World

ਨੇਪਾਲ ‘ਚ ਵੱਡਾ ਰਾਹਤ ਅਭਿਆਨ ਚਲਾਏਗਾ ਸੰਯੁਕਤ ਰਾਸ਼ਟਰ: ਬਾਨ ਕੀ ਮੂਨ

ਨੇਪਾਲ ‘ਚ ਵੱਡਾ ਰਾਹਤ ਅਭਿਆਨ ਚਲਾਏਗਾ ਸੰਯੁਕਤ ਰਾਸ਼ਟਰ: ਬਾਨ ਕੀ ਮੂਨ

ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਾਨ ਕੀ ਮੂਨ ਨੇ ਭੁਚਾਲ ਪ੍ਰਭਾਵਿਤ ਨੇਪਾਲ ਨੂੰ ਅੱਜ ਭਰੋਸਾ ਦਿੱਤਾ ਕਿ ਵਿਸ਼ਵ ਸੰਸਥਾ ਉੱਥੇ ਇੱਕ ਬਹੁਤ ਵੱਡਾ ਰਾਹਤ ਅਭਿਆਨ ਚਲਾਏਗਾ ਤੇ ਮਾਨਵੀ ਸੰਕਟ ਨਾਲ ਨਿੱਬੜਨ ‘ਚ ਉਸਦੀ ਮਦਦ ਕਰੇਗਾ। ਬਾਨ ਨੇ ਨੇਪਾਲ ਸਰਕਾਰ ਤੇ ਭੁਚਾਲ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਖੋਜ ਤੇ ਬਚਾਅ ਅਭਿਆਨਾਂ ਨਾਲ[Read More…]

by April 26, 2015 World
ਮੋਦੀ ਦਾ ਫਰਾਂਸ ਅਤੇ ਜਰਮਨੀ ਦਾ ਦੌਰਾ: ਕੀ ਹਨ ਸੰਭਾਵਨਾਵਾਂ ?

ਮੋਦੀ ਦਾ ਫਰਾਂਸ ਅਤੇ ਜਰਮਨੀ ਦਾ ਦੌਰਾ: ਕੀ ਹਨ ਸੰਭਾਵਨਾਵਾਂ ?

ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਹੀ ਉਹਨਾਂ ਦੇ ਵਿਦੇਸ਼ ਦੌਰੇ ਅਕਸਰ ਹੀ ਚਰਚਾ ਵਿੱਚ ਰਹੇ ਹਨ। ਹੁਣ ਤੱਕ ਉਹਨਾਂ ਨੇ ਅਮਰੀਕਾ ਅਤੇ ਚੀਨ ਵਰਗੇ ਸੁਪਰ ਪਾਵਰ ਦੇਸ਼ਾਂ ਉੱਤੇ ਹੀ ਸਭ ਤੋਂ ਵੱਧ ਧਿਆਨ ਦਿੱਤਾ ਹੈ। ਪਰ ਹੁਣ ਪੱਛਮ ਦੀਆਂ ਹੋਰ ਵੱਡੀਆਂ ਤਾਕਤਾਂ ਜਿਵੇਂ ਕਿ ਫਰਾਂਸ, ਜਰਮਨੀ ਬਰਤਾਨੀਆ ਅਤੇ ਕੈਨੇਡਾ ਆਦਿ ਵੱਲ ਵੀ ਧਿਆਨ[Read More…]

by April 21, 2015 World
ਵਿਸਾਖੀ ਮੌਕੇ ਲੱਗੀਆਂ ਨਾਰਵੇ ਦੇ ਸਹਿਰ  ਉਸਲੋ ਵਿੱਚ ਰੌਣਕਾਂ:   ਰਾਜਧਾਨੀ ਦੇ ਮੇਨ ਰੋਡ ਉੱਪਰ ਕੀਤੀ ਨਗਰ ਕੀਰਤਨ ਨੇ ਪਰਿਕਰਮਾਂ

ਵਿਸਾਖੀ ਮੌਕੇ ਲੱਗੀਆਂ ਨਾਰਵੇ ਦੇ ਸਹਿਰ ਉਸਲੋ ਵਿੱਚ ਰੌਣਕਾਂ: ਰਾਜਧਾਨੀ ਦੇ ਮੇਨ ਰੋਡ ਉੱਪਰ ਕੀਤੀ ਨਗਰ ਕੀਰਤਨ ਨੇ ਪਰਿਕਰਮਾਂ

ਸਨੀਵਾਰ ਨੂੰ ਗੁਰੂ ਘਰ ਉਸਲੋ ਤੋਂ ਨਾਰਵੇ ਦੀਆਂ ਸਮੂਹ ਸਿੱਖ ਸੰਗਤਾਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਇੱਕ ਵਿਸਾਲ ਨਗਰ ਕੀਰਤਨ ਸਜਾਇਆ ਗਿਆ।ਜੋ ਕਿ ਹਰ ਸਾਲ ਦੀ ਤਰਾਂ ਖਾਲਸੇ ਦੇ ਸਾਜਨਾਂ ਦਿਵਸ ਨੂੰ ਸਮਰਪਿਤ ਸੀ।ਸਵੇਰ ਵੇਲੇ ਗੁਰੂ ਘਰ ਦੇ ਲੋਕਲ ਕੀਰਤਨੀ ਜੱਥੇ ਵੱਲੋ ਕੀਤੇ ਕੀਰਤਨ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਅਰਦਾਸ ਬੇਨਤੀ ਕਰਨ ਤੋਂ[Read More…]

by April 13, 2015 World
ਬਰਲਿਨ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਬੋਸ ਦੇ ਪਰਿਵਾਰ ਵਾਲੇ, ਫਾਈਲਾਂ ਦੇ ਖ਼ੁਲਾਸੇ ਦੀ ਕਰਨਗੇ ਮੰਗ

ਬਰਲਿਨ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਬੋਸ ਦੇ ਪਰਿਵਾਰ ਵਾਲੇ, ਫਾਈਲਾਂ ਦੇ ਖ਼ੁਲਾਸੇ ਦੀ ਕਰਨਗੇ ਮੰਗ

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਮਾਮਲੇ ‘ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਬੋਸ ਦੇ ਪਰਵਾਰ ਵਾਲਿਆਂ ਨੇ ਜਾਸੂਸੀ ‘ਤੇ ਦੁੱਖ ਜਤਾਇਆ ਹੈ ਤੇ ਪੂਰੇ ਮਾਮਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ ਹੈ। ਖ਼ਬਰ ਹੈ ਕਿ ਨੇਤਾਜੀ ਦੇ ਪਰਿਵਾਰ ਵਾਲੇ ਬਰਲਿਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ ਤੇ ਬੋਸ ਨਾਲ ਜੁੜੀਆਂ ਫਾਈਲਾਂ ਦੇ ਖ਼ੁਲਾਸੇ ਦੀ ਮੰਗ ਵੀ[Read More…]

by April 11, 2015 World
ਓਬਾਮਾ ਦੀ ਚਿਤਾਵਨੀ ਦੇ ਬਾਵਜੂਦ ਈਰਾਨ ਨਾਲ ਸਮਝੌਤੇ ਦੇ ਖ਼ਿਲਾਫ਼ ਮਤਦਾਨ ਨੂੰ ਤਿਆਰ ਅਮਰੀਕੀ ਸੈਨੇਟ

ਓਬਾਮਾ ਦੀ ਚਿਤਾਵਨੀ ਦੇ ਬਾਵਜੂਦ ਈਰਾਨ ਨਾਲ ਸਮਝੌਤੇ ਦੇ ਖ਼ਿਲਾਫ਼ ਮਤਦਾਨ ਨੂੰ ਤਿਆਰ ਅਮਰੀਕੀ ਸੈਨੇਟ

ਅਮਰੀਕੀ ਸੈਨੇਟ ‘ਚ ਰਿਪਬਲਿਕ ਪਾਰਟੀ ਦੇ ਬਹੁਮਤ ਦੇ ਨੇਤਾ ਮਿਚ ਮੈੱਕੋਨਲ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਹੋਏ ਇਤਿਹਾਸਿਕ ਸਮਝੌਤੇ ਦੀ ਆਲੋਚਨਾ ਕੀਤੀ ਹੈ ਤੇ ਸਮਝੌਤੇ ਦਾ ਵਿਰੋਧ ਕਰਨ ਵਾਲੇ ਸੰਸਦ ਇਸਦੇ ਖ਼ਿਲਾਫ਼ ਰਸਮੀ ਪ੍ਰਤੀਕਿਰਿਆ ਦੇਣ ਦੀ ਯੋਜਨਾ ਬਣਾ ਰਹੇ ਹਨ। ਮੈੱਕੋਨਲ ਨੇ ਕੱਲ੍ਹ ਇੱਕ ਬਿਆਨ ‘ਚ ਕਿਹਾ ਕਿ ਪ੍ਰਸ਼ਾਸਨ ਨੂੰ ਕਾਂਗਰਸ ਤੇ ਅਮਰੀਕੀ ਲੋਕਾਂ ਨੂੰ ਇਹ ਦੱਸਣ[Read More…]

by April 7, 2015 World
ਰੂਸ ਦੇ ਖ਼ਿਲਾਫ਼ ਨਾ ਹੋਵੇ ਸੁਰੱਖਿਆ ਨੀਤੀ: ਏਂਜਲਾ ਮਰਕੇਲ

ਰੂਸ ਦੇ ਖ਼ਿਲਾਫ਼ ਨਾ ਹੋਵੇ ਸੁਰੱਖਿਆ ਨੀਤੀ: ਏਂਜਲਾ ਮਰਕੇਲ

ਜਰਮਨੀ ਦੀ ਚਾਂਸਲਰ ਏਂਜਲਾ ਮਰਕੇਲ ਨੇ ਸੋਮਵਾਰ ਨੂੰ ਕਿਹਾ ਕਿ ਯੂਰਪੀ ਸੰਘ ਦੀ ਸੁਰੱਖਿਆ ਨੀਤੀ ਰੂਸ ਦੇ ਖ਼ਿਲਾਫ਼ ਨਹੀਂ ਸਗੋਂ ਇਸਨੂੰ ਨਾਲ ਲੈ ਕੇ ਬਣਾਈ ਜਾਣੀ ਚਾਹੀਦੀ ਹੈ। ਸਮਾਚਾਰ ਏਜੰਸੀ ਸਿੰਹੁਆ ਦੇ ਅਨੁਸਾਰ, ਫਿਨਲੈਂਡ ਦੇ ਪ੍ਰਧਾਨ ਮੰਤਰੀ ਅਲੈਕਜੇਂਡਰ ਸਟਬ ਨਾਲ ਇੱਥੇ ਗੱਲਬਾਤ ਦੇ ਦੌਰਾਨ ਮਰਕੇਲ ਨੇ ਯੂਰਪੀ ਸੰਘ ਦੀ ਸੁਰੱਖਿਆ ਨੀਤੀ ਦੇ ਮੁੱਦੇ ‘ਤੇ ਰੂਸ ਨਾਲ ਸੰਪਰਕ ਕਰਨ ਦੇ ਮਹੱਤਵ[Read More…]

by March 31, 2015 World
ਅਰਜਨਟੀਨਾ ‘ਚ ਦੋ ਹੈਲੀਕਾਪਟਰਾਂ ਦੀ ਟੱਕਰ ‘ਚ 10 ਲੋਕਾਂ ਦੀ ਮੌਤ

ਅਰਜਨਟੀਨਾ ‘ਚ ਦੋ ਹੈਲੀਕਾਪਟਰਾਂ ਦੀ ਟੱਕਰ ‘ਚ 10 ਲੋਕਾਂ ਦੀ ਮੌਤ

ਦੋ ਹੈਲੀਕਾਪਟਰਾਂ ਦੀ ਟੱਕਰ ‘ਚ ਫ਼ਰਾਂਸ ਦੇ ਇੱਕ ਰੀਅਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਕਲਾਕਾਰਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਕੱਲ੍ਹ ਉੱਤਰੀ ਅਰਜਨਟੀਨਾ ਦੇ ਲਿਆ ਰਯੋਜਾ ਪ੍ਰਾਂਤ ਦੇ ਪਹਾੜੀ ਖੇਤਰ ‘ਚ ਹੋਈ। ਸਰਕਾਰ ਦੇ ਬੁਲਾਰੇ ਡਿਸੇਲ ਕੁਨਯੋ ਨੇ ਕਿਹਾ ਕਿ ਮ੍ਰਿਤਕਾਂ ‘ਚ ਕਈ ਫਰਾਂਸੀਸੀ ਨਾਗਰਿਕ ਹਨ। ਸਾਨੂੰ ਅਜੇ ਤੱਕ ਅਰਜਨਟੀਨਾ ਦੇ ਕੇਵਲ ਦੋ ਲੋਕਾਂ ਦੀ ਮੌਤ[Read More…]

by March 10, 2015 World
ਪਾਕਿਸਤਾਨ ‘ਚ ਹੋਈ ਭਾਰਤ – ਪਾਕ ਦੇ ਵਿਦੇਸ਼ ਸਕੱਤਰਾਂ ਦੀ ਮੁਲਾਕਾਤ

ਪਾਕਿਸਤਾਨ ‘ਚ ਹੋਈ ਭਾਰਤ – ਪਾਕ ਦੇ ਵਿਦੇਸ਼ ਸਕੱਤਰਾਂ ਦੀ ਮੁਲਾਕਾਤ

ਸਾਰਕ ਯਾਤਰਾ ਦੇ ਤਹਿਤ ਇਸਲਾਮਾਬਾਦ ਪੁੱਜੇ ਵਿਦੇਸ਼ ਸਕੱਤਰ ਐੱਸ. ਜੈ ਸ਼ੰਕਰ ਦੀ ਪਾਕਿਸਤਾਨ ‘ਚ ਉਨ੍ਹਾਂ ਦੇ ਹਮਰੁਤਬਾ ਏਜਾਜ ਚੌਧਰੀ ਨਾਲ ਮੁਲਾਕਾਤ ਦੇ ਨਾਲ ਹੀ ਸੱਤ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਮੰਗਲਵਾਰ ਨੂੰ ਭਾਰਤ – ਪਾਕਿਸਤਾਨ ਦੇ ‘ਚ ਵਿਦੇਸ਼ ਸਕੱਤਰ ਪੱਧਰ ਗੱਲ ਬਾਤ ਬਹਾਲ ਹੋ ਗਈ। ਜੈ ਸ਼ੰਕਰ ਅੱਜ ਸਵੇਰੇ ਹੀ ਢਾਕਾ ਤੋਂ ਇਸਲਾਮਾਬਾਦ ਪੁੱਜੇ। ਵਿਦੇਸ਼ ਸਕੱਤਰ ਨੇ ਇਸਲਾਮਾਬਾਦ ‘ਚ ਵਿਦੇਸ਼[Read More…]

by March 3, 2015 World
ਅਮਰੀਕਾ ਤੇ ਦੱਖਣੀ ਕੋਰੀਆ ਦਾ ਸੰਯੁਕਤ ਫ਼ੌਜੀ ਅਭਿਆਸ, ਉੱਤਰੀ ਕੋਰੀਆ ਨੇ ਲਿਆ ਬੇਰਹਿਮੀ ਨਾਲ ਹਮਲੇ ਕਰਨ ਦਾ ਸੰਕਲਪ

ਅਮਰੀਕਾ ਤੇ ਦੱਖਣੀ ਕੋਰੀਆ ਦਾ ਸੰਯੁਕਤ ਫ਼ੌਜੀ ਅਭਿਆਸ, ਉੱਤਰੀ ਕੋਰੀਆ ਨੇ ਲਿਆ ਬੇਰਹਿਮੀ ਨਾਲ ਹਮਲੇ ਕਰਨ ਦਾ ਸੰਕਲਪ

ਅਮਰੀਕਾ ਤੇ ਦੱਖਣੀ ਕੋਰੀਆ ਦੇ ਸਲਾਨਾ ਸੰਯੁਕਤ ਫ਼ੌਜੀ ਅਭਿਆਸ ਸ਼ੁਰੂ ਕਰਨ ਦੇ ਉੱਤਰ ਕੋਰੀਆ ਨੇ ਅੱਜ ਸਮੁੰਦਰ ‘ਚ ਮਿਸਾਈਲਾਂ ਦਾਗੀਆਂ ਤੇ ਦੋਵਾਂ ਦੇਸ਼ਾਂ ਦੇ ਖ਼ਿਲਾਫ਼ ‘ਬੇਹਰਮੀ ਨਾਲ ਹਮਲੇ’ ਕਰਨ ਦਾ ਸੰਕਲਪ ਲਿਆ। ਦੱਖਣੀ ਕੋਰੀਆ ਦੀ ਸੰਵਾਦ ਕਮੇਟੀ ਯੋਨਹਪ ਨੇ ਦੱਸਿਆ ਕਿ ਉੱਤਰੀ ਕੋਰੀਆ ਨੇ ਸੋਲ ਤੇ ਵਾਸ਼ਿੰਗਟਨ ਦੇ ਫ਼ੌਜੀ ਅਭਿਆਸ ਦੀ ਸ਼ੁਰੂਆਤ ਤੋਂ ਪਹਿਲਾਂ ਪੂਰਬੀ ਸਾਗਰ ‘ਚ ਘੱਟ ਦੂਰੀ ਤੱਕ[Read More…]

by March 2, 2015 World
ਸੁਖਮਿੰਦਰ ਸਿੰਘ ਗਰੇਵਾਲ ਨੇ ਨਾਰਵੇ ਦੇ ਭਾਜਪਾ ਆਗੂਆਂ ਨਾਲ ਕੀਤੇ ਵਿਚਾਰ ਵਟਾਂਦਰੇ

ਸੁਖਮਿੰਦਰ ਸਿੰਘ ਗਰੇਵਾਲ ਨੇ ਨਾਰਵੇ ਦੇ ਭਾਜਪਾ ਆਗੂਆਂ ਨਾਲ ਕੀਤੇ ਵਿਚਾਰ ਵਟਾਂਦਰੇ

ਭਾਜਪਾ ਇਨਵੈਟਸਰ ਸੈੱਲ ਪੰਜਾਬ ਦੇ ਪ੍ਰਧਾਨ ਸ੍ਰੀ ਸੁਖਮਿੰਦਰ ਸਿੰਘ ਗਰੇਵਾਲ ਇੰਨੀ ਦਿਨੀ ਆਪਣੇ ਯੂਰਪ ਦੌਰੇ ਉੱਪਰ ਆਏ ਹੋਏ ਹਨ, ਜਿਸ ਦੌਰਾਨ ਉਹਨਾਂ ਨੇ ਇਟਲੀ ਅਤੇ ਡੈਨਮਾਰਕ ਦੇ ਭਾਜਪਾ ਆਗੂਆਂ ਨਾਲ ਕਈ ਤਰਾਂ  ਦੇ ਅਹਿਮ ਮੁੱਦਿਆਂ ਤੇ ਚਰਚਾ ਕਰਨ ਤੋ ਬਾਅਦ ਨਾਰਵੇ ਵਿੱਚ ਭਾਜਪਾ ਆਗੂਆਂ ਅਤੇ ਲੋਕਾਂ ਨਾਲ ਵੱਖ ਵੱਖ ਮੁੱਦਿਆਂ ਉੱਪਰ ਇੱਕ ਲੰਮੀ ਵਿਚਾਰ ਚਰਚਾ ਕੀਤੀ ਅਤੇ ਪ੍ਰਵਾਸੀ ਭਾਰਤੀਆਂ ਨੂੰ[Read More…]

by February 28, 2015 World