Australia NZ

ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਦੂਜਾ ਮਹਾਨ ਨਗਰ ਕੀਰਤਨ ਦੀਆਂ ਅੱਜ

ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਦੂਜਾ ਮਹਾਨ ਨਗਰ ਕੀਰਤਨ ਅੱਜ 3 ਜਨਵਰੀ ਦਿਨ ਸਨਿਚਰਵਾਰ ਨੂੰ ਸਵੇਰੇ 10 ਵਜੇ ਸਜ ਰਿਹਾ ਹੈ ਜੋ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਜਾਵੇਗਾ। ਕੱਲ੍ਹ  ਇਸ ਸਬੰਧੀ ਆਖੰਠ ਪਾਠ ਆਰੰਭ ਹੋ ਚੁੱਕੇ  ਹਨ ਜਿਨ੍ਹਾਂ ਦੇ ਭੋਗ 4 ਜਨਵਰੀ ਨੂੰ ਪਾਏ ਜਾ ਰਹੇ ਹਨ। ਨਗਰ ਕੀਰਤਨ[Read More…]

by January 2, 2015 Australia NZ
ਨਿਊਜ਼ੀਲੈਂਡ ਦੇ ਸ਼ਹਿਰ ਹੇਸਟਿੰਗਜ਼ ਸਥਿਤ ਗੁਰਦੁਆਰਾ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਲਈ ਅਰਦਾਸ

ਨਿਊਜ਼ੀਲੈਂਡ ਦੇ ਸ਼ਹਿਰ ਹੇਸਟਿੰਗਜ਼ ਸਥਿਤ ਗੁਰਦੁਆਰਾ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ ਲਈ ਅਰਦਾਸ

ਔਕਲੈਂਡ ਤੋਂ ਲਗਪਗ 450 ਕਿਲੋਮੀਟੀਰ ਦੂਰ ਵਸੇ ਸ਼ਹਿਰ ਹੇਸਟਿੰਗਜ਼ ਵਿਖੇ ਸਿੱਖ ਭਾਈਚਾਰੇ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਜਾਰੀ ਭੁੱਖ ਹੜ੍ਹਤਾਲ ਪ੍ਰਤੀ ਸਰਕਾਰ ਦਾ ਕੋਈ ਰੁੱਖ ਨਾ ਹੋਣ ਦਾ ਬੜਾ ਅਫਸੋਸ ਪ੍ਰਗਟ ਕੀਤਾ ਗਿਆ। ਗੁਰਦੁਆਰਾ ਸਾਹਿਬ ਇਕੱਤਰ ਸਾਧ ਸੰਗਤ ਨੇ ਭਾਈ ਖਾਲਸਾ ਵੱਲੋਂ ਦੂਜੀ ਵਾਰ ਕੀਤੇ ਗਏ ਉਪਰਾਲੇ ਜਿਸ ਦਾ ਸਬੰਧ ਦਹਾਕਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾਲ ਹੈ, ਦਾ[Read More…]

by January 1, 2015 Australia NZ
ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਆਮਦ ‘ਤੇ ਸਕਾਈ ਟਾਵਰ ਵਿਖੇ ਦਿਲਕਸ਼ ਆਤਿਸ਼ਬਾਜੀ

ਨਿਊਜ਼ੀਲੈਂਡ ‘ਚ ਨਵੇਂ ਸਾਲ ਦੀ ਆਮਦ ‘ਤੇ ਸਕਾਈ ਟਾਵਰ ਵਿਖੇ ਦਿਲਕਸ਼ ਆਤਿਸ਼ਬਾਜੀ

ਇਹ ਗੱਲ ਵੀ ਪ੍ਰਚਲਿਤ ਹੈ ਕਿ ਪੂਰੇ ਵਿਸ਼ਵ ਦੇ ਵਿਚ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿਚ ਨਵਾਂ ਸਾਲ ਚੜ੍ਹਦਾ ਹੈ, ਇਸ ਗੱਲ ਦਾ ਤਾਂ ਕੁਦਰਤ ਨੂੰ ਪਤਾ ਹੋਵੇਗਾ ਪਰ ਇਹ ਗੱਲ ਜਰੂਰ ਸੱਚ ਹੈ ਕਿ ਇਥੇ ਨਵੇਂ ਸਾਲ ਦਾ ਜਸ਼ਨ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਜਿਵੇਂ ਘਰ ਕਿਸੇ ਖਾਸ ਮਹਿਮਾਨ ਨੇ ਆਉਣਾ ਹੋਵੇ। ਅੱਜ ਪੂਰਾ ਦਿਨ ਔਕਲੈਂਡ, ਹੇਸਟਿੰਗ, ਗਿਸਬੋਰਨ, ਟੋਰੰਗਾ,[Read More…]

by December 31, 2014 Australia NZ
ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਵੱਲੋਂ ਭਾਰਤੀ ਆਟੋ ਰਿਕਸ਼ਾ ਡ੍ਰਾਈਵਰਾਂ ਨੂੰ ਔਰਤਾਂ ਦੀ ਇਜ਼ੱਤ ਕਰਨ ਦੀਆਂ ਕਲਾਸਾਂ ਦੀ ਖਬਰ ਨਸ਼ਰ

ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਵੱਲੋਂ ਭਾਰਤੀ ਆਟੋ ਰਿਕਸ਼ਾ ਡ੍ਰਾਈਵਰਾਂ ਨੂੰ ਔਰਤਾਂ ਦੀ ਇਜ਼ੱਤ ਕਰਨ ਦੀਆਂ ਕਲਾਸਾਂ ਦੀ ਖਬਰ ਨਸ਼ਰ

ਨਵੀਂ ਦਿੱਲੀ ਵਿਖੇ ਆਏ ਦਿਨ ਜਬਰ ਜਨਾਹ ਦੀਆਂ ਖਬਰਾਂ ਦੇ ਬਾਅਦ ਸਰਕਾਰ ਨੇ ਨਵੀਂ ਦਿੱਲੀ ਦੇ ਲਗਪਗ 1,20000 ਆਟੋ ਰਿਕਸ਼ਾ ਡ੍ਰਾਈਵਰਾਂ ਦੇ ਲਈ ਕੁਝ ਸਮਾਜਿਕ ਜਥੇਬੰਦੀਆਂ ਦੇ ਨਾਲ ਰਲ ਕੇ ਖਾਸ ਸਿੱਖਲਾਈ ਕੈਂਪ ਲਾਇਆ ਹੈ, ਜਿਸ ਦਾ ਮਕਸਦ ਆਟੋ ਰਿਕਸ਼ਾ ਦੇ ਵਿਚ ਮਹਿਲਾ ਸਵਾਰੀਆਂ ਨਾਲ ਇੱਜਤ ਨਾਲ ਪੇਸ਼ ਆਉਣ ਬਾਰੇ ਜਾਣਕਾਰੀ ਹੈ। ਇਸ ਖਬਰ ਨੂੰ ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਨੇ[Read More…]

by December 30, 2014 Australia NZ
ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਵੱਲੋਂ ਲੜੀਵਾਰ ਭੁੱਖ ਹੜਤਾਲ

ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਵੱਲੋਂ ਲੜੀਵਾਰ ਭੁੱਖ ਹੜਤਾਲ

ਐਡੀਲਡ ਦੇ ਪਲਿੰਪਟਨ ਗੁਰੂ ਘਰ ਵਿਖੇ ਸਿੱਖ ਸੰਗਤਾਂ ਨੇ ਭਾਈ ਗੁਰਬਕਸ਼ ਸਿੰਘ ਦੇ ਸਾਥ ਵਿੱਚ ਇੱਕ ਦਿਨ ਭੁੱਖ ਹੜਤਾਲ ਰੱਖੀ ਅਤੇ ਇਸ ਭੁੱਖ ਹੜਤਾਲ ਦੀ ਲੜੀ ਨੂੰ ਜਾਰੀ ਰੱਖਣ ਲਈ ਹਰ ਰੋਜ਼ ਇੱਕ ਇੱਕ ਜਣਾ ਭੁੱਖ ਹੜਤਾਲ ਰੱਖ ਕੇ ਭਾਈ ਸਾਬ੍ਹ ਦਾ ਸਾਥ ਦੇਣ ਲਈ ਗੁਰੂ ਗਰੰਥ ਸਾਹਿਬ ਕੋਲੋਂ ਓਟ-ਆਸਰਾ ਲਿਆ।

by December 29, 2014 Australia NZ

ਨਿਊਜ਼ੀਲੈਂਡ ‘ਚ ਇਕ ਭਾਰਤੀ ਦੇ ਮੋਟਲ ਵਿਚ 54 ਸਾਲਾ ਵਿਅਕਤੀ ਦਾ ਕਤਲ

ਆਕਲੈਂਡ ਦੇ ਵਿਚ ਇਕ ਭਾਰਤੀ ਦੇ ਮੋਟਲ ਦੇ ਵਿਚ ਇਕ 54 ਸਾਲਾ ਵਿਅਕਤੀ ਦੀ ਕੱਲ੍ਹ ਕਤਲ ਹੋ ਗਿਆ। ਕਤਲ ਤੋਂ ਕੁਝ ਸਮਾਂ ਪਹਿਲਾਂ ਦੋ ਨੌਜਵਾਨ ਜੋ ਉਸਦੇ ਰਿਸ਼ਤੇਦਾਰ ਮੰਨੇ ਜਾ ਰਹੇ ਹਨ ਮਿਲਣ ਆਏ ਸਨ ਅਤੇ ਕੁਝ ਸਮੇਂ ਬਾਅਦ ਇਹ ਵਿਅਕਤੀ ਖੂਨ ਨਾਲ ਲੱਥਪੱਥ ਹੋ ਕੇ ਰਿਸੈਪਸ਼ਨ ਉਤੇ ਸਹਾਇਤਾ ਵਾਸਤੇ ਆਇਆ ਸੀ। ਹਸਪਤਾਲ ਦੇ ਵਿਚ ਜਾ ਕੇ ਇਸ ਵਿਅਕਤੀ ਦੀ[Read More…]

by December 28, 2014 Australia NZ

ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ  ਅੱਜ ਦਸਵੇਂ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਪਹਿਲਾਂ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ ਉਪਰੰਤ ਸਜੇ ਦੀਵਾਨ ਦੇ ਵਿਚ ਰਾਗੀ ਸਿੰਘਾਂ ਗੁਰਬਾਣੀ ਕੀਰਤਨ ਕੀਤਾ। ਯੂਥ ਗਰੁੱਪ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਆਈਸ ਕ੍ਰੀਮ ਸਟਾਲ ਵੀ ਸੰਗਤਾਂ ਵਾਸਤੇ ਲਗਾਇਆ ਗਿਆ ਤੇ[Read More…]

by December 28, 2014 Australia NZ
ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀਆਂ ਦੀ ਕਾਰ ਦੁੱਧ ਟੈਂਕਰ ਨਾਲ ਟਕਰਾਈ-ਇਕ ਦੀ ਮੌਤ ਤਿੰਨ ਜ਼ਖਮੀ

ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀਆਂ ਦੀ ਕਾਰ ਦੁੱਧ ਟੈਂਕਰ ਨਾਲ ਟਕਰਾਈ-ਇਕ ਦੀ ਮੌਤ ਤਿੰਨ ਜ਼ਖਮੀ

ਆਕਲੈਂਡ ਤੋਂ ਲਗਪਗ 228 ਕਿਲੋਮੀਟਰ ਦੂਰ ਸ਼ਹਿਰ ਰੋਟੋਰੂਆ ਵਿਖੇ ਵਾਇਰੀਕੀ ਕਾਲਜ ਵਿਖੇ ਕੇਰਲਾ (ਸਾਊਥ ਇੰਡੀਆ) ਤੋਂ ਪੜ੍ਹਨ ਆਏ ਹੋਏ ਭਾਰਤੀ ਵਿਦਿਆਰਥੀਆਂ ਦੀ ਕਾਰ ਅੱਜ ਸਵੇਰੇ  8 ਵਜੇ ਇਕ ਦੁੱਧ ਦੇ ਟੈਂਕਰ ਨਾਲ ਟਕਰਾ ਗਈ ਜਿਸ ਦੇ ਨਤੀਜੇ ਵੱਜੋਂ ਇਕ ਨੌਜਵਾਨ ਦੀ ਥਾਂ ਉਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਮਾਰੇ ਗਏ ਵਿਅਕਤੀ ਦੀ ਪਤਨੀ,  ਇਕ ਹੋਰ ਨੌਜਵਾਨ ਅਤੇ ਉਸਦੀ[Read More…]

by December 28, 2014 Australia NZ
ਧਰਮ ਦੀ ਰੱਖਿਆ ਲਈ ਸਖਤ ਕਾਨੂੰਨ ਹੈ ਬਰਮਾ ਵਿਚ: ਨਿਊਜ਼ੀਲੈਂਡਰ ਨੂੰ ਮਹਿੰਗਾ ਪੈ ਰਿਹੈ ਬੁੱਧ ਦੀ ਫੋਟੋ ਨੂੰ ਹੈਡਫੋਨ ਲਾ ਕੇ ਬਾਰ ਦੀ ਮਸ਼ਹੂਰੀ ਕਰਨਾ

ਧਰਮ ਦੀ ਰੱਖਿਆ ਲਈ ਸਖਤ ਕਾਨੂੰਨ ਹੈ ਬਰਮਾ ਵਿਚ: ਨਿਊਜ਼ੀਲੈਂਡਰ ਨੂੰ ਮਹਿੰਗਾ ਪੈ ਰਿਹੈ ਬੁੱਧ ਦੀ ਫੋਟੋ ਨੂੰ ਹੈਡਫੋਨ ਲਾ ਕੇ ਬਾਰ ਦੀ ਮਸ਼ਹੂਰੀ ਕਰਨਾ

ਬਰਮਾ ਦੇ ਵਿਚ ਧਰਮ ਦੀ ਰੱਖਿਆ ਦੇ ਲਈ ਬਹੁਤ ਹੀ ਸਖਤ ਕਾਨੂੰਨ ਹੈ ਪਰ ਇਸ ਮਾਮਲੇ ਵਿਚ ਇਕ ਨਿਊਜ਼ੀਲੈਂਡਰ ਫਿਲਿਪ ਬਲੈਕਵੁੱਡ ਬੁਰੀ ਤਰ੍ਹਾਂ ਫਸ ਗਿਆ ਨਜ਼ਰ ਆ ਰਿਹਾ ਹੈ। ਇਸ 32 ਸਾਲਾ ਨੌਜਵਾਨ ਨੇ ਪਿਛਲੇ ਦਿਨੀਂ 10 ਦਸੰਬਰ ਨੂੰ ਮਹਾਤਮਾ ਬੁੱਧ ਦੀ ਫੋਟੋ ਜਿਸ ਦੇ ਸਿਰ ਉਤੇ ਹੈਡ ਫੋਨ ਲਗਾਏ ਸਨ ਇਕ ਬਾਰ ਦੀ ਮਸ਼ਹੂਰੀ ਕਰਨ ਵਾਸਤੇ ਫੇਸ ਬੁੱਕ ਉਤੇ[Read More…]

by December 28, 2014 Australia NZ
ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਅਤੇ ਯੂਥ ਕਾਂਗਰਸ ਵੱਲੋਂ ਰਾਜਾ ਵੜਿੰਗ ਦੇ ਕੌਮੀ ਪ੍ਰਧਾਨ ਬਨਣ ‘ਤੇ ਵਧਾਈ 

ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਅਤੇ ਯੂਥ ਕਾਂਗਰਸ ਵੱਲੋਂ ਰਾਜਾ ਵੜਿੰਗ ਦੇ ਕੌਮੀ ਪ੍ਰਧਾਨ ਬਨਣ ‘ਤੇ ਵਧਾਈ 

ਨਿਊਜ਼ੀਲੈਂਡ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰੀਕ ਸਿੰਘ ਸੰਘਾ ਵੱਲੋਂ ਸਾਰੇ ਮੈਂਬਰ ਸਾਹਿਬਾਨਾਂ ਦੀ ਤਰਫ ਤੋਂ ਪੰਜਾਬ ਦੇ ਮੌਜੂਦਾ ਵਿਧਾਇਕ  (ਹਲਕਾ ਗਿੱਦੜਬਾਹਾ) ਅਮਰਿੰਦਰ ਸਿੰਘ ਬਰਾੜ ਉਰਫ ਰਾਜਾ ਵੜਿੰਗ ਦੇ ਯੂਥ ਕਾਂਗਰਸ ਇੰਡੀਆ ਦੇ ਪ੍ਰਧਾਨ ਬਨਣ ਉਤੇ ਵਧਾਈ ਦਿੱਤੀ ਗਈ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ[Read More…]

by December 28, 2014 Australia NZ