6 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
10 hours ago
ePaper January 2019
21 hours ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
22 hours ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
1 day ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
3 days ago
ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ 

World

ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਸਜ਼ਾ ਨਿਆਂ ਦੇ ਸਨਮਾਨ ਦਾ ਸੰਕੇਤ: ਪੰਥਕ ਤਾਲਮੇਲ ਸੰਗਠਨ

ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਸਜ਼ਾ ਨਿਆਂ ਦੇ ਸਨਮਾਨ ਦਾ ਸੰਕੇਤ: ਪੰਥਕ ਤਾਲਮੇਲ ਸੰਗਠਨ

17 ਦਸੰਬਰ : ਸਿੱਖ ਸੰਸਥਾਵਾਂ ਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਦਿੱਲੀ ਹਾਈ ਕੋਰਟ ਵਲੋਂ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਹੇਠਲੀ ਅਦਾਲਤ ਹੇਠ ਐਲਾਨੀ ਤਿੰਨ ਦੋਸ਼ੀਆਂ ਦੀ ਸਜ਼ਾ[Read More…]

by December 18, 2018 India, World
ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਏ. ਡੀ. ਜੀ. ਪੀ. ਵੈਲਫੇਅਰ ਕਮ ਐੱਨ. ਆਰ. ਆਈ. ਨਾਲ ਅਹਿਮ ਮੁੱਦਿਆਂ ਤੇ ਵਿਚਾਰਾਂ

ਡਾ. ਸੁਰਿੰਦਰ ਸਿੰਘ ਗਿੱਲ ਵਲੋਂ ਏ. ਡੀ. ਜੀ. ਪੀ. ਵੈਲਫੇਅਰ ਕਮ ਐੱਨ. ਆਰ. ਆਈ. ਨਾਲ ਅਹਿਮ ਮੁੱਦਿਆਂ ਤੇ ਵਿਚਾਰਾਂ

ਸੰਜੀਵ ਕਾਲੜਾ ਸਮਾਜ ਦੇ ਹਿੱਤਾਂ ਲਈ ਕੁਝ ਕਰਨ ਲਈ ਹਮੇਸ਼ਾ ਤਤਪਰ : ਡਾ. ਗਿੱਲ ਨਿਊਯਾਰਕ /ਬਠਿੰਡਾ  – ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. ਵੈਲਫੇਅਰ ਤੇ ਐੱਨ. ਆਰ. ਆਈ. ਪੰਜਾਬ ਦੇ ਇੰਚਾਰਜ ਸੰਜੀਵ ਕਾਲੜਾ ਜੋ ਬਠਿੰਡਾ ਪੁਲਿਸ ਪਬਲਿਕ ਸਕੂਲ ਦੇ ਦੌਰੇ ਸਬੰਧੀ ਆਏ ਸਨ। ਉਨ੍ਹਾਂ ਡਾ. ਸੁਰਿੰਦਰ ਸਿੰਘ ਗਿੱਲ ਹੁਰਾਂ ਨਾਲ ਸਕੂਲ ਦੌਰੇ ਤੋਂ ਪਹਿਲਾਂ ਐੱਨ. ਆਰ. ਆਈ. ਮਸਲਿਆਂ ਸਬੰਧੀ[Read More…]

by December 16, 2018 Punjab, World
ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ

ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ

ਨਿਊਯਾਰਕ ਵਿੱਚ ਹੋਈ 2 ਦਿਨਾਂ ਇਕੱਤਰਤਾ ਦੌਰਾਨ ਹੋਈ ਢੂੰਘੀ ਵਿਚਾਰ ਚਰਚਾ ਵਰਲਡ ਸਿੱਖ ਪਰਲੀਮੈਂਟ ਅਮਰੀਕਾ ਇਕਾਈ ਦੇ ਸਮੂਹ ਮੈਂਬਰਾਂ ਦੀ 2 ਰੋਜ਼ਾ ਇਜਲਾਸ ਨਿਊਯਾਰਕ ਦੇ ਹਮਿਲਟਨ ਹੋਟਲ ਵਿਖੇ ਬਹੁਤ ਚੜ੍ਹਦੀਕਲਾ ਅਤੇ ਸਫਲਤਾ ਭਰਪੂਰ ਹੋਇਆ। ਇਸ ਪੰਥਕ ਇਕੱਤਰਤਾ ਵਿੱਚ ਅਮਰੀਕਾ ਇਕਾਈ ਦੇ ਜਥੇਬੰਦਕ ਢਾਂਚੇ ਅਤੇ ਏਜੰਡੇ ਤੇ ਢੂੰਘੀ ਵਿਚਾਰ ਹੋਈ। 10 ਕੌਂਸਲਾਂ ਜਿਵੇਂ (ਮਨੁਖੀ ਅਧਿਕਾਰ, ਗੁਰਮਤ ਵਿਦਿੱਆ, ਜੇਲਾਂ ਵਿੱਚ ਬੰਦੀ ਸਿੰਘਾਂ[Read More…]

by December 14, 2018 Punjab, World
ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 

ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 

  ਨਿਊਯਾਰਕ/ਲੁਧਿਆਣਾ, 12 ਦਸੰਬਰ — ਪੰਜ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਬਣੇ ਨੂੰ ਇਕ ਸਾਲ ਪੂਰਾ ਹੋਣ ਤੇ ਉਨ੍ਹਾਂ ਨੂੰ ਵੋਟਰਾਂ ਦਾ ਤੋਹਫ਼ਾ ਦੱਸਦਿਆਂ ਕੇਕ ਕੱਟ ਕੇ ਇਸ ਖੁਸ਼ੀ ਨੂੰ ਮਨਾਇਆ ਗਿਆ। ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਕੇਕ ਕੱਟ ਕੇ ਇਸ ਖੁਸ਼ੀ ਨੂੰ[Read More…]

by December 13, 2018 India, World
ਭਾਈ ਵੀਰ ਸਿੰਘ ਨੇ ਯੁਗ ਪਰਿਵਰਤਕ ਚੇਤਨ ਚਿਰਾਗ ਵਜੋਂ ਗੁਰਮਤਿ ਮਾਰਗ ਦਰਸਾਇਆ- ਸੇਖਾ

ਭਾਈ ਵੀਰ ਸਿੰਘ ਨੇ ਯੁਗ ਪਰਿਵਰਤਕ ਚੇਤਨ ਚਿਰਾਗ ਵਜੋਂ ਗੁਰਮਤਿ ਮਾਰਗ ਦਰਸਾਇਆ- ਸੇਖਾ

ਸਰੀ (ਕੈਨੇਡਾ) 7 ਦਸੰਬਰ – ਵੈਨਕੂਵਰ ਵਿਚਾਰ ਮੰਚ ਕਨੇਡਾ ਵੱਲੋਂ ਭਾਈ ਵੀਰ ਸਿੰਘ ਦੇ ਜਨਮ ਦਿਵਸ ਨੂੰ ਪੰਜਾਬੀ ਭਾਸ਼ਾ ਦਿਵਸ ਵਜੋਂ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ  ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕੀਤੀ। ਆਪਣੇ ਸੰਬੋਧਨ ਚ ਸ: ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਨੇ ਵੀਹਵੀਂ ਸਦੀ ਦੀ ਸਿੱਖ ਮਾਨਸਿਕਤਾ[Read More…]

by December 9, 2018 Punjab, World
ਆਲੀਆ ਕੌਂਸਲ ਅਮਰੀਕਾ ਵਲੋਂ ਬਾਬੇ ਨਾਨਕ ਅਤੇ ਸ਼ਾਹ ਅਬਦੁਲ ਬੁਟਾਈ ਦੇ ਸਾਂਝੇ ਮਿਸ਼ਨ ਨੂੰ ਧੂਮਧਾਮ ਨਾਲ ਮਨਾਇਆ

ਆਲੀਆ ਕੌਂਸਲ ਅਮਰੀਕਾ ਵਲੋਂ ਬਾਬੇ ਨਾਨਕ ਅਤੇ ਸ਼ਾਹ ਅਬਦੁਲ ਬੁਟਾਈ ਦੇ ਸਾਂਝੇ ਮਿਸ਼ਨ ਨੂੰ ਧੂਮਧਾਮ ਨਾਲ ਮਨਾਇਆ

ਨਿਊਯਾਰਕ, 3 ਦਸੰਬਰ  – ਆਲੀਆ ਕੌਸਲ ਨਿਊਯਾਰਕ ਵਲੋ ਸੰਤਾਂ, ਫਕੀਰਾਂ ਅਤੇ ਸੂਫੀ ਸੰਤਾਂ ਦੀਆਂ ਸਿੱਖਿਆਵਾਂ ਨੂੰ ਪ੍ਰਫੁੱਲਤ ਕਰਨ ਲਈ ਇਸ ਸਾਲ ਧਾਰਮਿਕ ਸੈਮੀਨਾਰ ਕਰਵਾ ਰਹੀ ਹੈ। ਜਿੱਥੇ ਇਸ ਸੰਸਥਾ ਵਲੋਂ ਸਾਂਝੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਅਤੇ ਸ਼ਾਹ ਅਬਦੁਲ ਬੁਟਾਈ ਦਾ 275ਵਾਂ ਜਨਮ ਦਿਹਾੜਾ ਵੱਖਰੇ ਅੰਦਾਜ਼ ਵਿੱਚ ਨੀਉਯਾਰਕ ਯੂਨੀਵਰਸਿਟੀ ਵਿੱਚ ਮਨਾਇਆ ਗਿਆ। ਜਿਸ ਵਿੱਚ ਸਿੱਖਾਂ, ਹਿੰਦੂਆਂ,[Read More…]

by December 4, 2018 India, World
ਅਮਰੀਕਨ ਡਾਇਵਰਸਿਟੀ ਗਰੁੱਪ ਦਾ ਸਲਾਨਾ ਸਮਾਗਮ ਵੱਖਰੀ ਛਾਪ ਛੱਡ ਗਿਆ

ਅਮਰੀਕਨ ਡਾਇਵਰਸਿਟੀ ਗਰੁੱਪ ਦਾ ਸਲਾਨਾ ਸਮਾਗਮ ਵੱਖਰੀ ਛਾਪ ਛੱਡ ਗਿਆ

ਵਾਸ਼ਿੰਗਟਨ ਡੀ. ਸੀ. 3 ਦਸੰਬਰ – ਅਮਰੀਕਨ ਡਾਇਵਰਸਿਟੀ ਗਰੁੱਪ ਜੋ ਹੈਲਥ ਕਲੀਨਿਕ ਕੈਂਪ, ਸੈਮੀਨਾਰ, ਵਿਦਿਆਰਥੀ ਜਾਗਰੂਕਤਾ ਅਤੇ ਔਰਤਾਂ ਦੀਆਂ ਮੁਸ਼ਕਲਾਂ ਅਤੇ ਵਿਕਾਸ ਸਬੰਧੀ 2003 ਤੋਂ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀਆਂ ਨੂੰ ਸਾਂਝਾ ਕਰਨ ਲਈ ਇੱਕ ਵਿਸ਼ਾਲ ਸਮਾਗਮ ਵਾਸ਼ਿੰਗਟਨ ਡੀ. ਸੀ. ਦੇ ਸਕੂਲ ਹਾਲ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਭਾਰੀ ਇਕੱਠ ਦੀ ਸ਼ਮੂਲੀਅਤ ਨੇ ਇਹ[Read More…]

by December 4, 2018 World
ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਅਤੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ‘ਵਰਲਡ ਨੋਬਲ ਪੀਸ’ ਐਵਾਰਡ ਦੇ ਹੱਕਦਾਰ

ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਅਤੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ‘ਵਰਲਡ ਨੋਬਲ ਪੀਸ’ ਐਵਾਰਡ ਦੇ ਹੱਕਦਾਰ

ਵਾਸ਼ਿੰਗਟਨ ਡੀ. ਸੀ.30 ਨਵੰਬਰ  – ਹਿੰਦ ਅਤੇ ਪਾਕਿ ਦੋਹਾਂ ਮੁਲਕਾਂ ਵਿੱਚ ਕੁੜੱਤਣ ਖਤਮ ਕਰਨ ਅਤੇ ਦਹਿਸ਼ਤਗਰਦੀ ਨੂੰ ਦੋਸਤੀ ਵਿੱਚ ਬਦਲਣ ਦਾ ਕੀਤਾ ਗਿਆ ਉਪਰਾਲਾ ਸ਼ਾਂਤੀ ਦਾ ਸੁਨੇਹਾ ਹੈ। ਪਿਛਲੇ 71 ਸਾਲਾਂ ਤੋਂ ਦੋਹਾਂ ਮੁਲਕਾਂ ਵਿੱਚ ਅਨੇਕਾਂ ਜਾਨਾਂ ਗਈਆਂ ਹਨ। ਦੋਵੇਂ ਪਾਸੇ ਤਣਾਅ ਅਤੇ ਸੀਮਾਂ ਤੇ ਮਾਰਾ ਮਾਰੀ ਜਾਰੀ ਰਹੀ ਹੈ। ਪਰ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਨੇ ਆਪਣੀ ਸਹੁੰ ਚੁੱਕ[Read More…]

by December 2, 2018 India, World
ਪਾਕਿਸਤਾਨ ਇਕ ਹੋਰ ਪਹਿਲ ਕਰੇ

ਪਾਕਿਸਤਾਨ ਇਕ ਹੋਰ ਪਹਿਲ ਕਰੇ

ਪਾਕਿਸਤਾਨ ਨੇ ਸ਼੍ਰੀ ਕਰਤਾਰ ਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਵਿਚ ਪਹਿਲ ਕਦਮੀ ਕਰਕੇ ਇਕ ਬਹੁਤ ਵੱਡੀ ਫਰਾਖ ਦਿਲੀ ਦਾ ਸਬੂਤ ਦਿੱਤਾ ਹੈ। ਸ਼ਾਇਦ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਦੀ ਇਹ ਖੁਸ਼ਕਿਸਮਤੀ ਹੀ ਸਮਝੀ ਜਾਵੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬਣੇ , ਜੋ ਇਕ ਚੋਟੀ ਦੇ ਕ੍ਰਿਕਟ ਖਿਡਾਰੀ ਸਨ ਅਤੇ ਸ: ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਖਿਡਾਰੀ ਹੋਣ[Read More…]

by December 1, 2018 India, World
ਸਿੱਖਸ ਆਫ ਅਮਰੀਕਾ ਸ੍ਰ: ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਸੰਬੰਧੀ ਕਰੇਗਾ ਗੋਲਡ ਮੈਡਲ ਨਾਲ ਸਨਮਾਨਿਤ-ਜੱਸੀ

ਸਿੱਖਸ ਆਫ ਅਮਰੀਕਾ ਸ੍ਰ: ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਸੰਬੰਧੀ ਕਰੇਗਾ ਗੋਲਡ ਮੈਡਲ ਨਾਲ ਸਨਮਾਨਿਤ-ਜੱਸੀ

– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਰਤਾਰਪੁਰ ਲਾਂਘੇ ਸੰਬੰਧੀ ਲਏ ਫ਼ੈਸਲੇ ਤੇ ਧੰਨਵਾਦ ਵਾਸ਼ਿੰਗਟਨ ਡੀ. ਸੀ. 29 ਨਵੰਬਰ  – ਸਿੱਖਸ ਆਫ ਅਮਰੀਕਾ ਸੰਸਥਾ ਦੇ ਡਾਇਰੈਕਟਰਾਂ ਦੀ ਇੱਕ ਹੰਗਾਮੀ ਮੀਟਿੰਗ ਜਸਦੀਪ ਸਿੰਘ ਜੱਸੀ ਜੋ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਦੇ ਕਮਿਸ਼ਨਰ ਵੀ ਹਨ। ਉਨ੍ਹਾਂ ਦੀ ਅਗਵਾਈ ਵਿੱਚ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਹੈ।ਕਿ[Read More…]

by November 30, 2018 Punjab, World