Uncategorized

16 ਸਾਲਾਂ ਬਾਅਦ ਦੱਖਣੀ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਦਾ ਕਬਜ਼ਾ

16 ਸਾਲਾਂ ਬਾਅਦ ਦੱਖਣੀ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਦਾ ਕਬਜ਼ਾ

16 ਸਾਲਾਂ ਦੇ ਰਾਜ ਤੋਂ ਬਾਅਦ ਲੇਬਰ ਸਰਕਾਰ ਹੁਣ ਦੱਖਣੀ ਆਸਟ੍ਰੇਲੀਆ ਵਿੱਚੋਂ ਸੱਤਾ ‘ਚੋਂ ਬਾਹਰ ਹੋ ਗਈ ਹੈ ਅਤੇ ਲਿਬਰਲ ਪਾਰਟੀ ਦੇ ਉਮੀਦੀਵਾਰ 24 ਸੀਟਾਂ ਨਾਲ ਜੇਤੂ ਐਲਾਨੇ ਜਾ ਚੁਕੇ ਹਨ। ਬੁਰੀ ਤਰਾਂ ਹਾਰਨ ਵਾਲਿਆਂ ਵਿੱਚ ਹਰਟਲੇ ਤੋਂ ਸ੍ਰੀ ਜ਼ੈਨੋਫੋਨ ਹਨ ਜੋ ਕਿ ਲਿਬਰਲ ਪਾਰਟੀ ਦੇ ਵਿਨਸੈਂਟ ਟਾਰਜ਼ੀਆ ਤੋਂ ਹਾਰੇ ਹਨ, ਵੀ ਸ਼ਾਮਿਲ ਹਨ। ਸ੍ਰੀ ਸਟੀਵਨ ਮਾਰਸ਼ਲ (ਲਿਬਰਲ ਪਾਰਟੀ ਦੇ[Read More…]

by March 18, 2018 Uncategorized
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ – ਭਾਈ ਲੌਂਗੋਵਾਲ

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਪੰਥਕ ਰਵਾਇਤਾਂ ਨਾਲ ਹੋਵੇਗਾ ਸਨਮਾਨ – ਭਾਈ ਲੌਂਗੋਵਾਲ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਅੰਮ੍ਰਿਤਸਰ ਫੇਰੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਰਵਾਇਤਾਂ ਅਨੁਸਾਰ ਸਨਮਾਨ ਕੀਤਾ ਜਾਵੇਗਾ ।

by February 21, 2018 Uncategorized
ਪੁਰਾਣੇ ਮਿੱਤਰ ਨਾਲ਼ ਮਿਲਾਪ

ਪੁਰਾਣੇ ਮਿੱਤਰ ਨਾਲ਼ ਮਿਲਾਪ

ਪਿਛਲੇ ਦਿਨੀਂ ‘ਮਿਨੀ ਪੰਜਾਬ’ ਕਰਕੇ ਜਾਣੇ ਜਾਂਦੇ ਵੂਲਗੂਲਗੇ ਦੀ ਯਾਤਰਾ ਸਮੇ, ਮੈਂ ਆਪਣੇ ਪੁਰਾਣੇ ਮਿੱਤਰ, ਸ. ਗੁਰਚਰਨ ਸਿੰਘ ਗੈਰੀ ਜੀ ਨੂੰ ਮਿਲਣ ਉਹਨਾਂ ਦੇ ਘਰ ਅਤੇ ਫਾਰਮ ਉਪਰ ਗਿਆ। ਵੂਲਗੂਲਗੇ ਤੋਂ ਗਿਆਨੀ ਹਰਜਿੰਦਰ ਸਿੰਘ ਜੀ ਹੰਬੜਾਂ ਵਾਲ਼ੇ ਮੈਨੂੰ ਆਪਣੀ ਕਾਰ ਤੇ ਲੈ ਗਏ। ਗੈਰੀ ਜੀ ਉਹਨਾਂ ਦੇ ਵੀ ਖਾਸ ਮਿੱਤਰ ਹਨ। ਇਹ ਬਹੁਤ ਸਮਾ ਪਹਿਲਾਂ ਏਥੇ, ਪੰਜ ਪੀਹੜੀਆਂ ਤੋਂ ਵੱਸ[Read More…]

by January 18, 2018 Uncategorized
ਪ੍ਰਵਾਸੀ ਪੰਜਾਬੀ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ

ਪ੍ਰਵਾਸੀ ਪੰਜਾਬੀ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ

-ਪ੍ਰਵਾਸੀ ਪੰਜਾਬੀਆਂ ‘ਤੇ ਦਰਜ਼ ਝੂਠੇ ਕੇਸਾਂ ਦੀ ਪੜਤਾਲ ਲਈ ਕਮਿਸ਼ਨ ਬਣਾਵੇ ਪੰਜਾਬ ਸਰਕਾਰ ਦੇਸ਼ ਦੇ ਬਾਕੀ ਮਸਲਿਆਂ, ਮੁੱਦਿਆਂ ਅਤੇ ਸਮੱਸਿਆਵਾਂ ਵਾਂਗਰ ਪ੍ਰਵਾਸੀ ਭਾਰਤੀਆਂ ਦੇ ਮਸਲੇ ਵੀ ਵੋਟਾਂ ਦੀ ਸਿਆਸਤ ਵਿੱਚ ਉਲਝ ਕੇ ਰਹਿ ਗਏ ਹਨ। ਭਾਰਤ ਉਤੇ ਰਾਜ ਕਰ ਰਹੀ ਹਾਕਮ ਧਿਰ, ਲਗਾਤਾਰ ਪ੍ਰਵਾਸੀ ਭਾਰਤੀਆਂ ਨੂੰ ਕੋਈ ਨਾ ਕੋਈ ‘ਲਾਲੀਪਾਪ’ ਵਿਖਾ ਕੇ ਆਪਣੇ ਪੱਖ ਵਿੱਚ ਕਰਨ ਅਤੇ ਉਹਨਾ ਨੂੰ ਜਜ਼ਬਾਤੀ[Read More…]

by January 1, 2018 Uncategorized
ਪੁੱਤਰ ਦੀ ਮੋਤ ਦੀ ਖ਼ਬਰ ਸੁਣ ਕੇ ਸਦਮੇ ਚ ਮਾਂ ਦੀ ਮੋਤ

ਪੁੱਤਰ ਦੀ ਮੋਤ ਦੀ ਖ਼ਬਰ ਸੁਣ ਕੇ ਸਦਮੇ ਚ ਮਾਂ ਦੀ ਮੋਤ

ਨਿਊਯਾਰਕ –ਅਮਰੀਕਾ ਦੇ ਕੈਂਬਰਿੱਜ਼ ‘ਚ ਹਰਦੀਪ ਸਿੰਘ (30) ਦਾ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਾਭਾ ਬਲਾਕ ਦੇ ਪਿੰਡ ਦਿੱਤੋਪੁਰ ਦਾ ਰਹਿਣ ਵਾਲਾ ਸੀ ਤੇ ਉਹ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ। ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਿਬਕ ਜਦੋਂ ਉਕਤ ਨੌਜਵਾਨ ਦੀ ਮਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਇਸ[Read More…]

by December 2, 2017 Uncategorized
ਕਾਸ਼ ਸਾਰੇ ਜੋਤਸ਼ੀ ਅਜਿਹੇ ਹੁੰਦੇ!

ਕਾਸ਼ ਸਾਰੇ ਜੋਤਸ਼ੀ ਅਜਿਹੇ ਹੁੰਦੇ!

ਸਾਡਾ ਇੱਕ ਸਾਥੀ ਸਵਰਨ ਸਿੰਘ ਖੰਨਾ ਸ਼ੌਕੀਆ ਜੋਤਸ਼ੀ ਹੈ। ਉਹ ਵਿਹਲੇ ਸਮੇਂ ਕਰਿਉਲੌਜੀ, ਪਾਮਿਸਟਰੀ, ਐਸਟਰੋਲੌਜੀ, ਨੰਬਰੋਲੌਜੀ ਆਦਿ ਦੀਆਂ ਕਿਤਾਬਾਂ ਘੋਟਦਾ ਰਹਿੰਦਾ ਹੈ। ਭਾਰਤੀ ਮਾਨਸਿਕਤਾ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਹਰ ਇਨਸਾਨ ਆਪਣੇ ਭਵਿੱਖ ਬਾਰੇ ਜਾਣਨ ਲਈ ਉਤਸੁਕ ਹੈ। ਮਿਹਨਤ ਕਰਨ ਦੀ ਬਜਾਏ ਸਿਰ ‘ਤੇ ਪਈਆਂ ਹੋਈਆਂ ਮੁਸੀਬਤਾਂ ਨੂੰ ਟਾਲਣ ਲਈ ਦੈਵੀ ਮਦਦ ਪ੍ਰਾਪਤ ਕਰਨੀ ਚਾਹੁੰਦਾ ਹੈ। ਚੰਗੇ[Read More…]

by October 18, 2017 Uncategorized
ਕਰਮਨ ਸ਼ਹਿਰ ਿਵਖੇ “ਹਾਰਵੈਸਟਰ ਫਿਸਟੀਵਲ” ਸਮੇਂ ਪੰਜਾਬੀ ਸਕੂਲ ਨੇ ਕੀਤਾ ਪੰਜਾਬੀ ਸੱਿਭਆਚਾਰ ਦਾ ਪ੍ਰਦਸ਼ਨ

ਕਰਮਨ ਸ਼ਹਿਰ ਿਵਖੇ “ਹਾਰਵੈਸਟਰ ਫਿਸਟੀਵਲ” ਸਮੇਂ ਪੰਜਾਬੀ ਸਕੂਲ ਨੇ ਕੀਤਾ ਪੰਜਾਬੀ ਸੱਿਭਆਚਾਰ ਦਾ ਪ੍ਰਦਸ਼ਨ

ਫਰਿਜ਼ਨੋ -ਕਰਮਨ ਸ਼ਹਿਰ ਿਵਖੇ  ਹਰ ਸਾਲ ਦੀ ਤਰ੍ਹਾਂ  “ਹਾਰਵੈਸਟਰ ਿਫਸ਼ਟੀਵਲ” (Harvest Festival) ਦੀ ਪਰੇਡ ਹੋਈ। ਿਜਸ ਦਾ ਮਹੌਲ ਿਬਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ ਵਰਗਾ ਸੀ।  ਬੇਸੱਕ ਿੲੱਥੇ ਲੋਕ ਵੱਡੇ ਸ਼ਹਿਰਾਂ ਿਵੱਚ ਰਹਿ ਰਹੇ ਹਨ, ਪਰ ਿੲਥੇ ਵੀ ਲੋਕ ਆਪਣੀ ਪੱਕੀ ਫਸ਼ਲ ਦੀ ਕਟਾਈ ਕਰਨ ਦੀ ਖ਼ੁਸ਼ੀ ਪਰੰਪਰਾਗਤ ਮੇਲੇ ਦੇ ਰੂਪ ਿਵੱਚ ਮਨਾੳੁਦੇ ਆ ਰਹੇ ਹਨ। ਿਜਸ ਦੀ ਸੁਰੂਅਾਤ ਨਗਰ[Read More…]

by September 21, 2017 Uncategorized
ਆਸਟ੍ਰੇਲੀਆ ਐਡਵਰਟਾਈਜਿੰਗ ਕੰਪਨੀ ਨੇ ਮੀਟ ਖਾਣ ਲਈ ਪ੍ਰੇਰਿਤ ਮਸ਼ਹੂਰੀ ‘ਚ ਹਿੰਦੂ ਭਗਵਾਨ ਗਣੇਸ਼ ਨੂੰ ਵਿਖਾਇਆ

ਆਸਟ੍ਰੇਲੀਆ ਐਡਵਰਟਾਈਜਿੰਗ ਕੰਪਨੀ ਨੇ ਮੀਟ ਖਾਣ ਲਈ ਪ੍ਰੇਰਿਤ ਮਸ਼ਹੂਰੀ ‘ਚ ਹਿੰਦੂ ਭਗਵਾਨ ਗਣੇਸ਼ ਨੂੰ ਵਿਖਾਇਆ

ਆਸਟ੍ਰੇਲੀਆ ਵਿੱਚ ਇੱਕ ਕੰਪਨੀ ਨੇ ਇੱਕ ਇਸ਼ਤਿਹਾਰ ਦੇ ਜ਼ਰੀਏ ਮੇਮਣੇ ਦੇ ਮਾਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਇਸ਼ਤਿਹਾਰ ਵਿੱਚ ਭਗਵਾਨ ਗਣੇਸ਼ ਨੂੰ ਵੀ ਵਿਖਾਇਆ ਗਿਆ ਹੈ। ਇਸ਼ਤਿਹਾਰ ਦੇ ਜਾਰੀ ਹੋਣ ਦੇ ਬਾਅਦ ਹਿੰਦੂ ਸਮਾਜ ਕਾਫ਼ੀ ਨਰਾਜ਼ ਹੈ ਅਤੇ ਇਸ ਉੱਤੇ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨੇ ਇਸ ਇਸ਼ਤਿਹਾਰ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ[Read More…]

by September 11, 2017 Uncategorized
ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਸਤੰਬਰ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਮਾਨਵਤਾ ਨੂੰ ਵਧਾਈ :

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 1 ਸਤੰਬਰ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਮਾਨਵਤਾ ਨੂੰ ਵਧਾਈ :

ਗੁਰੂ ਗ੍ਰੰਥ ਸਾਹਿਬ ਜੀ ਮਨੁੱਖੀ ਭਾਈਚਾਰੇ ਦੇ ਸਾਂਝੇ ਹਨ ਅਤੇ ਆਤਮਿਕ ਭੰਡਾਰ ਹਨ। ਸਮੁੱਚੀ ਮਨੁੱਖਤਾ ਅੱਗੇ ਰੂਹਾਨੀਅਤ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਹੈ। ਆਤਮਿਕ ਅਹਾਰ ਛਕਣ ਵਾਲੇ ਪ੍ਰਾਣੀਆਂ ਨੂੰ ਇਹ ਸੰਸਾਰ ਖਿਲਾਰਾ ਨਹੀਂ ਬਲਕਿ ਬ੍ਰਹਮ ਪਸਾਰਾ ਨਜ਼ਰੀ ਆਂਵਦਾ ਹੈ। ਇਸ ਗੁਰੂ ਗ੍ਰੰਥ ਦਾ ਗੁਰੂ-ਪੰਥ ਸਦਾ ਸਰਬੱਤ ਦਾ ਭਲ਼ਾ ਮੰਗਦਾ ਹੈ। ਇਸ ਨਜ਼ਰੀਏ ਕਾਰਣ ਗੁਰੂ-ਪੰਥ ਨਿਆਰਾ ਹੈ ਅਤੇ ਨਿਆਰੇਪਣ ਲਈ[Read More…]

by August 31, 2017 Uncategorized
ਅੰਤਰਰਾਸ਼ਟਰੀ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਬਾਰ ਕਾਨਫਰੰਸ

ਅੰਤਰਰਾਸ਼ਟਰੀ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰਬਾਰ ਕਾਨਫਰੰਸ

 ਫਰੈਜਨੋ, ਕੈਲੀਫੌਰਨੀਆ ਵਿਖੇ 4 ਅਤੇ 5 ਜੂਨ ਨੂੰ ਕਰਾਈ ਗਈ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਕਾਨਫਰੰਸ ਸਫਲਤਾ ਨਾਲ ਸੰਪੰਨ ਹੋਈ।ਇਹ ਕਾਨਫਰੰਸ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਫਰੈਜਨੋ ਦੇ ਸਟੂਡੈਂਟ ਯੂਨੀਆਨ ਹਾਲ ਵਿੱਚ ਰੱਖੀ ਗਈ ਸੀ।ਪਹਿਲੇ ਦਿਨ ਮੁੱਖ ਮਹਿਮਾਨ, ਕਾਂਗਰਸਮੈਨ ਜਿੰਮ ਕੋਸਟਾ, ਨੇ ਉਦਘਾਟਨੀ ਭਾਸ਼ਨ ਵਿਚ ਕਿਹਾ ਕਿ ਅਮਰੀਕਾ ਪਰਵਾਸੀਆਂ ਦਾ ਮੁਲਕ ਹੈ ਅਤੇ ਇਸ ਲਈ ਵੱਖ ਵੱਖ ਭਾਈਚਾਰਿਆਂ ਦਾ ਆਪਸੀ ਤਾਲਮੇਲ ਹੀ[Read More…]

by June 18, 2016 Uncategorized