World

ਕਸ਼ਮੀਰੀਆਂ ਦੀ ਹਮਾਇਤ ਜਾਰੀ ਰੱਖਾਂਗੇ- ਪਾਕਿਸਤਾਨ

ਕਸ਼ਮੀਰੀਆਂ ਦੀ ਹਮਾਇਤ ਜਾਰੀ ਰੱਖਾਂਗੇ- ਪਾਕਿਸਤਾਨ

ਅੱਜ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ‘ਚ ਪਾਕਿਸਤਾਨ ਦਾ ਆਜ਼ਾਦੀ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਭਾਰਤ ‘ਚ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਸ਼ੀਰ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਤੋਂ ਭਾਰਤ ਨਾਲ ਚੰਗੇ ਤਾਲੁਕਾਤ ਰੱਖਣਾ ਚਾਹੁੰਦਾ ਹੈ ਤੇ ਇਸਦੇ ਲਈ ਉਹ ਹਮੇਸ਼ਾ ਕੋਸ਼ਿਸ਼ ਵੀ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਭਾਰਤ ਤੇ ਪਾਕਿਸਤਾਨ ਆਪਸੀ ਗੱਲਬਾਤ[Read More…]

by August 14, 2015 World
ਉਮੀਦ ਹੈ ਮੋਦੀ ਨਾਲ ਜਲਦ ਮਿਲਣ ਦਾ ਮੌਕਾ ਮਿਲੇਗਾ- ਪਿਚਈ

ਉਮੀਦ ਹੈ ਮੋਦੀ ਨਾਲ ਜਲਦ ਮਿਲਣ ਦਾ ਮੌਕਾ ਮਿਲੇਗਾ- ਪਿਚਈ

ਭਾਰਤ ‘ਚ ਜਨਮੇ ਗੂਗਲ ਦੇ ਨਵੇਂ ਸੀ.ਈ.ਓ. ਸੁੰਦਰ ਪਿਚਈ ਨੂੰ ਵਧਾਈ ਦੇਣ ‘ਤੇ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਤੇ ਉਮੀਦ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਨੂੰ ਮੋਦੀ ਨਾਲ ਜਲਦ ਮਿਲਣ ਦਾ ਮੌਕਾ ਮਿਲੇਗਾ। ਮੋਦੀ ਨੇ ਤਕਨੀਕ ਦੇ ਖੇਤਰ ਦੀ ਦੁਬਾਰਾ ਗਠਿਤ ਦਿੱਗਜ ਕੰਪਨੀ ਦੇ ਸੀ.ਈ.ਓ ਬਣਨ ਲਈ ਪਿਚਈ ਨੂੰ ਟਵੀਟਰ ‘ਤੇ ਵਧਾਈ ਦਿੱਤੀ[Read More…]

by August 12, 2015 World
ਸੰਤ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਨਾਰਵੇ ਤੋਂ ਪੈਰਿਸ ਲਈ ਰਵਾਨਾਂ

ਸੰਤ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਨਾਰਵੇ ਤੋਂ ਪੈਰਿਸ ਲਈ ਰਵਾਨਾਂ

ਸੰਤ ਭਾਈ ਲੱਖਾ ਸਿੰਘ ਜੀ ਇੰਨੀ ਦਿਨੀ ਆਪਣੀ ਯੂਰਪ ਯਾਤਰਾ ਉੱਪਰ ਹਨ ।ਇਸ ਦੌਰਾਨ ਉਹਨਾਂ ਨੇ ਨਾਰਵੇ ਦੀ ਸਮੂਹ ਪ੍ਰੈਸ ਅਤੇ ਇੱਥੋ ਦੇ ਮੋਹਤਬਾਰ ਪਤਵੰਤਿਆਂ ਨਾਲ ਇੱਕ ਪਰਿਵਾਰਕ ਮਿਲਣੀ ਦੌਰਾਨ ਵਿਚਾਰ ਸਾਂਝੇ ਕੀਤੇ ।ਜਿਸ ਦੌਰਾਨ ਉਹਨਾਂ ਕਿਹਾ ਕਿ  ਸਾਨੂੰ  ਗੁਰਮਤ ਵਿੱਚ ਰਹਿ ਕਿ ਰੱਬੀ ਬਾਣੀ ਦੇ ਧਾਰਨੀ ਹੋ ਕਿ ਚੱਲਣਾਂ ਚਾਹੀਦਾ ਹੈ ਅਤੇ ਸ੍ਰੀ ਗੁਰੂ ਕਲਗੀਧਰ ਪਾਤਸਾਹ ਦੇ ਹੁਕਮਾਂ ਦੀ[Read More…]

by August 1, 2015 World
ਕੈਂਸਰ ਰੋਕੋ ਪੋਸਟਰ

ਕੈਂਸਰ ਰੋਕੋ ਪੋਸਟਰ

by July 28, 2015 World
ਸਹੀਦ ਊਧਮ ਸਿੰਘ ਸਪੋਰਟਸ ਕਲੱਬ ਨਾਰਵੇ ਵੱਲੋ ਛੇਵਾਂ ਟੂਰਨਾਮੈਟ  8 ਅਤੇ 9 ਅਗਸਤ

ਸਹੀਦ ਊਧਮ ਸਿੰਘ ਸਪੋਰਟਸ ਕਲੱਬ ਨਾਰਵੇ ਵੱਲੋ ਛੇਵਾਂ ਟੂਰਨਾਮੈਟ 8 ਅਤੇ 9 ਅਗਸਤ

ਸਹੀਦ ਊਧਮ ਸਿੰਘ ਸਪੋਰਟਸ ਕਲੱਬ ਨਾਰਵੇ ਵੱਲੋ ਛੇਵਾਂ ਸਾਨਦਾਰ  ਟੂਰਨਾਮੈਟ  8 ਅਤੇ 9 ਅਗਸਤ  ਦਰਾਮਨ(ਲੀਅਰ) ਦੀਆ ਗਰਾਊਡਾ ਚ ਪੋਸਟਰ ਜਾਰੀ ਦਰਾਮਨ-ਨਾਰਵੇ- 28ਜੁਲਾਈ(ਮਨਦੀਪ ਪੂਨੀਆਂ )ਸਹੀਦ ਊਧਮ ਸਿੰਘ ਸਪੋਰਟਸ ਕਮੇਟੀ ਨਾਰਵੇ ਵੱਲੋ  ਆਪਣਾ ਧਰਮ,ਬੋਲੀ, ਸਭਿਆਚਾਰ ਅਤੇ ਵਿਰਸੇ ਨੂੰ ਹਮੇਸ਼ਾ ਸੰਭਾਲੀ ਰੱਖਣ ਦੇ ਸਲਾਘਾਂ ਯੌਗ ਊਪਰਾਲੇ ।ਅੱਜ ਲੱਖਾ ਦੀ ਤਾਦਾਦ ਚ ਪੰਜਾਬੀਆ ਦੀ ਪਹਿਲੀ ਪੀੜੀ ਵਿਦੇਸ਼ਾ ਦੀ ਜੰਮਪਲ ਹੈ ਅਤੇ ਵੱਖ ਵੱਖ ਮੁਲਕਾ[Read More…]

by July 28, 2015 World
ਰੋਕੋ ਕੈਂਸਰ ਵੱਲੋਂ ਨਾਵਲਕਾਰ ਜੱਗੀ ਕੁੱਸਾ ਡਾਇਰੈਕਟਰ ਪੀ ਆਰ (ਗਲੋਬਲ) ਨਿਯੁਕਤ

ਰੋਕੋ ਕੈਂਸਰ ਵੱਲੋਂ ਨਾਵਲਕਾਰ ਜੱਗੀ ਕੁੱਸਾ ਡਾਇਰੈਕਟਰ ਪੀ ਆਰ (ਗਲੋਬਲ) ਨਿਯੁਕਤ

ਪਿਛਲੇ 10 ਸਾਲਾਂ ਤੋਂ ਕੈਂਸਰ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਮਨਸ਼ੇ ਨਾਲ ਯਤਨਸ਼ੀਲ ਵਿਸ਼ਵ ਪ੍ਰਸਿੱਧ ਸੰਸਥਾ ਰੋਕੋ ਕੈਂਸਰ ਵੱਲੋਂ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਡਾਇਰੈਕਟਰ ਪੀ ਆਰ (ਗਲੋਬਲ) ਵਜੋਂ ਨਿਯੁਕਤ ਕੀਤਾ ਹੈ। ਸੰਸਥਾ ਦੇ ਚੇਅਰਮੈਨ ਸ੍ਰ: ਅਜਿੰਦਰਪਾਲ ਸਿੰਘ ਚਾਵਲਾ ਵੱਲੋਂ ਜੱਗੀ ਕੁੱਸਾ ਨੂੰ ਸੰਸਥਾ ਦੇ ਲੰਡਨ ਸਥਿਤ ਮੁੱਖ ਦਫ਼ਤਰ ਵਿਖੇ ਟਰੱਸਟੀਆਂ ਦੀ ਹਾਜਰੀ ਵਿੱਚ ਨਿਯੁਕਤੀ ਪੱਤਰ ਜਾਰੀ[Read More…]

by July 27, 2015 World
ਪੰਜਾਬੀ ਕਲਾਕਾਰ ਦਿਲਜੀਤ ਦੁਸਾਂਝ ਅਤੇ ਹਰਭਜਨ ਮਾਨ ਵੱਲੋ ਫਿਲਮ ਦਾ ਮਾਸਟਰ ਮਾਂਈਡ ਜਿੰਦਾ ਸੁੱਖਾ ਦੇ ਪ੍ਰਚਾਰ ਵਿੱਚ ਸਹਿਯੋਗ

ਪੰਜਾਬੀ ਕਲਾਕਾਰ ਦਿਲਜੀਤ ਦੁਸਾਂਝ ਅਤੇ ਹਰਭਜਨ ਮਾਨ ਵੱਲੋ ਫਿਲਮ ਦਾ ਮਾਸਟਰ ਮਾਂਈਡ ਜਿੰਦਾ ਸੁੱਖਾ ਦੇ ਪ੍ਰਚਾਰ ਵਿੱਚ ਸਹਿਯੋਗ

ਫਿਲਮ ਦਾ ਮਾਸਟਰ ਮਾਂਈਡ ਜਿੰਦਾ ਸੁੱਖਾ ਜੋ ਕੀ 7 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਪ੍ਰਤੀ ਲੋਕਾ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ । ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਹਰੇ ਹਨ ਅਤੇ ਇਸ ਫਿਲਮ ਦੇ ਪ੍ਰਚਾਰ ਵਿੱਚ ਪੰਜਾਬੀ ਕਲਾਕਾਰ ਦਿਲਜੀਤ ਦੁਸਾਂਝ ਅਤੇ ਹਰਭਜਨ ਮਾਨ ਨੇ ਵੀ ਆਪਣਾ ਸਹਿਯੋਗ ਦਿੱਤਾ ਹੈ । ਦਿਲਜੀਤ ਦੁਸਾਂਝ ਨੇ ਆਪਣੇ ਫੇਸਬੁੱਕ[Read More…]

by July 20, 2015 World
ਲਸੂੜੇ ਦੀ ਗਿਟਕ ਵਾਂਗ ਪੰਜਾਬੀਆਂ ਨਾਲ ਹਰ ਜਗ੍ਹਾ ਪਹੁੰਚੇ ਹਨ ਨਸ਼ੇ

ਲਸੂੜੇ ਦੀ ਗਿਟਕ ਵਾਂਗ ਪੰਜਾਬੀਆਂ ਨਾਲ ਹਰ ਜਗ੍ਹਾ ਪਹੁੰਚੇ ਹਨ ਨਸ਼ੇ

ਪੰਜਾਬੀ ਮਿਹਨਤਕਸ਼ ਹਨ, ਦਰਿਆਵਾਂ ਦੇ ਰੁਖ ਮੋੜਨ ਦੀ ਕਾਬਲੀਅਤ ਰੱਖਦੇ ਹਨ। ਤੂਫਾਨਾਂ ਨੂੰ ਥੰਮ੍ਹ ਦਿੰਦੇ ਹਨ, ਹਰ ਥਾਂ ਬੱਲੇ ਬੱਲੇ ਹੈ ਵਗੈਰਾ ਵਗੈਰਾ ਗੱਲਾਂ ਹੁਣ ਬੀਤੇ ਦੀਆਂ ਬਾਤਾਂ ਬਣਦੀਆਂ ਜਾਪਦੀਆਂ ਹਨ। ਪੰਜਾਬੀਅਤ ਦੀਆਂ ਜੜ੍ਹਾਂ ‘ਚ ਨਸ਼ਿਆਂ ਦੀ ਸਿਉਂਕ ਇਸ ਕਦਰ ਲੱਗ ਗਈ ਹੈ ਕਿ ਕੋਈ ਵੀ ਖੇਤਰ ਅਜਿਹਾ ਨਹੀਂ ਜਾਪਦਾ ਜਿਸ ਵਿੱਚ ਨਸ਼ਿਆਂ ਨੇ ਦਸਤਕ ਨਾ ਦਿੱਤੀ ਹੋਵੇ। ਪੰਜਾਬੀਆਂ ਦੇ[Read More…]

by July 14, 2015 World

ਪੰਜਾਬੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਕਰਤੂਤ: ਬਰਮਿੰਘਮ ਪੁਲਿਸ ਨੇ ਜਾਰੀ ਕੀਤੀ ਸਿੱਖ ਬੱਚਿਆਂ ਦੀ ਭਲਾਈ ਸੰਸਥਾ ਦੇ ਨਾਂ ‘ਤੇ ਪੌਂਡ ਠੱਗਣ ਵਾਲੇ ਦੀ ਤਸਵੀਰ

ਵਿਦੇਸ਼ਾਂ ਵਿੱਚ ਪੰਜਾਬੀਅਤ ਦੀਆਂ ਜੜ੍ਹਾਂ ਲਗਾਉਣ ਲਈ ਵਰ੍ਹੇਬੱਧੀ ਸਮਾਂ ਲੱਗ ਗਿਆ। ਪਰ ਇਹਨਾਂ ਜੜ੍ਹਾਂ ਚ ਤੇਲ ਦੇਣ ਵਾਲੇ ਲੋਕ ਸਾਰੀ ਕੀਤੀ ਕਰਾਈ ਮਿਹਨਤ ਨੂੰ ਇੱਕ ਪਲ ਵਿੱਚ ਮਿੱਟੀ ਚ ਮਿਲਾ ਦਿੰਦੇ ਹਨ। ਅਜਿਹੀ ਹੀ ਕਰਤੂਤ ਦਾ ਭਾਗੀਦਾਰ ਬਣਿਆ ਹੈ ਪੰਜਾਬੀ ਮੂਲ ਦਾ ਪਗੜੀਧਾਰੀ ਇਨਸਾਨ, ਜਿਸਨੂੰ ਅੱਜ ਬਰਤਾਨੀਆ ਭਰ ਦੀਆਂ ਪ੍ਰਮੁੱਖ ਅੰਗਰੇਜ਼ੀ ਅਖ਼ਬਾਰਾਂ ਵਿੱਚ ਵੀ ”ਧਾਰਮਿਕ ਠੱਗ” ਦਾ ਵਿਸ਼ੇਸ਼ਣ ਹਾਸਿਲ ਹੋਇਆ[Read More…]

by July 14, 2015 World
ਨਿਆਗਰਾ ਫਾਲਜ਼ ਕੈਨੇਡਾ ‘ਆਈ ਮੇਲਾ-2015’: ਵਿਰਾਸਤ ਮੀਡੀਆ ਵੱਲੋਂ ਦੋ ਦਰਜਨ ਪੰਜਾਬੀ ਕਲਾਕਾਰ ਲਾਉਣਗੇ ਪੰਜਾਬੀ ਸਭਿਆਚਾਰ ਦੀਆਂ ਝੜੀਆਂ

ਨਿਆਗਰਾ ਫਾਲਜ਼ ਕੈਨੇਡਾ ‘ਆਈ ਮੇਲਾ-2015’: ਵਿਰਾਸਤ ਮੀਡੀਆ ਵੱਲੋਂ ਦੋ ਦਰਜਨ ਪੰਜਾਬੀ ਕਲਾਕਾਰ ਲਾਉਣਗੇ ਪੰਜਾਬੀ ਸਭਿਆਚਾਰ ਦੀਆਂ ਝੜੀਆਂ

ਟੋਰਾਂਟੋ ਵਿਖੇ ਇਨ੍ਹੀਂ ਦਿਨੀਂ ਪੰਜਾਬੀਆਂ ਦੀ ਗਿਣਤੀ ਐਨੀ ਵਧ ਗਈ ਹੈ ਕਿ ਇੰਝ ਲਗਦਾ ਹੈ ਜਿਵੇਂ ਪੰਜਾਬ ਕੈਨੇਡਾ ਵਿਖੇ ਰਹਿ ਰਿਹਾ ਹੋਵੇ। ਇਥੇ ਲੱਗਣ ਵਾਲੇ ਮੇਲੇ ਹੁਣ ਘੰਟਿਆਂ ਦੇ ਵਿਚ ਨਹੀਂ ਫਿੱਟ ਆਉਂਦੇ ਜਿਸ ਕਰਕੇ ਇਨ੍ਹਾਂ ਦੇ ਲਈ ਹੁਣ 10-10 ਘੰਟਿਆਂ ਦੀ ਲੋੜ ਪੈਦਾ ਹੋਣ ਲੱਗੀ ਹੈ। ਇਸ ਦੀ ਉਦਾਹਰਣ ਹੈ ਵਿਰਾਸਤ ਮੀਡੀਆ ਅਤੇ ਆਈ ਮੇਲਾ ਇੰਟਰਨੈਸ਼ਨਲ ਮੀਡੀਆ ਟੋਰਾਂਟੋ ਕੈਨੇਡਾ[Read More…]

by July 13, 2015 World