Uncategorized

ਤਲੀਆਂ ਹੇਠਾਂ (ਕਵਿਤਾ)

ਤਲੀਆਂ ਹੇਠਾਂ (ਕਵਿਤਾ)

ਉਦਾਸੀ ਬਹੁਤ ਏ ਕੁਝ ਦਿਨਾਂ ਤੋਂ ਖੋਰੇ ਕੀ ਗਵਾਚਿਆ ਏ ਪੀੜ ਜਿਹੀ ਵੀ ਏ ਥੋੜੀ-ਥੋੜੀ ਲਗਦੈ ਤੂੰ ਯਾਦ ਕਰਿਐ ਅੱਖੀਆਂ ਵੀ ਬੋਝਿਲ ਜਿਹੀਆਂ ਨੇ ਰੱਬ ਜਾਣੇ…… ਕਿਹੜਾ ਸਮੁੰਦਰ ਵਗਣੇ ਨੂੰ ਏ ਪਰ ਕੋਈ ਨਾ! ਤੂੰ ਫ਼ਿਕਰ ਨਾ ਕਰ ਤੇਰੇ ਹੁੰਦਿਆਂ ਨਹੀਂ ਕੋਈ ਤੱਤੀ ਵ੍ਹਾ ਲਗਦੀ ਮੈਨੂੰ ਬਸ ਹੋ ਸਕੇ ਤਾਂ ਥੋੜਾ ਜਿਹਾ ਖਿਆਲ ਰੱਖੀਂ ਜਿਵੇਂ ਹਰ ਸਾਹ ਤੇਰੀ ਹੋਂਦ ਨੂੰ[Read More…]

by October 10, 2019 Uncategorized
ਸਵ. ਬਾਬਾ ਬੂਟਾ ਰਾਮ ਧਰਮਸੋਤ ਜੀ ਦੀ ਬਰਸੀ ਮਨਾਉਣ ਬਾਰੇ ਮੀਟਿੰਗ ਹੋਈ

ਸਵ. ਬਾਬਾ ਬੂਟਾ ਰਾਮ ਧਰਮਸੋਤ ਜੀ ਦੀ ਬਰਸੀ ਮਨਾਉਣ ਬਾਰੇ ਮੀਟਿੰਗ ਹੋਈ

ਨਿਊਯਾਰਕ/ ਫਗਵਾੜਾ 18 ਸਤੰਬਰ ( ਰਾਜ ਗੋਗਨਾ )— ਬੀਤੇ ਦਿਨ ਆਪਣਾ ਸਾਰਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕਰਨ ਵਾਲੇ ਉੱਘੇ ਸਮਾਜ ਸੁਧਾਰਕ ਬਾਬਾ ਬੂਟਾ ਰਾਮ ਧਰਮਸੋਤ ਜੀ ਦੀ 22ਵੀਂ ਬਰਸੀ ਮੁਹੱਲਾ ਧਰਮਕੋਟ, ਫਗਵਾੜਾ ਵਿਖੇ 22 ਸਤੰਬਰ, 2019 ਨੂੰ ਬੜੀ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਮੁਹੱਲਾ ਧਰਮਕੋਟ ਫਗਵਾੜਾ ਦੇ ਨਿਵਾਸੀਆਂ ਦੀ ਮੀਟਿੰਗ ਅੱਜ ਸ਼ਾਮ ਮੰਦਿਰ[Read More…]

by October 2, 2019 Uncategorized
ਕਰਦੇ ਸੀ ਰਿੰਗਾ-ਮਨਾਉਂਦੇ ਸੀ ਮੰਗਾ-ਹੁਣ ਪੈ ਗਿਆ ਪੰਗਾ

ਕਰਦੇ ਸੀ ਰਿੰਗਾ-ਮਨਾਉਂਦੇ ਸੀ ਮੰਗਾ-ਹੁਣ ਪੈ ਗਿਆ ਪੰਗਾ

ਨਕਲੀ ਵਿਭਾਗੀ ਫੋਨ ਕਾਲਾਂ ਕਰਕੇ ਲੱਖਾਂ ਡਾਲਰ ਡਕਾਰਨ ਵਾਲੇ 13 ਫੜੇ-3 ਹੋਰਾਂ ਦੀ ਭਾਲ -ਬਜ਼ੁਰਗ ਲੋਕਾਂ ਦੀ ਆਖਰੀ ਸਮੇਂ ਦੀ ਕਮਾਈ ਵੀ ਹੜੱਪ ਚੁੱਕੈ ਇਹ ਗ੍ਰੋਹ ਆਕਲੈਂਡ 24 ਸਤੰਬਰ  (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਭਾਰਤੀਆਂ ਦਾ ਇਕ ਵਰਗ ਜਿੱਥੇ ਆਪਣੇ ਭਾਈਚਾਰੇ ਦਾ ਨਾਂਅ ਅਤੇ ਆਚਰਣ ਉਚਾ ਚੁੱਕਣ ਉਤੇ ਲੱਗਾ ਹੋਇਆ ਹੈ ਉਥੇ ਕੁਝ ਬੇਗੈਰਤ ਅਤੇ ਭਾਈਚਾਰੇ ਨੂੰ ਸ਼ਰਮਸ਼ਾਰ ਕਰਨ ਵਾਲੇ[Read More…]

by October 2, 2019 Uncategorized
32ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸੰਪੰਨ

32ਵੀਆਂ ਆਸਟ੍ਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸੰਪੰਨ

ਵੱਖ-ਵੱਖ ਦੇਸ਼ਾਂ ਦੇ 3500 ਤੋਂ ਵੱਧ ਖਿਡਾਰੀਆਂ ਨੇ ਦਿਖਾਏ ਜ਼ੌਹਰ 2020 ਦੀ ਮੇਜ਼ਬਾਨੀ ਪਰਥ ਸ਼ਹਿਰ ਹਵਾਲੇ (ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ 22 ਅਪ੍ਰੈਲ) ਸੂਬਾ ਵਿਕਟੋਰੀਆ ਦੇ ਖ਼ੂਬਸੂਰਤ ਸ਼ਹਿਰ ਮੈਲਬਾਰਨ ਦੇ ਕੇਸੀ ਸਟੇਡੀਅਮ ਵਿਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀਆਂ 32ਵੀਆਂ ਆਸਟਰੇਲੀਆਈ ਸਿੱਖ ਖੇਡਾਂ ਸਫਲਤਾਪੂਰਵਕ ਸਮਾਪਤ ਹੋ ਗਈਆਂ ਹਨ। ਸਮੂਹ ਆਸਟ੍ਰੇਲੀਆ ਅਤੇ ਵੱਖ-ਵੱਖ ਦੇਸ਼ਾਂ ਤੋਂ ਆਏ 3500 ਤੋਂ ਵੱਧ ਖਿਡਾਰੀ ਇਸ ਖੇਡ ਮੇਲੇ ਦਾ ਹਿੱਸਾ ਬਣੇ। ਪ੍ਰਬੰਧਕਾਂ, ਵਲੰਟੀਅਰਾਂ ਅਤੇ ਸਮੂਹ ਭਾਈਚਾਰੇ ਦੇ ਆਹਲਾ ਪ੍ਰਬੰਧ ਅਤੇ ਸਹਿਯੋਗ ਨਾਲ ਸੰਪੰਨਹੋਏ ਇਸ ਖੇਡ ਮੇਲੇ ‘ਚ ਕਬੱਡੀ ਦੇ ਫ਼ਸਵੇਂ ਫਾਈਨਲ ਮੁਕਾਬਲੇ ‘ਚ ਇਸ ਵਾਰ ਮੈਲਬਾਰਨ ਕਬੱਡੀ ਅਕਾਦਮੀ ਦੀ ਸਰਦਾਰੀ ਨੂੰ ਤੋੜਦਿਆਂ ਬਾਬਾ ਦੀਪ ਸਿੰਘ ਕਲੱਬ ਵੁਲਗੂਲਗਾ ਨੇ ਜਿੱਤ ਆਪਣੇ ਨਾਂ ਦਰਜ਼ ਕਰਵਾਈ। ਦੱਸਣਯੋਗ ਹੈ ਕਿ ਖਚਾ-ਖਚ ਭਰੇ ਸਟੇਡੀਅਮ ‘ਚ ਖਿਡਾਰੀਆਂਦੀਆਂ ਰੇਡਾਂ ’ਤੇ ਕਬੱਡੀ ਪ੍ਰੇਮੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਗੁਰਲਾਲ ਦੀਆਂ ਰੇਡਾਂ ਅਤੇ ਘੁੱਦੇ ਦੇ ਜੱਫਿਆਂ ਨੇ ਮੁਕਾਬਲੇ ਨੂੰ ਸਿੱਖਰ ‘ਤੇ ਪਹੁੰਚਾਇਆ। ਸਰਵੋਤਮ ਰੇਡਰ ਗੁਰਲਾਲ ਤੇ ਸਰਵੋਤਮ ਜਾਫੀ ਘੁੱਦਾ ਚੁਣਿਆ ਗਿਆ ਮਾਂ–ਬੋਲੀ ਅਤੇ ਗੁਰਬਾਣੀ ਨੂੰ ਸਮ੍ਰਪਿੱਤ ਰਿਹਾ ਖੇਡ ਮੇਲਾ ਮਾਂ-ਬੋਲੀ ਪੰਜਾਬੀ ਅਤੇ ਗੁਰਬਾਣੀ ਨੂੰ ਸਮ੍ਰਪਿੱਤ ਅਤੇ ਅਮਰੀਕਾ ਨਿਵਾਸੀ ਹਰਮਿੰਦਰ ਸਿੰਘ ਬੋਪਾਰਾਏ ਵਲੋਂ ਤਿਆਰ ਕੀਤੀ ਗਈ ਸਟੀਲ ਦੀ ‘ਫੱਟੀ’  ਦੀ ਖੇਡ ਮੈਦਾਨ ’ਚ ਖੁੱਲ੍ਹੀ ਬੋਲੀ ਕਰਵਾਈ  ਗਈ, ਜੋ ਕਿ ਦਸ ਹਜ਼ਾਰ ਡਾਲਰ ਵਿਚ ਸਿਡਨੀ ਨਿਵਾਸੀ ਲਾਭ ਸਿੰਘ ਕੂੰਨਰ ਵਲੋਂ ਖਰੀਦੀ ਗਈ। ਪਰ, ਹਰਮਿੰਦਰ ਸਿੰਘ ਵਲੋਂ ਦਸ ਹਜ਼ਾਰ ਡਾਲਰ ਦੀ ਰਾਸ਼ੀ ‘ਖਾਲਸਾ ਏਡ’ ਨੂੰ ਦਾਨ ਵਜੋਂ ਦੇਣ ਦਾ ਐਲਾਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਵਿਲੱਖਣ ਕਲਾਕਿ੍ਰਤ ਆਸਟ੍ਰੇਲੀਆ ਦੇ ਪਹਿਲੇ ਗੁਰੂਘਰ ਵੁਲਗੂਲਗਾ ਵਿਖੇ ਸ਼ਸ਼ੋਬਿਤ ਕੀਤੀ ਜਾਵੇਗੀ। ਤਿੰਨ ਦਿਨ ਚੱਲੇ ਇਸ ਖੇਡ ਮਹਾਕੁੰਭ ਵਿਚ 1 ਲੱਖ ਤੋਂ ਵੀ ਵੱਧ ਲੋਕਾਂ ਨੇ ਹਾਜ਼ਰੀ ਭਰੀ। ਲੰਗਰ ਦੀ ਅਤੁੱਟ ਸੇਵਾ ਮੈਲਬਾਰਨ ਦੇ ਗੁਰਦੁਆਰਾ ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ, ਗੁਰਦੁਆਰਾ ਕੀਜਬਰੋ, ਬਲੈਕਬਰਨ ਆਦਿ ਗੁਰੂ ਘਰਾਂ ਵਲੋਂ ਨਿਭਾਈ ਗਈ। ਜ਼ਿਕਰਯੋਗਹੈ ਕਿ ਮੈਲਬੋਰਨ ਦੇ ਬੇਦੀ ਪਰਿਵਾਰ ਵਲੋਂ ਇਕ ਲੱਖ ਡਾਲਰ ਤੋਂ ਵੀ ਵੱਧ ਦੀ ਸੇਵਾ ਗੁਰੂ ਦੇ ਲੰਗਰਾਂ ਲਈ ਕੀਤੀ ਗਈ। ਬ੍ਰਿਸਬੇਨ ਦੇ ਪ੍ਰਸਿੱਧ ਕਬੱਡੀ ਟਿੱਪਣੀਕਾਰ ‘ਗੱਗੀ ਮਾਨ’ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਨਿਊਜ਼ੀਲੈਂਡ ਵਾਲਿਆਂ ਵੱਲੋਂ ਪੰਜ ਹਜ਼ਾਰ ਡਾਲਰ ਦੀ ਰਾਸ਼ੀ ਨਾਲਸਨਮਾਨਿਤ ਕੀਤਾ ਗਿਆ। ਹੋਰ ਖੇਡ ਨਤੀਜਿਆਂ ‘ਚ ਬਾਸਕਟਬਾਲ ਵਿਚ ਸਿੱਖ ਯੂਨਾਈਟਿਡ ਮੈਲਬਾਰਨ ਨੇ ਵੈਸਟਰਨ ਸਿਡਨੀ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਦਰਜ਼ ਕੀਤਾ। ਨੈੱਟਬਾਲ ਵਿਚ ਸਿਡਨੀ ਰੈੱਡ ਜੂਨੀਅਰ, ਕ੍ਰਿਕਟ ਵਿਚ ਪੰਜਾਬੀ ਵਾਰੀਅਰਜ਼ ਬ੍ਰਿਸਬੇਨ, ਵਾਲੀਬਾਲਡਵੀਜ਼ਨ-1 ਵਿਚ ਕਲਗੀਧਰ ਲਾਇਨਜ਼ ਨਿਊਜ਼ੀਲੈਂਡ ਨੇ ਸੁਪਰ ਸਿੱਖਜ਼ ਸਿਡਨੀ ਨੂੰ ਹਰਾ ਕੇ ਖਿਤਾਬ ਜਿੱਤਿਆ। ਪੰਜਾਬੀ ਮੂਲ ਦੀ ਆਸਟ੍ਰੇਲੀਅਨ ਰੈੱਸਲਰ ਰੁਪਿੰਦਰ ਕੌਰ ਨੇ ਕੁਸ਼ਤੀ ਦਾ ਮੁਕਾਬਲਾ ਆਪਣੇ ਨਾਂ ਕਰਵਾਇਆ। ਹਾਕੀ ਵਿੱਚ ਹਾਂਗਕਾਂਗ ਨੇ ਸਿਡਨੀ ਨੂੰ ਹਰਾਇਆ। ਰੰਗਾ-ਰੰਗ ਵੰਨਗੀਆਂ ‘ਚ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਦਿੱਸੀਆਂ। ਪੰਜਾਬੀ ਸੱਥ, ਸਿੱਖ ਫੋਰਮ, ਗਿੱਧੇ-ਭੰਗੜੇ, ਪਰਿਵਾਰਾਂ ਵਲੋਂ ਬੱਚਿਆਂ ਨਾਲ ਭਾਰੀ ਸ਼ਮੂਲੀਅਤ, ਵੰਨ-ਸੁਵੰਨੇ ਪੰਜਾਬੀ ਪਹਿਰਾਵੇ, ਮੰਜ਼ਿਆਂ ‘ਤੇ ਲੱਗੇ ਧੁੱਤਰੂ ਵਾਲੇ ਸਪੀਕਰ, ਖੇਤੀ ਅਤੇ ਰਸੋਈ ਦੇ ਸੰਦ, ਭੋਜਨਸਟਾਲ ਆਦਿ ਸ਼ਾਪ ਛੱਡਦੇ ਦਿਸੇ। ‘ਪੰਜ ਆਬ ਰੀਡਿੰਗ ਗਰੁੱਪ’ ਵੱਲੋਂ ਕਿਤਾਬਾਂ ਦਾ ਉਪਰਾਲਾ ਸਕਾਈ ਵਿਊ ਮਾਈਗ੍ਰੇਸ਼ਨ ਦੇ ਸਹਿਯੋਗ ਨਾਲ ਮਾਂ-ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ‘ਪੰਜ ਆਬ ਰੀਡਿੰਗ ਗਰੁੱਪ’ ਦੇ ਕੁਲਜੀਤ ਸਿੰਘ ਖੋਸਾ ਅਤੇ ਸਾਥੀਆਂ ਵਲੋਂ ਲਗਾਈ ਕਿਤਾਬਾਂ ਦੀ ਦੁਕਾਨ ਖੇਡ ਮੇਲੇ ਦਾ ਸਿੱਖਰ ਹੋ ਨਿੱਬੜੀ। ਸਾਹਿਤ ਪ੍ਰੇਮੀਆਂ ਨੇ ਝੋਲੇ ਭਰ-ਭਰ ਕਿਤਾਬਾਂ ਦੀਖਰੀਦ ਕੀਤੀ ਅਤੇ ਇਸ ਵਿਲੱਖਣ ਉਪਰਾਲੇ ਦਾ ਦਿਲੋਂ ਧੰਨਵਾਦ ਕੀਤਾ। ਸਮੁੱਚੇ ਵਿਸ਼ਵ ਦਾ ਮੀਡੀਆ ਹੋਇਆ ਇਕੱਤਰ ਇਹਨਾਂ ਖੇਡਾਂ ਲਈ ਤਕਰੀਬਨ ਪੂਰੇ ਵਿਸ਼ਵ ਦੇ ਮੀਡੀਏ ਨੇ ਆਪਣੀਆਂ ਵਲੰਟੀਅਰ ਸੇਵਾਵਾਂ ਦਿੱਤੀਆਂ। ਰੇਡੀਓ ਸੇਵਾਵਾਂ ‘ਚ ਹਮੇਸ਼ਾਂ ਦੀ ਤਰਾਂ ਸੂਬਾ ਕਵੀਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਤੋਂ ਕਮਿਊਨਟੀ ਰੇਡੀਓ ਫ਼ੋਰ ਈ ਬੀ ਵਲੋਂ ਪੰਜਾਬੀ ਵਿਭਾਗ ਦੇ ਡਾਇਰੈਕਟਰ ਰਸ਼ਪਾਲ ਹੇਅਰ, ਕਨਵੀਨਰ ਹਰਜੀਤ ਲਸਾੜਾ, ਜਗਜੀਤ ਖੋਸਾ, ਸੁਰਿੰਦਰ ਖੁਰਦ, ਅਜੇਪਾਲ ਸਿੰਘ, ਦਲਜੀਤ ਸਿੰਘ, ਹਰਮਨ ਬੋਪਾਰਾਏ, ਮਨਪ੍ਰੀਤ ਸਿੰਘ ਆਦਿ ਨੇ ਸੇਵਾਵਾਂ ਨਿਭਾਈਆਂ। ਟੀਵੀ ਫ਼ਿਲਮਾਕਣ ‘ਚ ਪ੍ਰਾਇਮ ਏਸ਼ੀਆ ਕੈਨੇਡਾ, ਇੰਡੋਜ਼ ਟੀਵੀ, ਪੰਜ ਆਬ ਟੀਵੀ, ਪੰਜਾਬੀ ਲਾਇਵ ਟੀਵੀ ਆਦਿ ਨੇਤਿੰਨੋਂ ਦਿੱਨ ਸਮੁੱਚੇ ਵਿਸ਼ਵ ਨੂੰ ਖੇਡਾਂ ਨਾਲ ਜੋੜਿਆ। ਮਹੀਨਾ ਭਰ ਚੱਲਿਆ ਗੁਰਬਾਣੀ ਸੰਚਾਰ ਗੁਰਬਾਣੀ ਸੰਚਾਰ ਤਹਿਤ ਪਿਛਲੇ ਇਕ ਮਹੀਨੇ ਤੋਂ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਗੁਰਮਤਿ ਸਮਾਗਮਾਂ ਦੀ ਲੜੀ ‘ਚ ਕੀਰਤਨੀਏ ਪ੍ਰਿੰਸੀਪਲ ਸੁਖਵੰਤ ਸਿੰਘ ਨੂੰ ਦਸ ਹਜ਼ਾਰ ਡਾਲਰ ਦੀ ਭੇਟਾ ਕੀਤੀ ਗਈ। ਖੇਡ ਕਮੇਟੀ ਵੱਲੋਂ ਸੂਬਾ ਵਿਕਟੋਰੀਆ ਦੇ ਐੱਮ ਪੀ ਅਤੇ ਪ੍ਰੀਮੀਅਰਡੈਨੀਅਲ ਐਂਡਰਿਊ ਅਤੇ ਉਹਨਾਂ ਵੱਲੋਂ ਦਿਵਾਈ ਵਿੱਤੀ ਮੱਦਦ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪ੍ਰੀਮੀਅਰ ਨੇ ਦਸਤਾਰ ਸਜਾ ਕਿ ਆਪਣੀ ਤਕਰੀਰ ‘ਚ ਸਮੂਹ ਪੰਜਾਬੀ ਭਾਈਚਾਰੇ ਦੇ ਹਰ ਸਾਲ ਕੀਤੇ ਜਾਂਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਪੰਜਾਬੀਆਂ ਨੂੰ ਸਾਂਝੀਵਾਲਤਾ ਵਾਲੀ ਅਤੇਮਿਹਨਤੀ ਕੌਮ ਕਿਹਾ। ਦੱਸਣਯੋਗ ਹੈ ਕਿ ਹੁਣ ਆਸਟਰੇਲੀਅਨ ਸਿੱਖ ਖੇਡਾਂ ਦੀ ਕੌਮੀ ਪ੍ਰਬੰਧਕੀ ਕਮੇਟੀ (ANNSAAC) ਦੀ ਹੋਈ ਸਾਲਾਨਾ ਚੋਣ ਤੋਂ ਬਾਅਦ ਸਰਬਜੋਤ ਸਿੰਘ ਢਿੱਲੋਂ ਪ੍ਰਧਾਨ ਅਤੇ ਕਲਚਰਕ ਕੋਆਰਡੀਨੇਟਰ ਦੀਆਂ ਸੇਵਾਵਾਂ ਮਨਜੀਤ ਸਿੰਘ ਬੋਪਾਰਾਏ ਨਿਭਾਉਣਗੇ। ਖੇਡਾਂ ਦੀ ਸਮਾਪਤੀ ਵੇਲੇਕੌਮੀ ਪ੍ਰਬੰਧਕੀ ਕਮੇਟੀ ਵੱਲੋਂ ਆਗਾਮੀਂ 2020 ਦੀਆਂ ਸਿੱਖ ਖੇਡਾਂ ਲਈ ਝੰਡਾ ਪਰਥ ਸ਼ਹਿਰ ਦੇ ਹਵਾਲੇ ਕੀਤਾ ਗਿਆ। ( ਹਰਜੀਤ ਲਸਾੜਾ)

by April 23, 2019 Uncategorized
ਗਿਆਨੀ ਗੁਰਦਿਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਗਾਉਣ ਬਾਰੇ ਮਤਾ ਲੌਂਗੋਵਾਲ ਨੂੰ ਦਿੱਤਾ 

ਗਿਆਨੀ ਗੁਰਦਿਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਲਗਾਉਣ ਬਾਰੇ ਮਤਾ ਲੌਂਗੋਵਾਲ ਨੂੰ ਦਿੱਤਾ 

ਪਟਿਆਲਾ: ਮਿਤੀ 11ਅਪ੍ਰੈਲ 2019- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਅਤੇ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਟਰ ਡਾ.ਬਲਕਾਰ ਸਿੰਘ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਗੁਰਦੁਆਰਾ ਕੈਂਬੋਵਾਲ ਸਾਹਿਬ ਲੌਂਗੋਵਾਲ ਸੰਗਰੂਰ ਵਿਖੇ ਪੰਜਾਬ ਅਤੇ ਕੈਨੇਡਾ ਦੀਆਂ ਤਿੰਨ ਦਰਜਨ ਤੋਂ ਵੱਧ ਸਵੈ ਸੇਵੀ ਸਿੱਖ ਸੰਸਥਾਵਾਂ, ਸੁਖਮਣੀ ਸਾਹਿਬ ਸੋਸਾਇਟੀਆਂ,[Read More…]

by April 12, 2019 Uncategorized
ਸਮੂਹ ਭਾਈਚਾਰਿਆਂ ਵੱਲੋਂ ਕ੍ਰਾਈਸਟਚਰਚ ਹਮਲੇ ਦੀ ਨਿਖੇਧੀ

ਸਮੂਹ ਭਾਈਚਾਰਿਆਂ ਵੱਲੋਂ ਕ੍ਰਾਈਸਟਚਰਚ ਹਮਲੇ ਦੀ ਨਿਖੇਧੀ

(ਬ੍ਰਿਸਬੇਨ 18 ਮਾਰਚ) ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ’ਚ ਲੰਘੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ ‘ਚ ਹੋਏ ਗੋਲੀਕਾਂਡ ਦੇ ਦੁਖਾਂਤ ਦੇ ਚਿੰਤਨ ਵਿੱਚ ਇੱਥੇ ਸਮੂਹ ਭਾਈਚਾਰਿਆਂ ਨੇ ਇਕਜੁੱਟਤਾ ਦਾ ਸਬੂਤ ਦਿੰਦਿਆਂ ਮੁਸਲਿਮ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ਹੈ। ਇਕੱਠ ਦੌਰਾਨ ਗੁਰੂਦੁਆਰਾ ਸਾਹਿਬ ਬ੍ਰਿਸਬੇਨ ਦੇ ਪ੍ਰਧਾਨ ਸ. ਜਸਜੋਤ ਸਿੰਘ ਅਤੇ ਖ਼ਜ਼ਾਨਚੀ ਮਨਦੀਪ ਸਿੰਘ ਨੇ ਸਾਂਝੇ ਬਿਆਨ ‘ਚ ਕਿਹਾ ਕਿ ਇਸ ਹੱਤਿਆ ਕਾਂਡ ਨੇ ਇਕ ਵਾਰ[Read More…]

by March 19, 2019 Uncategorized
ਨਿਊਯਾਰਕ ਚ’ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ 24 ਫ਼ਰਵਰੀ ਨੂੰ ਮਨਾਇਆਂ ਜਾਵੇਗਾ 

ਨਿਊਯਾਰਕ ਚ’ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ 24 ਫ਼ਰਵਰੀ ਨੂੰ ਮਨਾਇਆਂ ਜਾਵੇਗਾ 

ਨਿਊਯਾਰਕ, 23 ਫ਼ਰਵਰੀ — ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ  ਹਿੱਲ ਵਿਖੇ ਮਿੱਤੀ 24 ਫਰਵਰੀ ਦਿਨ ਐਤਵਾਰ ਨੂੰ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਮੋਕੇ ਤੇ ਵਿਸ਼ੇਸ਼ ਸਮਾਗਮਾ ਦੀ ਸੇਵਾ ਸ਼ਰਧਾ ਪਿਆਰ ਸਹਿਤ ਐਤਵਾਰ  ਨੂੰ  ਹੋਵੇਗੀ । ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਜਾਣਕਾਰੀ[Read More…]

by February 23, 2019 Uncategorized
ਮਹਾਨ ਸ਼ਹੀਦ  ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਮੰਗਲ਼ਵਾਰ ਨੂੰ

ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਮੰਗਲ਼ਵਾਰ ਨੂੰ

ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਅਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਤੇ ਸਮੂੰਹ ਜਥੇਬੰਦੀਆ ਸੁਸਾਇਟੀਆ ਮਹਾਨ ਸ਼ਹੀਦ  ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਮੰਗਲ਼ਵਾਰ ਨੂੰ ਮਨਾਇਆਂ ਜਾਵੇਗਾ ਨਿਊਯਾਰਕ, 11 ਫ਼ਰਵਰੀ ( ਰਾਜ ਗੋਗਨਾ )— ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਸਮਾਗਮਾ ਦੀ ਸੇਵਾ ਜਿੱਥੇ ਮੰਗਲਵਾਰ[Read More…]

by February 12, 2019 Uncategorized
ਲੰਡਨ ਵਸਦੇ ਪੰਜਾਬੀ ਕਿਰਤੀਆਂ ਨੇ ਚੈਰਿਟੀ ਸੰਸਥਾਵਾਂ ਲਈ ਦਾਨ ਇਕੱਠਾ ਕਰ ਕੇ ਮਨਾਇਆ ਗੁਰਪੁਰਬ

ਲੰਡਨ ਵਸਦੇ ਪੰਜਾਬੀ ਕਿਰਤੀਆਂ ਨੇ ਚੈਰਿਟੀ ਸੰਸਥਾਵਾਂ ਲਈ ਦਾਨ ਇਕੱਠਾ ਕਰ ਕੇ ਮਨਾਇਆ ਗੁਰਪੁਰਬ

ਖਾਲਸਾ ਏਡ ਤੇ ਚੜ੍ਹਦੀ ਕਲਾ ਸੰਸਥਾ ਲਈ ਇਕੱਤਰ ਕੀਤੀ ਦਾਨ ਰਾਸ਼ੀ ਲੰਡਨ — ਲੰਡਨ ਦੀ ਲੈਂਗ ਓ ਰੌਰਕੀ ਕੰਪਨੀ ‘ਚ ਕੰਮ ਕਰਦੇ ਪੰਜਾਬੀ ਨੌਜਵਾਨਾਂ ਨੇ ਵਿਲੱਖਣ ਅੰਦਾਜ਼ ‘ਚ ਗੁਰਪੁਰਬ ਮਨਾਇਆ। ਪੰਜਾਬੀ ਨੌਜ਼ਵਾਨਾਂ ਵੱਲੋਂ ਗੁਰਤੇਜ ਸਿੰਘ ਪੰਨੂੰ ਦੀ ਅਗਵਾਈ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਯੂਰੋਪ ਦੇ ਸਭ ਤੋਂ ਵੱਡੇ ਗੁਰੂਘਰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੀਤ[Read More…]

by November 27, 2018 Uncategorized
ਪੰਜਾਬੀ ਮੂਲ ਦੇ ਅਰਮਾਨ ਧਾਰਨੀ ਦੀ ਆਸਟ੍ਰੇਲੀਅਨ ਜੂਨੀਅਰ ਫੁਟਬਾਲ ਟੀਮ ਲਈ ਹੋਈ ਚੋਣ

ਪੰਜਾਬੀ ਮੂਲ ਦੇ ਅਰਮਾਨ ਧਾਰਨੀ ਦੀ ਆਸਟ੍ਰੇਲੀਅਨ ਜੂਨੀਅਰ ਫੁਟਬਾਲ ਟੀਮ ਲਈ ਹੋਈ ਚੋਣ

ਪੰਜਾਬੀ ਮੂਲ ਦੇ ਅਰਮਾਨ ਧਾਰਨੀ ਦੀ ਸਿੰਘਾਪੁਰ ਵਿਖੇ  ਨਵੰਬਰ 2018 ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਯੂਥ ਚੈਂਪੀਅਨਸ਼ਿੱਪ ਕੱਪ  ਲਈ ਚੋਣ ਕੀਤੀ ਗਈ ਹੈ।  ਅਰਮਾਨ ਦੇ ਪਿਤਾ ਹਰਦੀਪ ਸਿੰਘ ਤੇ ਮਾਤਾ ਹਰਮਨਦੀਪ ਕੌਰ ਨੇ ਦਸਿਆ ਕਿ  11 ਸਾਲਾ  ਅਰਮਾਨ  ਮੈਲਬੌਰਨ ਦਾ ਜੰਮਪਲ ਹੈ  ਤੇ ਕੁਝ ਸਮੇਂ ਬਾਅਦ ਉਸ ਦਾ ਪਰਿਵਾਰ ਡਾਰਵਿਨ  ਚਲਾ ਗਿਆ। ਖੇਡਾਂ ਵਿੱਚ ਅਰਮਾਨ ਦੀ ਦਿਲਚਸਪੀ ਨੂੰ ਦੇਖਦਿਆਂ  6 ਸਾਲ ਦੀ[Read More…]

by October 1, 2018 Uncategorized