Australia NZ

ਦੁਨੀਆ ਦੀਆਂ ਸੁਰੱਖਿਅਤ ਏਅਰਲਾਈਨਾਂ ਦੇ ਵਿਚ ‘ਏਅਰ ਨਿਊਜ਼ੀਲੈਂਡ’ ਟਾਪ ਟੈਨ ਦੇ ਵਿਚ

ਦੁਨੀਆ ਦੀਆਂ ਸੁਰੱਖਿਅਤ ਏਅਰਲਾਈਨਾਂ ਦੇ ਵਿਚ ‘ਏਅਰ ਨਿਊਜ਼ੀਲੈਂਡ’ ਟਾਪ ਟੈਨ ਦੇ ਵਿਚ

ਦੁਨੀਆ ਦੀਆਂ ਸਾਰੀਆਂ ਏਅਰਲਾਈਨਾਂ ਉਤੇ ਪਾਰਖੂ ਨਜ਼ਰ ਰੱਖਣ ਵਾਲੀ ਇਕੋ-ਇਕ ਵੈਬਸਾਈਟ ‘ਏਅਰਲਾਈਨ ਰੇਟਿੰਗ ਡਾਟ. ਕਾਮ’ ਦੇ ਤਾਜ਼ਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਦੀਆਂ ਸਭ ਤੋਂ ਜਿਆਦਾ ਸੁਰੱਖਿਅਤ ਏਅਰ ਲਾਈਨਾਂ ਦੇ ਵਿਚ ਕੁਆਂਟਸ ਏਅਰਲਾਈਨ ਸਭ ਤੋਂ ਉਪਰ ਹੈ। 449 ਏਅਰ ਲਾਈਨਾਂ ਦਾ ਇਹ ਸਰਵੇ ਕੀਤਾ ਗਿਆ ਹੈ। ਇਸ ਏਅਰ ਲਾਈਨ ਦੇ ਜ਼ਹਾਜ਼ਾਂ ਦੇ ਜੈਟ ਖੇਤਰ (ਇੰਜਣਾਂ) ਦੇ ਵਿਚ ਕਦੀ ਕੋਈ ਮੁਸ਼ਕਿਲ ਨਹੀਂ[Read More…]

by January 7, 2015 Australia NZ
ਪੈਟਰੋਲ ਦੀਆਂ ਕੀਮਤਾਂ ਹਰ ਰੋਜ਼ ਸ਼ਹਿਰ ਤੋਂ ਸ਼ਹਿਰ ਵੱਧ ਘੱਟ ਹੁੰਦੀਆਂ ਰਹਿੰਦੀਆਂ ਹਨ… ਕਾਰਨ?

ਪੈਟਰੋਲ ਦੀਆਂ ਕੀਮਤਾਂ ਹਰ ਰੋਜ਼ ਸ਼ਹਿਰ ਤੋਂ ਸ਼ਹਿਰ ਵੱਧ ਘੱਟ ਹੁੰਦੀਆਂ ਰਹਿੰਦੀਆਂ ਹਨ… ਕਾਰਨ?

ਬੇਸ਼ਕ, ਪੈਟਰੋਲ ਦੀਆਂ ਕੀਮਤਾਂ ਕੱਚੇ ਤੇਲ ਦੀ ਕੀਮਤ ਤੇ ਨਿਰਭਰ ਹੁੰਦੀਆਂ ਹਨ ਪਰੰਤੂ ਇਸ ਵਿੱਚ ਕੋਈ ਹੋਰ ਵੀ ਕਾਰਨ ਸ਼ਾਮਲ ਹਨ ਜਿਸ ਕਰਕੇ ਇੱਕੋ ਸਮੇਂ ਤੇ ਸਿਡਨੀ ਨਾਲੋਂ ਡਾਰਵਿਨ ਵਿੱਚ ਇੱਕ ਮੋਟਰ ਚਾਲਕ ਨੂੰ 30 ਸੈਂਟ ਪ੍ਰਤੀ ਲਿਟਰ ਵਾਸਤੇ ਵੱਧ ਦੇਣੇ ਪੈਂਦੇ ਹਨ। ਆਸਟ੍ਰੇਲੀਅਨ ਕੰਪੀਟਿਸ਼ਨ ਅਤੇ ਕੰਜ਼ਿਊਮਰ ਕਮਿਸ਼ਨ (ਏ.ਸੀ.ਸੀ.ਸੀ.) ਨੇ ਹੁਣੇ ਹੁਣੇ ਸਿੱਕਾ ਰਹਿਤ-ਪੈਟਰੋਲ ਦੀਆਂ ਕੀਮਤਾਂ, ਖਰਚੇ ਅਤੇ ਲਾਭਾਂ ਦੇ[Read More…]

by January 7, 2015 Australia NZ
ਸੀ.ਐਫ.ਐਸ (ਕੰਟਰੀ ਫਾਇਰ ਸਰਵਿਸ) ਵੱਲੋਂ 95% ਬੁਸ਼ ਫਾਇਰ ਤੇ ਕਾਬੂ

ਸੀ.ਐਫ.ਐਸ (ਕੰਟਰੀ ਫਾਇਰ ਸਰਵਿਸ) ਵੱਲੋਂ 95% ਬੁਸ਼ ਫਾਇਰ ਤੇ ਕਾਬੂ

95% ਬੁਸ਼ ਫਾਇਰ ਤੇ ਸੀ.ਐਫ.ਐਸ (ਕੰਟਰੀ ਫਾਇਰ ਸਰਵਿਸ) ਵੱਲੋਂ ਕਾਬੂ ਪਾਇਆ ਜਾ ਚੁਕਿਆ ਹੈ। ਪ੍ਰੀਮੀਅਰ ਵੱਲੋਂ ਪੀੜਿਤ ਇਲਾਕੇ ਦਾ ਦੌਰਾ ਕੀਤਾ ਗਿਆ ਹੈ। ਸੀ.ਐਫ.ਐਸ ਅਨੂਸਾਰ ਸਿਰਫ ਦੋ ਇਲਾਕੇ (ਪੈਰਾਕੋਂਬੇ ਅਤੇ ਪੈਰਾ ਵੀਰਾ ਕਨਜ਼ਰਵੇਸ਼ਨ ਪਾਰਕ) ਅਜਿਹੇ ਹਨ ਜਿੱਥੇ ਅੱਗ ਨਾਲ ਮੁਸ਼ਕਤ ਕਰਨੀ ਪੈ ਰਹੀ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਬਾਰਿਸ਼ ਇਸ ਵੇਲੇ ਬਚਾਓ ਕਾਰਜਾਂ ਵਿੱਚ ਰੁਕਾਵਟ[Read More…]

by January 7, 2015 Australia NZ
ਆਸਟਰੇਲੀਆ ਨੇ ਭਾਰਤ ਜਾਣ ਲਈ ਆਪਣੇ ਨਾਗਰਿਕਾਂ ਨੂੰ ਕੀਤਾ ਆਗਾਹ

ਆਸਟਰੇਲੀਆ ਨੇ ਭਾਰਤ ਜਾਣ ਲਈ ਆਪਣੇ ਨਾਗਰਿਕਾਂ ਨੂੰ ਕੀਤਾ ਆਗਾਹ

ਆਸਟਰੇਲੀਆ ਨੇ ਭਾਰਤ ਲਈ ਆਪਣੀ ਯਾਤਰਾ ਸਲਾਹ ‘ਚ ਸੋਧ ਕਰਦੇ ਹੋਏ ਅੱਤਵਾਦੀ ਖਤਰਿਆਂ ਦਾ ਹਵਾਲਾ ਦਿੱਤਾ ਅਤੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਨ ਦੌਰਾਨ ਬੇਹੱਦ ਸਾਵਧਾਨੀ ਰੱਖਣ ਨੂੰ ਕਿਹਾ ਹੈ। ਵਿਦੇਸ਼ ਅਤੇ ਕਾਰੋਬਾਰ ਮਾਮਲਿਆਂ ਦੇ ਵਿਭਾਗ ਨੇ ਆਪਣੀ ਤਾਜ਼ਾ ਸੂਚਨਾ ‘ਚ ਭਾਰਤ ਜਾਣ ਵਾਲੇ ਆਸਟਰੇਲੀਆਈ ਨਾਗਰਿਕਾਂ ਨੂੰ ਆਗਾਹ ਕੀਤਾ ਹੈ ਕਿ ਭਾਰਤ ਦੇ ਵੱਡੇ ਸ਼ਹਿਰ ਦੇ ਹੋਟਲਾਂ ‘ਚ ਅੱਤਵਾਦੀ[Read More…]

by January 7, 2015 Australia NZ
ਅਗਵਾਨ ਪਰਿਵਾਰ ਨੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਵਸ ਕੀਰਤਨ ਸਮਾਗਮ ਕਰਕੇ ਮਨਾਇਆ

ਅਗਵਾਨ ਪਰਿਵਾਰ ਨੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਤੇ ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਵਸ ਕੀਰਤਨ ਸਮਾਗਮ ਕਰਕੇ ਮਨਾਇਆ

ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਦੇ ਮਾਣ ਅਤੇ ਸਤਿਕਾਰ ਨੂੰ ਢਾਹ ਲਾਉਣ ਵਾਲਿਆਂ ਨੂੰ ਸਬਕ ਸਿਖਾ ਕੇ ਸ਼ਹੀਦੀਆਂ ਪਾ ਗਏ ਸਿੱਖ ਕੌਮ ਦੇ ਕੌਮੀ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ 26ਵਾਂ ਸ਼ਹੀਦੀ ਦਿਵਸ ਅਗਵਾਨ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਮਨਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ਼ਾਮ 6 ਵਜੇ[Read More…]

by January 6, 2015 Australia NZ
ਬੁਸ਼ ਫਾਇਰ ਦੌਰਾਨ ਤਕਰੀਬਨ 12,000 ਹੈਕਟੇਅਰ ਭੂਮੀ ਸੜ ਕੇ ਸਵਾਹ

ਬੁਸ਼ ਫਾਇਰ ਦੌਰਾਨ ਤਕਰੀਬਨ 12,000 ਹੈਕਟੇਅਰ ਭੂਮੀ ਸੜ ਕੇ ਸਵਾਹ

ਉਤਰੀ-ਪੂਰਬੀ ਐਡੀਲਡ ਵਿਚ ਪਿਛਲੇ ਸ਼ੁਕਰਵਾਰ ਤੋਂ ਲੱਗੀ ਬੁਸ਼ ਫਾਇਰ ਦੌਰਾਨ ਤਕਰੀਬਨ 12,000 ਹੈਕਟੇਅਰ ਭੂਮੀ ਸੜ ਕੇ ਸਵਾਹ ਹੋ ਚੁਕੀ ਹੈ। ਤਕਰੀਬਨ 38 ਘਰ ਅਤੇ 125 ਆਊਟ ਹਾਊਸ ਬੁਰੀ ਤਰਾ੍ਹਂ ਤਬਾਹ ਹੋ ਚੁਕੇ ਹਨ। ਕੰਟਰੀ ਫਾਇਰ ਸਰਵਿਸ ਚੀਫ ਆਫੀਸਰ ਗਰੈਗ ਨੈਟਲਟਨ ਅਨੂਸਾਰ ਸਿਡਨੀ ਤੋਂ ਕੈਨਬਰਾ ਜਿੰਨੀ ਸੜਕ ਜਿੰਨਾ ਏਰੀਆ ਸੜ ਕੇ ਸੁਆਹ ਹੋ ਗਿਆ ਹੈ। ਮੌਸਮ ਵਿਭਾਗ ਸਾਈਮਨ ਚਿੰਗ ਨੇ ਬੁੱਧਵਾਰ[Read More…]

by January 6, 2015 Australia NZ
ਸੈਸਨਾ 172 ਦਾ ਮਲਬਾ ਮਿਲਿਆ

ਸੈਸਨਾ 172 ਦਾ ਮਲਬਾ ਮਿਲਿਆ

ਸੈਸਨਾ 172 ਜਹਾਜ਼ ਜੋ ਕਿ ਦਿਸੰਬਰ 29, 2014 ਨੂੰ ਕੇਪ ਰਾਓਲ ਨੇੜੇ ਸਮੁੰਦਰ ਵਿੱਚ ਗਿਰ ਗਿਆ ਸੀ, ਦਾ ਮਲਬਾ ਨਿਕਾਲ ਲਿਆ ਗਿਆ ਹੈ ਅਤੇ ਹੋਬਾਰਟ ਭੇਜ ਦਿੱਤਾ ਗਿਆ ਹੈ। ਪਾਇਲਟ ਸੈਮ ਲਾਂਗਫਰਡ (29) ਅਤੇ ਫੋਟੋਗ੍ਰਾਫਰ ਟਿੰਮ ਜੋਨਜ਼ (61) ਦੀਆਂ ਮ੍ਰਿਤਕ ਦੇਹਾਂ ਹਾਲੇ ਮਲਬੇ ਦੇ ਵਿੱਚ ਹੀ ਹਨ।

by January 6, 2015 Australia NZ
ਨਿਊਜ਼ੀਲੈਂਡ ‘ਚ ਲੋੜ ਨਹੀਂ ਅਖੌਤੀ ‘ਮੈਸੰਜਰ ਆਫ ਗੌਡ’ ਦੀ

ਨਿਊਜ਼ੀਲੈਂਡ ‘ਚ ਲੋੜ ਨਹੀਂ ਅਖੌਤੀ ‘ਮੈਸੰਜਰ ਆਫ ਗੌਡ’ ਦੀ

ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਇਥ ਦੇ ਫਿਲਮ ਤੇ ਲਿਟਰੇਚਰ ਕਲਾਸੀਫਿਕੇਸ਼ (ਸੈਂਸਰ ਬੋਰਡ) ਦੇ ਨਾਲ ਰਾਬਤਾ ਕਾਇਮ ਕਰਦਿਆਂ ਗੁਰਮੀਤ ਰਾਮ ਰਹੀਮ ਸਿੰਘ (ਡੇਰਾ ਸੱਚਾ ਸੌਦਾ ਸਿਰਸਾ ਮੁਖੀ) ਦੀ ਆ ਰਹੀ ਸਟੰਬਬਾਜ਼ੀ ਫਿਲਮ ‘ਮੈਜੰਸਰ ਆਫ ਗੌਡ’ ਉਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਸੁਸਾਇਟੀ ਦੇ ਬੁਲਾਰੇ ਵੱਲੋਂ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿਚ ਸੱਚੇ ਸੌਦੇ ਵਰਗੇ ਅਖੌਤੀ ਸਾਧ[Read More…]

by January 5, 2015 Australia NZ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਗੁਰਦੁਆਰਾ ਸਾਹਿਬ ਉਟਾਹੂਹੂ ਅਤੇ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਐਤਵਾਰ ਅਤੇ ਸੋਮਵਾਰ ਨੂੰ ਲਗਾਤਾਰ ਦੋ ਦਿਨ ਸ੍ਰੀ ਗੁਰੂ ਗੋਬੰਿਦ ਸਿੰਘ ਜੀ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਉਟਾਹੂਹੂ ਵਿਖੇ ਸਜੇ ਦੀਵਾਨ ਦੇ ਵਿਚ ਭਾਈ ਦਵਿੰਦਰ ਸਿੰਘ, ਭਾਈ ਸੁਖਚੈਨ ਸਿੰਘ ਤੇ ਭਾਈ ਗੁਰਮੁਖ ਸਿੰਘ  ਦੇ ਰਾਗੀ ਜੱਥੇ ਨੇ ਸ਼ਬਦ ਕੀਰਤਨ ਕੀਤਾ ਜਦ ਕਿ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਐਤਵਾਰ ਨੂੰ[Read More…]

by January 5, 2015 Australia NZ
ਆਰ. ਐਂਡ. ਏ. ਸੰਘਾ ਕ੍ਰਿਕਟ ਕਲੱਬ ਟੌਰੰਗਾ ਵੱਲੋਂ ਦੂਜਾ ਸ਼ਾਨਦਾਰ 20-20 ਨੈਸ਼ਨਲ ਇੰਡੀਅਨਜ਼ ਕ੍ਰਿਕਟ ਟੂਰਨਾਮੈਂਟ ਸਮਾਪਤ

ਆਰ. ਐਂਡ. ਏ. ਸੰਘਾ ਕ੍ਰਿਕਟ ਕਲੱਬ ਟੌਰੰਗਾ ਵੱਲੋਂ ਦੂਜਾ ਸ਼ਾਨਦਾਰ 20-20 ਨੈਸ਼ਨਲ ਇੰਡੀਅਨਜ਼ ਕ੍ਰਿਕਟ ਟੂਰਨਾਮੈਂਟ ਸਮਾਪਤ

0 ਟੌਰੰਗਾ ਦੇ ਫਰਗੂਸਨ ਪਾਰਕ ਵਿਚ ਆਰ ਐਂਡ ਏ ਕ੍ਰਿਕਟ ਕਲੱਬ ਵੱਲੋਂ ਦੂਜਾ 20-20 ਨੈਸ਼ਨਲ ਇੰਡੀਅਨਜ਼ ਕ੍ਰਿਕਟ ਟੂਰਨਾਮੈਂਟ 3 ਤੇ 4 ਜਨਵਰੀ ਨੂੰ ਕਰਵਾਇਆ ਗਿਆ। ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆ ਕਲੱਬ ਦੇ ਕੈਪਟਨ ਤੇ ਕੋਚ ਸ੍ਰੀ ਦੇਵ ਸੰਘਾ ਹੋਰਾਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਬੇਅ ਆਫ ਪਲੈਂਟੀ ਦੇ ਕੋਆਰਡੀਨੇਟਰ ਡੌਨ ਵਾਰਨਰ ਨੇ ਕੀਤਾ। ਟੂਰਨਾਮੈਂਟ ਦਾ ਪਹਿਲਾ ਗੇੜ ਸਵੇਰੇ 9.30 ਵਜੇ ਪੂਲ[Read More…]

by January 5, 2015 Australia NZ