Articles

ਸਿੱਖ ਕੌਂਮ ਦੀ ਵੀਰਤਾ ਦਾ ਪ੍ਰਤੀਕ “ਹੋਲਾ ਮਹਲਾ”

ਸਿੱਖ ਕੌਂਮ ਦੀ ਵੀਰਤਾ ਦਾ ਪ੍ਰਤੀਕ “ਹੋਲਾ ਮਹਲਾ”

ਸਿੱਖ ਕੌਂਮ ਦੀ ਵੀਰਤਾ ਦੇ ਪ੍ਰਤੀਕ “ਹੋਲਾ ਮਹਲਾ” ਮਨਾਉਂਣ ਦੇ ਉਪਰਾਲੇ ਗੁਰੂ ਆਸ਼ੇ ਵਾਲੀ ਕੌਮੀ ਸੋਚ ਅਪਨਾਉਂਣ ਨਾਲ ਹੀ ਸਾਰਥਿਕ ਸਿੱਧ ਹੋ ਸਕਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਵਿੱਚ ਸੂਰਬੀਰਤਾ,ਨਿਰਭੈਤਾ ਤੇ ਚੜਦੀ ਕਲਾ ਦਾ ਜਾਹੋ-ਜਲਾਲ ਚਾਨਣ ਕਰਨ ਲਈ ਹੋਲਗੜ੍ਹ ਕਿਲ੍ਹਾ ਬਣਾ ਕੇ 1700 ਈ: ਨੂੰ ਹੋਲਾ-ਮਹਲਾ ਖੇਡਣ ਦੀ ਸ਼ੂਰੁਆਤ ਕੀਤੀ ਸੀ। ਦਸਮ ਪਿਤਾ ਜੀ ਨੇ ਖਾਲਸੇ ਦੀ ਆਜਾਦੀ[Read More…]

by March 24, 2016 Articles
ਕੀ ਸਰਬੱਤ ਖ਼ਾਲਸਾ ਜਥੇਬੰਦੀਆਂ ਕੌਮ ਨੂੰ ਮੁੜ ਕੋਈ ਨਵੀਂ ਸੇਧ ਦੇਣ ਦੇ ਸਮਰੱਥ ਹੋ ਸਕਣਗੀਆਂ

ਕੀ ਸਰਬੱਤ ਖ਼ਾਲਸਾ ਜਥੇਬੰਦੀਆਂ ਕੌਮ ਨੂੰ ਮੁੜ ਕੋਈ ਨਵੀਂ ਸੇਧ ਦੇਣ ਦੇ ਸਮਰੱਥ ਹੋ ਸਕਣਗੀਆਂ

ਪਿਛਲੇ ਸਾਲ ਦੇ ਜੂਨ ਮਹੀਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਲੈ ਕੇ ਬੇਅਦਬੀ ਤੱਕ ਵਾਪਰੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਸ਼ੁਰੂ ਹੋਏ ਸਿੱਖ ਸੰਘਰਸ਼ ਚੋਂ ਉਪਜੀ ਸਰਬੱਤ ਖ਼ਾਲਸੇ ਦੀ ਪੁਰਾਤਨ ਸਿੱਖ ਰਵਾਇਤ ਦੀ ਪੁਨਰ ਸੁਰਜੀਤੀ ਤੱਕ ਭਾਵ 10 ਨਵੰਬਰ 2015 ਤੱਕ ਸਿੱਖ ਕੌਮ ਨੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਏਕਤਾ[Read More…]

by March 23, 2016 Articles
ਮੁੜ ਆਉਣ ਲੱਗੇ ‘ਸੁਫ਼ਨੇ’ ਕੈਲੇਫੋਰਨੀਆ ਦੇ!

ਮੁੜ ਆਉਣ ਲੱਗੇ ‘ਸੁਫ਼ਨੇ’ ਕੈਲੇਫੋਰਨੀਆ ਦੇ!

ਇਹਨੀਂ ਦਿਨੀਂ ਸੋਸ਼ਲ ਸਾਈਟਾਂ ਉੱਤੇ ਇਕ ਚੁਟਕਲੇ ਵਰਗੀ ਗੱਲ ਖਾਸਾ ਉੱਛਲ਼ੀ ਹੋਈ ਹੈ, ਕੀ ਗੱਲ ਹੈ ਭਲਾ? ਲਓ, ਪਹਿਲਾਂ ਸੁਣ ਹੀ ਲਓ ਕਿ ਕੀ ਗੱਲ ਹੈ! ਕਿਸੇ ਨੇ ਲਿਖਿਐ ਕਿ *ਨੌਂ ਸਾਲ ਹੋ ਗਏ ਨੇ ਤੇ ਇਕ ਸਾਲ ਬਾਕੀ ਰਹਿ ਗਿਐ, ਦਸ ਸਾਲ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਪੰਜਾਬ ਹੁਣ ਅਗਲੇ ਸਾਲ ਕੈਲੇਫੋਰਨੀਆ ਬਣ ਜਾਏਗਾ, ਸ਼ੋ ਸਭ ਮਾਈ-ਭਾਈ ਨੂੰ ਅਰਜ਼ ਹੈ[Read More…]

by March 22, 2016 Articles
ਗਿਆਨੀ ਲਾਲ ਸਿੰਘ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਣ

ਗਿਆਨੀ ਲਾਲ ਸਿੰਘ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਣ

ਗਿਆਨੀ ਲਾਲ ਸਿੰਘ ਉੱਚ ਸ਼ਖ਼ਸੀਅਤ ਦੇ ਸੁਆਮੀ ਸਨ। ਉਨ੍ਹਾਂ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵਡਮੁੱਲੀ ਦੇਣ ਹੈ। ਪਿੰਡ ਦੌਧਰ ਜ਼ਿਲ੍ਹਾ ਮੋਗਾ (ਉਦੋਂ ਫ਼ਿਰੋਜ਼ਪੁਰ) ਵਿਖੇ 18 ਜਨਵਰੀ 1916 ਈ: ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਗਿਆਨੀ ਜੀ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਵਿਭਿੰਨ ਪ੍ਰੀਖਿਆਵਾਂ ਵਿਚ ਜ਼ਿਲ੍ਹੇ, ਰਾਜ ਅਤੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਗਿਆਨੀ[Read More…]

by March 21, 2016 Articles
ਲੰਗੂਰ ਦੇ ਹੱਥ ਅੰਗੂਰ………….

ਲੰਗੂਰ ਦੇ ਹੱਥ ਅੰਗੂਰ………….

ਸਿਆਣਿਆਂ ਦੀ ਇੱਕ ਕਹਾਵਤ ਹੈ ਕਿ ਜੇ ਛੋਟੇ ਭਾਂਡੇ ਵਿੱਚ ਦਾਣੇ ਵੱਧ ਪੈ ਜਾਣ ਤਾਂ ਡੁੱਲ੍ਹਣ ਲੱਗ ਪੈਂਦੇ ਹਨ। ਇਹੀ ਗੱਲ ਸਾਡੇ ਦੇਸ਼ ਦੇ ਮਾਡਰਨ ਵਿਹਲੜਾਂ ‘ਤੇ ਲਾਗੂ ਹੁੰਦੀ ਹੈ। 1100 ਰੁ ਵਾਲੇ ਨੋਕੀਆ ਮੋਬਾਇਲ ‘ਤੇ ਸੱਪ ਵਾਲੀ ਗੇਮ ਖੇਡਣ ਵਾਲੇ ਲੋਕਾਂ ਦੇ ਹੱਥ ਐਂਡਰਾਇਡ ਤੇ ਐਪਲ ਫੋਨ ਤਾਂ ਆ ਗਏ ਪਰ ਲੱਛਣ ਉਹੀ ਪੁਰਾਣੇ ਰਹੇ। ਜੇ ਕੋਈ ਵਟਸਐਪ, ਫੇਸਬੁੱਕ[Read More…]

by March 18, 2016 Articles
LABOURER to smeared with soil at the SYL CALLAL.s ditch with the help of cranes near rajpura in patiala SAD AND CONGRESS workers werealso present there  on wednesday express photo by harmeet sodhi

ਪੰਜਾਬ ਦੇ ਨਾਜ਼ਕ ਮਸਲੇ : ਰਾਜਨੀਤਕ ਪਾਰਟੀਆਂ ਦੀ ਭੂਮਿਕਾ

ਪੰਜਾਬ ਸਰਕਾਰ ਅੱਜ ਕੱਲ੍ਹ ਤਿੱਖੀ ਹੋਈ ਨਜ਼ਰ ਆ ਰਹੀ ਹੈ। ਕਿਧਰੇ ਪਿੰਡਾਂ ‘ਚ ਟੁੱਟੀਆਂ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਕਰਵਾ ਕੇ, ਕਿਧਰੇ ਪਿੰਡਾਂ ਦੇ ਸਰਪੰਚਾਂ ਨੂੰ ਮੁੜ ਸਮਾਜਿਕ ਸੁਰੱਖਿਆ ਪੈਨਸ਼ਨਾਂ ਵੰਡਣ ਦਾ ਅਧਿਕਾਰ ਦੇ ਕੇ ਤੇ ਕਿਧਰੇ ਸੁਸਤ ਪਏ ਪ੍ਰਸ਼ਾਸਨਕ ਢਾਂਚੇ ਨੂੰ ਕੁਝ ਹਲੂਣਾ ਦੇ ਕੇ ਸਰਗਰਮੀ ਵਿਖਾਈ ਜਾ ਰਹੀ ਹੈ। ਆਖ਼ਿਰ ਸੁੱਤੀ ਪਈ ਪੰਜਾਬ ਦੀ ਸਰਕਾਰ ਮੁੜ ਲੋਕ ਸੇਵਾ[Read More…]

by March 18, 2016 Articles
ਹੌਲੀ ਹੌਲੀ ਖ਼ਤਮ ਹੋ ਰਿਹਾ ਪੰਜਾਬੀ ਸਭਿਆਚਾਰ

ਹੌਲੀ ਹੌਲੀ ਖ਼ਤਮ ਹੋ ਰਿਹਾ ਪੰਜਾਬੀ ਸਭਿਆਚਾਰ

ਪੰਜਾਬ ਦੇ ਸਭਿਆਚਾਰ ਬਾਰੇ ਕਿਸੇ ਕਵੀ ਦੇ ਦਿਲ ਵਿਚੋਂ ਇਸ ਤਰਾਂ ਹੂਕ ਨਿਕਲੀ ਹੈ:- ਉਹ ਮੋਹਲ਼ਾ ਉਹ ਉੱਖਲੀ, ਉਹ ਚੱਕੀ ਉਹ ਦਾਣੇ। ਵਿਆਹਾਂ ਦੀ ਭਾਜੀ ਪਤਾਸੇ, ਮਖਾਣੇ। ਆਟੇ ਨਾ ਰਹੇ, ਪਰਾਤਾਂ ਨਾ ਰਹੀਆਂ। ਉਹ ਡੋਲੀ, ਉਹ ਤੰਬੂ ਕਨਾਤਾਂ ਨਾ ਰਹੀਆਂ। ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ। ਪੰਜਾਬੀ ਸਭਿਆਚਾਰ ਦੇ ਦਰਸ਼ਨ ਹੁਣ ਸਿਰਫ਼ ਪੁਰਾਣੀਆਂ ਪੰਜਾਬੀ ਫ਼ਿਲਮਾਂ ਜਾਂ ਮਿਊਜ਼ੀਅਮਾਂ ਵਿੱਚ[Read More…]

by March 15, 2016 Articles
ਮਾਮਲਾ ਸਤਲੁਜ ਜਮੁਨਾ ਸੰਪਰਕ ਨਹਿਰ ਦਾ

ਮਾਮਲਾ ਸਤਲੁਜ ਜਮੁਨਾ ਸੰਪਰਕ ਨਹਿਰ ਦਾ

1979 ਵਿੱਚ ਸ੍ਰ ਬਾਦਲ ਦੀ ਸਰਕਾਰ ਵੱਲੋਂ ਹੀ ਦਿੱਤੀਆਂ ਗੰਢਾਂ ਨੂੰ ਹੁਣ ਮੁੜ ਵੋਟਾਂ ਦੇ ਸਮੇ ਆਪ ਹੀ ਖੋਲਣ ਦੇ ਯਤਨ ਸ੍ਰ ਬਾਦਲ ਨੂੰ ਸ਼ੱਕ ਦੇ ਕਟਿਹਰੇ ਵਿੱਚ ਖੜਾ ਕਰਦੇ ਹਨ। ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਸਤਲੁਜ ਜਮੁਨਾ ਸੰਪਰਕ ਨਹਿਰ ਦੀ ਹੋਂਦ ਅਣਹੋਂਦ ਨੂੰ ਲੈ ਕੇ ਚੱਲੀ ਚਰਚਾ ਨੇ ਨਵਾਂ ਰੂਪ ਧਾਰਨ ਕਰ ਲਿਆ ਹੈ। 2004 ਵਿੱਚ ਪੰਜਾਬ ਦੀ[Read More…]

by March 15, 2016 Articles
ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ਪਰ ਸਰਕਾਰ ਚਲਾਉਣ ਵਾਲਿਆਂ ਲਈ ਕਿਉਂ ਨਹੀਂ??

ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ਪਰ ਸਰਕਾਰ ਚਲਾਉਣ ਵਾਲਿਆਂ ਲਈ ਕਿਉਂ ਨਹੀਂ??

ਸਮੁੱਚੇ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਇਸ ਕਦਰ ਗੁੰਝਲਦਾਰ ਬਣੀ ਤੇ ਬਣਾਈ ਹੋਈ ਹੈ ਕਿ ਕਿਸੇ ਨੌਕਰੀ ਲਈ ਨਿਯਤ ਵਿੱਦਿਅਕ ਯੋਗਤਾ ਨੂੰ ਸਰ ਕਰਨ ਤੋਂ ਬਾਅਦ ਵੀ ਪ੍ਰੀਖਿਆਵਾਂ ਦਾ ਭਵਸਾਗਰ ਪਾਰ ਕਰਨਾ ਲਾਜ਼ਮੀ ਕੀਤਾ ਹੋਇਆ ਹੈ। ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹੋਣਗੇ ਜੋ ਰੋਜ਼ੀ ਰੋਟੀ ਕਮਾਉਣ ਜੋਕਰੇ ਹੋਣ ਤੋਂ ਪਹਿਲਾਂ ਹੀ ਪ੍ਰੀਖਿਆਵਾਂ ਦੀ ਕੰਡਿਆਲੀ ਤਾਰ ‘ਚ ਉਲਝ ਕੇ ਨੌਕਰੀ ਲਈ ਜਰੂਰੀ[Read More…]

by March 14, 2016 Articles
ਮਲਿਕ ਮੁਮਤਾਜ਼ ਹੁਸੈਨ ਕਾਦਰੀ

ਮਲਿਕ ਮੁਮਤਾਜ਼ ਹੁਸੈਨ ਕਾਦਰੀ

4 ਜਨਵਰੀ 2011 ਚ ਲਹਿੰਦੇ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦੀ ਉਸ ਦੇ ਸੁਰੱਖਿਆ ਗਾਰਡ ਮਲਿਕ ਮੁਮਤਾਜ਼ ਹੁਸੈਨ ਕਾਦਰੀ ਵੱਲੋਂ ਕੀਤੀ ਗਈ ਹੱਤਿਆ ਦਾ ਮਾਮਲਾ ਉਸ ਦੇ ਫਾਂਸੀ ਲੱਗਣ ਤੱਕ ਕਾਫ਼ੀ ਚਰਚਾ ਚ ਰਿਹਾ। ਇਹ ਸਾਰਾ ਮਾਮਲਾ ਕੀ ਸੀ..? ਥੋੜ੍ਹਾ ਬਹੁਤ ਇਸ ਬਾਰੇ ਜਾਣਦਾ ਸਾਂ ਪਰ ਮਲਿਕ ਮੁਮਤਾਜ਼ ਹੁਸੈਨ ਕਾਦਰੀ ਦੇ ਫਾਂਸੀ ਲੱਗਣ ਤੋਂ ਬਾਅਦ ਇਸ ਨੂੰ ਪੂਰਾ ਜਾਣਨ ਤੇ[Read More…]

by March 12, 2016 Articles