
ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ‘ਚ ਵਧ ਰਹੇ ਜੁਰਮ, ਨਸ਼ਾ ਤਸਕਰਾਂ ਦੇ ਹੌਂਸਲੇ ਤੇ ਲੜਾਈ ਝਗੜਿਆਂ ਤੇ ਚੋਰੀਆਂ ਤੋਂ ਪ੍ਰੇਸ਼ਾਨ ਆਮ ਲੋਕਾਂ, ਸੁਸਾਇਟੀਆਂ, ਬਹੁਤ ਸਾਰੇ ਹੋਰਨਾਂ ਵਰਗਾਂ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਜੁਰਮ ਕਰਨ ਵਾਲੇ ਲੋਕਾਂ ‘ਤੇ ਸਖ਼ਤੀ ਕੀਤੀ ਜਾਵੇ ਤਾਂ ਜੋ ਇਹ ਲੋਕ ਇਸ ਜੁਰਮ ਦੀ ਦੁਨੀਆ ਤੋਂ ਬਾਹਰ ਆ ਸਕਣ, ਨੂੰ ਲੈ ਕੇ ਕੈਨੇਡਾ ਸਰਕਾਰ ਜ਼ਮਾਨਤ ਵਾਲੇ ਕਾਨੂੰਨ ‘ਚ ਕੁਝ ਸੁਧਾਰ ਲਿਆ ਰਹੀ ਹੈ ਤੇ ਇਸ ‘ਤੇ ਦੋ ਹਫ਼ਤਿਆਂ ‘ਚ ਅਮਲ ਹੋ ਰਿਹਾ ਹੈ