Punjab

ਮਾਤਾ ਚੰਦ ਕੌਰ ਦਾ ਕੀਤਾ ਗਿਆ ਅੰਤਿਮ ਸਸਕਾਰ

ਅੱਜ ਬਾਅਦ ਦੁਪਹਿਰ ਮਾਤਾ ਚੰਦ ਕੌਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕਰਨ ਦੀ ਰਸਮ ਨਾਮਧਾਰੀ ਦਰਬਾਰ ਦੇ ਸਤਿਗੁਰੂ ਉਦੈ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂ ਮੌਜੂਦ ਸਨ। ਜਿਕਰਯੋਗ ਹੈ ਕਿ ਕਲ ਸਵੇਰੇ ਮਾਤਾ ਚੰਦ ਕੌਰ ਜੀ ਨੂੰ ਕੁਝ ਅਣਪਛਾਤੇ[Read More…]

by April 5, 2016 Punjab
ਕੈਪਟਨ ਸਾਹਿਬ ਦੇ ਦਰਬਾਰ ਵਿਚ ਸ਼ੀਹਰੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀ ਲੀਡਰ ਆਪਿਸ ਵਿਚ ਭਿੜੇ

ਕੈਪਟਨ ਸਾਹਿਬ ਦੇ ਦਰਬਾਰ ਵਿਚ ਸ਼ੀਹਰੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸੀ ਲੀਡਰ ਆਪਿਸ ਵਿਚ ਭਿੜੇ

ਜਿਥੇ ਕੈਪਟਨ ਦੇ ਦਰਬਾਰ ਵਿਚ ਲੋਕਾ ਦੇ ਸੁਜਾਵ ਦੇ ਨਾਲ ਨਾਲ ਕਾਂਗਰਸੀ ਵਰਕਰ ਕੈਪਟਨ ਦੇ ਸੁਆਗਤ ਲਈ ਇੱਕਜੁਟ ਦਿਖਾਈ ਦਿਤੇ ਗਏ ਸੀ ਉਥੇ ਹੀ  ਕੁਝ ਮਿੰਟਾ ਬਾਅਦ ਸ਼ਹਿਰੀ ਪ੍ਰਧਾਨਗੀ ਦੀ ਸੀਟ ਨੂੰ ਲੈ ਕੇ ਕਾਂਗਰਸੀ ਲੀਡਰ ਅਪਿਸ ਵਿਚ ਪਿੜਦੇ ਨਜਰ ਆਏ।ਇਹ ਕਾਂਗਰਸੀ ਲੀਡਰ ਕੋਈ ਹੋਰ ਨਹੀ ਬਲਕਿ ਸ਼ਹਿਰੀ ਪ੍ਰਧਾਨ ਸੁੱਖਦੇਵ ਭਾਗਰਵ ਅਤੇ ਦੂਜੇ ਧੜਾ ਸੋਨੂੰ ਦੋਦੇ ਸੀ।ਇਸ ਮੋਕੇ ਸੁੱਖਦੇਵ ਭਾਰਗਵ[Read More…]

by April 4, 2016 Punjab
ਭੈਣੀ ਸਾਹਿਬ: ਮਾਤਾ ਚੰਦ ਕੌਰ ਸਵਰਗਵਾਸ

ਭੈਣੀ ਸਾਹਿਬ: ਮਾਤਾ ਚੰਦ ਕੌਰ ਸਵਰਗਵਾਸ

ਨਾਮਧਾਰੀ ਸੰਪਰਦਾ ਪ੍ਰਮੁੱਖ ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦਾ ਦਿਹਾਂਤ ਹੋ ਗਿਆ ਹੈ , 83 ਸਾਲ ਦੇ ਸਨ । ਉਨ੍ਹਾਂ ਨੂੰ ਅੱਜ ਸਵੇਰੇ ਸਵਾ 10 ਵਜੇ ਕਿਸੇ ਅਣਪਛਾਤੇ ਬੰਦੇ ਨੇ ਭੈਣੀ ਸਾਹਿਬ ਵਿਖੇ ਗੋਲੀ ਮਾਰ ਦਿੱਤੀ ਸੀ । ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਲੁਧਿਆਣੇ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਦੁਪਹਿਰ 12 ਵਜੇ ਦੇ ਕਰੀਬ ਮ੍ਰਿਤਕ ਐਲਾਨ ਦਿੱਤਾ[Read More…]

by April 4, 2016 Punjab
ਭੈਣੀ ਸਾਹਿਬ : ਮਾਤਾ ਚੰਦ ਕੌਰ ਨੂੰ ਅਣਪਛਾਤੇ ਲੋਕਾਂ ਨੇ ਮਾਰੀ ਗੋਲੀ, ਹਾਲਤ ਗੰਭੀਰ

ਭੈਣੀ ਸਾਹਿਬ : ਮਾਤਾ ਚੰਦ ਕੌਰ ਨੂੰ ਅਣਪਛਾਤੇ ਲੋਕਾਂ ਨੇ ਮਾਰੀ ਗੋਲੀ, ਹਾਲਤ ਗੰਭੀਰ

ਨਾਮਧਾਰੀ ਸੰਪਰਦਾ ਦੇ ਸਾਬਕਾ ਪ੍ਰਮੁੱਖ ਜਗਜੀਤ ਸਿੰਘ ਜੀ ਦੀ ਪਤਨੀ ਮਾਤਾ ਚੰਦ ਕੌਰ ਜੀ ਨੂੰ ਅਣਪਛਾਤੇ ਲੋਕਾਂ ਨੇ ਭੈਣੀ ਸਾਹਿਬ ਵਿਖੇ ਗੋਲੀ ਮਾਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਮਾਤਾ ਜੀ ਕਰੀਬ 9:30 ਵਜੇ ਸਵੇਰੇ ਸਕੂਲ ਵੱਲ ਨੂੰ ਜਾ ਰਹੇ ਸਨ ਤਾਂ ਦੋ ਅਣਪਛਾਤੇ ਯੁਵਕਾਂ ਨੇ ਮਾਤਾ ਜੀ ਦੇ ਕੋਲ ਆ ਕੇ ਉਨਾਂ੍ਹ ਨੂੰ ਮੱਥਾ ਟੇਕਿਆ ਅਤੇ ਨਾਲ ਹੀ ਬਿਲਕੁਲ ਕੋਲੋਂ ਗੋਲੀਆਂ[Read More…]

by April 4, 2016 Punjab
2011 ਦੇ ਵਿਚ ਦਰਿਆ ਦੇ ਪੁੱਲ ਦਾ ਨੀਹ ਪੱਥਰ ਰੱਖ ਕੇ ਭੁੱਲੀ ਦਰਬਾਰੇ ਸਰਕਾਰ

2011 ਦੇ ਵਿਚ ਦਰਿਆ ਦੇ ਪੁੱਲ ਦਾ ਨੀਹ ਪੱਥਰ ਰੱਖ ਕੇ ਭੁੱਲੀ ਦਰਬਾਰੇ ਸਰਕਾਰ

ਪੰਜਾਬ ਸਰਕਾਰ ਸੂਬੇ ਦੇ ਹਰ ਜਿਲੇ ਦੇ ਵਿਚ ਚੋੜੀਆ ਸੜਕਾ ਅਤੇ ਉਚੇ ਪੁੱਲ ਬਣਾ ਕੇ ਲੋਕਾ ਨੂੰ ਤਰਾ ਤਰਾ ਦੀਆ ਤਸਵੀਰਾ ਸ਼ੋਸ਼ਲ ਮੀਡੀਆ ਰਾਹੀ ਪੰਜਾਬ ਦੀ ਜਨਤਾ ਨੂੰ ਦਿਖਾ ਕੇ ਆਉਣ. 2017 ਦੀਆ ਚੋਣਾ ਵਿਚ ਜਿੱਤ ਹਾਂਸਿਲ ਕਰਨ ਲਈ ਬੜੀ ਉਤਸ਼ਾਹ ਨਜਰ ਆ ਰਹੀ ਹੈ।ਜਿਲਾ ਤਰਨ ਤਾਰਨ ਚ ਪੱਟੀ ਅਤੇ ਹੋਰ ਨੇੜਲੇ ਪਿੰਡ ਵਾਸੀਆ ਨੂੰ ਫਿਰੋਜਪੁਰ ਨੂੰ ਜਾਣਾ ਹੋਵੇ ਤਾ[Read More…]

by April 2, 2016 Punjab
ਬੇਟੇ ਦੇ ਵਿਆਹ  ‘ਚ ਕੀਤੀ ਅਬਰਾਹਮ ਲਿੰਕਨ ਦੀ ਜੀਵਨੀ ਰਿਲੀਜ਼, ਅਤੇ ਪੌਦੇ ਲਾ ਕੇ ਨਵੀਂ ਪਿਰਤ ਪਾਈ

ਬੇਟੇ ਦੇ ਵਿਆਹ ‘ਚ ਕੀਤੀ ਅਬਰਾਹਮ ਲਿੰਕਨ ਦੀ ਜੀਵਨੀ ਰਿਲੀਜ਼, ਅਤੇ ਪੌਦੇ ਲਾ ਕੇ ਨਵੀਂ ਪਿਰਤ ਪਾਈ

ਕੁੱਝ ਲੋਕ ਸਮਾਜ ਹਮੇਸ਼ਾ ਨਵੀਆਂ ਅਤੇ ਨਰੋਈ ਕਿਸਮ ਦੀ ਰਵਾਇਤਾਂ ਕਾਇਮ ਕਰ ਕੇ ਤੰਦਰੁਸਤ ਅਤੇ ਨਰੋਆ ਸਿਰਜਣ ਦੀਆਂ ਕੋਸ਼ਿਸ਼ਾਂ ਵਿਚ ਮਸਰੂਫ਼ ਰਹਿੰਦੇ ਹਨ। ਕੁਦਰਤ ਪ੍ਰੇਮੀ ਅਤੇ ਵਿਗਿਆਨਕ ਵਿਚਾਰਧਾਰਾ ਦੇ ਲੇਖਕ ਅਮਰਜੀਤ ਢਿੱਲੋਂ ਗੋਬਿੰਦਗੜ੍ਹ (ਦਬੜ੍ਹੀਖਾਨਾ) ਨੇ ਆਪਣੇ ਕੈਨੇਡੀਅਨ ਬੇਟੇ ਮਨੋਹਰਦੀਪ ਢਿੱਲੋਂ ਦੇ ਵਿਆਹ ਸਮੇਂ ਇਸ ਤਰ੍ਹਾਂ ਹੀ ਕਰਨ ਦਾ ਯਤਨ ਕੀਤਾ। ਸਭ ਤੋਂ ਪਹਿਲਾਂ ਉਹਨਾਂ ਇਹ ਵਿਆਹ ਬਿਨਾ ਕਿਸੇ ਦਾਜ ਦਹੇਜ[Read More…]

by April 1, 2016 Punjab
ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ

ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ

ਹਰਿਆਣਾ ਵਿਧਾਨ ਸਭਾ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ‘ਤੇ ਰੱਖਣ ਦਾ ਮਤਾ ਪਾਸ ਕਰ ਦਿੱਤਾ ।ਇਸ ਨਾਂਅ ਨੂੰ ਲੈ ਕੇ ਕਾਫ਼ੀ ਦੇਰ ਤੋਂ ਵਿਵਾਦ ਚੱਲਿਆ ਆ ਰਿਹਾ ਸੀ ।

by March 31, 2016 Punjab

ਸਾਲਾਨਾ ਬਜਟ 2016-17 : ਸ਼੍ਰੋਮਣੀ ਕਮੇਟੀ ਦਾ 10 ਅਰਬ 64 ਕਰੋੜ ਦਾ ਬਜਟ ਪਾਸ

ਕੈਂਸਰ ਪੀੜਤਾਂ ਦੀ ਮਦਦ ਲਈ 8 ਕਰੋੜ , ਧਰਮੀ ਫ਼ੌਜੀਆਂ ਦੀ ਮਦਦ ਲਈ 1.50. ਕਰੋੜ, ਸਿੱਖ ਕਤਲੇਆਮ ਪੀੜਤਾਂ ਦੀ ਮਦਦ ਲਈ 30 ਲੱਖ ਹਨ । ਦੋ ਅੰਤ੍ਰਿੰਗ ਮੈਂਬਰਾਂ ਮੰਗਲ ਸਿੰਘ ਤੇ ਭਜਨ ਸਿੰਘ ਸ਼ੇਰਗਿੱਲ ਵੱਲੋਂ ਚਾਰ ਸਾਹਿਬਜ਼ਾਦੇ ਫ਼ਿਲਮ ਖ਼ਰੀਦਣ ਲਈ ਰੱਖੇ 4.16 ਕਰੋੜ ਦਾ ਵਿਰੋਧ , ਕਿਹਾ ਹਰੇਕ ਸਿੱਖ ਪਹਿਲਾਂ ਹੀ ਫ਼ਿਲਮ ਵੇਖ ਚੁਕਾ ਤੇ ਇਸ ਕਾਰਨ ਫ਼ਜ਼ੂਲ ਖ਼ਰਚੀ ਦੇ[Read More…]

by March 31, 2016 Punjab
ਸਾਹਿਤੱਕ ਸਮਾਗਮ ਵਿਚ ‘ਦੀਵਾ ਬਲਦਾ ਰਹੇ ‘ਪੁਸਤਕ ਲੋਕ ਅਰਪਣ ਕੀਤੀ

ਸਾਹਿਤੱਕ ਸਮਾਗਮ ਵਿਚ ‘ਦੀਵਾ ਬਲਦਾ ਰਹੇ ‘ਪੁਸਤਕ ਲੋਕ ਅਰਪਣ ਕੀਤੀ

ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਵਲੋਂ ਸੀਨੀਅਰ ਸਿਟੀਜਨ ਕੌਸਲ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨ ਕੋਸਲ ਭਵਨ ਵਿਖੇ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਅਤੇ ਕੋਂਸਲ ਪ੍ਰਧਾਨ ਡਾ ਹਰਬੰਸ ਸਿੰਘ ਆਹੂਜਾ ਦੀ ਸਾਂਝੀ ਅਗਵਾਈ ਵਿਚ ਸਮਾਰੋਹ ਕਰਵਾਇਆ ਗਿਆ। ਇਸ ਮੋਕੇ  ਸ੍ਰੀਮਤੀ  ਹਰਜਿੰਦਰ ਕੋਰ ਸਧਰ ਦੀ ਕਿਤਾਬ ‘ਦੀਵਾ ਬਲਦਾ ਰਹੇ ‘ਲੋਕ ਅਰਪਣ ਕੀਤੀ। ਸਮਾਗਮ ਦੇ ਮੁਖ ਮਹਿਮਾਨ ਬਿਕਰਮ ਸਿੰਘ ਸ਼ੇਰਗਿਲ ਐਸ ਡੀ[Read More…]

by March 30, 2016 Punjab
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਪ੍ਰਸਿੱਧ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਅੰਗਰੇਜ਼ੀ ਵਿਸ਼ੇ ਪ੍ਰਤੀ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਮੁੱਖ ਵਿਸ਼ਾ”ਚੈਲੇਂਜ਼ਿੰਗ ਏਰੀਆ ਇੰਨ ਇੰਗਲਿਸ਼”ਸੀ। ਇਸ ਵਰਕਸ਼ਾਪ ਵਿੱਚ ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚੋਂ ਜਿਵੇਂ ਜ਼ੀਰਾ, ਪੱਟੀ, ਚੰਡੀਗੜ੍ਹ, ਚੋਗਾਵਾਂ, ਫਗਵਾੜਾ, ਕਪੂਰਥਲਾ, ਫ਼ਿਰੋਜ਼ਪੁਰ, ਜਲੰਧਰ, ਜੰਮੂ, ਬਟਾਲਾ, ਅੰਮ੍ਰਿਤਸਰ,[Read More…]

by March 29, 2016 Punjab