6 hours ago
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ
11 hours ago
ePaper January 2019
22 hours ago
ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਨੂੰ ਹੋਈ ਸਜ਼ਾ ਪਰਿਵਾਰ ਦੀ ਨਿੱਡਰਤਾ ਨਾਲ ਲੜੀ ਲੰਮੀ ਲੜਾਈ ਦੀ ਜਿੱਤ 
23 hours ago
ਦੋਵਾਂ ਸਰਕਾਰਾਂ ਦੇ ਪ੍ਰਸਾਸਨ ਦੀ ਨਲਾਇਕੀ ਜਾਂ ਕਥਿਤ ਦੋਸ਼ੀਆਂ ਨਾਲ ਹਮਦਰਦੀ
1 day ago
ਸਿੱਖ ਕੌਮ ਦੇ ਖੁਦਮੁਖਤਿਆਰੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਐਸ ਏ ਦੀ ਡੈਲੀਗੇਸ਼ਨ ਨੇ ਯੂ ਐਨ ੳ ਦੇ ਯੂ ਐਨ ਡਿਪਾਰਟਮੈਂਟ ਆਫ ਪੁਲੀਟੀਕਲ ਅਫੇਅਰਜ਼ ਕਮੇਟੀ ਦੇ ਸੀਨੀਅਰ ਮੈਂਬਰਾਂ ਨਾਲ ਕੀਤੀ ਭੇਂਟ
1 day ago
‘ਜੇਹਾ ਬੀਜੈ ਸੋ ਲੁਣੈ’ ਲੋਕ ਅਰਪਣ
1 day ago
ਇਤਿਹਾਸ ਸਿਰਜਦੀਆਂ-ਧੀਆਂ ਪੰਜਾਬ ਦੀਆਂ – ਰਵਿੰਦਰਜੀਤ ਕੌਰ ਫਗੂੜਾ ਨਿਊਜ਼ੀਲੈਂਡ ਏਅਰ ਫੋਰਸ ‘ਚ ਭਰਤੀ ਹੋਣ ਵਾਲੀ ਬਣੀ ਪਹਿਲੀ ਪੰਜਾਬੀ ਕੁੜੀ
2 days ago
ਭਾਰਤੀ ਪ੍ਰਵਾਸੀ ਸੰਮੇਲਨ ‘ਤੇ ਵਿਸ਼ੇਸ਼ – ਆਏ ਹੋ ਤਾਂ ਕੀ ਲੈ ਕੇ ਆਏ ਹੋ, ਚਲੇ ਹੋ ਤਾਂ ਕੀ ਦੇ ਕੇ ਚੱਲੇ ਹੋ
3 days ago
ਐਨਾ ਸੱਚ ਨਾ ਬੋਲ…..
3 days ago
ਔਰਤਾਂ ਦੀ ਤਾਕਤ ਦਾ ਪ੍ਰਦਰਸ਼ਨ 

India

ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਦੇ ਮੁੱਦੇ ‘ਤੇ ਗੱਲਬਾਤ ਬੇਨਤੀਜਾ

ਭਾਰਤ ਅਤੇ ਪਾਕਿਸਤਾਨ ਵਿਚਕਾਰ ਪਾਣੀ ਦੇ ਮੁੱਦੇ ‘ਤੇ ਗੱਲਬਾਤ ਬੇਨਤੀਜਾ

ਜਿਹਲਮ ਅਤੇ ਚਨਾਬ ਨਦੀਆਂ ‘ਤੇ ਕਿਸ਼ਨਗੰਗਾ ਡੈਮ ਅਤੇ ਚਾਰ ਹੋਰ ਪਣ ਬਿਜਲੀ ਯੋਜਨਾਵਾਂ ਦੇ ਡਿਜਾਇਨ ‘ਤੇ ਆਯੋਜਿਤ ਭਾਰਤ ਤੇ ਪਾਕਿਸਤਾਨ ਵਿਚਕਾਰ ਤਿੰਨ ਦਿਨਾਂ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਈ ਪਰ ਦੋਵਾਂ ਪੱਖਾਂ ਨੇ ਦਿੱਲੀ ‘ਚ ਅਗਲੀ ਬੈਠਕ ‘ਚ ਕੋਈ ਹੱਲ ਕੱਢਣ ਦੀ ਉਮੀਦ ਜਤਾਈ ਹੈ। ਸਿੰਧ ਜਲ ਆਯੋਗ ਦੇ ਕਮਿਸ਼ਨਰ ਕੇ. ਵੋਹਰਾ ਭਾਰਤ ਦੀ ਪ੍ਰਧਾਨਗੀ ਕਰ ਰਹੇ ਸਨ[Read More…]

by August 27, 2014 India
ਅਪਰਾਧਿਕ ਪਿਛੋਕੜ ਵਾਲੇ ਨੇਤਾਵਾਂ ਨੂੰ ਮੰਤਰੀ ਨਾ ਬਣਾਇਆ ਜਾਵੇ- ਸੁਪਰੀਮ ਕੋਰਟ

ਅਪਰਾਧਿਕ ਪਿਛੋਕੜ ਵਾਲੇ ਨੇਤਾਵਾਂ ਨੂੰ ਮੰਤਰੀ ਨਾ ਬਣਾਇਆ ਜਾਵੇ- ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਅੱਜ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਆਪਣੇ ਕੈਬਨਿਟ ‘ਚ ਸ਼ਾਮਲ ਨਹੀਂ ਕਰਨਾ ਚਾਹੀਦਾ। ਅਦਾਲਤ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਅਨੈਤਿਕ ਕੰਮਾਂ ‘ਚ ਸ਼ਾਮਲ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਮੰਤਰੀਆਂ ਦੇ ਰੂਪ ‘ਚ ਕੰਮ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਅਦਾਲਤ ਨੇ ਕਿਹਾ ਕਿ ਸੰਵਿਧਾਨ ਪ੍ਰਧਾਨ ਮੰਤਰੀ ਅਤੇ[Read More…]

by August 27, 2014 India
ਹੁਣ ਘਰ ਬੈਠਿਆਂ ਹੀ ਮਿਲਣਗੀਆਂ ਰੇਲ ਟਿਕਟਾਂ

ਹੁਣ ਘਰ ਬੈਠਿਆਂ ਹੀ ਮਿਲਣਗੀਆਂ ਰੇਲ ਟਿਕਟਾਂ

ਦੇਸ਼ ਭਰ ‘ਚ ਰੇਲਵੇ ਕਾਊਂਟਰਾਂ ‘ਤੇ ਯਾਤਰੀਆਂ ਵਲੋਂ ਟਿਕਟ ਲਈ ਕੀਤੀ ਜਾਂਦੀ ਮਾਰਾ ਮਾਰੀ ਖ਼ਤਮ ਕਰਨ ਲਈ ਆਈ.ਆਰ.ਟੀ.ਸੀ. ਇਕ ਨਿਵੇਕਲੀ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਤਹਿਤ ਰੇਲਵੇ ਲੋਕਾਂ ਨੂੰ ਟਿਕਟ ਘਰੋਂ-ਘਰੀ ਜਾ ਕੇ ਮੁਹੱਈਆ ਕਰਵਾਏਗਾ। ਰੇਲਵੇ ਦੇ ਇਕ ਉੱਚ ਅਧਿਕਾਰੀ ਅਨੁਸਾਰ ਇਹ ਸੇਵਾ ਉਨ੍ਹਾਂ ਲੋਕਾਂ ਨੂੰ ਵੱਡੀ ਸਹੂਲਤ ਦੇਣ ਲਈ ਸ਼ੁਰੂ ਕੀਤੀ ਜਾ ਰਹੀ ਹੈ, ਜੋ ਆਨਲਾਈਨ ਜਾਂ[Read More…]

by August 25, 2014 India
ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦ ਹਨ ਭਾਰਤ ਦੇ 54 ਫੌਜੀ

ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਕੈਦ ਹਨ ਭਾਰਤ ਦੇ 54 ਫੌਜੀ

ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਵਾਰਨ ਵਾਲੇ ਭਾਰਤ ਦੇ 54 ਫੌਜੀ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਹਨ ਤੇ ਇਨ੍ਹਾਂ ਨੂੰ ਛੁਡਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਤੱਕ ਅਸਫਲ ਰਹੀਆਂ ਹਨ। ਇਨ੍ਹਾਂ ਫੌਜੀਆਂ ਦੀ ਜ਼ਿੰਦਗੀ ਵਰ੍ਹਿਆਂ ਤੋਂ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਹਨ੍ਹੇਰੇ ਵਿਚ ਕੈਦ ਹੈ। ਭਾਰਤੀ ਫੌਜ ਦੇ ਇਨ੍ਹਾਂ ਜਾਂਬਾਜ਼ਾਂ ਨੂੰ 1965 ਤੇ 1971 ਵਿਚ ਹੋਈ ਜੰਗ ਦੌਰਾਨ[Read More…]

by August 21, 2014 India
ਅਦਾਲਤ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਇਕ ਬਰੀ

ਅਦਾਲਤ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਇਕ ਬਰੀ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਜਿਸ ਵਿਚ ਭੀੜ ਨੇ ਉੱਤਰੀ ਦਿੱਲੀ ਵਿਚ ਗੁਰਦੁਆਰਾ ਪੁਲਬਨਗਾਸ਼ ਨੂੰ ਅੱਗ ਲਾ ਕੇ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਸੀ ਦੇ ਇਕੋ ਇਕ ਦੋਸ਼ੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ । ਅਦਾਲਤ ਨੇ ਕਿਹਾ ਕਿ ਸੀ. ਬੀ. ਆਈ. ਉਸ ਦੀ ਉਥੇ ਮੌਜੂਦਗੀ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਮਾਮਲੇ ਵਿਚ ਕਥਿਤ ਸ਼ਮੂਲੀਅਤ[Read More…]

by August 21, 2014 India
ਪਾਕ ਨੇ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ, ਇੱਕ ਪਿੰਡ ਨਿਵਾਸੀ ਜ਼ਖ਼ਮੀ

ਪਾਕ ਨੇ ਫਿਰ ਕੀਤੀ ਗੋਲੀਬੰਦੀ ਦੀ ਉਲੰਘਣਾ, ਇੱਕ ਪਿੰਡ ਨਿਵਾਸੀ ਜ਼ਖ਼ਮੀ

ਪਾਕਿਸਤਾਨ ਵੱਲੋਂ ਇੱਕ ਵਾਰ ਫੇਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨੀ ਸੈਨਿਕਾਂ ਨੇ ਜੰਮੂ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ 20 ਬਾਰਡਰ ਪੋਸਟਾਂ ਤੇ ਨਾਗਰਿਕ ਖੇਤਰਾਂ ‘ਚ ਮੋਰਟਾਰ ਤੇ ਆਟੋਮੈਟਿਕ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ‘ਚ ਇੱਕ ਪਿੰਡ ਨਿਵਾਸੀ ਜ਼ਖ਼ਮੀ ਹੋ ਗਿਆ। ਬੀਐਸਐਫ ਦੇ ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਜੰਮੂ ਜ਼ਿਲ੍ਹੇ ਦੇ ਆਰਨਿਆ ਤੇ ਆਰ ਐਸ ਪੁਰਾ ਸਬ ਸੈਕਟਰ ‘ਚ[Read More…]

by August 18, 2014 India
ਮੋਦੀ ਨੇ ਆਈ. ਐਨ. ਐਸ. ਕੋਲਕਾਤਾ ਦੇਸ਼ ਨੂੰ ਕੀਤਾ ਸਮਰਪਿਤ

ਮੋਦੀ ਨੇ ਆਈ. ਐਨ. ਐਸ. ਕੋਲਕਾਤਾ ਦੇਸ਼ ਨੂੰ ਕੀਤਾ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ‘ਚ ਤਿਆਰ ਕੀਤੇ ਗਏ ਜੰਗੀ ਬੇੜੇ ਆਈ. ਐਨ. ਐਸ. ਕੋਲਕਾਤਾ ਨੂੰ ਦੇਸ਼ ਨੂੰ ਸਮਰਪਿਤ ਕੀਤਾ। ਮੁੰਬਈ ਦੇ ਕੋਲ ਆਯੋਜਿਤ ਸਮਾਗਮ ‘ਚ ਉਨ੍ਹਾਂ ਨੇ ਕਿਹਾ ਕਿ ਫ਼ੌਜੀ ਤਾਕਤ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਨਾਲ ਜੰਗ ਨਹੀਂ ਚਾਹੁੰਦਾ। ਨਵੇਂ ਦੌਰ ‘ਚ ਸੁਰੱਖਿਆ ਲਈ ਸਿਰਫ਼ ਹਥਿਆਰ ਹੀ ਜ਼ਰੂਰੀ ਨਹੀਂ ਹੈ, ਬਲਕਿ[Read More…]

by August 16, 2014 India
ਵਪਾਰ ਸਬੰਧ ਮਜ਼ਬੂਤ ਬਣਾਉਣਗੇ ਭਾਰਤ ਅਤੇ ਸਿੰਗਾਪੁਰ

ਵਪਾਰ ਸਬੰਧ ਮਜ਼ਬੂਤ ਬਣਾਉਣਗੇ ਭਾਰਤ ਅਤੇ ਸਿੰਗਾਪੁਰ

ਭਾਰਤ ਅਤੇ ਸਿੰਗਾਪੁਰ ਨੇ ਅੱਜ ਨਿਵੇਸ਼ ਅਤੇ ਵਪਾਰ ਦੇ ਮਹੱਤਵਪੂਰਨ ਖੇਤਰਾਂ ‘ਚ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਫ਼ੈਸਲਾ ਕੀਤਾ। ਪਿਛਲੇ ਇੱਕ ਦਹਾਕੇ ‘ਚ ਦੋਵਾਂ ਦੇ ਵਿਚਕਾਰ ਵਪਾਰ ਅਤੇ ਨਿਵੇਸ਼ 4.2 ਡਾਲਰ ਤੋਂ ਵੱਧ ਕੇ 19.4 ਅਰਬ ਡਾਲਰ ਤੱਕ ਪਹੁੰਚ ਗਿਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਕੇ ਸ਼ਨਮੁਗਮ ਵਿਚਕਾਰ ਅੱਜ ਦੋ ਪੱਖੀ ਰਿਸ਼ਤਿਆਂ ‘ਤੇ ਵਿਆਪਕ ਗੱਲਬਾਤ[Read More…]

by August 16, 2014 India
ਬੀ.ਐਸ.ਐਫ. ਦੀ ਗੱਡੀ ‘ਤੇ ਅੱਤਵਾਦੀ ਹਮਲਾ: ਦੋ ਜਵਾਨ ਸ਼ਹੀਦ, 4 ਗੰਭੀਰ ਰੂਪ ਨਾਲ ਜ਼ਖਮੀ

ਬੀ.ਐਸ.ਐਫ. ਦੀ ਗੱਡੀ ‘ਤੇ ਅੱਤਵਾਦੀ ਹਮਲਾ: ਦੋ ਜਵਾਨ ਸ਼ਹੀਦ, 4 ਗੰਭੀਰ ਰੂਪ ਨਾਲ ਜ਼ਖਮੀ

ਸੁਤੰਤਰਤਾ ਦਿਵਸ ਦੇ ਇੱਕ ਦਿਨ ਬਾਅਦ ਹੀ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਅੱਜ ਅੱਤਵਾਦੀਆਂ ਦੇ ਹਮਲੇ ‘ਚ ਬੀ.ਐਸ.ਐਫ. ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਚਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅੱਤਵਾਦੀ ਹਮਲਾ ਅੱਜ ਦੁਪਹਿਰ ਹੋਇਆ। ਅੱਤਵਾਦੀਆਂ ਨੇ ਬੀ.ਐਸ.ਐਫ. ਦੀ ਗੱਡੀ ‘ਤੇ ਗੋਲੀਆਂ ਚਲਾਈਆਂ।

by August 16, 2014 India
ਸਹਾਰਨਪੁਰ ‘ਚ ਦੰਗਿਆਂ ਤੇ ਸਾੜਫੂਕ ਵਿਚ 244 ਕਰੋੜ ਦਾ ਨੁਕਸਾਨ ਹੋਇਆ-ਐਸੋਚੈਮ ਦਾ ਅਧਿਐਨ

ਸਹਾਰਨਪੁਰ ‘ਚ ਦੰਗਿਆਂ ਤੇ ਸਾੜਫੂਕ ਵਿਚ 244 ਕਰੋੜ ਦਾ ਨੁਕਸਾਨ ਹੋਇਆ-ਐਸੋਚੈਮ ਦਾ ਅਧਿਐਨ

ਸਹਾਰਨਪੁਰ ਵਿਚ ਪਿਛਲੇ ਦਿਨੀਂ ਦੰਗਿਆਂ ਅਤੇ ਅਗਜ਼ਨੀ ਦੀਆਂ ਵਾਪਰੀਆਂ ਘਟਨਾਵਾਂ ਵਿਚ ਲਗਭਗ 244 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਨਅਤੀ ਸੰਗਠਨ ਐਸੋਸੀਏਟਿਡ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਐਸੋਚਮ) ਵੱਲੋਂ ਸਹਾਰਨਪੁਰ ਦੰਗਿਆਂ ਦੇ ਆਰਥਿਕ ਅਸਰ ਬਾਰੇ ਕੀਤੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਕਿ ਲਘੂ, ਛੋਟੀ ਅਤੇ ਦਰਮਿਆਨੀ ਸਨਅਤ ਨੂੰ ਲਗਭਗ 25 ਕਰੋੜ ਦਾ ਨੁਕਸਾਨ ਹੋਇਆ ਹੈ ਅਤੇ ਕਾਮਿਆਂ ਨੂੰ ਲਗ-ਪਗ 18 ਕਰੋੜ[Read More…]

by August 12, 2014 India