਕਟਰ ਵਾਲੇ ਵੀਰ ਨੂੰ 10000 ਰੁਪਏ ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾਏਗੀ ਉਹਨਾ ਆਪਣੇ ਪਿੰਡ ਦੇ ਵਾਸੀਆਂ ਨੂੰ ਸੇਵਾ ਲੈਣ ਲਈ ਹੇਠਾਂ ਦਿੱਤੇ ਟੈਲੀਫ਼ੋਨ ਨੰਬਰ 98725-46774 ਤੇ ਸੰਪਰਕ ਕਰ ਸਕਦੇ ਹਨ।

Install Punjabi Akhbar App

Install
×