India

ਵਾਸਿੰਗਟਨ ਚ ਸਿੱਖਾਂ ਨਾਲ ਹਰਵਿੰਦਰ ਸਿੰਘ ਫੂਲਕਾ – 84  ਦੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਲਈ ਜੂਝਣ ਵਾਲ਼ੇ ਨਾਲ ਮੁਲਾਕਾਤ!

ਵਾਸਿੰਗਟਨ ਚ ਸਿੱਖਾਂ ਨਾਲ ਹਰਵਿੰਦਰ ਸਿੰਘ ਫੂਲਕਾ – 84  ਦੇ ਸਿੱਖਾਂ ਦੇ ਕਤਲੇਆਮ ਦੇ ਕੇਸਾਂ ਲਈ ਜੂਝਣ ਵਾਲ਼ੇ ਨਾਲ ਮੁਲਾਕਾਤ!

ਵਾਸ਼ਿੰਗਟਨ ਡੀ.ਸੀ 11 ਜੂਨ —ਪੰਥਕ ਮੁੱਦਿਆਂ,84 ਦੇ ਸਿੱਖਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਫੂਲਕਾ ਜੀ ਨੇ ਆਪਣੇ ਸਫਰ ਦੀ ਵਿਥਿਆ ਨਾਲ ਜਾਣੂ ਕਰਵਾਇਆ। ੨੮ ਸਾਲ ਦੀ ਉਮਰ ਤੋਂ ਇਹ ਲੜਾਈ ਸ਼ੁਰੂ ਕੀਤੀ ਅਤੇ ਕਿਸ ਤਰਾਂ ਤਾਕਤਵਰ ਰਾਜੀਵ ਸਰਕਾਰ ਦੇ ਡਰਾਵੇ ਅਤੇ ਸਜੱਣ ਕੁਮਾਰ, ਟਾਇਟਲਰ, ਅਤੇ ਐਚ ਕੇ ਐਲ ਭਗਤ ਦੀਆਂ ਧਮਕੀਆਂ ਤੋਂ ਨਾਂ ਡਰਦਿਆਂ ਇਹਨਾਂ ਨਾਲ ਕੰਮ ਕਰਨ ਵਾਲ਼ਿਆਂ[Read More…]

by June 12, 2019 India, World
ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਨਵਾਂ ਗੀਤ ਬੁਲੇਟ’ 13 ਜੂਨ ਨੂੰ ਰਿਲੀਜ ਹੋਵੇਗਾ

ਕੈਨੇਡਾ ਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਦਾ ਨਵਾਂ ਗੀਤ ਬੁਲੇਟ’ 13 ਜੂਨ ਨੂੰ ਰਿਲੀਜ ਹੋਵੇਗਾ

ਨਿਊਯਾਰਕ, 11 ਜੂਨ — ਕੈਨੇਡਾ ਚ’ ਵੱਸਦੇ ਲੋਕ ਗਾਇਕ ਹਰਪ੍ਰੀਤ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦਾ ਇਕ ਹੋਰ ਨਵਾਂ ਗੀਤ ਬੁਲੇਟ’ ਮਿੱਤੀ 13 ਜੂਨ ਨੂੰ ਮਾਰਕੀਟ ਚ’ ਆ ਰਿਹਾ ਹੈ । ਬਿਲਕੁਲ ਇਹ ਨਵਾਂ ਗੀਤ ਲੈ ਕੇ ਹਾਜ਼ਿਰ ਹੋ ਰਹੇ ਹਾਂ ਅਤੇ  ਜਿਸ ਨੂੰ ਲੋਕ ਰੰਗ ਆਡੀਉ ਵਲੋਂ 13 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ[Read More…]

by June 12, 2019 India, World
ਸਿੱਖ ਰਾਈਡਰਜ ਵੱਲੋਂ ਡੈਲਸ ਵਿੱਖੇ ਕਰਵਾਈ ਪੰਜਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ 

ਸਿੱਖ ਰਾਈਡਰਜ ਵੱਲੋਂ ਡੈਲਸ ਵਿੱਖੇ ਕਰਵਾਈ ਪੰਜਵੀਂ ਸਲਾਨਾਂ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ 

ਨਿਊਯਾਰਕ, 10 ਜੂਨ — ਬੀਤੇਂ ਦਿਨ ਅਮਰੀਕਾ ਦੇ  ਸੂਬੇ ਟੈਕਸਾਸ ਦੇ ਸ਼ਹਿਰ ਡੈਲਸ ਵਿਖੇਂ ਸਿੱਖ ਰਾਈਡਰਜ ਆਫ਼ ਅਮਰੀਕਾ ਨਾਮੀ ਇਕ ਮੋਟਰਸਾਈਕਲ ਕਲੱਬ ਜੋ ਬੇਕਰਸਫੀਲਡ ਅਤੇ ਵਿਸਕਾਨਸਿਨ ਵਿੱਚ ਗੁਰੂਘਰਾਂ ਵਿੱਖੇ ਹੋਏ ਨਸ਼ਲੀ  ਹਮਲੇ ਪਿੱਛੋਂ ਹੋਂਦ ਵਿੱਚ ਆਇਆ ਸੀ, ਇਸ ਗਰੁਪ ਵੱਲੋਂ ਅਮਰੀਕਾ ਦੇ ਵੱਖੋਂ ਵੱਖ ਸ਼ਹਿਰਾਂ ਵਿੱਚ ਪਹੁੰਚਕੇ ਅਮਰੀਕਨ ਲੋਕਾਂ ਨੂੰ ਸਿੱਖ ਪਹਿਚਾਣ ਸਬੰਧੀ ਜਾਣੂ ਕਰਵਾਇਆ ਜਾਦਾ ਹੈ। ਹਰ ਸਾਲ ਸਿੱਖ[Read More…]

by June 11, 2019 India, World
ਪ੍ਰੋ ਹਰਪਾਲ ਸਿੰਘ ਪੰਨੂ ਰੈਨਮਾਰਕ, ਸਾਊਥ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ‘ਚ ਹੋਏ ਸੰਗਤਾਂ ਦੇ ਸਨਮੁੱਖ 

ਪ੍ਰੋ ਹਰਪਾਲ ਸਿੰਘ ਪੰਨੂ ਰੈਨਮਾਰਕ, ਸਾਊਥ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ‘ਚ ਹੋਏ ਸੰਗਤਾਂ ਦੇ ਸਨਮੁੱਖ 

ਸਾਊਥ ਆਸਟ੍ਰੇਲੀਆ ਦੇ ਪੰਜਾਬੀ ਵਸੋਂ ਵਾਲੇ ਇਲਾਕੇ ਰਿਵਰਲੈਂਡ ਦੇ ਰੈਨਮਾਰਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਵ ਦੀ ਯਾਦ ‘ਚ ਰੱਖੇ ਗਏ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਜਗਤ ਦੇ ਉੱਘੇ ਵਿਦਵਾਨ ਅਤੇ ਸਾਹਿਤਕਾਰ ਪ੍ਰੋ ਹਰਪਾਲ ਸਿੰਘ ਪੰਨੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜਿੱਥੇ ਸਿੱਖ ਜਗਤ ਦੇ ਸ਼ਹੀਦਾਂ ਦੀਆਂ ਅਨ-ਛੋਹੀਆਂ ਗੱਲਾਂ ਦੀ ਸੰਗਤਾਂ ਨਾਲ ਸਾਂਝ ਪਾਈ,[Read More…]

by June 11, 2019 Australia NZ, India
ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ਇਕ ਭਾਰਤੀ ਪਿਤਾ ਸਮੇਤ 2 ਸਾਲਾ ਦੀ ਧੀ ਦੀ ਕਾਰ’ ਸੜਕ ਹਾਦਸੇ ਚ’ ਮੌਤ 

ਅਮਰੀਕਾ ਦੇ ਸੂਬੇ ਉੱਤਰੀ ਕੈਰੋਲੀਨਾ ਚ’ਇਕ ਭਾਰਤੀ ਪਿਤਾ ਸਮੇਤ 2 ਸਾਲਾ ਦੀ ਧੀ ਦੀ ਕਾਰ’ ਸੜਕ ਹਾਦਸੇ ਚ’ ਮੌਤ 

  ਨਿਊਯਾਰਕ, 10 ਜੂਨ — ਬੀਤੇਂ ਦਿਨ ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਦੀ ਕੋਲੰਬਸ ਕਾਉਂਟੀ  ਵਿਖੇਂ ਇਕ ਭਾਰਤੀ ਮੂਲ ਦਾ ਪਰਿਵਾਰ  ਬਹੁਤ ਹੀ ਖੁਸ਼ ਸੀ ਜਦੋਂ ਉਹ ਆਪਣੀ ਕਾਰ ਚ’ ਆਪਣੀ 2 ਸਾਲ ਦੀ ਬੇਟੀ ਦਿਵਿਆ ਦੇ ਜਨਮ ਦਿਨ ਦੇ ਜਸ਼ਨ ਮੌਕੇ ਆਪਣੀ ਰਿਹਾਇਸ਼ ਕੈਰੀ ਤੋਂ ਮਿਰਟਲ ਬੀਚ ਉਤੱਰੀ ਕੈਰੋਲੀਨਾ ਨੂੰ ਖ਼ੁਸ਼ੀ ਖੁਸ਼ੀ ਜਾ ਰਹੇ ਸਨ। ਪਰ, ਕਿਸਮਤ ਨੂੰ ਕੁਝ[Read More…]

by June 11, 2019 India, World
ਭਾਰਤ ਦੇ ਚੀਫ ਚੋਣ ਕਮਿਸ਼ਨਰ ਵਲੋਂ ਪ੍ਰਵਾਸੀਆਂ ਨੂੰ ਭਾਰਤੀ ਚੋਣ ਪ੍ਰਕਿਰਿਆ 2019 ਸਬੰਧੀ ਜਾਣਕਾਰੀ ਦਿੱਤੀ

ਭਾਰਤ ਦੇ ਚੀਫ ਚੋਣ ਕਮਿਸ਼ਨਰ ਵਲੋਂ ਪ੍ਰਵਾਸੀਆਂ ਨੂੰ ਭਾਰਤੀ ਚੋਣ ਪ੍ਰਕਿਰਿਆ 2019 ਸਬੰਧੀ ਜਾਣਕਾਰੀ ਦਿੱਤੀ

ਸਵਾਲ-ਜਵਾਬ ਸੈਸ਼ਨ ਵਿੱਚ ਸੁਨੀਲ ਅਰੋੜਾ ਮੁੱਖ ਚੋਣ ਕਮਿਸ਼ਨਰ ਵਲੋਂ ਤੱਥਾਂ ਦੇ ਅਧਾਰ ਤੇ ਜਵਾਬ ਦਿੱਤਾ ਵਾਸ਼ਿੰਗਟਨ ਡੀ. ਸੀ. 8 ਜੂਨ   – ਬੀਤੇਂ ਦਿਨ  ਭਾਰਤੀ ਸਫਾਰਤਖਾਨੇ ਦੇ ਮੁੱਖ ਦਫਤਰ ਵਾਸ਼ਿੰਗਟਨ ਡੀ. ਸੀ. ਵਿਖੇ ਪ੍ਰਵਾਸੀਆਂ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਰੂਬਰੂ ਕੀਤਾ। ਇਹ ਆਯੋਜਨ ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਰਿੰਗਲਾ ਦੀ ਸਰਪ੍ਰਸਤੀ ਹੇਠ ਪ੍ਰਵਾਸੀਆਂ ਨਾਲ ਖਾਸ[Read More…]

by June 9, 2019 India, World
ਨਿਊਜਰਸੀ ਚ’ ਇਕ ਭਾਰਤੀ ਦਾ ਜਨਮ ਦਿਨ ਦਾ ਜਸ਼ਨ ਬਣਿਆ “ਮੋਤ” 

ਨਿਊਜਰਸੀ ਚ’ ਇਕ ਭਾਰਤੀ ਦਾ ਜਨਮ ਦਿਨ ਦਾ ਜਸ਼ਨ ਬਣਿਆ “ਮੋਤ” 

  ਨਿਊਜਰਸੀ, 8 ਜੂਨ  – ਲੰਘੇ ਸ਼ਨੀਵਾਰ ਨੂੰ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਪਾਰਸੀਪੈਨੀ ਚ’ ਰਹਿੰਦੇ ਇਕ ਭਾਰਤੀ ਮੂਲ ਦੇ ਆਂਧਰਾ ਪ੍ਰਦੇਸ਼ ਨਾਲ ਪਿਛੋਕੜ ਰੱਖਣ ਵਾਲੇ (32) ਸਾਲਾ ਨੋਜਵਾਨ ਅਵਿਨਾਸ਼ ਕੁੰਨਾ ਨਾਮੀਂ ਸਾਫਟਵੇਅਰ ਇੰਜਨੀਅਰ ਦੀ ਨਿਊਜਰਸੀ ਸੂਬੇ ਦੇ ਹੋਪਟਾਕੌਗ ਨਾਂ ਦੇ ਲੇਕ ਤੋਂ ਉਸ ਦੀ ਲਾਸ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਅਵਿਨਾਸ਼ ਕੁੰਨਾ ਦਾ ਜਨਮ ਦਿਨ ਸੀ ਅਤੇ[Read More…]

by June 9, 2019 India, World
ਕੈਲੀਫੋਰਨੀਆ ਸੂਬੇ ਦੀ ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ  

ਕੈਲੀਫੋਰਨੀਆ ਸੂਬੇ ਦੀ ਡੈਮੋਕ੍ਰੇਟਿਕ ਕੰਨਵੈਨਸ਼ਨ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ  

ਸਾਨ ਫਰਾਂਸਿਸਕੋ — ਬੀਤੇਂ ਦਿਨ ਡੈਮੋਕ੍ਰੇਟਿਕ ਪਾਰਟੀ ਦੀ ਕੰਨਵੈਨਸ਼ਨ ਇਸ ਵਾਰ ਕੈਲੀਫੋਰਨੀਆ ਦੇ ਸਾਨ ਫਰਾਂਸਿਸਕੋ ਵਿਖੇ ਹੋਈ, ਜਿਸ ਵਿਚ ਕੈਲੀਫੋਰਨੀਆ ਭਰ ਤੋਂ 3 ਹਜ਼ਾਰ ਦੇ ਕਰੀਬ ਚੁਣੇ ਹੋਏ ਡੈਲੀਗੇਟਾਂ ਨੇ ਹਿੱਸਾ ਲਿਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸਮੂਹ ਡੈਲੀਗੇਟਾਂ ਅਤੇ ਲੀਡਰਾਂ ਦਾ ਸਵਾਗਤ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ 23 ਉਮੀਦਵਾਰਾਂ ਵਿਚੋਂ[Read More…]

by June 8, 2019 India, World
ਲੌਗਾਂਆਈਲੈਂਡ ਦੇ 100 ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇਵ ਦੀ ਡੌਕੂਮੈਂਟਰੀ ਲਈ 65,000 ਹਜ਼ਾਰ ਡਾਲਰ ਇਕੱਠੇ ਕੀਤੇ

ਲੌਗਾਂਆਈਲੈਂਡ ਦੇ 100 ਸਿੱਖ ਭਾਈਚਾਰੇ ਨੇ ਗੁਰੂ ਨਾਨਕ ਦੇਵ ਦੀ ਡੌਕੂਮੈਂਟਰੀ ਲਈ 65,000 ਹਜ਼ਾਰ ਡਾਲਰ ਇਕੱਠੇ ਕੀਤੇ

  ਨਿਊਯਾਰਕ , 6 ਜੂਨ  — ਨਿਊਯਾਰਕ ਦੇ ਸ਼ਹਿਰ ਲੌਂਗਾਆਈਲੈਂਡ ਦੇ 100 ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡੌਕੂਮੈਂਟਰੀ ਦੀ ਹਮਾਇਤ ਵਿਚ ਹਿੱਸਾ ਲਿਆ ਅਤੇ ਇਸ ਪ੍ਰੋਜੈਕਟ ਦੀ ਸਹਾਇਤਾ ਲਈ 65,000 ਡਾਲਰ ਇਕੱਠੇ ਕੀਤੇ। ਨੈਸ਼ਨਲ ਸਿੱਖ ਕੈਂਪੇਨ ਗੁਰੂ ਨਾਨਕ ਦੇਵ ਜੀ ਤੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ ਬਣਾਉਣ ਲਈ ਇਕ ਫਿਲਮ ਕੰਪਨੀ ਔਊਤੂਰ ਪ੍ਰੋਡਕੇਸ਼ਨਜ਼ ਨਾਲ ਕੰਮ ਕਰ ਰਹੀ ਹੈ[Read More…]

by June 7, 2019 India, World
ਪੰਜਾਬ ਭਵਨ ਸਰੀ ਕੈਨੇਡਾ ਵਿੱਚ ਤਿੰਨ ਪੁਸਤਕਾਂ ਲੋਕ ਅਰਪਣ 

ਪੰਜਾਬ ਭਵਨ ਸਰੀ ਕੈਨੇਡਾ ਵਿੱਚ ਤਿੰਨ ਪੁਸਤਕਾਂ ਲੋਕ ਅਰਪਣ 

  ਨਿਊਯਾਰਕ / ਸਰੀ 5 ਜੂਨ — ਬੀਤੇਂ ਦਿਨ ਪੰਜਾਬ ਭਵਨ ਸਰੀ ( ਕੈਨੇਡਾ ) ਦੇਸ਼ ਵਿਦੇਸ਼ ਵਿੱਚ ਵੱਸਦੇ ਲੇਖਕਾਂ ਦੀ ਖਿੱਚ ਦਾ ਕੇਂਦਰ ਬਣ ਚੁੱਕਾ ਹੈ।2 ਜੂਨ ਐਤਵਾਰ ਨੂੰ ਇੱਥੇ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ।ਸਾਹਿਤ ਸਭਾ ਸਰੀ ਦੀ ਮਾਸਿਕ ਇਕੱਤਰਤਾ ਵਿੱਚ ਕੈਨੇਡਾ ਦੀ ਲੇਖਿਕਾ ਸੁਰਜੀਤ ਕੌਰ ਪੱਡਾ ਦੀ ਪੁਸਤਕ ਸੂਹਾ ਸਾਲੂ ,ਇੰਗਲੈਂਡ ਤੋਂ ਗੁਰਸ਼ਰਨ ਸਿੰਘ ਅਜੀਬ ਦੀ ਗ਼ਜ਼ਲ[Read More…]

by June 7, 2019 India, World