Punjab

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ (ਤਾਊ ਮਾਂਗੇਵਾਲੀਆ) ਦੀ ਸੜਕ ਦੁਰਘਟਨਾ ਵਿਚ ਮੌਤ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ (ਤਾਊ ਮਾਂਗੇਵਾਲੀਆ) ਦੀ ਸੜਕ ਦੁਰਘਟਨਾ ਵਿਚ ਮੌਤ

ਪੰਜਾਬੀ ਮਾਂ ਖੇਡ ਕਬੱਡੀ ਦੇ ਦੇਸ਼-ਵਿਦੇਸ਼ ਵਸਦੇ ਸਾਰੇ ਖੇਡ ਪ੍ਰੇਮੀਆਂ ਦੇ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਿੰਦਰ ਸਿੰਘ ਜਿਸ ਨੂੰ ਤਾਊ ਮਾਂਗੇਵਾਲੀਆਂ ਕਰਕੇ ਖੇਡ ਸਫਾਂ ਦੇ ਵਿਚ ਜਾਣਿਆ ਜਾਂਦਾ ਸੀ, ਦੀ ਬੀਤੀ ਰਾਤ ਪਿੰਡ ਮਨਸੂਰੋਵਾਲ (ਕਪੂਰਥਲਾ) ਵਿਖੇ ਇਕ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਸਵੇਰੇ ਜਦੋਂ ਉਥੇ ਪ੍ਰਭਾਤ ਫੇਰੀ ਨਿਕਲ ਰਹੀ ਸੀ[Read More…]

by December 23, 2014 Punjab
ਡਾਇਟ ਅੱਜੋਵਾਲ ਦੇ ਸਿਖਲ਼ਾਈ ਪ੍ਰੋਗਰਾਮ ਦਾ ਦੂਜਾ ਦੌਰ ਸੰਪੰਨ

ਡਾਇਟ ਅੱਜੋਵਾਲ ਦੇ ਸਿਖਲ਼ਾਈ ਪ੍ਰੋਗਰਾਮ ਦਾ ਦੂਜਾ ਦੌਰ ਸੰਪੰਨ

ਡੀ.ਜੀ.ਐਸ.ਈ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਪ੍ਰਿੰਸੀਪਲ ਡਾਇਟ ਦੀ ਅਗਵਾਈ ਵਿਚ ਸਾਇੰਸ ਹਿਸਾਬ ਅਧਿਆਪਕਾਂ ਲਈ ਲੱਗੇ ਸ਼ਖਸੀਅਤ ਉਸਾਰੀ ਸਿਖਲਾਈ ਪ੍ਰੋਗਰਾਮ ਦਾ ਦੂਜਾ ਦੌਰ ਸੰਪੰਨ ਹੋਇਆ। ਮੁੱਖ ਬੁਲਾਰੇ ਪ੍ਰੋ: ਬੀ.ਐਸ. ਬੱਲੀ ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਨੇ ਕਿਹਾ ਕਿ ਜ਼ਿੰਮੇਵਾਰ- ਇਮਾਨਦਾਰ- ਕਿਰਤੀ ਸੱਭਿਆਚਾਰ ਧਰਮ ਦਾ ਮੁੱਖ ਅੰਗ ਹੈ। ਇਸ ਅੰਗ ਦਾ ਜ਼ਿਊਂਦੇ[Read More…]

by December 23, 2014 Punjab
ਡਾਇਟ ਅੱਜੋਵਾਲ ਵਿਖੇ ਸਿਖਲਾਈ ਪ੍ਰੋਗਰਾਮਾਂ ਵਿਚ ਸਿਹਤਮੰਦ ਸੁਨੇਹਿਆਂ ਦੀ ਸਾਂਝ

ਡਾਇਟ ਅੱਜੋਵਾਲ ਵਿਖੇ ਸਿਖਲਾਈ ਪ੍ਰੋਗਰਾਮਾਂ ਵਿਚ ਸਿਹਤਮੰਦ ਸੁਨੇਹਿਆਂ ਦੀ ਸਾਂਝ

ਡੀ.ਜੀ.ਐਸ.ਈ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ਼੍ਹਾ ਸਿੱਖਿਆ ਅਫਸਰ ਸੈਕੰਡਰੀ , ਜਿਲ਼ਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਪ੍ਰਿੰਸੀਪਲ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅੱਜੋਵਾਲ (ਹੁਸ਼ਿਆਰਪੁਰ) ਵਿਖੇ ਸਿਹਤਮੰਦ ਸਮਾਜ ਦੀ ਉਸਾਰੀ ਸਬੰਧੀ ਸਾਇੰਸ ਅਤੇ ਹਿਸਾਬ ਅਧਿਆਪਕਾਂ ਦੇ ਲੱਗੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਅਹਿਮ ਸੁਨੇਹੇ ਸਾਂਝੇ ਹੋਏ। ਸ: ਰਸ਼ਪਾਲ ਸਿੰਘ ਸੋਸ਼ਿਆਲੋਜਿਸਟ ਜ਼ੋਨਲ ਆਰਗੇਨਾਈਜ਼ਰ ਖੇਤੀ ਵਿਰਾਸਤ ਮਿਸ਼ਨ ਨੇ ਵਿਸ਼ਵ[Read More…]

by December 19, 2014 Punjab

ਅੰਮ੍ਰਿਤਸਰ ਦਾ ਤਾਪਮਾਨ 3 ਡਿਗਰੀ ਸੈਲਸੀਅਸ ‘ਤੇ ਪੁੱਜਾ

ਪੰਜਾਬ ਤੇ ਹਰਿਆਣਾ ‘ਚ ਚੱਲ ਰਹੀ ਸੀਤ ਲਹਿਰ ਕਾਰਨ ਠੰਢ ਨੇ ਪੂਰਾ ਜੋਰ ਫੜ ਲਿਆ ਹੈ ਤੇ ਬੀਤੇ 2 ਦਿਨ ਪਏ ਮੀਂਹ ਕਾਰਨ ਅੰਮ੍ਰਿਤਸਰ ਸਭ ਤੋਂ ਵੱਧ ਠੰਢਾ ਸ਼ਹਿਰ ਰਿਹਾ। ਜਿਸ ਦਾ ਤਾਪਮਾਨ ਘੱਟੋ-ਘੱਟ 3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦਾ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਮਾਪਿਆ ਗਿਆ ਹੈ। ਲੁਧਿਆਣਾ ਦਾ 9.3 ਡਿਗਰੀ[Read More…]

by December 16, 2014 Punjab
ਨੌਵਾਂ ‘ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ’ ਡਾ. ਹਰਜੀਤ ਸਿੰਘ ਸੱਧਰ ਨੂੰ

ਨੌਵਾਂ ‘ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ’ ਡਾ. ਹਰਜੀਤ ਸਿੰਘ ਸੱਧਰ ਨੂੰ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਦੇ ਲੈਕਚਰ ਹਾਲ ਵਿਚ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਵਿਭਾਗ,ਪੰਜਾਬ ਸ. ਜੀ.ਕੇ.ਸਿੰਘ,ਆਈ.ਏ.ਐਸ.ਸਨ। ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਇਕਬਾਲ ਸਿੰਘ ਵੰਤਾ, ਡਾ. ਹਰਜੀਤ ਸਿੰਘ ਸੱਧਰ ਅਤੇ ਰਾਜਵੰਤ ਕੌਰ ਮਾਨ ਸ਼ਾਮਿਲ ਸਨ।[Read More…]

by December 14, 2014 Punjab
10 ਦੇ ਕਰੀਬ ਸੰਗੀਤਕ ਹਸਤਿਆ ਨੇ ਕੀਤੀ ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖ਼ਤਰ ਦੀ ਐਲਬਮ ‘ਸਾਥ’ ਰਿਲੀਜ਼

10 ਦੇ ਕਰੀਬ ਸੰਗੀਤਕ ਹਸਤਿਆ ਨੇ ਕੀਤੀ ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖ਼ਤਰ ਦੀ ਐਲਬਮ ‘ਸਾਥ’ ਰਿਲੀਜ਼

ਪੰਜਾਬੀ ਸੰਗੀਤ ਜਗਤ ਦੇ ਨਾਮਵਰ ਸਖਸੀਅਤ ਤੇ ਸੁਰੀਲੀ ਅਵਾਜ ਵਾਲੇ ਗਾਇਕ ਕੁਲਵਿੰਦਰ ਕੈਲੇ ਤੇ ਗਾਇਕਾ ਗੁਰਲੇਜ਼ ਅਖ਼ਤਰ ਨੇ ਆਪਣੀ ਨਵੀਂ ਐਲਬਮ ‘ਸਾਥ’ ਨੂੰ ਰਿਲੀਜ਼ ਕੀਤਾ।ਇਸ ਰਿਲੀਜ਼ ਸਮਾਰੋਹ ‘ਚ ਸਿਨੇਮਾ ਜਗਤ ਤੇ ਸੰਗੀਤ ਜਗਤ ਦੀਆਂ ਕਈ ਨਾਮਵਰ ਸਖਸੀਅਤਾ ਵੀ ਸ਼ਾਮਿਲ ਹੋਈਆ।ਮੀਡੀਆ ਨਾਲ ਗਲਬਾਤ ਕਰਦਿਆ ਕੁਲਵਿੰਦਰ ਕੈਲੇ ਤੇ ਗੁਰਲੇਜ਼ ਅਖ਼ਤਰ ਨੇ ਦਸਿਆ ਕਿ ਇਸ ਐਲਬਮ ‘ਚ ਕੁਲ 8 ਗੀਤ ਹਨ।ਜਿਸ ਵਿਚ 3[Read More…]

by December 12, 2014 Punjab
ਜੱਗੀ ਕੁੱਸਾ ਦੀ ਕਹਾਣੀ ‘ਤੇ ਬਣੀ ਫ਼ਿਲਮ “ਸੂਲੀ ਚੜ੍ਹਿਆ ਚੰਦਰਮਾਂ” ਰਿਲੀਜ਼

ਜੱਗੀ ਕੁੱਸਾ ਦੀ ਕਹਾਣੀ ‘ਤੇ ਬਣੀ ਫ਼ਿਲਮ “ਸੂਲੀ ਚੜ੍ਹਿਆ ਚੰਦਰਮਾਂ” ਰਿਲੀਜ਼

ਪੰਜਾਬੀ ਦੇ ਸੰਸਾਰ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ‘ਤੇ ਅਧਾਰਿਤ ਬਣਾਈ ਗਈ ਪੰਜਾਬੀ ਲਘੂ ਫ਼ਿਲਮ “ਸੂਲੀ ਚੜ੍ਹਿਆ ਚੰਰਦਮਾਂ” ਮੰਡੀ ਨਿਹਾਲ ਸਿੰਘ ਵਾਲਾ ਵਿਖੇ ਰਿਲੀਜ਼ ਕੀਤੀ ਗਈ। ਇਸ ਮੌਕੇ ਨਿਰਮਾਤਾ ਮੈਡਮ ਕੁਲਵੰਤ ਖੁਰਮੀ, ਨਿਰਦੇਸ਼ਕ ਲਵਲੀ ਸ਼ਰਮਾਂ, ਡਾ. ਹਰਗੁਰਪ੍ਰਤਾਪ ਸਿੰਘ, ਪ੍ਰਧਾਨ ਮੁਨੀਸ਼ ਗਰਗ, ਮਨਿੰਦਰ ਮੋਗਾ ਅਤੇ ਰਿਪਨ ਜੈਨ ਹਾਜ਼ਰ ਸਨ। ਫ਼ਿਲਮ ਦੇ ਨਿਰਦੇਸ਼ਕ ਲਵਲੀ ਸ਼ਰਮਾਂ ਨੇ ਦੱਸਿਆ ਕਿ ਇਹ ਫ਼ਿਲਮ[Read More…]

by December 12, 2014 Punjab
ਜੇ ਨਹਿਰੂ ਤੇ ਗਾਂਧੀ ਚਾਹੁੰਦੇ ਤਾਂ ਅੱਜ ਮਨੁੱਖੀ ਅਧਿਕਾਰ ਦਿਵਸ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਮਨਾਇਆ ਜਾਂਦਾ: ਭਾਈ ਪੰਥਪ੍ਰੀਤ ਸਿੰਘ

ਜੇ ਨਹਿਰੂ ਤੇ ਗਾਂਧੀ ਚਾਹੁੰਦੇ ਤਾਂ ਅੱਜ ਮਨੁੱਖੀ ਅਧਿਕਾਰ ਦਿਵਸ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਮਨਾਇਆ ਜਾਂਦਾ: ਭਾਈ ਪੰਥਪ੍ਰੀਤ ਸਿੰਘ

ਜੇਕਰ ਪੰਡਿਤ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ 1 ਜਨਵਰੀ 1948 ਨੂੰ ਇਮਾਨਦਾਰੀ ਨਾਲ ਯੂ.ਐਨ.ਓ. ‘ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਉਣ ਦਾ ਪੱਖ ਰੱਖਦੇ ਤਾਂ ਅੱਜ ਤੱਕ ਮਨੁੱਖੀ ਅਧਿਕਾਰ ਦਿਵਸ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਮਨਾਉਣਾ ਸ਼ੁਰੂ ਹੋ ਜਾਂਦਾ। ਪੰਥਕ ਵਿਦਵਾਨ ਤੇ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਉਕਤ[Read More…]

by December 8, 2014 Punjab
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯਾਦਗਾਰੀ ਕੌਮਾਗਾਟਾ ਮਾਰੂ ਸ਼ਤਾਬਦੀ ਸਮਾਰੋਹ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯਾਦਗਾਰੀ ਕੌਮਾਗਾਟਾ ਮਾਰੂ ਸ਼ਤਾਬਦੀ ਸਮਾਰੋਹ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 3 ਅਤੇ 4 ਦਸੰਬਰ, 2014 ਨੂੰ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਅਤੇ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ‘ਕੌਮਾਗਾਟਾ ਮਾਰੂ : ਸੰਦਰਭ, ਮਹੱਤਵ ਅਤੇ ਵਿਰਾਸਤ’ ਵਿਸ਼ੇ ਤੇ ਦੋ ਦਿਨਾ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਉਦਘਾਟਨੀ ਸਮਾਰੋਹ ਵਿਚ ਪੰਜਾਬ ਦੇ ਸੱਭਿਆਚਾਰ ਮੰਤਰੀ ਸਰਦਾਰ ਸੋਹਣ ਸਿੰਘ ਠੰਡਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ[Read More…]

by December 7, 2014 Punjab
3rd World Punjabi Media Conference – January 2015

3rd World Punjabi Media Conference – January 2015

by December 4, 2014 Punjab