Punjab

ਫ਼ਿਲਮ ‘ਤਾਰਾ ਮੀਰਾ’ ਲੈ ਕੇ ਆ ਰਿਹਾ ਰਣਜੀਤ ਬਾਵਾ

ਫ਼ਿਲਮ ‘ਤਾਰਾ ਮੀਰਾ’ ਲੈ ਕੇ ਆ ਰਿਹਾ ਰਣਜੀਤ ਬਾਵਾ

ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿਣ ਵਾਲਾ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਪੰਜਾਬੀ ਮਨੋਰੰਜਨ ਜਗਤ ਵਿੱਚ ਇਕ ਖਾਸ ਮੁਕਾਮ ਰੱਖਦਾ ਹੈ। ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ। ਪੰਜਾਬੀ ਗਾਇਕੀ ਦੇ ਨਾਲ ਨਾਲ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਸਰਗਰਮ ਹੈ।ਇਸੇ ਮਹੀਨੇ ਉਸਦੀ ਬਾਲੀਵੁੱਡ ਸਟਾਰ ਗਾਇਕ ਗੁਰੂ ਰੰਧਾਵਾ ਵਲੋਂ ਪ੍ਰੋਡਿਊਸ ਵੱਡੇ ਬਜਟ ਦੀ ਫ਼ਿਲਮ[Read More…]

by October 10, 2019 Punjab
‘ਦਰਬਾਰ-ਏ-ਖਾਲਸਾ’ ਵਲੋਂ 14 ਅਕਤੂਬਰ ਨੂੰ ‘ਲਾਹਨਤ ਦਿਹਾੜੇ’ ਵਜੋਂ ਮਨਾਉਣ ਦਾ ਫੈਸਲਾ

‘ਦਰਬਾਰ-ਏ-ਖਾਲਸਾ’ ਵਲੋਂ 14 ਅਕਤੂਬਰ ਨੂੰ ‘ਲਾਹਨਤ ਦਿਹਾੜੇ’ ਵਜੋਂ ਮਨਾਉਣ ਦਾ ਫੈਸਲਾ

ਚਾਰ ਸਾਲ ਪਹਿਲਾਂ ਸੰਗਤਾਂ ‘ਤੇ ਢਾਹੇ ਹਕੂਮਤੀ ਕਹਿਰ ਨੂੰ ਕਰਾਵਾਂਗੇ ਯਾਦ : ਮਾਝੀ ਫਰੀਦਕੋਟ, 8 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) :- ਬੇਅਦਬੀ ਕਾਂਡ ਤੋਂ ਬਾਅਦ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉੱਪਰ ਬਾਦਲ ਸਰਕਾਰ ਵਲੋਂ ਢਾਹੇ ਗਏ ਅਣਮਨੁੱਖੀ ਅੱਤਿਆਚਾਰ ਦੇ ਵਿਰੋਧ ‘ਚ ‘ਦਰਬਾਰ-ਏ-ਖਾਲਸਾ’ ਜਥੇਬੰਦੀ ਨੇ 14 ਅਕਤੂਬਰ ਨੂੰ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਲਾਹਨਤ[Read More…]

by October 9, 2019 Punjab
ਸੂਬੇ ਦੇ ਸਰਬਪੱਖੀ ਵਿਕਾਸ ਵਾਸਤੇ ਤੱਤਪਰ ਪੰਜਾਬ ਸਰਕਾਰ: ਤਿਵਾੜੀ

ਸੂਬੇ ਦੇ ਸਰਬਪੱਖੀ ਵਿਕਾਸ ਵਾਸਤੇ ਤੱਤਪਰ ਪੰਜਾਬ ਸਰਕਾਰ: ਤਿਵਾੜੀ

ਨਿਊਯਾਰਕ/ਬੰਗਾ, 7 ਅਕਤੂਬਰ ( ਰਾਜ ਗੋਗਨਾ )—ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸ ਸਰਕਾਰ ਪੰਜਾਬ ਦੇ ਸਰਬਪੱਖੀ ਵਿਕਾਸ ਵਾਸਤੇ ਤਤਪਰ ਹੈ। ਉਹ ਬੰਗਾ ਵਿਧਾਨ ਸਭਾ ਹਲਕੇ ਦੇ ਉੱਚਾ ਲਧਾਣਾ, ਗੁਣਾਚੌਰ, ਹਕੀਮਪੁਰਾ, ਭਰੋਲੀ ਦੀ ਫੇਰੀ ਮੌਕੇ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ[Read More…]

by October 9, 2019 Punjab
ਪੰਜਾਬੀ ਫਿਲਮ ‘ਯਾਰ ਅਣਮੁੱਲੇ ਰਿਟਰਨਜ਼’ ‘ਚ ਨਜ਼ਰ ਆਵੇਗੀ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਦੀ ਤਿਕੜੀ, ਸ਼ੂਟਿੰਗ ਹੋਈ ਸ਼ੁਰੂ

ਪੰਜਾਬੀ ਫਿਲਮ ‘ਯਾਰ ਅਣਮੁੱਲੇ ਰਿਟਰਨਜ਼’ ‘ਚ ਨਜ਼ਰ ਆਵੇਗੀ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਦੀ ਤਿਕੜੀ, ਸ਼ੂਟਿੰਗ ਹੋਈ ਸ਼ੁਰੂ

2011 ਦੀ ਬਲਾਕਬਸਟਰ ਫ਼ਿਲਮ ਯਾਰ ਅਣਮੁੱਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ। ਫ਼ਿਲਮ ਨੂੰ ਦਰਸ਼ਕਾਂ ਨੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਵੀ ਦੇਖਿਆ ਅਤੇ ਕਾਮੇਡੀ ਦਾ ਮਜ਼ਾ ਲਿਆ ਸੀ। ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇਕ ਵਾਰੀ ਫੇਰ ਤੋਂ ਇਕੱਠੀ ਹੋਣ ਜਾ ਰਹੀ ਹੈ ।ਸ਼੍ਰੀ ਫ਼ਿਲਮਜ਼ (ਸੁਰ ਸੰਗਮ ਗਰੁੱਪ ਵੈਂਚਰ) ਦੇ ਮਾਲਿਕ ਜਰਨੈਲ ਘੁਮਾਣ,  ਅਧੰਮਿਆ ਸਿੰਘ, ਡਾ. ਵਰੁਣ[Read More…]

by October 9, 2019 Punjab
ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ

ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ

ਬਠਿੰਡਾ, 7 ਅਕਤੂਬਰ ( ਬਲਵਿੰਦਰ ਸਿੰਘ ਭੁੱਲਰ) ਬਾਬਾ ਫ਼ਰੀਦ ਕਾਲਜ ਦੇ ਐਨ.ਐੱਸ.ਐੱਸ. ਯੂਨਿਟ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਦਿਉਣ ਵਿਖੇ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ ਐਨ.ਐੱਸ.ਐੱਸ. ਕੋਆਰਡੀਨੇਟਰ ਮੈਡਮ ਸੁਖਜਿੰਦਰ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਸਹਿਗਲ ਦੀ ਅਗਵਾਈ ਹੇਠ ਵਲੰਟੀਅਰਾਂ ਨੇ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਅਤੇ ‘ਰਾਜ[Read More…]

by October 9, 2019 Punjab
ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਗਈ

ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਂਗ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦੀ ਵੰਡ ਕੀਤੀ ਗਈ

ਫੋਟੋ- ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਸਮੇਂ ਸੇਵਾਦਾਰ ਅਤੇ ਪਤਵੰਤੇ ਫਰੀਦਕੋਟ 7 ਅਕਤੂਬਰ ( ਗੁਰਭੇਜ ਸਿੰਘ ਚੌਹਾਨ ) ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸ੍ਰੀ ਗੁਰੂ ਨਾਨਕ ਦੇਵ ਜੀ ਲੋਕ ਭਲਾਈ ਟਰੱਸਟ ਹਾਂਗਕਾਂਗ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰ ਸਿੰਘ ਮਹਿਰਾਜ ਅਤੇ ਜਤਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਹਾਂਗਕਾਂਗ ਵਿੱਚ ਵਸਦੇ ਪ੍ਰਵਾਸੀ ਭਾਈਚਾਰੇ[Read More…]

by October 9, 2019 Punjab
ਦੇਸ਼ ਦੇ ਪਹਿਰਾਵੇ ਨਾਲ ਜਾਣੂ ਕਰਵਾਉਣਾ ਪੰਜਾਬ ਸਰਕਾਰ ਦਾ ਉਪਰਾਲਾ ਸਰਸ ਮੇਲਾ – ਮਨੀਸ਼ ਤਿਵਾੜੀ

ਦੇਸ਼ ਦੇ ਪਹਿਰਾਵੇ ਨਾਲ ਜਾਣੂ ਕਰਵਾਉਣਾ ਪੰਜਾਬ ਸਰਕਾਰ ਦਾ ਉਪਰਾਲਾ ਸਰਸ ਮੇਲਾ – ਮਨੀਸ਼ ਤਿਵਾੜੀ

ਸਰਸ ਮੇਲੇ ਵਿਚ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਂਸਦ ਮਨੀਸ਼ ਤਿਵਾੜੀ ਸ਼੍ਰੀ ਤਿਵਾੜੀ ਨੇ ਛੋਟੀ ਉਮਰ ਦੀ ਗਾਇਕਾ ਰੀਨਾ ਨੱਫਰੀ ਨੂੰ 20 ਹਜ਼ਾਰ ਰੁਪਏ ਦਾ ਚੈਕ ਦੇ ਕੀਤਾ ਸਨਮਾਨਿਤ ਨਿਊਯਾਰਕ/ ਰੂਪਨਗਰ 6 ਅਕਤੂਬਰ ( ਰਾਜ ਗੋਗਨਾ )—ਬੀਤੇਂ ਦਿਨ ਸਥਾਨਕ ਨਵੇਂ ਬਸ ਅੱਡੇ ਨੇੜੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਸਰਸ ਮੇਲੇ ਦੇ ਮੁਖ ਮਹਿਮਾਨ ਵਜ਼ੋ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ[Read More…]

by October 9, 2019 Punjab
ਤਿਵਾੜੀ ਨੂੰ ਬੰਗਾ ਅਨਾਜ਼ ਮੰਡੀ ਵਾਸਤੇ ਮੰਡੀ ਬੋਰਡ ਤੋਂ 3.17 ਕਰੋੜ ਰੁਪਏ ਦੀ ਗ੍ਰਾਂਟ ਮਿਲੀ

ਤਿਵਾੜੀ ਨੂੰ ਬੰਗਾ ਅਨਾਜ਼ ਮੰਡੀ ਵਾਸਤੇ ਮੰਡੀ ਬੋਰਡ ਤੋਂ 3.17 ਕਰੋੜ ਰੁਪਏ ਦੀ ਗ੍ਰਾਂਟ ਮਿਲੀ

ਨਿਊਯਾਰਕ /ਬੰਗਾ , 6 ਅਕਤੂਬਰ ( ਰਾਜ ਗੋਗਨਾ )— ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਪ੍ਰਦੇਸ਼ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਹ ਇੱਥੇ ਅਨਾਜ ਮੰਡੀ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਤਿਵਾੜੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਪੰਜਾਬ ਮੰਡੀ ਬੋਰਡ ਤੋਂ ਅਨਾਜ ਮੰਡੀ[Read More…]

by October 9, 2019 Punjab
ਖੁੱਲ੍ਹੇ ਡੁੱਲ੍ਹੇ ਪੰਜਾਬੀ

ਖੁੱਲ੍ਹੇ ਡੁੱਲ੍ਹੇ ਪੰਜਾਬੀ

ਪੰਜਾਬੀਆਂ ਦੇ ਰੰਗ ਵੀ ਨਿਆਰੇ ਹਨ। ਜੋ ਵੀ ਕਰਨਗੇ ਖੁੱਲ੍ਹ ਕੇ ਕਰਨਗੇ।  ਖਾਣਾ ਪੀਣਾ, ਨੱਚਣਾ ਗਾਉਣਾ, ਕੰਮ ਘੜੰਮ, ਦੋਸਤੀ ਦੁਸ਼ਮਣੀ, ਪਿਆਰ ਨਫਰਤ, ਖਰਚ ਖੇਚਲ, ਤਰਸ ਆਕੜ, ਕੰਜੂਸੀ ਜਾਂ ਲੁਟਾਈ, ਲਈ ਪੰਜਾਬੀ ਕਿਸੇ ਹੱਦਾਂ ਵਿਚ ਨਹੀਂ ਬੰਨ੍ਹੇ ਹੋਏ । ਹੁਣ ਵਿਦੇਸ਼ਾਂ ਨੂੰ ਆਉਂਦੇ ਜਾਂਦੇ ਜਹਾਜ਼ਾਂ ਦੀ ਗੱਲ ਲੈ ਲਵੋ। ਚੀਨ ਦੇ ਜਹਾਜ਼ਾਂ ਵਿਚ ਨਾ ਭੋਜਨ ਸਾਡੇ ਅਨੁਸਾਰ ਹੁੰਦਾ ਤੇ ਨਾ ਹੀ[Read More…]

by October 9, 2019 Punjab
ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੰਥਕ ਤਾਲਮੇਲ ਸੰਗਠਨ ਵਲੋਂ ਸੈਮੀਨਾਰ ਦਾ ਆਯੋਜਨ

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੰਥਕ ਤਾਲਮੇਲ ਸੰਗਠਨ ਵਲੋਂ ਸੈਮੀਨਾਰ ਦਾ ਆਯੋਜਨ

1 ਅਕਤੂਬਰ (       ) ਪੰਥਕ ਤਾਲਮੇਲ ਸੰਗਠਨ ਵਲੋਂ ਆਯੋਜਿਤ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਆਯੋਜਿਤ ਸੈਮੀਨਾਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੇ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਸਿੰਘ ਸਭਾ ਲਹਿਰ ਦੇ ਪਿਛੋਕੜ ਅਤੇ ਲਹਿਰ ਦੀ ਦੇਣ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਲਹਿਰ ਨੇ ਸਿੱਖ ਧਰਮ ਦੇ ਸੁਤੰਤਰ  ਵਜੂਦ ਤੇ ਮੌਲਿਕ ਸਰੂਪ ਦੀ ਪਛਾਣ ਨਵੀਨ ਚੇਤਨਤਾ ਤੇ[Read More…]

by October 3, 2019 Punjab