Articles

ਤੇਰੀ ਮੇਰੀ ਨਹੀਂ ਨਿਭਣੀ

ਤੇਰੀ ਮੇਰੀ ਨਹੀਂ ਨਿਭਣੀ

ਭਾਜਪਾ ਤੇ ਅਕਾਲੀ ਦਲ ਬਾਦਲ ਦੀ 1996 ਤੋਂ ਅਟੱਲ ਬਿਹਾਰੀ ਬਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਪਾਈ ਗੂੜ•ੀ ਸਿਆਸੀ ਯਾਰੀ ਚ ਹੁਣ ਤਰੇੜਾਂ ਪੈਂਦੀਆਂ ਸਾਫ ਨਜ਼ਰ ਆ ਰਹੀਆਂ ਹਨ। ਇਸਦਾ ਕਾਰਨ ਭਾਜਪਾ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਮਹਾਂਰਾਸ਼ਟਰ ਅਤੇ ਹਰਿਆਣਾ ਚ ਮਿਲੀ ਵੱਡੀ ਕਾਮਯਾਬੀ ਹੈ। ਜਦ ਤੱਕ ਭਾਜਪਾ ਦਾ ਬਹੁਤਾ ਆਧਾਰ ਨਹੀਂ ਸੀ ਤਾਂ ਪੰਜਾਬ[Read More…]

by November 18, 2014 Articles
ਐਫ ਡੀ ਆਈ ਰਾਹੀ ਨਿਵੇਸ਼ ਵਧਾਉਣ ਤੋਂ ਪਹਿਲਾਂ ਸਰਕਾਰ ਲੋਕਾਂ ਨੂੰ ਇਹ ਦੱਸੇ ਕਿ ਐਫ ਡੀ ਆਈ ਨਾਲ ਦੇਸ਼ ਦੀ ਜਨਤਾ ਨੂੰ ਕੀ ਫਾਇਦਾ ਜਾ ਨੁਕਸਾਨ ਹੋਇਆ

ਐਫ ਡੀ ਆਈ ਰਾਹੀ ਨਿਵੇਸ਼ ਵਧਾਉਣ ਤੋਂ ਪਹਿਲਾਂ ਸਰਕਾਰ ਲੋਕਾਂ ਨੂੰ ਇਹ ਦੱਸੇ ਕਿ ਐਫ ਡੀ ਆਈ ਨਾਲ ਦੇਸ਼ ਦੀ ਜਨਤਾ ਨੂੰ ਕੀ ਫਾਇਦਾ ਜਾ ਨੁਕਸਾਨ ਹੋਇਆ

ਐਫ ਡੀ ਆਈ ਲੰਮੇ ਸਮੇਂ ਤੋਂ ਸਰਕਾਰਾਂ ਅਤੇ ਵਿਰੋਧੀ ਪਾਰਟੀਆਂ ਲਈ ਮੁੱਖ ਮੁੱਦਾ ਰਿਹਾ ਹੈ। ਯੁ ਪੀ ਏ ਸਰਕਾਰ ਵਲੋਂ ਰਿਟੇਲ ਵਿੱਚ 51 ਫਿਸਦੀ ਦੇ ਵਿਦੇਸ਼ੀ ਨਿਵੇਸ਼ ਨੂੰ ਮਨਜੂਰੀ ਦੇਣ ਤੇ ਉਸਨੂੰ ਨਾ ਸਿਰਫ ਆਪਣੀਆਂ ਸਹਿਯੋਗੀ ਪਾਰਟੀਆਂ ਸਗੋਂ ਵਿਰੋਧੀ ਪਾਰਟੀਆਂ ਤੇ ਵਪਾਰੀਆਂ ਵਲੋਂ ਵੀ ਵਿਰੋਧ ਦਾ ਸਾਮਣਾ ਕਰਣਾ ਪਿਆ ਸੀ।  ਉਸ ਸਮੇਂ ਪ੍ਰਮੁਖਤਾ ਨਾਲ ਐਫ ਡੀ ਆਈ ਦਾ ਵਿਰੋਧ ਕਰ[Read More…]

by November 15, 2014 Articles
ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਟੁੱਟ ਸਕਦੀ ਹੈ … ਤੜੱਕ ਕਰਕੇ ?

ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਟੁੱਟ ਸਕਦੀ ਹੈ … ਤੜੱਕ ਕਰਕੇ ?

ਸਿਆਸਤ ਦੀ ਡਿਕਸ਼ਨਰੀ ਵਿੱਚ ‘ਪੱਕੀ ਦੋਸਤੀ’ ਜਾਂ ‘ਪੱਕੀ ਦੁਸ਼ਮਣੀ’ ਵਰਗੇ ਲਫਜ਼ ਹੁੰਦੇ ਹੀ ਨਹੀ । ਇਥੇ ਹਮੇਸ਼ਾ ਮੌਕਾ ਪ੍ਰਸਤੀ ਦਾ ਹੀ ਬੋਲਬਾਲਾ ਰਹਿਣਾ ਹੁੰਦਾ ਹੈ । ਪਰ ਇਹ ਗੱਲ ‘ਐਂਗਰੀ ਯੰਗਮੈਨ’ ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਵੇ ? ਉਹਨੂੰ ਤਾਂ ਭਾਜਪਾ ਹਾਈ ਕਮਾਨ ਨੇ ਥੋੜਾ ਜਿਹਾ ਗੁੱਸਾ ਵਿਖਾਉਣ ਨੂੰ ਕਾਹਦਾ ਕਹਿ ਦਿੱਤਾ ਕਿ ਉਹਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਗੋਡਿਆਂ ਥੱਲੇ[Read More…]

by November 14, 2014 Articles

ਜਦ ਮੈ ਵੇਸਵਾਵਾਂ ਦੇ ਅੱਡੇ ਤੇ ਚਾਹ ਪੀਤੀ

ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਹੈ ਜਦ ਮੈ ਆਪਣੇ ਡਰਾਈਵਰਾਂ ਨਾਲ ਟਰੱਕਾਂ ਵਿੱਚ ਰਾਜਸਥਾਨ ਤੋਂ ਅਸਾਮ ਦੇ ਲਈ ਮਾਰਬਲ ਭਰਕੇ ਲੈਕੇ ਗਏ ਅਤੇ ਵਾਪਸੀ ਸਮੇਂ ਗੁਹਾਟੀ ਤੋਂ ਪੰਜਾਬ ਲਈ ਕੋਲਾ ਭਰਕੇ ਲਈ ਆ ਰਹੇ ਸਾਂ । ਆਮ ਲੋਕ ਭਾਵੇਂ ਟਰੱਕ ਡਰਾਈਵਰਾਂ ਨੂੰ ਜਿੰਨਾਂ ਮਰਜੀ ਮਾੜਾ ਕਹੀ ਜਾਣ ਪਰ ਇੰਹਨਾਂ ਦੀ ਜਿੰਦਗੀ ਬਹੁਤ ਹੀ ਮੁਸਕਲ ਹਾਲਤਾਂ ਵਿੱਚ ਜੂਝਦੇ ਬਹਾਦਰਾਂ ਵਾਲੀ[Read More…]

by November 14, 2014 Articles

ਜਿਸ ਕਾ ਕਾਮ ਉਸੀ ਕੋ ਸਾਜੇ

ਇਹ ਵਾਕਿਆ ੧੯੫੬ ਜਾਂ ੫੭ ਦਾ ਹੈ। ਮੈਂ ਅੰਮ੍ਰਿਤਸਰੋਂ ਪਿੰਡ ਗਿਆ। ਉਸ ਸਮੇ ਫਲ਼੍ਹਿਆਂ ਨਾਲ਼ ਕਣਕ ਦੀ ਗਹਾਈ ਹੋ ਰਹੀ ਸੀ। ਅੱਜ ਵਾਂਙ ਮਸ਼ੀਨੀ ਖੇਤੀ ਦਾ ਯੁੱਗ ਅਜੇ ਆਰੰਭ ਨਹੀਂ ਸੀ ਹੋਇਆ। ਆਪਣੇ ਚਾਚਾ ਜੀ ਦੇ ਰੋਕਦਿਆਂ ਰੋਕਦਿਆਂ ਮੈਂ ਪਰਾਣੀ ਫੜੀ ਅਤੇ ਜੋਗ ਦੇ ਪਿੱਛੇ ਲੱਗ ਕੇ ਉਸ ਨੂੰ ਹਿੱਕਣ ਲੱਗ ਪਿਆ। ਚਾਚਾ ਜੀ ਬਥੇਰਾ ਰੋਕਦੇ ਰਹੇ ਤੇ ਆਖਦੇ ਰਹੇ,[Read More…]

by November 8, 2014 Articles
ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ

ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ

ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ ਸਾਂਝਾ ਕਰ ਰਿਹਾ ਹਾਂ। ਇਕ ਵਰਤਾਰਾ ਜੋ ਬਹੁਤ ਦੇਰ ਤੋਂ ਵਾਚ ਰਿਹਾ ਹਾਂ ਕਿ ਅਸਲੀ ਗੁਰੂ, ਸੰਤ, ਸਾਧੂ, ਭਗਤ ਜਾਂ ਪਰਚਾਰਕ ਹੈ ਕੌਣ? ਬਚਪਨ ਵਿੱਚ ਹੀ ਗੁਰੂ ਸਾਹਿਬ ਦਾ ਸਾਧੂਆਂ ਨੂੰ ਲੰਗਰ ਛਕਾਉਣਾ ਇਸ ਗਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਪੁਰਖਾਂ ਨੂੰ ਖੁਆਇਆ ਜੋ ਵਾਕਿਆ ਹੀ ਭੁੱਖੇ ਸਨ, ਜਿਹਨਾਂ[Read More…]

by November 7, 2014 Articles

ਸਿੱਧੂ ਦੀਆਂ ਸਿੱਧੀਆਂ : ਚਕਚੋਲੜ ਚੰਡੀਗੜ ਦਾ, ਦਿਲ ਕੁਰਸੀ ਨੂੰ ਕਰਦਾ

ਜਦੋਂ ਦੇ ਚੇਤੇ ਵਿੱਚ ਕੋਈ ਸ਼ਬਦ ਜਾਂ  ਖਿਆਲ ਠਹਿਰਣ ਲੱਗੇ ਨੇ ਉਦੋਂ ਤੋਂ ‘ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ ਚੰਡੀਗੜ੍ਹ ਰਹਿਣ ਵਾਲੀਏ ,  ਜਾਂ ਫਿਰ ‘  ਚੰਡੀਗੜ ੍ਹ ਕੋਠੀ ਪਾ ਦੇ  ਪਿੰਡਾਂ ਵਿੱਚ ਉੱਡਦੀ ਧੂੜ ‘ ਵਰਗੇ ਗੀਤਾਂ ਨਾਲ ਪੱਥਰਾਂ ਦਾ ਸ਼ਹਿਰ  ਮੇਰੇ ਨਾਲ ਰੁਬਰੂ ਹੁੰਦਾ ਰਿਹਾ । ਕਾਲੇ ਦਿਨਾਂ ਦੇ ਦੌਰ ਵਿੱਚ  ਗੁਰਸ਼ਰਨ ਭਾਜੀ ਜਦੋਂ  ਸਾਡੇ ਪਿੰਡ ‘ਸੂਬੇਦਾਰਾਂ ਦੇ[Read More…]

by November 3, 2014 Articles
ਕਾਲੇ ਧਨ ਦਾ ਪਹਿਰੇਦਾਰ – ਸਵਿਟਜ਼ਰਲੈਂਡ

ਕਾਲੇ ਧਨ ਦਾ ਪਹਿਰੇਦਾਰ – ਸਵਿਟਜ਼ਰਲੈਂਡ

ਦੇਸ ਵਿੱਚ ਅੱਜਕੱਲ ਕਾਲਾ ਧਨ ਰੱਖਣ ਦੇ ਮਾਮਲੇ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ। ਦੋਸਤੋ ਕੀ ਤੁਹਾਨੂੰ ਪਤੈ ਕਿ ਕਾਲਾ ਕੰਮਾਂ ਤੋਂ ਕੀਤੀ ਕਾਲੀ ਕਮਾਈ ਨੂੰ ਠੰਡੇ ਮੁਲਕ ਸਵਿਟਜ਼ਰਲੈਂਡ ਵਿੱਚ ਹੀ ਕਿਉਂ ਜਮ੍ਹਾਂ ਕਰਾਇਆ ਜਾਂਦੈ। ਆਓ ਅੱਜ ਇਸ ਵਿਸ਼ੇ ‘ਤੇ ਹੀ ਚਰਚਾ ਕਰਦੇ ਹਾਂ। ਸਵਿਟਜ਼ਰਲੈਂਡ ਵਿੱਚ ਬੈਂਕਿੰਗ “ਸਵਿਸ ਫਾਇਨੈਂਸੀਅਲ ਮਾਰਕਿਟ ਸੁਪਰਵਾਈਜਰੀ ਅਥਾਰਟੀ” (ਐਫ ਆਈ ਐਨ ਐਮ ਏ) ਨਾਂ ਦੀ[Read More…]

by October 30, 2014 Articles

ਗੁਰੂ ਜੀ! ਕੋਈ ਐਸਾ ਬਾਨਣੂੰ ਬੰਨ੍ਹ ਦਿਉ ਕਿ ਸਾਰੇ ਉੱਲੂ ਉੱਡ ਜਾਣ।

ਗੁਰੂ ਜੀ ਬੜੇ ਚਿਰ ਦਾ ਦਿਲ ਕਰਦਾ ਸੀ ਕਿ ਤੁਹਾਨੂੰ ਮੇਰਾ ਮਤਲਬ ਕਿ ਪ੍ਰਿਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਵਦੇ ਦਿਲ ਚ ਉੱਠਦੇ ਉਬਾਲ ਲਿਖ ਕੇ ਚਿੱਠੀ ਪਾਈ ਜਾਵੇ। ਤੁਹਾਡਾ ਕਮਅਕਲ ਪੁੱਤ ਕੁੱਝ ਲਿਖਣ ਤੋਂ ਪਹਿਲਾਂ ਹੀ ਮਾਫ਼ੀ ਦਾ ਚਾਹਵਾਨ ਹੈ ਸੋ ਤੁਸੀਂ ਵੀ ਪਹਿਲਾਂ ਹੀ ਮਾਫ਼ ਕਰ ਦਿਓ। ਤੁਹਾਨੂੰ ਤਾਂ ਪਤਾ ਹੀ ਐ ਕਿ ਜਿਵੇਂ ਲੋਕ ਤੁਹਾਡੇ[Read More…]

by October 27, 2014 Articles
ਦੀਵਾਲੀ ਜਾਂ ਮਨੁੱਖੀ ਸਿਹਤ ਦਾ ਦੀਵਾਲਾ?????

ਦੀਵਾਲੀ ਜਾਂ ਮਨੁੱਖੀ ਸਿਹਤ ਦਾ ਦੀਵਾਲਾ?????

ਦੁਕਾਨਦਾਰ ਅਤੇ ਗ੍ਰਾਹਕ ਦੇ ਵੇਚ-ਖਰੀਦ ਦੇ ਚੱਕਰ ਨਾਲ ਜਿੱਥੇ ਗ੍ਰਾਹਕ ਨੂੰ ਲੋੜਾਂ ਦੀ ਪੂਰਤੀ ਲਈ ਲੋੜੀਂਦਾ ਸਮਾਨ ਮਿਲਦਾ ਹੈ ਉੱਥੇ ਦੁਕਾਨਦਾਰ ਦੁਆਰਾ ਮੁਨਾਫ਼ਾ ਕਮਾ ਕੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਤਿਉਹਾਰਾਂ ਦੇ ਸੰਦਰਭ ਵਿੱਚ ਨਜ਼ਰ ਮਾਰੀ ਜਾਵੇ ਤਾਂ ਤਿਉਹਾਰਾਂ ਦੇ ਦਿਨਾਂ ਵਿੱਚ ਖ਼ਰੀਦੋ-ਫਰੋਖਤ ਕਰਨ ਤੋਂ ਭੈਅ ਆਉਣ ਲੱਗ ਜਾਂਦੈ। ਜਿਹੜੀਆਂ ਵਸਤਾਂ ਨੂੰ ਤਿਉਹਾਰਾਂ ਤੋਂ ਪਹਿਲਾਂ[Read More…]

by October 20, 2014 Articles