India

ਲੌਗਾਂਆਈਲੈਂਡ ਦੇ 100 ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇਵ ਦੀ ਡੌਕੂਮੈਂਟਰੀ ਲਈ 65,000 ਹਜ਼ਾਰ ਡਾਲਰ ਇਕੱਠੇ ਕੀਤੇ

ਲੌਗਾਂਆਈਲੈਂਡ ਦੇ 100 ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇਵ ਦੀ ਡੌਕੂਮੈਂਟਰੀ ਲਈ 65,000 ਹਜ਼ਾਰ ਡਾਲਰ ਇਕੱਠੇ ਕੀਤੇ

  ਨਿਊਯਾਰਕ , 6 ਜੂਨ  — ਨਿਊਯਾਰਕ ਦੇ ਸ਼ਹਿਰ ਲੌਂਗਾਆਈਲੈਂਡ ਦੇ 100 ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡੌਕੂਮੈਂਟਰੀ ਦੀ ਹਮਾਇਤ ਵਿਚ ਹਿੱਸਾ ਲਿਆ ਅਤੇ ਇਸ ਪ੍ਰੋਜੈਕਟ ਦੀ ਸਹਾਇਤਾ ਲਈ 65,000 ਡਾਲਰ ਇਕੱਠੇ ਕੀਤੇ। ਨੈਸ਼ਨਲ ਸਿੱਖ ਕੈਂਪੇਨ ਗੁਰੂ ਨਾਨਕ ਦੇਵ ਜੀ ਤੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ ਬਣਾਉਣ ਲਈ ਇਕ ਫਿਲਮ ਕੰਪਨੀ ਔਊਤੂਰ ਪ੍ਰੋਡਕੇਸ਼ਨਜ਼ ਨਾਲ ਕੰਮ ਕਰ ਰਹੀ ਹੈ[Read More…]

by June 7, 2019 India, World
ਪੰਜਾਬ ਭਵਨ ਸਰੀ ਕੈਨੇਡਾ ਵਿੱਚ ਤਿੰਨ ਪੁਸਤਕਾਂ ਲੋਕ ਅਰਪਣ 

ਪੰਜਾਬ ਭਵਨ ਸਰੀ ਕੈਨੇਡਾ ਵਿੱਚ ਤਿੰਨ ਪੁਸਤਕਾਂ ਲੋਕ ਅਰਪਣ 

  ਨਿਊਯਾਰਕ / ਸਰੀ 5 ਜੂਨ — ਬੀਤੇਂ ਦਿਨ ਪੰਜਾਬ ਭਵਨ ਸਰੀ ( ਕੈਨੇਡਾ ) ਦੇਸ਼ ਵਿਦੇਸ਼ ਵਿੱਚ ਵੱਸਦੇ ਲੇਖਕਾਂ ਦੀ ਖਿੱਚ ਦਾ ਕੇਂਦਰ ਬਣ ਚੁੱਕਾ ਹੈ।2 ਜੂਨ ਐਤਵਾਰ ਨੂੰ ਇੱਥੇ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ।ਸਾਹਿਤ ਸਭਾ ਸਰੀ ਦੀ ਮਾਸਿਕ ਇਕੱਤਰਤਾ ਵਿੱਚ ਕੈਨੇਡਾ ਦੀ ਲੇਖਿਕਾ ਸੁਰਜੀਤ ਕੌਰ ਪੱਡਾ ਦੀ ਪੁਸਤਕ ਸੂਹਾ ਸਾਲੂ ,ਇੰਗਲੈਂਡ ਤੋਂ ਗੁਰਸ਼ਰਨ ਸਿੰਘ ਅਜੀਬ ਦੀ ਗ਼ਜ਼ਲ[Read More…]

by June 7, 2019 India, World
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਕੈਪੀਟਲ ਹਿੱਲ ਚ’ ਮਨਾਉਣ ਦਾ ਫੈਸਲਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਕੈਪੀਟਲ ਹਿੱਲ ਚ’ ਮਨਾਉਣ ਦਾ ਫੈਸਲਾ

* ਗੁਰਪੁਰਬ 31 ਅਗਸਤ  ਨੂੰ 11 ਤੋਂ ਸ਼ਾਮ 7 ਵਜੇ ਤੱਕ ਹੋਵੇਗਾ * ਕੀਰਤਨ, ਦਸਤਾਰ ਸਜਾਉਣਾ, ਪੋਸਟਰਾਂ ਰਾਹੀਂ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇਗਾ ਮੈਰੀਲੈਂਡ, 3 ਜੂਨ —ਅੰਤਰਰਾਸ਼ਟਰੀ ਸਿੱਖ ਕੌਸਲ ਅਮਰੀਕਾ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਕੈਪੀਟਲ ਹਿਲ ਤੇ 31 ਅਗਸਤ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਗੁਰਪੁਰਬ ਸਮਾਗਮ ਸ੍ਰੀ[Read More…]

by June 4, 2019 India, World
ਅਮਰੀਕਾ ਦੇ ਨੋਰਵਿਚ ਸ਼ਹਿਰ ਦੀ ੳਟਿਸ ਲਾਇਬ੍ਰੇਰੀ ਵਿੱਚ ਸਥਾਪਿਤ ਕੀਤੀ ਗਈ ਭਾਰਤੀ ਫੌਜ ਵੱਲੋਂ ਸਿੱਖਾਂ ‘ਤੇ ਕੀਤੇ ਹਮਲੇ ਅਤੇ ਸਿੱਖ ਕਤਲੇਆਮ ਦੀ ਯਾਦਗਾਰ 

ਅਮਰੀਕਾ ਦੇ ਨੋਰਵਿਚ ਸ਼ਹਿਰ ਦੀ ੳਟਿਸ ਲਾਇਬ੍ਰੇਰੀ ਵਿੱਚ ਸਥਾਪਿਤ ਕੀਤੀ ਗਈ ਭਾਰਤੀ ਫੌਜ ਵੱਲੋਂ ਸਿੱਖਾਂ ‘ਤੇ ਕੀਤੇ ਹਮਲੇ ਅਤੇ ਸਿੱਖ ਕਤਲੇਆਮ ਦੀ ਯਾਦਗਾਰ 

ਨਿਊਯਾਰਕ, 2 ਜੂਨ — ਬੀਤੇਂ ਦਿਨ ਅਮਰੀਕਾ ਦੇ ਸੂਬੇ ਕਨੈਕਟੀਕਟ ਦੇ ਸ਼ਹਿਰ ਨੋਰਵਿਚ ਵਿੱਚ ਭਾਰਤ ਅੰਦਰ 1984 ‘ਚ ਹੋਏ ਸਿੱਖ ਕਤਲੇਆਮ ਨੂੰ ਯਾਦ ਕੀਤਾ ਗਿਆ ਤੇ ਸ਼ਹਿਰ ਦੀ ਓਟਿਸ ਲਾਇਬਰੇਰੀ ਵਿੱਚ ਸਿੱਖਾਂ ਨੇ ਇਕੱਤਰ ਹੋ ਕੇ ਭਾਰਤੀ ਰਾਜ ਪ੍ਰਬੰਧ ਦੀ ਪੁਸ਼ਤਪਨਾਹੀ ਹੇਠ ਕਤਲ ਕੀਤੇ ਗਏ ਆਪਣੇ ਹਜ਼ਾਰਾਂ ਲੋਕਾਂ ਨੂੰ ਯਾਦ ਕੀਤਾ। ਇਸ ਇਕੱਤਰਤਾ ਵਿੱਚ ਸ਼ਹਿਰ ਦੇ ਚੁਣੇ ਹੋਏ ਨੁਮਾਂਇੰਦੇ ਵੀ ਸ਼ਾਮਿਲ[Read More…]

by June 3, 2019 India, World
ਅੰਤਲੇ ਸਾਹਾਂ ਤੱਕ ਕਰਤਾਰਪੁਰ ਕੋਰੀਡੋਰ ਨਾਲ ਜੁੜੇ ਰਹੇ ਅੰਬੈਸਡਰ ਜਾਨ ਡਬਲਯੂ ਮੈਕਡਾਨਲਡ ਇਸ ਦੁਨੀਆਂ ‘ਚ ਨਹੀਂ ਰਹੇ

ਅੰਤਲੇ ਸਾਹਾਂ ਤੱਕ ਕਰਤਾਰਪੁਰ ਕੋਰੀਡੋਰ ਨਾਲ ਜੁੜੇ ਰਹੇ ਅੰਬੈਸਡਰ ਜਾਨ ਡਬਲਯੂ ਮੈਕਡਾਨਲਡ ਇਸ ਦੁਨੀਆਂ ‘ਚ ਨਹੀਂ ਰਹੇ

ਯੂ.ਐੱਨ. ‘ਚ ਅਮਰੀਕਾ ਦੇ ਅੰਬੈਸਡਰ ਵਜੋਂ ਨਿਭਾਅ ਚੁੱਕੇ ਸਨ ਸੇਵਾਵਾਂ ਅਤੇ ਪੀਸ ਐਵਾਰਡ ਜੇਤੂ ਸਨ ਜਾਨ ਡਬਲਯੂ ਮੈਕਡਾਨਲਡ ਵਾਸ਼ਿੰਗਟਨ ਡੀ. ਸੀ. 29 ਮਈ   — ਬੀਤੇਂ ਦਿਨ ਜਾਨ ਮੈਕਡਾਨਲਡ ਜੋ ਕਲਿੰਟਨ ਦੀ ਰਾਸ਼ਟਰਪਤੀ ਟਰਮ ਸਮੇਂ ਯੂ. ਐੱਨ. ‘ਚ ਅਮਰੀਕਾ ਦੇ ਅੰਬੈਸਡਰ ਸਨ ਅਤੇ ਇੰਸਟੀਚਿਊਟ ਫਾਰ ਮਲਟੀਟ੍ਰੈਕ ਡਿਪਲੋਮਾ ਦੇ ਫਾਊਂਡਰ ਵੀ ਸਨ, ਜਿਨ੍ਹਾਂ ਨੇ ਅਨੇਕ ਸ਼ਾਂਤੀ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਿਆ, ਸ਼ਾਂਤੀ ਕੋਸ਼ਿਸ਼ਾਂ[Read More…]

by May 30, 2019 India, World
ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਲਿਆ ਗਿਆ ਫੈਸਲਾ

ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਲਿਆ ਗਿਆ ਫੈਸਲਾ

ਇਟਲੀ –ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਮੀਟਿੰਗ ਦੌਰਾਨ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਸੈਮੀਨਾਰ ਕਰਵਾਏ ਜਾਣ ਬਾਰੇ ਫੈਸਲਾ ਲਿਆ ਗਿਆ ਹੈ। ਜਿਸਦਾ ਮੁੱਖ ਮੰਤਵ ਇਟਲੀ ਵਿੱਚ ਪੜਦੇ ਪੰਜਾਬੀ ਬੱਚਿਆਂ ਨਾਲ ਰਾਬਤਾ ਬਣਾਉਣ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦੇ ਨਾਲ ਨਾਲ ਪੰਜਾਬੀ ਬੋਲੀ ਅਤੇ ਲਿਪੀ ਪ੍ਰਤੀ ਜਾਣੂ ਕਰਵਾਉਣਾ ਹੈ। ਇਸ ਮੀਟਿੰਗ ਵਿੱਚ ਕੁਝ ਸਕੂਲ ਪੜਦੇ ਬੱਚਿਆਂ ਗੱਲ ਕਰਕੇ ਬਹੁਤ ਸਾਰੇ[Read More…]

by May 29, 2019 India, World
ਫਰੈਂਡਜ ਇੰਟਰਟੇਂਮੈਂਟ ਵੱਲੋ ਸਟਾਕਟਨ ਵਿੱਚ ਕਰਵਾਇਆ ਗੁਰਦਾਸ ਮਾਨ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ  

ਫਰੈਂਡਜ ਇੰਟਰਟੇਂਮੈਂਟ ਵੱਲੋ ਸਟਾਕਟਨ ਵਿੱਚ ਕਰਵਾਇਆ ਗੁਰਦਾਸ ਮਾਨ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ  

ਸਟਾਕਟਨ (ਕੈਲੇਫੋਰਨੀਆਂ) 27 ਮਈ — ਬੀਤੇ ਦਿਨ ਫਰੈਂਡਜ  ਇੰਟਰਟੇਂਮੈਂਟ ਅਤੇ ਮਨਮੀਤ ਗਰੇਵਾਲ ਵੱਲੋ ਗੁਰਦਾਸ ਮਾਨ ਦਾ ਸ਼ੋਅ ਸਟਾਕਟਨ ਸ਼ਹਿਰ ਦੇ ਬਾਬ ਹੋਪ ਥੇਇਟਰ  ਵਿੱਚ  ਕਰਵਾਇਆ ਗਿਆ। ਇਸ  ਮੌਕੇ  ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਸ਼ੋਅ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਆਸ਼ਾ ਸ਼ਰਮਾਂ ਨੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤੀ। ਇਸ ਮੌਕੇ ਸਹਾਇਤਾ ਸੰਸਥਾ ਦਾ ਲੱਗਿਆ ਬੂਥ ਵੀ ਦਰਸ਼ਕਾਂ ਲਈ ਖਾਸ ਖਿੱਚ ਦਾ[Read More…]

by May 29, 2019 India, World
ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਯੂਰਪੀਨ ਜਰਨੈਲ ਵੈਨਤੂਰਾ ਨਾਲ ਸੰਬੰਧਤ ਲਗਾਈ ਗਈ ਯਾਦਗਾਰੀ ਕੰਧ ਕਲਾਕ੍ਰਿਤੀ

ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਯੂਰਪੀਨ ਜਰਨੈਲ ਵੈਨਤੂਰਾ ਨਾਲ ਸੰਬੰਧਤ ਲਗਾਈ ਗਈ ਯਾਦਗਾਰੀ ਕੰਧ ਕਲਾਕ੍ਰਿਤੀ

ਇਟਲੀ — ਸਿੱਖ ਰਾਜ ਦੇ ਸੁਨਿਹਰੀ ਯੁੱਗ ਸਮੇਂ ਮਹਾਰਾਜਾ ਰਣਜੀਤ ਸਿੰਘ ਕੋਲ ਕੰਮ ਕਰਦੇ ਇਟਲੀ ਦੇ ਯੂਰਪੀਨ ਜਰਨੈਲ ਰੁਬੀਨੋ ਵੈਨਤੂਰਾ ਦੇ ਮਹਾਰਾਜਾ ਨਾਲ ਸੰਬੰਧਾਂ ਨੂੰ ਦਰਸਾਉਂਦੀ ਅਤੇ ਉਸ ਸਮੇਂ ਨੂੰ ਯਾਦ ਕਰਵਾਉਂਦੀ ਕੰਧ ਕਲਾਕ੍ਰਿਤੀ ਲਗਾਈ ਗਈ ਹੈ। ਜਿਸ ਵਿੱਚ ਜਨਰਲ ਵੈਨਤੂਰਾ ਮਹਾਰਾਜਾ ਦੇ ਦਰਬਾਰ ਵਿੱਚ ਉਹਨਾਂ ਸਾਹਮਣੇ ਬੈਠਾ ਨਜ਼ਰ ਆ ਰਿਹਾ ਹੈ। ਇਸ ਬਹੁਤ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਸਿੱਖੀ ਸੇਵਾ[Read More…]

by May 29, 2019 India, World
ਅਮਰੀਕਾ ਵਿਚ ਗੁਰੂ ਨਾਨਕ ਡਾਕੂਮੈਂਟਰੀ ਲਈ ਹਿਊਸਟਨ ਦੇ ਸਿੱਖਾਂ ਨੇ ਇਕ ਲੱਖ ਡਾਲਰ ਇਕੱਠੇ ਕੀਤੇ! 

ਅਮਰੀਕਾ ਵਿਚ ਗੁਰੂ ਨਾਨਕ ਡਾਕੂਮੈਂਟਰੀ ਲਈ ਹਿਊਸਟਨ ਦੇ ਸਿੱਖਾਂ ਨੇ ਇਕ ਲੱਖ ਡਾਲਰ ਇਕੱਠੇ ਕੀਤੇ! 

ਹਿਊਸਟਨ, 22 ਮਈ — ਬੀਤੇਂ ਦਿਨ 125 ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਦਸਤਾਵੇਜ਼ੀ ਫ਼ਿਲਮ ਦੇ ਸਮਰਥਨ ਲਈ  ਇਕੱਠੇ ਹੋਏ ਅਤੇ ਇਸ ਪ੍ਰੋਜੈਕਟ ਲਈ ਉਹਨਾਂ ਨੇ  100,000 ਡਾਲਰ ਦੇ ਫੰਡ ਇਕੱਠੇ ਕੀਤੇ। ਹਿਊਸਟਨ ਦੇ ਸਾਰੇ ਪੰਜ ਮੁੱਖ ਗੁਰਦੁਆਰਿਆਂ ਨੇ ਇਸ ਪਹਿਲ ਕਦਮੀ ਨਾਲ ਆਪਣੀ ਸਾਂਝੀ ਏਕਤਾ ਦਿਖਾਈ। ਸਿੱਖ ਸੈਂਟਰ ਦੇ ਡਾ: ਕੰਵਲਜੀਤ ਸਿੰਘ ਨੇ ਇਸ ਮੌਕੇ ਹਾਜ਼ਰ ਲੋਕਾਂ[Read More…]

by May 23, 2019 India, World
ਫੌਲਰ ਨਿਵਾਸੀ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ ਦੀ ਮ੍ਰਿਤਕ ਦੇਹ ਡੈਲਟਾ ਮੈਨਡੋਟਾ ਕੈਨਾਲ ਚੋਂ ਬਰਾਮਦ 

ਫੌਲਰ ਨਿਵਾਸੀ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ ਦੀ ਮ੍ਰਿਤਕ ਦੇਹ ਡੈਲਟਾ ਮੈਨਡੋਟਾ ਕੈਨਾਲ ਚੋਂ ਬਰਾਮਦ 

ਫਰਿਜ਼ਨੋ, 21 ਮਈ  —  ਫਰਿਜ਼ਨੋ ਦੇ ਸ਼ਹਿਰ ਫੌਲਰ ਤੋਂ ਪਿਛਲੇ ਹਫ਼ਤੇ ਤੋਂ ਗੁੰਮਸੁਦਾ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ (54) ਦੀ ਮ੍ਰਿਤਕ ਦੇਹ ਡੈਲਟਾ-ਮੈਨਡੋਟਾ ਨਹਿਰ ਚੋਂ ਬਰਾਮਦ ਕਰ ਲਈ ਗਈ ਹੈ, ਇਸ ਗੱਲ ਦੀ ਪੁਸ਼ਟੀ ਮਰਸਿੱਡ ਕਾਉਂਟੀ ਸ਼ੈਰਫ ਆਫ਼ਿਸ ਨੇ ਕੀਤੀ ਹੈ। ਇਹ ਨਹਿਰ ਜਿੱਥੇ ਬੈਂਸ ਦਾ ਟਰੱਕ ਲੱਭਿਆ ਸੀ ਉਸਤੋਂ ਕੁਝ ਦੂਰੀ ਤੇ ਹੀ ਹੈ। ਤੁਹਾਨੂੰ ਯਾਦ ਹੋਣਾ ਕਿ ਮਈ[Read More…]

by May 22, 2019 India, World