Editorials

ਨਫ਼ਰਤ ਦਾ ਸਿਰਾ ਨਫਰਤੀ ‘ਪਾਲਿਨ ਹੈਨਸਨ’

ਨਫ਼ਰਤ ਦਾ ਸਿਰਾ ਨਫਰਤੀ ‘ਪਾਲਿਨ ਹੈਨਸਨ’

ਪਹਿਲੀ ਵਾਰ 1997 ਵਿੱਚ ਬੀਬੀ ਪਾਲਿਨ ਹੈਨਸਨ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਜਿੱਤੀ ਸੀ। ਚੋਣ ਪ੍ਰਚਾਰ ਦੌਰਾਨ ਉਸ ਵੱਲੋਂ ਵਰਤੀ ਮੰਦੀ ਸ਼ਬਦਾਵਲੀ ਕਾਰਨ ਲਿਬਰਲ ਪਾਰਟੀ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ ਅਤੇ ਆਪਣੀ ਪਹਿਲੀ ਪਾਰਲੀਮੈਂਟਰੀ ਸਪੀਚ ਵਿੱਚ ਉਸ ਨੇ ਆਪਣੇ ਨਸਲਪ੍ਰਸਤ ਇਰਾਦੇ ਜੱਗ ਜ਼ਾਹਿਰ ਕਰ ਦਿੱਤੇ ਸਨ। ਜਦੋਂ ਉਸ ਨੇ ਕਿਹਾ ਸੀ ਕਿ “ਸਾਡੀਆਂ ਗਲੀਆਂ ਏਸ਼ੀਅਨ[Read More…]

by May 8, 2019 Articles, Editorials
ਦੁਨੀਆ ਦੇ ਖ਼ਾਤਮੇ ਦਾ ਕਾਰਨ ਵਿਗਿਆਨ

ਦੁਨੀਆ ਦੇ ਖ਼ਾਤਮੇ ਦਾ ਕਾਰਨ ਵਿਗਿਆਨ

ਦੁਨੀਆ ‘ਚ ਜੋ ਨਫ਼ਰਤ ਦਾ ਪਸਾਰ ਦਿਨੋਂ-ਦਿਨ ਵਧਦਾ ਜਾ ਰਿਹਾ ਜੇ ਉਸ ਪਿੱਛੇ ਦੇ ਕਾਰਨ ਲੱਭੇ ਜਾਣ, (ਜੋ ਕਿ ਲੱਭਣੇ ਲਾਜ਼ਮੀ ਵੀ ਹੋ ਗਏ ਹਨ) ਤਾਂ ਵੱਖੋ-ਵੱਖ ਦਲੀਲਾਂ ਸਾਹਮਣੇ ਆਉਣਗੀਆਂ। ਅਖੀਰ ਉਨ੍ਹਾਂ ਦਲੀਲਾਂ ‘ਚੋਂ ਵੀ ਨਿੰਦਿਆ ਰੂਪੀ ਨਫ਼ਰਤ ਹੀ ਪੈਦਾ ਹੋਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ। ਪਰ ਲੋੜ ਹੈ ਉੱਚਾ ਉੱਠ ਕੇ ਸੋਚਣ ਦੀ। ਗਿਆਨ ਹੋਣ ਦੇ ਭੁਲੇਖੇ ‘ਚ ਕਈ[Read More…]

by March 16, 2019 Editorials
ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ

ਜਾਣੇ-ਅਨਜਾਣੇ ‘ਚ ਹੁੰਦੇ ਆਧੁਨਿਕ ਅਪਰਾਧ

ਆਧੁਨਿਕਤਾ ਨੇ ਜਿੱਥੇ ਜ਼ਿੰਦਗੀ ਨੂੰ ਸੁਖਾਲਾ ਕਰ ਦਿੱਤਾ ਹੈ ਉੱਥੇ ਕਿਤੇ ਨਾ ਕਿਤੇ, ਜਾਣੇ ਅਨਜਾਣੇ ‘ਚ ਸਾਨੂੰ ਅਪਰਾਧਿਕ ਗਤੀਵਿਧੀਆਂ ‘ਚ ਵੀ ਸ਼ਾਮਿਲ ਕਰ ਦਿੱਤਾ ਹੈ। ਅਸਲ ‘ਚ ਤਰੱਕੀ ਦੇ ਨਾਮ ਤੇ ਜਦੋਂ ਕਿਸੇ ਨਵੇਂ ਵਰਤਾਰੇ ਦੀ ਖੋਜ ਹੁੰਦੀ ਹੈ ਤਾਂ ਤਕਰੀਬਨ ਪਹਿਲੇ ਦੱਸ ਸਾਲ ਉਸ ਦੇ ਨਫ਼ੇ ਨੁਕਸਾਨ ਤਹਿ ਕਰਨ ‘ਚ ਹੀ ਲੰਘ ਜਾਂਦੇ ਹਨ। ਪਰ ਅਫ਼ਸੋਸ ਇਹ ਹੈ ਕਿ[Read More…]

by February 15, 2019 Editorials
ਅਰਦਾਸਾਂ ਹੋਈਆਂ ਪੂਰੀਆਂ ਜੀ

ਅਰਦਾਸਾਂ ਹੋਈਆਂ ਪੂਰੀਆਂ ਜੀ

ਸਿਆਸਤ ਸਭ ਤੋਂ ਵੱਡੀ ਨਹੀਂ ਹੁੰਦੀ, ਕੁੱਝ ਗੱਲਾਂ ਸਿਆਸਤ ਤੋਂ ਵੀ ਵੱਡੀਆਂ ਹੁੰਦੀਆਂ ਹਨ। ਅਤੇ ਜਦੋਂ ਸਤਿਗੁਰੂ ਨਾਨਕ ਦੀ ਗੱਲ ਆਉਂਦੀ ਹੈ ਤਾਂ ਸਹਿਜ ਸੁਭਾਅ ਹੀ “ਸਭ ਤੋਂ ਵੱਡਾ ਸਤਿਗੁਰ ਨਾਨਕ” ਸਾਡੇ ਮੂੰਹੋਂ ਮੱਲੋ-ਮੱਲ੍ਹੀ ਉਚਰਿਆ ਜਾਂਦਾ ਹੈ। ਜਿੱਥੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ ਹੈਂ ਤੇ ਸਮੁੱਚੇ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ,  ਉੱਥੇ ਇਸੇ ਮਸਲੇ[Read More…]

by December 18, 2018 Editorials

ਕੁਝ ਵੀ ਹੋ ਸਕਦੈ

ਜਿਵੇਂ ਤਈਆ ਤਾਪ ਕਦੇ ਚੜ੍ਹ ਜਾਂਦੈ ਕਦੇ ਲਹਿ ਜਾਂਦੈ, ਹੱਡ ਭੰਨਣੀ ਜਿਹੀ ਸਰੀਰ ਦੀ ਸੱਤਿਆ ਮੁਕਾਅ ਜਿਹੀ ਦਿੰਦੀ ਐ, ਉਵੇਂ ਜਿਵੇਂ ਪੰਜਾਬ ਚੋਣਾਂ ਦੇ ‘ਪੀੜਤਾਂ’ ਦਾ ਹਾਲ ਹੋਇਆ ਪਿਐ.. ਕਦੇ ਮਨਪਸੰਦ ਦਾ ਉਮੀਦਵਾਰ ਜਿੱਤਣ ਦੀ ਆਸ ਨਾਲ ਚਿੱਤ ਕਰੜਾ ਜਿਹਾ ਹੋ ਜਾਂਦੈ .. ਉਡਜੂੰ ਉਡਜੂੰ ਕਰਦੈ ਤੇ ਜਦ ਆਹ ਖਿਆਲ ਆ ਜਾਂਦੈ ਬਈ ਜੇ ਕਿਤੇ ਆਪਣੇ ਆਲ਼ਾ ‘ਫਲਾਣਾ ਸਿਹੁੰ’ ਹਾਰ[Read More…]

by February 20, 2017 Editorials

ਵਿਦਵਾਨ ਨਿੱਘੀਆਂ ਰਜਾਈਆਂ ਦੀ ਉਪਜ ਨਹੀਂ ਹੁੰਦੇ

ਜੋ ਭਾਵੇਂ ਕਰਤਾਰ ਦੀ ਥਾਂ ਜੋ ਭਾਵੇਂ ਮੁਖ਼ਤਿਆਰ ਦਾ ਯੁੱਗ ਆ ਗਿਆ ਹੈ। ਤੇਜੀ ਨਾਲ ਹੋ ਰਹੇ ਜਮਾਨੇ ਦੇ ਬਦਲਾਅ ‘ਚ ਇਹ ਬਦਲਾਅ ਹੋਣਾ ਵੀ ਲਾਜਮੀ ਸੀ। ਕਰਤਾਰ ਦੇ ਭਾਣੇ ਨੂੰ ਮੰਨਣ ਵਾਲੇ ਅੱਜ ਕੱਲ੍ਹ ਖ਼ੁਦ ਮੁਖ਼ਤਿਆਰ ਬਣ ਗਏ ਹਨ ਤੇ ਫੇਰ ਭਾਵਨਾਵਾਂ ‘ਚ ਮੁਖ਼ਤਿਆਰੀ ਝਾਕਣੀ ਵੀਂ ਲਾਜਮੀ ਸੀ। ਜਿਨ੍ਹਾਂ ਚਿਰ ਕੋਈ ਨੇਤਾ, ਪ੍ਰਚਾਰਕ, ਲਿਖਾਰੀ, ਪੱਤਰਕਾਰ ਜਾਂ ਬੁੱਧੀਜੀਵੀ ਤੁਹਾਡੀ ਭਾਸ਼ਾ[Read More…]

by December 19, 2016 Editorials

ਅਲਵਿਦਾ ਛੋਟੇ ਵੀਰ

ਦੀਵਾਲੀ ਦੀ ਰਾਤ ਤੋਂ ਹੀ ਪਹਿਲਾਂ ਬੁੱਝ ਚੁੱਕੇ ਇਕ ਦੀਵੇ ‘ਚੋਂ ਸਵਾਲਾਂ ਰੂਪੀ ਧੂੰਏਂ ਦੇ ਛੱਲੇ ਲਿਖਣ ਤੇ ਮਜਬੂਰ ਕਰ ਰਹੇ ਹਨ।  ਅਣਗਿਣਤ ਉਲਝੇ ਸਵਾਲ ਬੁਝਿਆ ਦੀਵਾ ਪੁੱਛ ਰਿਹਾ ਹੈ। ਕੰਨ ‘ਚ ਇਕ ਭਰਵੀਂ ਆਵਾਜ਼ ਗੂੰਜਦੀ ਹੈ, “ਵੱਡੇ ਬਾਈ ਦੱਸ ਮੇਰਾ ਕਿ ਕਸੂਰ ਸੀ ਜੋ ਏਨੀ ਬੇਰਹਿਮੀ ਨਾਲ ਬੁਝਾ ਦਿੱਤਾ?” ਹਾਂ ਇਹ ਕਹਿ ਕੇ ਤਾਂ ਮੈਨੂੰ ਸੰਬੋਧਨ ਕਰਦਾ ਸੀ ਮਨਮੀਤ[Read More…]

by November 20, 2016 Editorials

ਹਮ ਨਹੀਂ ਸੁਧਰੇਂਗੇ……..

ਜਿਉਂ ਜਿਉਂ ਸਾਡੀ ਗਿਣਤੀ ਆਸਟ੍ਰੇਲੀਆ ‘ਚ ਵਧਦੀ ਜਾ ਰਹੀ ਹੈ ਓਵੇਂ ਓਵੇਂ ਰੌਣਕਾਂ ਵੀ ਹੁਣ ਸਾਲ ਛਮਾਹੀ ਤੋਂ ਹਰ ਹਫ਼ਤੇ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਹ ਰੌਣਕਾਂ ਜਿੱਥੇ ਮਨ ਨੂੰ ਸਕੂਨ ਦਿੰਦਿਆਂ ਹਨ ਉੱਥੇ ਆਪਣੇ ਸਭਿਆਚਾਰ ਨੂੰ ਬੱਚਿਆਂ ਤੱਕ ਪਹੁੰਚਾਉਣ ਦਾ ਇਕ ਕਾਰਗਰ ਤਰੀਕਾ ਵੀ ਹੈ। ਮੇਰਾ ਮਤਲਬ ਆਸਟ੍ਰੇਲੀਆ ਭਰ ‘ਚ ਹਰ ਹਫ਼ਤੇ ਲਗਦੇ ਪੰਜਾਬੀ ਸਭਿਆਚਾਰ ਮੇਲਿਆਂ, ਖੇਡ ਮੇਲਿਆਂ ਜਾਂ[Read More…]

by October 15, 2016 Editorials

ਇੰਡੀਅਨ ਫ਼ਿਲਾਸਫ਼ੀ (ਮਹੇਂਦਰ ਯਾਦਵ) ਅਨੁ- ਡਾ. ਹਰਪਾਲ ਸਿੰਘ ਪੰਨੂ

ਅਧਿਆਪਕ ਦਿਵਸ ਹਰ ਸਤੰਬਰ ਦੀ ਪੰਜ ਤਰੀਕ ਨੂੰ ਭਾਰਤ ਦੇ ਪੂਰਵ ਰਾਸ਼ਟਰਪਤੀ ਰਾਧਾਕ੍ਰਿਸ਼ਨਨ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਇਤਿਹਾਸ ਦੀ ਦੇਖੋ ਦੇਖ ਇਹ ਪੀਡੀ ਦਰ ਪੀਡੀ ਅੱਗੇ ਵਧ ਰਿਹਾ ਹੈ। ਪਰ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਨਿਰਪੱਖ ਪੜਚੋਲ ਕਰਦੇ ਹਾਂ ਤਾਂ ਜੋ ਸੱਚ ਸਾਹਮਣੇ ਆਉਂਦਾ ਹੈ ਉਸ ਨਾਲ ਰੌਂਗਟੇ ਖੜੇ ਹੋ ਜਾਂਦੇ ਹਨ ਤੇ ਬੰਦਾ ਸੋਚਣ ਤੇ ਮਜਬੂਰ[Read More…]

by September 21, 2016 Editorials

ਰੀਓ ਉਲੰਪਿਕ

ਦੁਨਿਆਵੀ ਸੱਚ ਹੈ ਕਿ ਸਭ ਤੋਂ ਵੱਧ ਦੇਸ਼ ਭਗਤੀ ਦਾ ਦਾਅਵਾ ਭਾਰਤੀ ਕਰਦੇ ਹਨ ਤੇ ਅਕਸਰ ਇਹ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ ਕਿ ਮਹਾਨਤਾ ਦਾ ਅੰਤ ਸਾਡੇ ਤੇ ਆ ਕੇ ਖ਼ਤਮ ਹੋ ਜਾਂਦਾ ਹੈ। ਕਹਿਣ ਤੇ ਕਰਨ ‘ਚ ਫ਼ਰਕ ਵੀ ਇੱਕ ਦੁਨਿਆਵੀ ਸਚਾਈ ਹੈ। ਦੇਸ਼ ਭਗਤੀ ਦੇ ਦਿਖਾਵੇ ਅਤੇ ਜਜ਼ਬੇ ‘ਚ ਫ਼ਰਕ ਹੁੰਦਾ। ਮਹਾਨਤਾ ਦਾ ਪੈਮਾਨਾ ਵੀ ਹੋਰ[Read More…]

by August 21, 2016 Editorials