World

ਅਮਰੀਕਾ— ਮੈਕਸੀਕੋ ਸਰਹੱਦ ਤੇ ਭਾਰਤੀ ਮੂਲ ਦੀ 6 ਸਾਲ ਦੀ ਬੱਚੀ ਦੀ ਮੋਤ ਦੀ ਪੁਸ਼ਟੀ ਹੋਈ 

ਅਮਰੀਕਾ— ਮੈਕਸੀਕੋ ਸਰਹੱਦ ਤੇ ਭਾਰਤੀ ਮੂਲ ਦੀ 6 ਸਾਲ ਦੀ ਬੱਚੀ ਦੀ ਮੋਤ ਦੀ ਪੁਸ਼ਟੀ ਹੋਈ 

ਵਾਸ਼ਿੰਗਟਨ,15 ਜੂਨ —ਬੀਤੇਂ ਦਿਨ ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਇਕ 6 ਸਾਲਾ ਭਾਰਤੀ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਅਤੇ ਉਸ ਦੀ ਪਛਾਣ ਗੁਰਪ੍ਰੀਤ ਕੌਰ ਦੇ ਤੌਰ ‘ਤੇ ਹੋਈ ਹੈ। ਭਾਰਤੀ ਮੂਲ ਦੀ ਬੱਚੀ ਦੀ ਮਾਂ ਜਦ ਪਾਣੀ ਲੱਭਣ ਲਈ ਬਾਹਰ ਗਈ ਤਾਂ ਉਸੇ ਦੌਰਾਨ ਬੱਚੀ ਦੀ ਮੌਤ ਹੋ ਗਈ। ਯੂ. ਐੱਸ.[Read More…]

by June 17, 2019 India, World
ਨਿਊਜਰਸੀ  ਦੇ ਇੱਕ ਨੌਜਵਾਨ ਨੇ ਸਕੂਲ ਦੇ  ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਜਖਮੀ ਕੀਤਾ  

ਨਿਊਜਰਸੀ  ਦੇ ਇੱਕ ਨੌਜਵਾਨ ਨੇ ਸਕੂਲ ਦੇ  ਪ੍ਰਿੰਸੀਪਲ ਨੂੰ ਚਾਕੂ ਮਾਰ ਕੇ ਜਖਮੀ ਕੀਤਾ  

ਨਿਊਜਰਸੀ, 15 ਜੂਨ — ਬੀਤੇਂ ਦਿਨ ਨਿਊਜਰਸੀ ਦੇ ਇਕ ਮਿਡਲ ਸਕੂਲ ਦੇ ਪ੍ਰਿੰਸੀਪਲ ਨੂੰ 8ਵੀਂ ਕਲਾਸ ਦੀ ਗ੍ਰੈਜੂਏਸ਼ਨ  ਸਮੇਂ ਇਕ ਵਿਦਿਆਰਥੀ ਨੇ ਉਸ ਦੀ ਛਾਤੀ ‘ਤੇ ਕਈ ਵਾਰ ਕੀਤੇ।ਅਤੇ ਉਸ ਨੂੰ ਗੰਭੀਰ ਰੂਪ ਚ’ ਜਖਮੀ ਕਰ ਦਿੱਤਾ ਹੈ। ਸ਼ਹਿਰ ਦੀ ਪੁਲਿਸ ਵਿਭਾਗ ਅਨੁਸਾਰ 14 ਸਾਲਾ ਦੀ ਉਮਰ ਦੇ ਲੜਕੇ ਦੀ ਪਛਾਣ ਪੁਲਿਸ ਨੇ ਜਗ ਜਹਿਰ ਨਹੀਂ ਕੀਤੀ ਅਤੇ ਦੱਸਿਆ ਕਿ ਦੋਸ਼ੀ ਨਿਊਜਰਸੀ[Read More…]

by June 17, 2019 India, World
ਕੈਨੇਡਾ ਦੇ ਡੈਲਟਾਪੋਰਟ ਨੇੜੇ ਵਾਪਰੇ ਭਿਆਨਕ ਟਰੱਕ – ਸੜਕ ਹਾਦਸੇ ਚ, ਸਿੱਖ ਡਰਾਇਵਰ ਦੀ ਮੋਤ

ਕੈਨੇਡਾ ਦੇ ਡੈਲਟਾਪੋਰਟ ਨੇੜੇ ਵਾਪਰੇ ਭਿਆਨਕ ਟਰੱਕ – ਸੜਕ ਹਾਦਸੇ ਚ, ਸਿੱਖ ਡਰਾਇਵਰ ਦੀ ਮੋਤ

ਵਾਸ਼ਿੰਗਟਨ / ਵੈਨਕੂਵਰ 14 ਜੂਨ —ਬੀਤੇਂ ਦਿਨ ਕੈਨੇਡਾ ਦੇ ਡੈਲਟਾਪੋਰਟ ਦੇ ਰਾਹ ਤੇ ਸਵੇਰੇ 10:00 ਵਜੇਂ ਦੇ ਕਰੀਬ ਵਾਪਰੇ ਇਕ ਭਿਆਨਕ ਦਰਦਨਾਕ ਟਰੱਕ ਹਾਦਸੇ ਵਿੱਚ ਇਕ  ਸਿੱਖ ਨੌਜਵਾਨ ਦੀ ਮੌਤ ਹੋ ਗਈ। ਸੂਤਰਾਂ ਮੁਤਾਬਿਕ ਰਾਜਵਿੰਦਰ ਸਿੰਘ ਸਿੱਧੂ ਟਰੱਕ ਲੈ ਕਿ ਜਾ ਰਿਹਾ ਸੀ ਕਿ ਅੱਗਿਉ ਆ ਰਿਹਾ ਟਰੱਕ ਉਸ ਦੇ ਟਰੱਕ ਨਾਲ ਸਿੱਧਾ ਆ ਟਕਰਾਇਆ ਹਾਦਸੇ ਤੋਂ ਬਾਅਦ ਉਸ ਦੇ ਟਰੱਕ[Read More…]

by June 16, 2019 India, World
ਵਾਸਿੰਗਟਨ ਚ ਸਿੱਖਾਂ ਨਾਲ ਹਰਵਿੰਦਰ ਸਿੰਘ ਫੂਲਕਾ – 84  ਦੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਲਈ ਜੂਝਣ ਵਾਲ਼ੇ ਨਾਲ ਮੁਲਾਕਾਤ!

ਵਾਸਿੰਗਟਨ ਚ ਸਿੱਖਾਂ ਨਾਲ ਹਰਵਿੰਦਰ ਸਿੰਘ ਫੂਲਕਾ – 84  ਦੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਲਈ ਜੂਝਣ ਵਾਲ਼ੇ ਨਾਲ ਮੁਲਾਕਾਤ!

ਵਾਸ਼ਿੰਗਟਨ ਡੀ.ਸੀ 11 ਜੂਨ —ਪੰਥਕ ਮੁੱਦਿਆਂ,84 ਦੇ ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਫੂਲਕਾ ਜੀ ਨੇ ਆਪਣੇ ਸਫਰ ਦੀ ਵਿਥਿਆ ਨਾਲ ਜਾਣੂ ਕਰਵਾਇਆ। ੨੮ ਸਾਲ ਦੀ ਉਮਰ ਤੋਂ ਇਹ ਲੜਾਈ ਸ਼ੁਰੂ ਕੀਤੀ ਅਤੇ ਕਿਸ ਤਰਾਂ ਤਾਕਤਵਰ ਰਾਜੀਵ ਸਰਕਾਰ ਦੇ ਡਰਾਵੇ ਅਤੇ ਸਜੱਣ ਕੁਮਾਰ, ਟਾਇਟਲਰ, ਅਤੇ ਐਚ ਕੇ ਐਲ ਭਗਤ ਦੀਆਂ ਧਮਕੀਆਂ ਤੋਂ ਨਾਂ ਡਰਦਿਆਂ ਇਹਨਾਂ ਨਾਲ ਕੰਮ ਕਰਨ ਵਾਲ਼ਿਆਂ[Read More…]

by June 12, 2019 India, World
ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਨਵਾਂ ਗੀਤ ਬੁਲੇਟ’ 13 ਜੂਨ ਨੂੰ ਰਿਲੀਜ ਹੋਵੇਗਾ

ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਨਵਾਂ ਗੀਤ ਬੁਲੇਟ’ 13 ਜੂਨ ਨੂੰ ਰਿਲੀਜ ਹੋਵੇਗਾ

ਨਿਊਯਾਰਕ, 11 ਜੂਨ — ਕੈਨੇਡਾ ਚ’ ਵੱਸਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦਾ ਇਕ ਹੋਰ ਨਵਾਂ ਗੀਤ ਬੁਲੇਟ’ ਮਿੱਤੀ 13 ਜੂਨ ਨੂੰ ਮਾਰਕੀਟ ਚ’ ਆ ਰਿਹਾ ਹੈ । ਬਿਲਕੁਲ ਇਹ ਨਵਾਂ ਗੀਤ ਲੈ ਕੇ ਹਾਜ਼ਿਰ ਹੋ ਰਹੇ ਹਾਂ ਅਤੇ  ਜਿਸ ਨੂੰ ਲੋਕ ਰੰਗ ਆਡੀਉ ਵਲੋਂ 13 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ[Read More…]

by June 12, 2019 India, World
ਸਿੱਖ ਰਾਈਡਰਜ ਵੱਲੋਂ ਡੈਲਸ ਵਿੱਖੇ ਕਰਵਾਈ ਪੰਜਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ 

ਸਿੱਖ ਰਾਈਡਰਜ ਵੱਲੋਂ ਡੈਲਸ ਵਿੱਖੇ ਕਰਵਾਈ ਪੰਜਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ 

ਨਿਊਯਾਰਕ, 10 ਜੂਨ — ਬੀਤੇਂ ਦਿਨ ਅਮਰੀਕਾ ਦੇ  ਸੂਬੇ ਟੈਕਸਾਸ ਦੇ ਸ਼ਹਿਰ ਡੈਲਸ ਵਿਖੇਂ ਸਿੱਖ ਰਾਈਡਰਜ ਆਫ਼ ਅਮਰੀਕਾ ਨਾਮੀ ਇਕ ਮੋਟਰਸਾਈਕਲ ਕਲੱਬ ਜੋ ਬੇਕਰਸਫੀਲਡ ਅਤੇ ਵਿਸਕਾਨਸਿਨ ਵਿੱਚ ਗੁਰੂਘਰਾਂ ਵਿੱਖੇ ਹੋਏ ਨਸ਼ਲੀ  ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ, ਇਸ ਗਰੁਪ ਵੱਲੋਂ ਅਮਰੀਕਾ ਦੇ ਵੱਖੋਂ ਵੱਖ ਸ਼ਹਿਰਾਂ ਵਿੱਚ ਪਹੁੰਚਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਦਾ ਹੈ। ਹਰ ਸਾਲ ਸਿੱਖ[Read More…]

by June 11, 2019 India, World
ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ਇਕ ਭਾਰਤੀ ਪਿਤਾ ਸਮੇਤ 2 ਸਾਲਾ ਦੀ ਧੀ ਦੀ ਕਾਰ’ ਸੜਕ ਹਾਦਸੇ ਚ’ ਮੌਤ 

ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ਇਕ ਭਾਰਤੀ ਪਿਤਾ ਸਮੇਤ 2 ਸਾਲਾ ਦੀ ਧੀ ਦੀ ਕਾਰ’ ਸੜਕ ਹਾਦਸੇ ਚ’ ਮੌਤ 

  ਨਿਊਯਾਰਕ, 10 ਜੂਨ — ਬੀਤੇਂ ਦਿਨ ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੀ ਕੋਲੰਬਸ ਕਾਉਂਟੀ  ਵਿਖੇਂ ਇਕ ਭਾਰਤੀ ਮੂਲ ਦਾ ਪਰਿਵਾਰ  ਬਹੁਤ ਹੀ ਖੁਸ਼ ਸੀ ਜਦੋਂ ਉਹ ਆਪਣੀ ਕਾਰ ਚ’ ਆਪਣੀ 2 ਸਾਲ ਦੀ ਬੇਟੀ ਦਿਵਿਆ ਦੇ ਜਨਮ ਦਿਨ ਦੇ ਜਸ਼ਨ ਮੌਕੇ ਆਪਣੀ ਰਿਹਾਇਸ਼ ਕੈਰੀ ਤੋਂ ਮਿਰਟਲ ਬੀਚ ਉਤੱਰੀ ਕੈਰੋਲੀਨਾ ਨੂੰ ਖ਼ੁਸ਼ੀ ਖੁਸ਼ੀ ਜਾ ਰਹੇ ਸਨ। ਪਰ, ਕਿਸਮਤ ਨੂੰ ਕੁਝ[Read More…]

by June 11, 2019 India, World
ਭਾਰਤ ਦੇ ਚੀਫ ਚੋਣ ਕਮਿਸ਼ਨਰ ਵਲੋਂ ਪ੍ਰਵਾਸੀਆਂ ਨੂੰ ਭਾਰਤੀ ਚੋਣ ਪ੍ਰਕਿਰਿਆ 2019 ਸਬੰਧੀ ਜਾਣਕਾਰੀ ਦਿੱਤੀ

ਭਾਰਤ ਦੇ ਚੀਫ ਚੋਣ ਕਮਿਸ਼ਨਰ ਵਲੋਂ ਪ੍ਰਵਾਸੀਆਂ ਨੂੰ ਭਾਰਤੀ ਚੋਣ ਪ੍ਰਕਿਰਿਆ 2019 ਸਬੰਧੀ ਜਾਣਕਾਰੀ ਦਿੱਤੀ

ਸਵਾਲ-ਜਵਾਬ ਸੈਸ਼ਨ ਵਿੱਚ ਸੁਨੀਲ ਅਰੋੜਾ ਮੁੱਖ ਚੋਣ ਕਮਿਸ਼ਨਰ ਵਲੋਂ ਤੱਥਾਂ ਦੇ ਅਧਾਰ ਤੇ ਜਵਾਬ ਦਿੱਤਾ ਵਾਸ਼ਿੰਗਟਨ ਡੀ. ਸੀ. 8 ਜੂਨ   – ਬੀਤੇਂ ਦਿਨ  ਭਾਰਤੀ ਸਫਾਰਤਖਾਨੇ ਦੇ ਮੁੱਖ ਦਫਤਰ ਵਾਸ਼ਿੰਗਟਨ ਡੀ. ਸੀ. ਵਿਖੇ ਪ੍ਰਵਾਸੀਆਂ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਰੂਬਰੂ ਕੀਤਾ। ਇਹ ਆਯੋਜਨ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਦੀ ਸਰਪ੍ਰਸਤੀ ਹੇਠ ਪ੍ਰਵਾਸੀਆਂ ਨਾਲ ਖਾਸ[Read More…]

by June 9, 2019 India, World
ਨਿਊਜਰਸੀ ਚ’ ਇਕ ਭਾਰਤੀ ਦਾ ਜਨਮ ਦਿਨ ਦਾ ਜਸ਼ਨ ਬਣਿਆ “ਮੋਤ” 

ਨਿਊਜਰਸੀ ਚ’ ਇਕ ਭਾਰਤੀ ਦਾ ਜਨਮ ਦਿਨ ਦਾ ਜਸ਼ਨ ਬਣਿਆ “ਮੋਤ” 

  ਨਿਊਜਰਸੀ, 8 ਜੂਨ  – ਲੰਘੇ ਸ਼ਨੀਵਾਰ ਨੂੰ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਪਾਰਸੀਪੈਨੀ ਚ’ ਰਹਿੰਦੇ ਇਕ ਭਾਰਤੀ ਮੂਲ ਦੇ ਆਂਧਰਾ ਪ੍ਰਦੇਸ਼ ਨਾਲ ਪਿਛੋਕੜ ਰੱਖਣ ਵਾਲੇ (32) ਸਾਲਾ ਨੋਜਵਾਨ ਅਵਿਨਾਸ਼ ਕੁੰਨਾ ਨਾਮੀਂ ਸਾਫਟਵੇਅਰ ਇੰਜਨੀਅਰ ਦੀ ਨਿਊਜਰਸੀ ਸੂਬੇ ਦੇ ਹੋਪਟਾਕੌਗ ਨਾਂ ਦੇ ਲੇਕ ਤੋਂ ਉਸ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਅਵਿਨਾਸ਼ ਕੁੰਨਾ ਦਾ ਜਨਮ ਦਿਨ ਸੀ ਅਤੇ[Read More…]

by June 9, 2019 India, World
ਆਈ ਐਨ ੳ ਸੀ ਪੰਜਾਬ ਚੈਪਟਰ ਅਮਰੀਕਾ ਦੇ ਪ੍ਰਧਾਨ ਗੁਰਮੀਤ ਗਿੱਲ ਵੱਲੋਂ ਗੈਰੀ ਗਰੇਵਾਲ਼ ਦੀ ਨਿਯੁੱਕਤੀ ਦਾ ਭਰਵਾਂ ਸਵਾਗਤ

ਆਈ ਐਨ ੳ ਸੀ ਪੰਜਾਬ ਚੈਪਟਰ ਅਮਰੀਕਾ ਦੇ ਪ੍ਰਧਾਨ ਗੁਰਮੀਤ ਗਿੱਲ ਵੱਲੋਂ ਗੈਰੀ ਗਰੇਵਾਲ਼ ਦੀ ਨਿਯੁੱਕਤੀ ਦਾ ਭਰਵਾਂ ਸਵਾਗਤ

ਨਿਊਯਾਰਕ, 7 ਜੂਨ — ਬੀਤੇਂ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਉਘੇ ਬਿਜਨਸਮੈਨ ਅਤੇ ਸੀਨੀਅਰ ਕਾਂਗਰਸੀ ਪਰਵਾਸੀ ਭਾਰਤੀ ਗੈਰੀ ਗਰੇਵਾਲ਼ ਨੂੰ ਐੱਨ.ਆਰ.ਆਈਜ  ਕਮਿਸ਼ਨ ਦਾ ਮੈਂਬਰ ਨਿਯੁੱਕਤ ਕੀਤਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਨਜ਼ਦੀਕੀ ਸਮਝੇ ਜਾਂਦੇ ਹਨ। ਅਤੇ ਉਨ੍ਹਾਂ ਦੀ ਨਿਯੁਕਤੀ ਦਾ ਇੰਡੀਅਨ ਨੈਸ਼ਨਲ ੳਵਰਸੀਜ  ਕਾਂਗਰਸ ਅਮਰੀਕਾ (ਪੰਜਾਬ ਚੈਪਟਰ) ਦੇ ਪ੍ਰਧਾਨ ਨਿਊਜਰਸੀ ਅਮਰੀਕਾ ਚ’ ਰਹਿੰਦੇ ਸ: ਗੁਰਮੀਤ ਸਿੰਘ[Read More…]

by June 8, 2019 Punjab, World