India

ਆਮਦਨੀ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਜੈਲਲਿਤਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

ਆਮਦਨੀ ਤੋਂ ਵੱਧ ਜਾਇਦਾਦ ਇਕੱਤਰ ਕਰਨ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਜੈਲਲਿਤਾ ਨੂੰ ਦੋ ਮਹੀਨੇ ਦੀ ਸ਼ਰਤੀਆ ਜ਼ਮਾਨਤ ਦਿੱਤੀ ਹੈ। ਗੌਰਤਲਬ ਹੈ ਕਿ ਇਸ ਮਾਮਲੇ ‘ਚ ਜੈਲਲਿਤਾ 28 ਸਤੰਬਰ ਤੋਂ ਬੰਗਲੌਰ ਦੀ ਜੇਲ੍ਹ ‘ਚ ਬੰਦ ਹੈ।

by October 17, 2014 India
ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ਤੋਂ ਸਰਕਾਰ ਨੇ ਪ੍ਰਗਟ ਕੀਤੀ ਅਸਮਰਥਾ

ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ਤੋਂ ਸਰਕਾਰ ਨੇ ਪ੍ਰਗਟ ਕੀਤੀ ਅਸਮਰਥਾ

ਕੇਂਦਰ ਸਰਕਾਰ ਨੇ ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਦੱਸਣ ‘ਚ ਸੁਪਰੀਮ ਕੋਰਟ ‘ਚ ਅਸਮਰਥਾ ਜਤਾਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਵਿਦੇਸ਼ੀ ਬੈਂਕਾਂ ‘ਚ ਕਾਲਾ ਧਨ ਜਮਾਂ ਕਰਾਉਣ ਵਾਲਿਆਂ ਦੇ ਨਾਮ ਖ਼ੁਲਾਸਾ ਕਰਨ ‘ਚ ਅਸਮਰਥ ਹਨ। ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਸਰਕਾਰ ਨੇ ਮੁੱਖ ਜੱਜ ਐਚ ਐਲ[Read More…]

by October 17, 2014 India
ਪਾਠਕਾਂ ਨੂੰ ਅਪੀਲ

ਪਾਠਕਾਂ ਨੂੰ ਅਪੀਲ

ਜੰਮੂ ਤੇ ਕਸ਼ਮੀਰ ਵਿੱਚ ਵਰਤੇ ਕੁਦਰਤ ਦੇ ਕਹਿਰ ਕਾਰਨ ਭਾਰੀ ਤਬਾਹੀ ਹੋਈ ਹੈ। ਭਾਰੀ ਹੜ੍ਹਾਂ ਵਿੱਚ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਤੇ ਵੱਡੇ ਪੱਧਰ ‘ਤੇ ਜਾਇਦਾਦਾਂ ਦਾ ਨੁਕਸਾਨ ਹੋਇਆ ਹੈ। ਔਖ ਦੀ ਇਸ ਘੜੀ ਰਾਹਤ ਤੇ ਮੁੜ ਵਸੇਬੇ ਲਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੱਡੀ ਮਦਦ ਦੀ ਲੋੜ ਹੈ। ਬੀਤੇ ਸਮੇਂ ਵਿੱਚ ਅਜਿਹੀਆਂ ਉਤਰਖੰਡ ਵਿੱਚ ਭੋਇੰ ਖਿਸਕਣ, ਲੱਦਾਖ ਵਿੱਚ ਬੱਦਲ ਫਟਣ,[Read More…]

by October 17, 2014 India
ਸਬ-ਸੋਨਿਕ ਕਰੂਜ਼ ਮਿਸਾਈਲ ‘ਨਿਰਭੈ’ ਦਾ ਹੋਇਆ ਪ੍ਰੀਖਣ

ਸਬ-ਸੋਨਿਕ ਕਰੂਜ਼ ਮਿਸਾਈਲ ‘ਨਿਰਭੈ’ ਦਾ ਹੋਇਆ ਪ੍ਰੀਖਣ

ਦੇਸ਼ ‘ਚ ਵਿਕਸਤ ਕੀਤੀ ਗਈ ਲੰਬੀ ਦੂਰੀ ਤੱਕ ਮਾਰ ਕਰਨ ਵਾਲੀ ਸਬ-ਸੋਨਿਕ ਕਰੂਜ਼ ਮਿਸਾਈਲ ਨਿਰਭੈ ਦਾ ਦੂਸਰਾ ਪ੍ਰੀਖਣ ਅੱਜ ਸਵੇਰੇ ਕੀਤਾ ਗਿਆ। ਇਸਦਾ ਪ੍ਰੀਖਣ ਚਾਂਦੀਪੁਰ ਸਥਿਤ ਏਕੀਕਰਿਤ ਪ੍ਰੀਖਣ ਰੇਂਜ (ਆਈ. ਟੀ. ਆਰ.) ਤੋਂ ਕੀਤਾ ਗਿਆ। ਇਹ ਮਿਸਾਈਲ 1000 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ। ਯੋਜਨਾ ਨਾਲ ਜੁੜੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ.ਓ.) ਦੇ ਇਕ ਵਿਗਿਆਨੀ ਮੁਤਾਬਿਕ ਤੈਅ[Read More…]

by October 17, 2014 India

ਤੱਟ ਰੱਖਿਅਕ ਜਵਾਨਾਂ ਨੇ ਜਾਮਨਗਰ ਤੱਟ ਕੋਲ ਫੜੇ 14 ਪਾਕਿਸਤਾਨੀ ਨਾਗਰਿਕ

ਤੱਟ ਰੱਖਿਅਕ ਬਲਾਂ ਨੇ ਅੱਜ ਗੁਜਰਾਤ ਦੇ ਜਾਮਨਗਰ ਤੱਟ ਕੋਲ ਸਮੁੰਦਰ ‘ਚ ਇਕ ਸ਼ੱਕੀ ਪਾਕਿਸਤਾਨੀ ਕਿਸ਼ਤੀ ਨੂੰ ਕਾਬੂ ਕੀਤਾ ਹੈ। ਇਸ ਬੇੜੀ ‘ਚ 14 ਪਾਕਿਸਤਾਨੀ ਨਾਗਰਿਕ ਸਵਾਰ ਸਨ। ਬੇੜੀ ‘ਚ ਸਵਾਰ ਫੜੇ ਇਹ ਲੋਕ ਮਛੇਰੇ ਹਨ ਜਾਂ ਕੋਈ ਹੋਰ, ਇਸ ਬਾਰੇ ‘ਚ ਅਜੇ ਤੱਕ ਪਤਾ ਨਹੀਂ ਚੱਲਿਆ ਹੈ। ਗੌਰਤਲਬ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਵੀ 6 ਪਾਕਿਸਤਾਨੀ ਮਛੇਰਿਆਂ[Read More…]

by October 16, 2014 India
ਇਸਰੋ ਨੇ ਆਈ.ਆਰ.ਐਨ.ਐਸ.ਐਸ. 1 ਸੀ ਨੂੰ ਸਫਲਤਾਪੂਰਵਕ ਕੀਤਾ ਲਾਂਚ

ਇਸਰੋ ਨੇ ਆਈ.ਆਰ.ਐਨ.ਐਸ.ਐਸ. 1 ਸੀ ਨੂੰ ਸਫਲਤਾਪੂਰਵਕ ਕੀਤਾ ਲਾਂਚ

ਭਾਰਤ ਨੇ ਅੱਜ ਸਫਲਤਾਪੂਰਵਕ ਇਸਰੋ ਦੇ ਪੀ.ਐਸ.ਐਲ.ਵੀ. ਸੀ-26 ਦੇ ਰਾਹੀਂ ਆਈ.ਆਰ.ਐਨ.ਐਸ.ਐਸ. ਉੱਪ ਗ੍ਰਹਿ ਨੂੰ ਲਾਂਚ ਕੀਤਾ। ਉੱਪ ਗ੍ਰਹਿ ਨੂੰ ਇਥੇ ਤੜਕੇ ਇਕ ਵੱਜ ਕੇ 32 ਮਿੰਟ ‘ਤੇ ਲਾਂਚ ਕੀਤਾ ਗਿਆ ਅਤੇ ਇਸ ਸਫਲਤਾ ਨਾਲ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਮਰੀਕਾ ਦੇ ਗਲੋਬਲ ਪੋਜਿਸ਼ਨਿੰਗ ਸਿਸਟਮ ਦੀ ਬਰਾਬਰੀ ‘ਤੇ ਦੇਸ਼ ਦਾ ਖੁੱਦ ਦਾ ਨੇਵੀਗੇਸ਼ਨ ਸਿਸਟਮ ਸਥਾਪਿਤ ਕਰਨ ਦੀ ਦਿਸ਼ਾ ‘ਚ ਇਕ[Read More…]

by October 16, 2014 India
70 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਸੰਭਵ-ਨਾਇਡੂ

70 ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਸੰਭਵ-ਨਾਇਡੂ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅੱਜ ਕਿਹਾ ਕਿ ‘ਹੁਦਹੁਦ’ ਤੂਫਾਨ ਕਾਰਨ ਹੋਏ ਨੁਕਸਾਨ ਦਾ ਹੁਣ ਤੱਕ ਪੂਰਾ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਪਰ ਸ਼ੁਰੂਆਤੀ ਨੁਕਸਾਨ 70 ਹਜ਼ਾਰ ਕਰੋੜ ਰੁਪਏ ਤੋਂ ਪਾਰ ਸਕਦਾ ਹੈ। ਨਾਇਡੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਤੱਟੀ ਜ਼ਿਲ੍ਹਿਆਂ ਵਿਚ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਹੈ ਤੇ ਜਨਜੀਵਨ ਨੂੰ ਪੱਟੜੀ ‘ਤੇ[Read More…]

by October 15, 2014 India

ਵਿਧਾਨ ਸਭਾ ਚੋਣਾਂ : ਹੁਣ ਤੱਕ ਮਹਾਰਾਸ਼ਟਰ ‘ਚ 10 ਤੇ ਹਰਿਆਣਾ ‘ਚ 14.8 ਫੀਸਦੀ ਵੋਟਿੰਗ

ਮਹਾਰਾਸ਼ਟਰ ‘ਚ 288 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਜਾਰੀ ਹੈ। ਹੁਣ ਤੱਕ ਇਥੇ ਕਰੀਬ 10 ਫੀਸਦੀ ਮਤਦਾਨ ਹੋਇਆ ਹੈ। ਇਸ ਤਰ੍ਹਾਂ ਹਰਿਆਣਾ ‘ਚ 90 ਵਿਧਾਨ ਸਭਾ ਸੀਟਾਂ ‘ਤੇ ਮਤਦਾਨ ਜਾਰੀ ਹੈ ਤੇ ਇਥੇ ਹੁਣ ਤੱਕ 14.8 ਫੀਸਦੀ ਮਤਦਾਨ ਹੋਣ ਦਾ ਸਮਾਚਾਰ ਹੈ। । ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ।

by October 15, 2014 India
ਮੇਘਾਲਿਆ ‘ਚ ਭੁਚਾਲ ਦਾ ਹਲਕਾ ਝਟਕਾ

ਮੇਘਾਲਿਆ ‘ਚ ਭੁਚਾਲ ਦਾ ਹਲਕਾ ਝਟਕਾ

  ਮੇਘਾਲਿਆ ‘ਚ ਘੱਟ ਤੀਬਰਤਾ ਵਾਲਾ ਭੁਚਾਲ ਆਇਆ ਹੈ। ਜਿਸ ਨਾਲ ਪੂਰਬੀ ਪਰਬਤੀ ਖੇਤਰ ਹਿੱਲ ਉੱਠਿਆ। ਰਿਅਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 2.7 ਮਾਪੀ ਗਈ। ਮੌਸਮ ਵਿਭਾਗ ਅਨੁਸਾਰ ਰਾਤ 12 ਵੱਜ ਕੇ 55 ਮਿੰਟ ‘ਤੇ ਆਇਆ ਭੁਚਾਲ 25.6 ਡਿਗਰੀ ਅਕਸ਼ਾਂਸ਼ ਅਤੇ 91.9 ਡਿਗਰੀ ਪੂਰਬੀ ਦੇਸ਼ਾਂਤਰ ‘ਚ 10 ਕਿਲੋਮੀਟਰ ਦੀ ਗਹਿਰਾਈ ‘ਤੇ ਕੇਂਦਰਤ ਸੀ। ਇਸ ‘ਚ ਕਿਸੇ ਗੰਭੀਰ ਨੁਕਸਾਨ ਦੀ ਕੋਈ[Read More…]

by October 14, 2014 India
ਹੁਦਹੁਦ ਤੁਫਾਨ : ਪ੍ਰਧਾਨ ਮੰਤਰੀ ਸਥਿਤੀ ਦਾ ਜਾਇਜਾ ਲੈਣ ਲਈ ਅੱਜ ਪਹੁੰਚਣਗੇ ਵਿਸ਼ਾਖਾਪਟਨਮ

ਹੁਦਹੁਦ ਤੁਫਾਨ : ਪ੍ਰਧਾਨ ਮੰਤਰੀ ਸਥਿਤੀ ਦਾ ਜਾਇਜਾ ਲੈਣ ਲਈ ਅੱਜ ਪਹੁੰਚਣਗੇ ਵਿਸ਼ਾਖਾਪਟਨਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤ ਹੁਦਹੁਦ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਵਿਸ਼ਖਾਪਟਨਮ ਪਹੁੰਚ ਰਹੇ ਹਨ। ਇਸ ਤੁਫਾਨ ਕਾਰਨ ਤੱਟੀ ਆਂਧਰਾ ਪ੍ਰਦੇਸ਼ ‘ਚ ਵੱਡੀ ਪੱਧਰ ‘ਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ ਅਤੇ ਓਡੀਸ਼ਾ ਦੇ ਵੀ ਪ੍ਰਭਾਵਿਤ ਹਿੱਸਿਆਂ ਦਾ ਪ੍ਰਧਾਨ ਮੰਤਰੀ ਹਵਾਈ ਸਰਵੇਖਣ ਕਰਨਗੇ। ਰਾਹਤ ਅਭਿਆਨ ‘ਤੇ ਨਜ਼ਰ ਰੱਖਣ ਲਈ ਬੰਦਰਗਾਹ ਸ਼ਹਿਰ ‘ਚ ਪਹਿਲਾ ਤੋਂ ਹੀ ਮੁੱਖ ਮੰਤਰੀ[Read More…]

by October 14, 2014 India