World

ਫਰਿਜ਼ਨੋ ਵਿਖੇਂ 6ਵਾਂ ਖੇਡ ਮੇਲਾ 30 ਤੋਂ 31 ਮਾਰਚ ਨੂੰ ਮਿਡਲ ਸਕੂਲ ਫਰਿਜਨੋ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆਂ ਜਾਵੇਗਾ

ਫਰਿਜ਼ਨੋ ਵਿਖੇਂ 6ਵਾਂ ਖੇਡ ਮੇਲਾ 30 ਤੋਂ 31 ਮਾਰਚ ਨੂੰ ਮਿਡਲ ਸਕੂਲ ਫਰਿਜਨੋ ਵਿਖੇਂ ਬੜੀ ਧੂਮ ਧਾਮ ਨਾਲ ਕਰਵਾਇਆਂ ਜਾਵੇਗਾ

ਫਰਿਜ਼ਨੋ , 21 ਮਾਰਚ — ਸਥਾਨਿਕ ਅਜ਼ਾਦ ਸਪੋਰਟਸ ਐਂਡ ਕਲਚਰਲ ਕਲੱਬ ਫਰਿਜ਼ਨੋ ਕੈਲੀਫੋਰਨੀਆ ਵੱਲੋੰ ਸਲਾਨਾਂ ਟੂਰਨਾਮੈਂਟਾ ਦੀ ਲੜੀ ਨੂੰ ਨਿਰੰਤਰ ਜਾਰੀ ਰੱਖਦਿਆੰ  ਛੇਵਾਂ ਵਾਲੀਬਾਲ, ਕ੍ਰਿਕਟ, ਰੱਸਾਕਸੀ ਅਤੇ ਸਾਕਰ ਆਦਿ ਖੇਡਾਂ ਦਾ ਸ਼ਾਨਦਾਰ ਟੂਰਨਾਮੈਂਟ 30 ਅਤੇ 31 ਮਾਰਚ ਨੂੰ  ਗਲੇਸ਼ੀਅਰ ਪੋਆਇੰਟ ਮਿੱਡਲ ਸਕੂਲ ਫਰਿਜ਼ਨੋ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਕੂਲ ਸ਼ਾਹ ਐਵਿਨਿਊ ਅਤੇ ਬਰਾਇਨ ਸਟ੍ਰੀਟ ਦੇ ਖੂੰਜੇ ਵਿੱਚ ਸਥਿਤ ਹੈ।[Read More…]

by March 22, 2019 Punjab, World
ਨਿਊਯਾਰਕ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਤੇ ਪਹਿਲੀ ਵਾਰ ਬਣ ਰਹੀ ਦਸਤਾਵੇਜੀ ਫਿਲਮ ਲਈ ਇਕ ਲੱਖ ਡਾਲਰ ਇਕੱਠੇ ਕੀਤੇ 

ਨਿਊਯਾਰਕ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਤੇ ਪਹਿਲੀ ਵਾਰ ਬਣ ਰਹੀ ਦਸਤਾਵੇਜੀ ਫਿਲਮ ਲਈ ਇਕ ਲੱਖ ਡਾਲਰ ਇਕੱਠੇ ਕੀਤੇ 

ਨਿਊਯਾਰਕ ,20 ਮਾਰਚ — ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ  ਦੇ ਮੈਂਬਰਾਂ ਨੇ ਗੁਰੂ ਨਾਨਕ ਦੇਵ ਜੀ ਤੇ ਬਣ ਰਹੀ ਦਸਤਾਵੇਜ਼ੀ ਫ਼ਿਲਮ ਦੇ  ਕਾਰਜ ਲਈ ਆਪਣੇ ਉਤਸ਼ਾਹ ਨੂੰ ਦਰਸਾਉਂਦਿਆਂ ਹੋਏ ਨੈਸ਼ਨਲ ਸਿੱਖ ਕੈਂਪੇਨ ਵਲੋ ਇਹ ਡਾਕੂਮੈਂਟਰੀ ਦਾ ਸਮਰਥਨ ਕੀਤਾ। ਇਸ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਅਮਰੀਕਾ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਆਯੋਜਿਤ ਕਰਨ ਬਾਰੇ ਵੀ ਵਿਉਤ  ਬਣ ਰਹੀ ਹੈ।ਬੱਚਿਆਂ ਨੇ ਗੱਤਕਾ[Read More…]

by March 21, 2019 Punjab, World
ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸ਼ਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸ਼ਖਤ ਨੋਟਿਸ

‘ਗੱਤਕਾ’ ਤੇ ਸਿਖ ਮਾਰਸ਼ਲ ਆਰਟ ਸ਼ਬਦ ਪੇਟੈਂਟ ਕਰਾਉਣਾ ਸਿੱਖ ਸਿਧਾਂਤਾਂ ਤੇ ਰਵਾਇਤਾਂ ਤੇ ਹਮਲਾ: ਡਾ. ਦੀਪ ਸਿੰਘ, ਯੂ.ਐਸ.ਏ. ਨਿਉਯਾਰਕ,ਮਾਰਚ,2019 : ਸਿੱਖਾਂ ਦੀ ਵਿਰਸਤੀ ਖੇਡ ਗੱਤਕਾ, ਜੋ ਕਿ ਗੁਰੁ ਸਾਹਿਬਾਂ ਵਰੋਸਾਈ ਅਤੇ ਪ੍ਰਚਾਰੀ ਗਈ ਸੀ। ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਗੱਤਕਾ ਖੇਡ ਨੂੰ ਸਮਰਪਿਤ ਗੱਤਕਾ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਕਲੱਬ ਇਸ ਅਮੁੱਲੀ ਤੇ ਪੁਰਾਤਨ ਖੇਡ ਦੇ ਪ੍ਰਚਾਰ-ਪ੍ਰਸਾਰ ਹਿੱਤ ਆਪਣਾ ਬਣਦਾ ਯੋਗਦਾਨ ਪਾ[Read More…]

by March 20, 2019 India, World
ਬਸੰਤ ਰਾਗ ਕੀਰਤਨ ਦਰਬਾਰ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ  ਹਰਿਮੰਦਰ ਸਾਹਿਬ ਅਕੈਡਮੀ ਵਲੋਂ ਸਾਰੇ ਪ੍ਰਬੰਧ ਮੁਕੰਮਲ 

ਬਸੰਤ ਰਾਗ ਕੀਰਤਨ ਦਰਬਾਰ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ  ਹਰਿਮੰਦਰ ਸਾਹਿਬ ਅਕੈਡਮੀ ਵਲੋਂ ਸਾਰੇ ਪ੍ਰਬੰਧ ਮੁਕੰਮਲ 

ਵਾਸ਼ਿੰਗਟਨ ਡੀ. ਸੀ. 15 ਮਾਰਚ – ਹਰ ਸਾਲ ਦੀ ਤਰ੍ਹਾਂ ਸਲਾਨਾ ਬਸੰਤ ਰਾਗ ਕੀਰਤਨ ਦਰਬਾਰ ਵਾਰਸ਼ਿਕ ਨਜ਼ਰੀਏ ਨਾਲ ਕਰਵਾਇਆ ਜਾ ਰਿਹਾ ਹੈ। ਬਸੰਤ ਦੀ ਰੁੱਤ ਬਹੁਤ ਹੀ ਸੁਹਾਵਣੀ ਚੱਲ ਰਹੀ ਹੈ ।ਜਿਸ ਦੌਰਾਨ ਬਸੰਤ ਰਾਗ ਵਿੱਚ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਵੱਖ-ਵੱਖ ਕੀਰਤਨੀ ਜਥਿਆਂ ਰਾਹੀਂ 22 ਤੋ 24 ਮਾਰਚ ਨੂੰ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਿਲਵਰ ਸਪ੍ਰਿੰਗ ਮੈਰੀਲੈਡ ਤੋਂ ਸਮਾਗਮ ਦੀ[Read More…]

by March 16, 2019 World
ਕਰਤਾਰਪੁਰ ਲਾਂਘੇ ਸਬੰਧੀ ਦੁਵੱਲੀ ਗੱਲਬਾਤ ਦੀ ਸਿੱਖਸ ਆਫ ਅਮਰੀਕਾ ਵਲੋਂ ਜ਼ੋਰਦਾਰ ਹਮਾਇਤ 

ਕਰਤਾਰਪੁਰ ਲਾਂਘੇ ਸਬੰਧੀ ਦੁਵੱਲੀ ਗੱਲਬਾਤ ਦੀ ਸਿੱਖਸ ਆਫ ਅਮਰੀਕਾ ਵਲੋਂ ਜ਼ੋਰਦਾਰ ਹਮਾਇਤ 

ਵਾਸ਼ਿੰਗਟਨ ਡੀ. ਸੀ. 15 ਮਾਰਚ  – ਭਾਰਤ-ਪਾਕਿਸਤਾਨ ਦੀ ਸੀਮਾ ਤੇ ਭਾਵੇਂ ਤਣਾਅ ਵਾਲਾ ਮਹੌਲ ਚੱਲ ਰਿਹਾ ਹੈ, ਪਰ ਬਾਬੇ ਨਾਨਕ ਦੀ ਅਪਾਰ ਕ੍ਰਿਪਾ ਅਤੇ ਅਰਦਾਸਾਂ ਸਦਕਾ ਇਸ ਕਰਤਾਪੁਰ ਲਾਂਘੇ ਦੇ ਕਾਰਜ ਵਿੱਚ ਕੋਈ ਰੁਕਾਵਟ ਨਹੀਂ ਆ ਰਹੀ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਦੀ ਫਰਾਖਦਿਲੀ ਹੈ ਕਿ ਉਨ੍ਹਾਂ ਵਲੋਂ ਦੁਵੱਲੀ ਗੱਲਬਾਤ ਨੂੰ ਜਾਰੀ ਰੱਖਿਆ ਹੈ। ਜਿਸ ਸਦਕਾ  ਕੰਮ ਵਿੱਚ ਤੇਜ਼ੀ ਆਉਣ[Read More…]

by March 16, 2019 India, World
ਚੋਣ ਮੈਦਾਨ ਦੀਆਂ ਸਾਰੀਆਂ ਧਿਰਾਂ ਬੀਬੀ ਖਾਲੜਾ ਨੂੰ ਪੰਥ ਅਤੇ ਪੰਜਾਬ ਦੀ ਉਮੀਦਵਾਰ ਵਜੋਂ ਸਵੀਕਾਰਨ: ਪੰਥਕ ਤਾਲਮੇਲ ਸੰਗਠਨ 

ਚੋਣ ਮੈਦਾਨ ਦੀਆਂ ਸਾਰੀਆਂ ਧਿਰਾਂ ਬੀਬੀ ਖਾਲੜਾ ਨੂੰ ਪੰਥ ਅਤੇ ਪੰਜਾਬ ਦੀ ਉਮੀਦਵਾਰ ਵਜੋਂ ਸਵੀਕਾਰਨ: ਪੰਥਕ ਤਾਲਮੇਲ ਸੰਗਠਨ 

14 ਮਾਰਚ : ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਪੰਜਾਬ ਡੈਮੋਕਰੈਟਿਕ ਅਲਾਇੰਸ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਲਾਨੇ ਉਮੀਦਵਾਰ ਸਰਦਾਰਨੀ ਪਰਮਜੀਤ ਕੌਰ ਖਾਲੜਾ ਦੇ ਸਬੰਧ ਵਿਚ ਸਾਰੀਆਂ ਰਾਜਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਪਛਾਣਦਿਆਂ ਮੈਦਾਨ ਤੋਂ ਬਾਹਰ ਰਹਿਣ। ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਨੂੰ ਬਤੌਰ ਪੰਥ ਅਤੇ ਪੰਜਾਬ ਦੀ[Read More…]

by March 15, 2019 Punjab, World
“ਮਿਸ਼ਨ ਮੋਦੀ ਪੀ ਐੱਮ ਅਗੇਨ“ ਤਹਿਤ ਯੂਰੋਪ ਟੀਮ ਦੀ ਪ੍ਰਧਾਨਗੀ ਦਾ ਤਾਜ਼ ਅਨਿਲ ਸ਼ਰਮਾ ਸਿਰ ਸਜਿਆ

“ਮਿਸ਼ਨ ਮੋਦੀ ਪੀ ਐੱਮ ਅਗੇਨ“ ਤਹਿਤ ਯੂਰੋਪ ਟੀਮ ਦੀ ਪ੍ਰਧਾਨਗੀ ਦਾ ਤਾਜ਼ ਅਨਿਲ ਸ਼ਰਮਾ ਸਿਰ ਸਜਿਆ

-ਬਰਮਿੰਘਮ ਵਿਖੇ ਆਯੋਜਿਤ ਸਮਾਗਮ ਦੌਰਾਨ ਵੰਡੇ ਗਏ ਨਿਯੁਕਤੀ ਪੱਤਰ ਲੰਡਨ — ਭਾਰਤੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਧਿਰਾਂ ਵੱਲੋਂ ਆਪੋ ਆਪਣੀ ਰਣਨੀਤੀ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਵੀ ਵਿਦੇਸ਼ਾਂ ਵਿੱਚ ਆਪਣੀ ਸ਼ਾਖ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ “ਮਿਸ਼ਨ ਮੋਦੀ ਪੀ ਐੱਮ ਅਗੇਨ“ ਤਹਿਤ ਯੂਰੋਪ ਟੀਮ ਦਾ ਗਠਨ ਕੀਤਾ ਗਿਆ। ਨਵੇਂ[Read More…]

by March 14, 2019 India, World
ਭਾਰਤ ਦੇ ਜ਼ੁਲਮਾਂ ਦੀ ਗੱਲ ਯੂ ਐਨ, ਯੌਰਪੀਅਨ ਯੂਨੀਆ ਅਤੇ ਐਮਨੈਸਟੀ ਇੰਟ: ਦੇ ਸਵਿਕਾਰ ਕਰਨ ਤੋਂ ਬਾਅਦ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਭਾਰਤ ਖਿਲਾਫ ਕੇਸ ਦਰਜ ਕੀਤਾ ਜਾਵੇ….ਹੰਸਰਾ—ਖੜੌਦ

ਭਾਰਤ ਦੇ ਜ਼ੁਲਮਾਂ ਦੀ ਗੱਲ ਯੂ ਐਨ, ਯੌਰਪੀਅਨ ਯੂਨੀਆ ਅਤੇ ਐਮਨੈਸਟੀ ਇੰਟ: ਦੇ ਸਵਿਕਾਰ ਕਰਨ ਤੋਂ ਬਾਅਦ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਭਾਰਤ ਖਿਲਾਫ ਕੇਸ ਦਰਜ ਕੀਤਾ ਜਾਵੇ….ਹੰਸਰਾ—ਖੜੌਦ

ਨਿਊਯਾਰਕ/ ਟੋਰਾਟੋ/12 ਮਾਰਚ —ਬੀਤੇ ਦਿਨ ਕੈਨੇਡਾ ਚ’ ਘੱਟ ਗਿਣਤੀ ਕੌਮਾਂ ਉਪਰ ਪਿਛਲੇ 70 ਸਾਲਾਂ ਤੋਂ ਕੀਤੇ ਜਾ ਰਹੇ ਜ਼ੁਲਮਾਂ ਨੂੰ ਹੁਣ ਅੰਤਰਰਰਸ਼ਟਰੀ ਭਾਈਚਾਰੇ ਦੀਆਂ ਵੱਡੀਆਂ ਸੰਸਥਾਵਾਂ ਨੇ ਸਵਿਕਾਰ ਕਰਦਿਆਂ ਭਾਰਤ ਨੂੰ ਝਾਂੜਾਂ ਪਾਈਆਂ ਹਨ। “ਭਾਰਤ ਨੂੰ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਕਰਨਾ ਹੀ ਪਵੇਗਾ ਕਿਉਂਕਿ ਹੁਣ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਦੇ ਜੂਲਮਾਂ ਬਾਰੇ ਜਾਣ ਚੁੱਕਾ ਹੈ” ਇਹ ਵਿਚਾਰ ਸ਼੍ਰੋਮਣੀ ਅਕਾਲੀ[Read More…]

by March 13, 2019 World
ਸ੍ਰੀ ਗੁਰੂ ਰਵਿਦਾਸ ਜੀ ਦਾ 642 ਵਾਂ ਗੁਰਪੁਰਬ ਫਰਿਜ਼ਨੋ ਵਿਖੇ ਬੜੀ ਸਰਧਾ ਨਾਲ ਮਨਾਇਆ ਗਿਆ 

ਸ੍ਰੀ ਗੁਰੂ ਰਵਿਦਾਸ ਜੀ ਦਾ 642 ਵਾਂ ਗੁਰਪੁਰਬ ਫਰਿਜ਼ਨੋ ਵਿਖੇ ਬੜੀ ਸਰਧਾ ਨਾਲ ਮਨਾਇਆ ਗਿਆ 

ਫਰਿਜ਼ਨੋ, 11 ਮਾਰਚ — ਬੀਤੇ ਦਿਨ  ਸਮੁੱਚੇ ਭਾਰਤ ਦੀ ਸੰਸਕ੍ਰਿਤੀ ਅੰਦਰ ਮਿਹਨਤੀਆਂ ਦੇ ਮਸੀਹਾਂ ਅਤੇ ਗੁਲਾਮ ਸਾਮਰਾਜ ਵਿਰੁੱਧ ਆਵਾਜ਼ ਉਠਾਉਣ ਵਾਲੇ ਕ੍ਰਾਤੀਕਾਰੀ ਸ੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ 642 ਵਾਂ ਗੁਰਪੁਰਬ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਸਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਐਤਵਾਰ  ਦੇ  ਦੀਵਾਨ  ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾ ਹੋਈਆ[Read More…]

by March 12, 2019 Punjab, World
ਲੰਡਨ ਚ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਛੁਰੇਬਾਜ਼ੀ ਦੀਆਂ ਘਟਨਾਵਾਂ

ਲੰਡਨ ਚ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਛੁਰੇਬਾਜ਼ੀ ਦੀਆਂ ਘਟਨਾਵਾਂ

ਫੇਸਬੁੱਕ ‘ਤੇ ਵੱਧ ਲਾਈਕ, ਕੁਮੈਂਟ ਲੈਣ ਦੀ ਮਨਸ਼ਾ ਹਿਤ ਗੈਂਗ ਇੱਕ ਦੂਜੇ ਦੀ ਬਣਾਉਂਦੇ ਹਨ ਵੀਡੀਓ ਲੰਡਨ (ਮਨਦੀਪ ਖੁਰਮੀ) ਖ਼ੂਬਸੂਰਤੀ ਪੱਖੋਂ ਆਪਣੀ ਧਾਂਕ ਜਮਾਈ ਬੈਠੇ ਲੰਡਨ ਦੇ ਮੱਥੇ ‘ਤੇ ਛੁਰੇਬਾਜ਼ੀ ਦੀਆਂ ਘਟਨਾਵਾਂ ਕਲੰਕ ਬਣ ਕੇ ਉੱਭਰ ਰਹਆਂ ਹਨ। ਲੰਡਨ ਵਾਸੀਆਂ ਦੀ ਜਿਵੇਂ ਆਦਤ ਜਿਹੀ ਹੀ ਬਣ ਗਈ ਹੋਵੇ ਕਿ ਉਹਨਾਂ ਨੇ ਰੋਜ਼ਾਨਾ ਕੋਈ ਨਾ ਕੋਈ ਛੁਰੇਬਾਜੀ ਦੀ ਘਟਨਾ ਸੁਣਨੀ ਹੀ[Read More…]

by March 11, 2019 World