Punjab

ਮੋਹਾਲੀ-ਚੰਡੀਗੜ੍ਹ ਏਅਰਪੋਰਟ ਨੂੰ ਸ਼ਹੀਦ ਭਗਤ ਸਿੰਘ ਦਾ ਨਾਮ ਦੇਣ ਦੇ ਵਿਰੋਧ ਦੇ ਮਾਮਲੇ ’ਤੇ ਹਰਿਆਣਾ ਸਰਕਾਰ ਪੁਨਰ ਵਿਚਾਰ ਕਰੇ-ਐਮ ਪੀ ਮਨੀਸ਼ ਤਿਵਾੜੀ 

ਮੋਹਾਲੀ-ਚੰਡੀਗੜ੍ਹ ਏਅਰਪੋਰਟ ਨੂੰ ਸ਼ਹੀਦ ਭਗਤ ਸਿੰਘ ਦਾ ਨਾਮ ਦੇਣ ਦੇ ਵਿਰੋਧ ਦੇ ਮਾਮਲੇ ’ਤੇ ਹਰਿਆਣਾ ਸਰਕਾਰ ਪੁਨਰ ਵਿਚਾਰ ਕਰੇ-ਐਮ ਪੀ ਮਨੀਸ਼ ਤਿਵਾੜੀ 

ਸੰਸਦ ਮੈਂਬਰ ਮਨੀਸ਼ ਤਿਵਾੜੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਖਟਕੜ ਕਲਾਂ ਸ਼ਰਧਾ ਸੁਮਨ ਅਰਪਿਤ ਕਰਨ ਪੁੱਜੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦੇਸ਼ ਵਾਸੀਆਂ ਲਈ ਪ੍ਰੇਰਨਾ ਦਾ ਸੋਮਾ ਨਿਊਯਾਰਕ/ਬੰਗਾ, ਅਕਤੂਬਰ ( ਰਾਜ ਗੋਗਨਾ )—ਬੀਤੇਂ ਦਿਨ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਸ਼ਾਮ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 112ਵੇਂ ਜਨਮ ਦਿਹਾੜੇ ਮੌਕੇ ਯੂਥ ਕਲੱਬ ਅਤੇ ਪਿੰਡ ਵਾਸੀਆਂ ਵੱਲੋਂ[Read More…]

by October 2, 2019 Punjab
ਪੰਜਾਬੀ ਫਿਲਮ ਪ੍ਰੋਡਿਊਸਰਾਂ ਨੂੰ ਇੰਡਸਟਰੀ ‘ਚ ਉਨਾਂ ਦੇ ਹੁੰਦੇ  ਸ਼ੋਸ਼ਣ ਤੋਂ ਬਚਾਵੇਗੀ ਨਵੀਂ ਪ੍ਰੋਡਿਊਸਰ ਸੰਸਥਾ

ਪੰਜਾਬੀ ਫਿਲਮ ਪ੍ਰੋਡਿਊਸਰਾਂ ਨੂੰ ਇੰਡਸਟਰੀ ‘ਚ ਉਨਾਂ ਦੇ ਹੁੰਦੇ  ਸ਼ੋਸ਼ਣ ਤੋਂ ਬਚਾਵੇਗੀ ਨਵੀਂ ਪ੍ਰੋਡਿਊਸਰ ਸੰਸਥਾ

ਸਰਵਸੰਮਤੀ ਨਾਲ ਚਰਨਜੀਤ ਸਿੰਘ ਵਾਲੀਆ ਪ੍ਰਧਾਨ ਤੇ ਹਰਜਿੰਦਰ ਸਿੰਘ ਗਰਚਾ ਚੇਅਰਮੈਨ ਚੁਣੇ ਗਏ ਚੰਡੀਗੜ੍ਹ ੧੭ ਸਤੰਬਰ (ਜਵੰਦਾ) ਪੰਜਾਬੀ ਫਿਲਮ ਇੰਡਸਟਰੀ ਹਾਲੇ ਤਜਰਬਿਆਂ ਦੇ ਦੌਰ ਵਿੱਚ ਹੈ ਫਿਰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਹਰ ਹੰਭਲਾ ਮਾਰ ਕੇ ਪੰਜਾਬੀ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਫਿਲਮ ਪ੍ਰੋਡਿਊਸਰਸ ਦੀ ਇਕ ਨਵੇਂ ਤਜਰਬੇ ਵੀ ਕਰ ਰਹੇ[Read More…]

by October 2, 2019 Punjab
ਗਾਇਕ ਆਰ ਨੇਤ ਦਾ ਨਵਾਂ ਗੀਤ  ‘ਲੁਟੇਰਾ’ ਹੋਇਆ ਲੋਕਪ੍ਰਿਯ, ਯੂਟਿਊਬ ‘ਤੇ ਟਰੈਂਡਿੰਗ ਨੰਬਰ ੧ ‘ਚ

ਗਾਇਕ ਆਰ ਨੇਤ ਦਾ ਨਵਾਂ ਗੀਤ  ‘ਲੁਟੇਰਾ’ ਹੋਇਆ ਲੋਕਪ੍ਰਿਯ, ਯੂਟਿਊਬ ‘ਤੇ ਟਰੈਂਡਿੰਗ ਨੰਬਰ ੧ ‘ਚ

ਗਾਇਕ ਆਰ ਨੇਤ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਨੂੰ ਹਮੇਸ਼ਾ ਹੀ ਨੌਜਵਾਨ ਵਰਗ ਉਡੀਕਦਾ ਰਹਿੰਦਾ ਹੈ। ਉਸ ਦੇ ਨਵੇਂ ਗੀਤ ‘ਲੁਟੇਰਾ’ ਨੇ ਵੀ ਉਹੋ ਇਤਿਹਾਸ ਦੁਹਰਾਇਆ ਜੋ ਪਹਿਲਾਂ ਆਏ ਗੀਤ ‘ਡਿਫਾਲਟਰ’, ‘ਦੱਬਦਾ ਕਿੱਥੇ ਆ’, ‘ਸਟਰਗਲਰ’ ਅਤੇ ‘ਪੋਆਏਜ਼ਨ’ ਨੇ ਬਣਾਇਆ ਸੀ।  ਆਰ ਨੇਤ ਨਾਲ ਇਸ ਗੀਤ ਨੂੰ ਨਾਮੀ ਗਾਇਕਾ ਅਫਸਾਨਾ ਖ਼ਾਨ ਨੇ ਵੀ ਆਪਣੀ ਦਮਦਾਰ ਆਵਾਜ਼[Read More…]

by October 2, 2019 Punjab
ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ 

ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ 

ਸਮਾਜ ਨੂੰ ਸੋਹਣਾ ਦੇਖਣ ਦੀ ਚਾਹਤ ਹਰ  ਸੰਵੇਦਨਸ਼ੀਲ ਇਨਸਾਨ ਦੀ ਹੁੰਦੀ ਹੈ ਪਰ ਇਕੱਲਾ ਇਨਸਾਨ ਕੁੱਝ ਨਹੀਂ ਕਰ ਸਕਦਾ, ਇਹ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੁੰਦਾ ਹੈ। ਕਿਸੇ ਚੰਗੀ ਸੋਚ ਨੂੰ ਜੇਕਰ ਕੋਈ ਰਾਜਸੀ ਹੁਲਾਰਾ ਮਿਲ ਜਾਵੇ ਤਾਂ ਵਰਿੵਆਂ ਦਾ ਕੰਮ ਦਿਨਾਂ ‘ਚ, ਦਿਨਾਂ ਦਾ ਘੰਟਿਆਂ ‘ਚ ਅਤੇ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਨਿਬੜਦਾ ਹੈ।        ਪੰਜਾਬ[Read More…]

by October 2, 2019 Punjab

ਮਾਂ ਬੋਲੀ ਪੰਜਾਬੀ ਨਾਲ ਧਰੋਹ ਕਮਾਉਣ ਵਾਲੇ ਗੁਰਦਾਸ ਮਾਨ ਵਰਗੇ ਅਖੌਤੀ ਪੰਜਾਬੀ ਗਾਇਕਾਂ ਦਾ ਵਿਰੋਧ ਕਰੋ ਡਾ. ਤੇਜਵੰਤ ਮਾਨ

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭਾਰਤ ਵਿੱਚ ਇੱਕ ਭਾਸ਼ਾ ਹਿੰਦੀ, ਇੱਕ ਰਾਸ਼ਟਰ ਅਤੇ ਇੱਕ ਸੱਭਿਆਚਾਰ ਦੇ ਹੱਕ ਵਿੱਚ ਖੜ੍ਹਕੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਬਾਰੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ ਨੇ ਗੰਭੀਰ ਨੋਟਿਸ ਲੈਂਦੇ ਹੋਏ ਅਜਿਹੇ ਅਖੌਤੀ ਪੰਜਾਬੀ ਗਾਇਕਾਂ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ ਹੈ। ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ[Read More…]

by October 2, 2019 Punjab
ਦਰਸ਼ਕਾਂ ਵਲੋਂ ਹਰਜੀਤ ਹਰਮਨ ਦੇ ਨਵੇਂ ਗੀਤ ‘ਮਿਲਾਂਗੇ ਜਰੂਰ’ ਦੀ ਸ਼ਿੱਦਤ ਨਾਲ ਉਡੀਕ

ਦਰਸ਼ਕਾਂ ਵਲੋਂ ਹਰਜੀਤ ਹਰਮਨ ਦੇ ਨਵੇਂ ਗੀਤ ‘ਮਿਲਾਂਗੇ ਜਰੂਰ’ ਦੀ ਸ਼ਿੱਦਤ ਨਾਲ ਉਡੀਕ

ਸਵ. ਪ੍ਰਗਟ ਸਿੰਘ ਲਿੱਦੜਾਂ ਵਲੋਂ ਕਲਮਬੱਧ ਇਹ ਗੀਤ ੩੦ ਸਤੰਬਰ ਨੂੰ ਹੋਵੇਗਾ ਰਿਲੀਜ਼ ਪੰਜਾਬੀ ਸੰਗੀਤਕ ਖੇਤਰ ‘ਚ ਸਾਫ ਸੁਥਰੀ ਤੇ ਮਿਆਰੀ ਗਾਇਕੀ ਸਦਕਾ ਲੱਖਾਂ ਹੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਹਰਜੀਤ ਹਰਮਨ ਆਗਾਮੀ ੩੦ ਸਤੰਬਰ ਨੂੰ  ਆਪਣਾ  ਨਵਾਂ ਖੂਬਸੂਰਤ ਗੀਤ  ‘ਮਿਲਾਂਗੇ ਜਰੂਰ’ ਲੈ ਕੇ ਹਾਜ਼ਰ ਹੋਣ ਜਾ ਰਹੇ ਹਨ ਜੋ ਕਿ ਸੰਗੀਤਕ ਕੰਪਨੀ ਟੀ-ਸੀਰੀਜ਼ ਦੇ[Read More…]

by October 2, 2019 Punjab

ਸੁੱਖ ਦਾ ਸਾਹ

(ਕਹਾਣੀ) ਮਨਦੀਪ ਬਹੁਤ ਤੇਜੀ ਨਾਲ ਤੁਰੀ ਜ ਰਹੀ ਸੀ। ਉਸ ਦੇ ਹੱਥ ‘ਚ ਸਾਇਕਲ ਪਿੱਛੇ ਬਸਤਾ ਟੰਗਿਆ ਹੋਇਆ ਸੀ। ਮਨ ਹੀ ਮਨ ਸੋਚਦੀ ਜਾ ਰਹੀ ਸੀ, ‘ਅੱਜ ਤਾਂ ਲੇਟ ਹੀ……ਹਰਪ੍ਰੀਤ ਗਾਲ੍ਹਾਂ ਦੇਵੇਗੀ’। ਹਰਪ੍ਰੀਤ ਮਨਦੀਪ ਦੀ ਪੱਕੀ ਸਹੇਲੀ ਸੀ। ਮਨਦੀਪ ਉਸ ਨੂੰ ਹਰ ਰੋਜ਼ ਘਰੋਂ ਬੁਲਾ ਕੇ ਲਿਜਾਂਦੀ ਸੀ। ਉਸ ਦਾ ਘਰ ਸਕੂਲ ਦੇ ਰਸਤੇ ਵਿਚ ਆਉਂਦਾ ਸੀ। ਹਰਪ੍ਰੀਤ ਕੋਲ ਸਾਇਕਲ[Read More…]

by October 1, 2019 Punjab

ਘੁਮੰਡ

ਬਾਲ ਕਹਾਣੀ  ਇੱਕ ਸਕੂਲ ਵਿੱਚ ਲੜਕੀ ਪੜੵਦੀ ਸੀ, ਉਸਦਾ ਨਾਂ ਸੀਤਾ ਸੀ। ਪੜਾਈ ਵਿੱਚ ਉਹ ਬਹੁਤ ਤੇਜ਼ ਸੀ। ਹਰ ਸਾਲ ਉਹ ਆਪਣੀ ਜਮਾਤ ਵਿੱਚੋ ਪਹਿਲੇ ਸਥਾਨ ‘ਤੇ ਆਉਂਦੀ। ਉਸ ਨੂੰ ਆਪਣੀ ਇਸ ਖ਼ੂਬੀ ਦਾ ਬਹੁਤ ਹੀ ਘੁਮੰਡ ਸੀ। ਉਹ ਆਪਣੇ ਆਪ ਨੂੰ ਦੁਨੀਆਂ ਨਾਲੋਂ ਵੱਖਰੀ ਸਮਝਣ ਲੱਗੀ।            ਕਈ ਵਾਰ ਉਹ ਆਪਣੇ ਮਨ ਵਿੱਚ ਸੋਚਦੀ ਕਿ[Read More…]

by October 1, 2019 Punjab
ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ

ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ

(ਕਪੂਰਥਲਾ ) ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬ੍ਰੂਟਾ ਸਿੰਘ ਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਧਮਕੀਆਂ ਦੇਣ ਵਾਲੇ ਪੁਲਸ ਮੁਲਾਜ਼ਮਾਂ ਦੀ ਕਪੂਰਥਲਾ ਪੁਲਿਸ ਵੱਲੋਂ ਸ਼ਨਾਖ਼ਤ ਨਾ ਕਰਨ ਅਤੇ ਔਰਤ ਪੱਤਰਕਾਰ ਨੂੰ ਜਾਂਚ ਦੇ ਬਹਾਨੇ ਵਾਰ-ਵਾਰ ਬੁਲਾ ਕੇ ਤੰਗ-ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ[Read More…]

by September 21, 2019 Punjab
ਆਪਣੀ ਮਿਹਨਤ ਤੇ ਲਗਨ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਵੀ ਬਣ ਸਕਦੇ ਹਨ ਅਫਸਰ: ਕੌਸ਼ਲ

ਆਪਣੀ ਮਿਹਨਤ ਤੇ ਲਗਨ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਵੀ ਬਣ ਸਕਦੇ ਹਨ ਅਫਸਰ: ਕੌਸ਼ਲ

  ਫਰੀਦਕੋਟ, 18 ਸਤੰਬਰ:- ਨੇੜਲੇ ਪਿੰਡ ਅਰਾਂਈਆਂ ਵਾਲਾ ਕਲਾਂ ਦੇ ਸਰਕਾਰੀ ਸੀਨੀ. ਸੈਕੰ. ਸਕੂਲ ਵਿਖੇ ਜਗਦੇਵ ਸਿੰਘ ਸੰਧੂ ਸੇਵਾ ਮੁਕਤ ਮੁੱਖ ਅਧਿਆਪਕ ਦੇ ਸਹਿਯੋਗ ਨਾਲ ‘ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ’ ਵਲੋਂ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਜਿੱਥੇ ਬੱਚਿਆਂ ਨੂੰ ਉਸਾਰੂ ਸੋਚ, ਹਾਂਪੱਖੀ ਨਜਰੀਆ, ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਮਿਹਨਤ,[Read More…]

by September 19, 2019 Punjab