Punjab

ਬਾਪੂ ਸੂਰਤ ਸਿੰਘ ਪ੍ਰਤੀ ਹਕੂਮਤ ਦੇ ਵਹਿਸੀ ਰਵੰਈਏ ਨੇ 30 ਸਾਲ ਪੁਰਾਣੇ  ਦਰਦ ਮੁੜ ਛੇੜ ਦਿੱਤੇ

ਬਾਪੂ ਸੂਰਤ ਸਿੰਘ ਪ੍ਰਤੀ ਹਕੂਮਤ ਦੇ ਵਹਿਸੀ ਰਵੰਈਏ ਨੇ 30 ਸਾਲ ਪੁਰਾਣੇ ਦਰਦ ਮੁੜ ਛੇੜ ਦਿੱਤੇ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੀ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸੁਰੂ ਕੀਤੀ ਫੈਸਲਾਕੁਨ ਭੁੱਖ ਹੜਤਾਲ ਨੂੰ ਲੈ ਕੇ ਜੋ ਹਲਾਤ ਬਣਦੇ ਜਾ ਰਹੇ ਹਨ ਉਹ 30 ਸਾਲ ਪਹਿਲਾਂ ਗੁਜਰੇ ਭਿਆਨਕ ਹਾਲਾਤਾਂ ਦੀ ਯਾਦ ਤਾਜਾ ਕਰਵਾਉਂਦੇ ਹਨ ਜਿੰਨਾਂ ਦੀ ਯਾਦ ਆਉਂਦਿਆਂ ਹੀ ਇੱਕ ਦਰਦਨਾਕ ਟੀਸ ਕਾਲਜੇ ਵਿੱਚੋਂ ਉੱਠਦੀ ਹੈ ਜਿਹੜੀ ਸਿੱਖ ਮਨਾਂ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ[Read More…]

by July 28, 2015 Punjab
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਮਿਲੇ ਬਾਪੂ ਸੂਰਤ ਸਿੰਘ ਨੂੰ

ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਮਿਲੇ ਬਾਪੂ ਸੂਰਤ ਸਿੰਘ ਨੂੰ

ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਪ੍ਰਮੁੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਫਦ ਨਾਲ ਬਾਪੂ ਸੂਰਤ ਸਿੰਘ ਜੀ ਨੂੰ ਮਿਲਣ ਵਾਸਤੇ ਡੀ.ਐਮ.ਸੀ. ਹਸਪਤਾਲ ਪੁੱਜੇ। ਲਗ-ਭਗ ਤਿੰਨ ਘੰਟੇ ਦੀ ਉਡੀਕ ਬਾਅਦ ਸਿਰਫ ਗਿਆਨੀ ਕੇਵਲ ਸਿੰਘ ਨੂੰ ਹੀ ਮਿਲਣ ਦਿੱਤਾ ਗਿਆ। ਬਾਪੂ ਸੂਰਤ ਸਿੰਘ ਕੋਈ ਗੱਲ-ਬਾਤ ਕਰਨ ਦੀ ਸਥਿਤੀ ਵਿਚ ਨਹੀਂ ਸਨ ਅਤੇ ਉਹਨਾਂ ਦੀ ਸਿਹਤ[Read More…]

by July 23, 2015 Punjab
ਹਾਲੈਂਡ ਦੇ ਸਿੱਖਾਂ ਵਲੋ ਹਸਨਪੁਰ ਵਿਖੇ  21 ਜੁਲਾਈ 2015 ਨੁੰ ਬਾਦਲ ਵਲੋ ਕੀਤੇ  ਅਤਿ ਘਿਨਾਉਣੇ ਕਾਰਨਾਮੇ ਦੀ ਸਖਤ ਨਖੇਧੀ

ਹਾਲੈਂਡ ਦੇ ਸਿੱਖਾਂ ਵਲੋ ਹਸਨਪੁਰ ਵਿਖੇ 21 ਜੁਲਾਈ 2015 ਨੁੰ ਬਾਦਲ ਵਲੋ ਕੀਤੇ ਅਤਿ ਘਿਨਾਉਣੇ ਕਾਰਨਾਮੇ ਦੀ ਸਖਤ ਨਖੇਧੀ

ਡੈਨਹਾਗ: ਹਾਲੈਂਡ ਦੇ ਸਿੱਖਾਂ ਵਲੋ ਹਸਨਪੁਰ ਵਿਖੇ  21 ਜੁਲਾਈ 2015 ਨੁੰ ਬਾਦਲ ਵਲੋ ਕੀਤੇ  ਅਤਿ ਘਿਨਾਉਣੇ ਕਾਰਨਾਮੇ ਦੀ ਸਖਤ ਨਖੇਧੀ ਕੀਤੀ ਗਈ ਹੈ। ਸਿੱਖ ਕਮਿਉਨਿਟੀ ਬੈਨੇਲੁਕਸ ਨੇ ਜਾਰੀ ਬਿਆਨ ਵਿੱਚ  ਕਿਹਾ ਕਿ ਉਹ ਇਸ ਸਾਰੇ ਹਾਲਾਤ ਬਾਰੇ ਹਾਲੈਂਡ ਸਰਕਾਰ ਨੁੰ ਲਿਖਤੀ ਰੂਪ ਵਿੱਚ ਜਾਣਕਾਰੀ ਦੇਣਗੇ।ਤਾਂ ਕੇ ਯੋਰਪੀਅਨ ਸਰਕਾਰਾ ਇਸ ਘਟਨਾ ਕਰਮ ਤੋੁ ਮੁਨਕਰ ਨਾ ਹੋ ਜਾਣ। ਸਰਕਾਰ ਬਿਨਾ ਸ਼ਰਤ ਸਾਰੇ[Read More…]

by July 22, 2015 Punjab
ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੂੰ ‘ਡੀ .ਲਿਟ ਦੀ ਡਿਗਰੀ’

ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੂੰ ‘ਡੀ .ਲਿਟ ਦੀ ਡਿਗਰੀ’

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਇਕੱਤਰਤਾ ਦੌਰਾਨ ਸਭਾ ਪ੍ਰਧਾਨ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਰਾਜ ਭਾਸ਼ਾ ਸਲਾਹਕਾਰ ਬੋਰਡ ਦੇ ਮੈਂਬਰ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਸਾਹਿਤ ਸਭਾ ਦੇ ਸਰਪ੍ਰਸਤ ਅਤੇ ਉਘੇ ਲੇਖਕ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਡੀ.ਲਿਟ ਦੀ ਡਿਗਰੀ’ ਪ੍ਰਦਾਨ ਕਰਨ ਤੇ ਵਾਈਸ[Read More…]

by July 15, 2015 Punjab
ਲੋਕ ਸਹਿਤ ਸੰਗਮ ਰਾਜਪੁਰਾ ਵਲੋਂ ਆਸਟ੍ਰੇਲੀਆ ਦਾ ਪੰਜਾਬੀ ਮੇਗਜ਼ੀਨ ਕੂਕਾ ਬਾਰਾ ਦਾ ਅੰਕ ਰਿਲੀਜ

ਲੋਕ ਸਹਿਤ ਸੰਗਮ ਰਾਜਪੁਰਾ ਵਲੋਂ ਆਸਟ੍ਰੇਲੀਆ ਦਾ ਪੰਜਾਬੀ ਮੇਗਜ਼ੀਨ ਕੂਕਾ ਬਾਰਾ ਦਾ ਅੰਕ ਰਿਲੀਜ

ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ ਰਾਜਪੁਰਾ ਵਿਖੇ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਹਰਮਨ ਰੇਡੀਓ ਆਸਟ੍ਰੇਲੀਆ  ਦੇ  ਪੰਜਾਬੀ ਮੈਗਜ਼ੀਨ ਕੂਕਾ ਬਾਰਾ ਦੇ ਮਾਰਕਿਟਿੰਗ ਅਤੇ ਸਟੂਡੀਓ ਆਪ੍ਰੇਸ਼ਨਜ਼ ਮੈਨੇਜਰ ਮਨਵਿੰਦਰ  ਜੀਤ ਸਿੰਘ, ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈ ਮੀਆਂ ਮੀਰ ਇੰਟਰਨੇਸ਼ਨਲ ਫਾਉੰਡੇਸ਼ਨ ,ਯਸ਼ ਪਾਲ ਮਾਨਵੀ ਰਿਟਾਇਰ ਡੀ ਈ ਓ ,ਤੇ ਪ੍ਰੇਮ ਸਿੰਘ ਜ਼ਿਲਾ ਸ਼ੋਸ਼ਲ[Read More…]

by July 13, 2015 Punjab
ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਸ੍ਰ. ਭੋਲਾ ਸਿੰਘ ਸੰਘੇੜਾ ਵਲੋਂ ਸੰਪਾਦਿਤ ”ਕੂੰਜਾਂ ਦੀ ਪਰਵਾਜ਼” ਲੋਕ ਅਰਪਨ

ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਸ੍ਰ. ਭੋਲਾ ਸਿੰਘ ਸੰਘੇੜਾ ਵਲੋਂ ਸੰਪਾਦਿਤ ”ਕੂੰਜਾਂ ਦੀ ਪਰਵਾਜ਼” ਲੋਕ ਅਰਪਨ

ਭਾਸ਼ਾ ਵਿਭਾਗ ਵਿਖੇ ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਸ੍ਰ. ਭੋਲਾ ਸਿੰਘ ਸੰਘੇੜਾ ਵਲੋਂ ਸੰਪਾਦਿਤ 15 ਇਸਤਰੀ ਕਹਾਣੀਕਾਰਾਂ  ਦੀਆਂ ਕਹਾਣੀਆਂ ਦੀ ਸੰਪਾਦਤ ਕੀਤੀ ਗਈ  ਪੁਸਤਕ ”ਕੂੰਜਾਂ ਦੀ ਪਰਵਾਜ਼”  ਸ੍ਰ. ਚੇਤਨ ਸਿੰਘ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਵਲੋਂ  ਲੋਕ ਅਰਪਨ ਕੀਤੀ ਗਈ ਹੈ ਅਤੇ ਪੁਸਤਕ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੈ। ਭਾਸ਼ਾ ਵਿਭਾਗ ਦੇ ਲਈ ਇਹ ਬਹੁਤ ਵੱਡੇ[Read More…]

by July 12, 2015 Punjab
ਬਲਰਾਜ ਓਬਰਾਏ ਬਾਜ਼ੀ ਸਿਹਤ ਵਿਭਾਗ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜਦ

ਬਲਰਾਜ ਓਬਰਾਏ ਬਾਜ਼ੀ ਸਿਹਤ ਵਿਭਾਗ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰ ਨਾਮਜਦ

ਬਲਰਾਜ ਓਬਰਾਏ ਬਾਜ਼ੀ ਪ੍ਰਸਿੱਧ ਨਾਵਲਕਾਰ ਅਤੇ ਸ਼ੋਸ਼ਲ ਵਰਕਰ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਪੀ.ਸੀ. ਅਤੇ ਪੀ.ਐਨ.ਡੀ. ਐਕਟ 1994 ਅਨੁਸਾਰ ਜ਼ਿਲ੍ਹਾ ਸਲਾਹਕਾਰ ਕਮੇਟੀ ਸੰਗਰੂਰ ਦਾ ਪੁਨਰਗਠਨ ਕਰਕੇ ਮੈਂਬਰ ਨਾਮਜਦ ਕੀਤਾ ਗਿਆ ਹੈ।ਬਲਰਾਜ ਓਬਰਾਏ ਬਾਜ਼ੀ ਪਿਛਲੇ ਕਈ ਸਾਲਾਂ ਤੋਂ ਕਾਮਰੇਡ ਜਗਦੀਸ਼ ਚੰਦਰ ਫਰੀਡਮ ਫਾਈਟਰ ਯਾਦਗਾਰੀ ਟਰੱਸਟ (ਰਜਿ:) ਸੰਗਰੂਰ ਦੇ ਬੈਨਰ ਹੇਠ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਇਕ ਸ਼ੋਸ਼ਲ ਵਰਕਰ[Read More…]

by July 8, 2015 Punjab
ਗੁਰਬਚਨ ਝਨੇੜ੍ਹੀ ਦੀ ਪੁਸਤਕ ”ਹੱਸਦੇ ਜ਼ਖ਼ਮ” ਉਤੇ ਵਿਚਾਰ ਚਰਚਾ

ਗੁਰਬਚਨ ਝਨੇੜ੍ਹੀ ਦੀ ਪੁਸਤਕ ”ਹੱਸਦੇ ਜ਼ਖ਼ਮ” ਉਤੇ ਵਿਚਾਰ ਚਰਚਾ

ਕਵਿਤਾ ਚੀਕ, ਹੌਕਾ ਜਾਂ ਹਾਵਾ ਨਹੀਂ ਸਗੋਂ ਹੋਕਾ, ਹਾਕ ਅਤੇ ਹੁੰਗਾਰਾ ਹੋਣੀ ਚਾਹੀਦੀ ਹੈ-ਡਾ. ਤੇਜਵੰਤ ਮਾਨ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ:) ਵੱਲੋਂ ਪ੍ਰਸਿੱਧ ਪੰਜਾਬੀ ਕਵੀ ਗੁਰਬਚਨ ਝਨੇੜੀ ਦੀ ਕਾਵਿ ਪੁਸਤਕ ”ਹਸਦੇ ਜ਼ਖ਼ਮ” ਉਤੇ ਵਿਚਾਰ ਚਰਚਾ ਕਰਦਿਆ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਪ੍ਰਧਾਨ ਸ਼੍ਰੌਮਣੀ ਪੰਜਾਬੀ ਸਾਹਿਤਕਾਰ ਡਾ. ਤੇਜਵੰਤ ਮਾਨ ਨੇ ਕਿਹਾ ਕਿ ਕਾਵਿ ਰਚਨਾ ਚੀਕ, ਹੌਕਾ ਜਾਂ ਹਾਵਾ ਨਹੀਂ[Read More…]

by July 8, 2015 Punjab
ਕਿਸਾਨਾਂ ਵੱਲੋਂ ਬਾਸਮਤੀ ਦੀ ਅਗੇਤੀ ਲਵਾਈ ਸ਼ੁਰੂ -ਪਰ ਖੇਤੀਬਾੜੀ ਵਿਭਾਗ  ਕਰ ਰਿਹਾ 15 ਜੁਲਾਈ ਤੋਂ ਸਿਫਾਰਸ਼

ਕਿਸਾਨਾਂ ਵੱਲੋਂ ਬਾਸਮਤੀ ਦੀ ਅਗੇਤੀ ਲਵਾਈ ਸ਼ੁਰੂ -ਪਰ ਖੇਤੀਬਾੜੀ ਵਿਭਾਗ ਕਰ ਰਿਹਾ 15 ਜੁਲਾਈ ਤੋਂ ਸਿਫਾਰਸ਼

ਕਿਸਾਨਾਂ ਨੇ ਜਿਲ੍ਹਾ ਫਰੀਦਕੋਟ ਵਿਚ ਝੋਨੇ ਦੀ ਲਵਾਈ ਲੱਗਪਗ ਮੁਕੰਮਲ ਕਰ ਲਈ ਹੈ ਅਤੇ ਇਸਦੇ ਨਾਲ ਹੀ ਬਾਸਮਤੀ ਦੀ ਅਗੇਤੀ ਲਵਾਈ ਸ਼ੁਰੂ ਕਰ ਦਿੱਤੀ ਹੈ। ਭਾਵੇਂ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਦਾ ਸਮਾਂ 15 ਜੂਨ ਅਤੇ ਬਾਸਮਤੀ ਦੀ ਲਵਾਈ ਦਾ ਸਮਾਂ 15 ਜੁਲਾਈ ਸਿਫਾਰਸ਼ ਕੀਤਾ ਹੈ ਪਰ ਕਿਸਾਨ ਆਪਣੇ ਹਿਸਾਬ ਨਾਲ ਬਾਸਮਤੀ ਦੀ ਪੂਸਾ 1121 ਕਿਸਮ[Read More…]

by July 2, 2015 Punjab
ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ:  ਨੌਜਵਾਨ ਨੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਤਾਰ ਚੱਕਰੀ ਠੀਕ ਕੀਤੀ

ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ: ਨੌਜਵਾਨ ਨੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਤਾਰ ਚੱਕਰੀ ਠੀਕ ਕੀਤੀ

ਹਾਸ਼ਮ ਫਤਿਹ ਨਸੀਬ ਉਨਾਂ ਨੂੰ ਜਿਨਾਂ ਹਿੰਮਤ ਯਾਰ ਬਣਾਈ ਪ੍ਰਸਿੱਧ ਕਿੱਸਾ ਕਾਰ ਹਾਸ਼ਮ ਸ਼ਾਹ ਦੀਆਂ ਇਸ ਪੰਕਤੀਆਂ ਨੂੰ ਸਾਦਿਕ ਨੇੜਲੇ ਪਿੰਡ ਮੁਕੰਦ ਸਿੰਘ ਵਾਲਾ ਦੇ ਉਤਸ਼ਾਹੀ ਤੇ ਹਿੰਮਤੀ ਅੰਮ੍ਰਿਤਧਾਰੀ ਨੌਜਵਾਨ ਹਰਮੀਤ ਸਿੰਘ ਨੇ ਉਸ ਵੇਲੇ ਸੱਚ ਕਰ ਵਿਖਾਇਆ ਜਦੋਂ ਉਸ ਨੇ ਪਿੰਡ ਝਬੇਲ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ੧੦੫ ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਤਾਰ  ਚੱਕਰੀ ਜੋ ਜਾਮ ਹੋ ਜਾਣ[Read More…]

by June 29, 2015 Punjab