Articles

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਕਰਕੇ ਅਪਣੇ ਮਨੁਖਤਾਵਾਦੀ ਫਲਸਫੇ ਤੇ ਪਹਿਰਾ ਦਿੱਤਾ 

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸਾਂ ਨੇ ਕਸ਼ਮੀਰੀ ਲੋਕਾਂ ਦੀ ਹਿਫਾਜਤ ਕਰਕੇ ਅਪਣੇ ਮਨੁਖਤਾਵਾਦੀ ਫਲਸਫੇ ਤੇ ਪਹਿਰਾ ਦਿੱਤਾ 

ਪੁਲਵਾਮਾ ਹਮਲੇ ਦੇ ਸੰਦਰਭ ਵਿੱਚ ਪਿਛਲੇ ਦਿਨੀ ਕਸ਼ਮੀਰ ਦੇ ਪੁਲਵਾਮਾ ਦਹਿਸ਼ਤਗਰਦੀ ਹਮਲੇ ਨੇ ਪੂਰੇ ਵਿਸ਼ਵ ਨੂੰ ਝਜੋੜ ਕੇ ਰੱਖ ਦਿੱਤਾ। ਸੀ ਆਰ ਪੀ ਦੇ ਜੁਆਨਾਂ ਦੀ ਭਰੀ ਬਸ ਨੂੰ ਦਹਿਸਤਗਰਦਾਂ ਨੇ ਇੱਕ ਵੱਡੇ ਧਮਾਕੇ ਨਾਲ ਨਸ਼ਟ ਕਰ ਦਿੱਤਾ।ਸਾਢੇ ਤਿੰਨ ਦਰਜਨ ਹਸਦੇ ਵਸਦੇ ਪਰਿਵਾਰਾਂ ਵਿੱਚ ਇੱਕਦਮ ਮਾਤਮ ਛਾ ਗਿਆ।ਹਰ ਪਾਸੇ ਤੋਂ ਹਮਲੇ ਦੀ ਨਿਖੇਧੀ ਹੋਈ।ਹਰ ਧੜਕਦੇ ਦਿਲ ਨੇ ਐਨੇ ਵੱਡੇ ਕਹਿਰ[Read More…]

by February 25, 2019 Articles
ਵਿਹਲਾ ਮਨ ਸ਼ੈਤਾਨ ਦਾ ਘਰ

ਵਿਹਲਾ ਮਨ ਸ਼ੈਤਾਨ ਦਾ ਘਰ

ਸਮੁੱਚੇ ਬ੍ਰਹਿਮੰਡ ਵਿਚ ਮੌਜੂਦ ਪ੍ਰਾਣੀਆਂ ਵਿਚੋਂ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਸ ਨੂੰ ਸੋਚਣ ਅਤੇ ਸਮਝਣ ਦੀ ਸ਼ਕਤੀ ਪ੍ਰਾਪਤ ਹੈ। ਮਨੁੱਖ ਆਪਣੇ ਚੰਗੇ-ਮਾੜੇ ਦੀ ਸੋਝੀ ਦਾ ਗਿਆਨ ਰੱਖਦਾ ਹੈ। ਆਪਣਾ ਬੁਰਾ-ਭਲਾ ਸੋਚ ਸਕਦਾ ਹੈ। ਪਰ! ਅੱਜ ਕੱਲ੍ਹ ਮਨੁੱਖੀ ਮਨ ਆਪਣੇ ਭਲੇ ਨਾਲੋਂ ਜਿਆਦਾ ਦੂਜੇ ਲੋਕਾਂ ਦਾ ਬੁਰਾ ਸੋਚਣ ਵਿਚ ਮਸ਼ਗੂਲ ਰਹਿੰਦਾ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਬੰਦਾ[Read More…]

by February 22, 2019 Articles
ਕਿਵੇਂ ਲਿਖੀਏ ਮੋਤੀਆਂ ਵਰਗੀ ਪੰਜਾਬੀ ਲਿਖਾਈ

ਕਿਵੇਂ ਲਿਖੀਏ ਮੋਤੀਆਂ ਵਰਗੀ ਪੰਜਾਬੀ ਲਿਖਾਈ

21 ਫਰਵਰੀ ਕੌਮਾਤਰੀ ਮਾਂ ਬੋਲੀ ਦਿਵਸ ਤੇ ਵਿਸ਼ੇਸ ਸਕੂਲੀ ਵਿੱਦਿਆ ਦੇ ਆਧੁਨਿਕੀਕਰਨ ਦੇ ਯੁਗ ਚ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਨੂੰ ਬੌਣਾ ਸਥਾਨ ਦਿੱਤੇ ਜਾਣ ਕਾਰਨ, ਕੁੱਝ ਸਮਾਜਿਕ ਤੇ ਵੱਡੀਆਂ ਕਮੀਆਂ ਕਾਰਨ, ਪੰਜਾਬੀ ਮਾਂ ਬੋਲੀ ਨੂੰ ਵੱਡੇ ਰੂਪ ਚ ਧਾਹ ਲੱਗੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਬਹੁਤੇ ਬੱਚੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਭਾਸ਼ਾ ਦਾ ਗਿਆਨ ਹਾਸਲ ਕਰਦੇ ਰਹੇ ਅਤੇ[Read More…]

by February 21, 2019 Articles
ਸ਼੍ਰੋਮਣੀ ਕਮੇਟੀ ਚੋਣਾਂ – ਕੀ ਹੁਣ ਕੌਮ ਦੀ ਵਿਗੜੀ ਸੰਵਾਰਨ ਲਈ, ਖ਼ੁਆਰ ਹੋਏ ਸਭ ਮਿਲਕੇ ਚੱਲ ਸਕਣਗੇ? 

ਸ਼੍ਰੋਮਣੀ ਕਮੇਟੀ ਚੋਣਾਂ – ਕੀ ਹੁਣ ਕੌਮ ਦੀ ਵਿਗੜੀ ਸੰਵਾਰਨ ਲਈ, ਖ਼ੁਆਰ ਹੋਏ ਸਭ ਮਿਲਕੇ ਚੱਲ ਸਕਣਗੇ? 

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਰਿਹਾ ਹੈ, ਪਰੰਤੂ ਅੱਜ ਇਸ ਪਾਰਲੀਮੈਂਟ ਦੇ ਅਰਥ ਬਿਲਕੁਲ ਹੀ ਬਦਲ ਦਿੱਤੇ ਗਏ ਹਨ। ਹੁਣ ਇਸ ਪਾਰਲੀਮੈਂਟ ਤੇ ਕਾਬਜ਼ ਲੋਕ ਸਿੱਖਾਂ ਦੀ ਨਹੀਂ ਬਲਕਿ ਸਿੱਖ ਵਿਰੋਧੀ ਤਾਕਤਾਂ ਦੀ ਨੁਮਾਇੰਦਗੀ ਕਰਦੇ ਹਨ। ਪੰਜਾਬ ਦੀ ਰਾਜ ਸੱਤਾ ਹਥਿਆਉਣ ਲਈ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ[Read More…]

by February 18, 2019 Articles
ਕੇਵਲ ਦਾਨ ਦੇ ਆਸਰੇ ਕਿਵੇਂ ਚੱਲਣਗੇ ਸਰਕਾਰੀ ਸਕੂਲ?

ਕੇਵਲ ਦਾਨ ਦੇ ਆਸਰੇ ਕਿਵੇਂ ਚੱਲਣਗੇ ਸਰਕਾਰੀ ਸਕੂਲ?

ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ, ਸੂਬੇ ਦਾ ਖ਼ਜ਼ਾਨਾ ਭਰਨ ਵਿੱਚ ਹੀ ਨਹੀਂ ਆ ਰਿਹਾ ਅਤੇ ਖ਼ਜ਼ਾਨਾ ਮੰਤਰੀ ਵੀ ਤਕਰੀਬਨ ਗ਼ਾਇਬ ਹੀ ਰਹਿੰਦੇ ਹਨ। ਪੂਰੇ ਸੂਬੇ ਵਿੱਚ ਵਿਕਾਸ ਦੇ ਕੰਮ ਬੁਰੀ ਤਰਾਂ ਰੁਕੇ ਹੋਏ ਹਨ। ਪੇਂਡੂ ਅਤੇ ਸ਼ਹਿਰੀ ਸੜਕਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੀ ਕੁਝ ਮਾਮਲਿਆਂ ਵਿੱਚ ਤਾਂ[Read More…]

by February 17, 2019 Articles
L0015152 Portrait of Giordano Bruno in "Opere"
Credit: Wellcome Library, London. Wellcome Images
images@wellcome.ac.uk
http://wellcomeimages.org
Portrait of Giordano Bruno
Opere [2 volumes]
Bruno, Giordano [edited by A. Wagner]
Published: 1830

Copyrighted work available under Creative Commons Attribution only licence CC BY 4.0 http://creativecommons.org/licenses/by/4.0/

‘ਆਜ਼ਾਦ ਚਿੰਤਨ ਸ਼ਹੀਦ’ ਖਗੋਲ ਵਿਗਿਆਨੀ ਜਿਓਰਦਾਨੋ ਬਰੂਨੋ

(17 ਫਰਵਰੀ – ਬਰਸੀ ਤੇ ਵਿਸ਼ੇਸ਼ ) ਸਦੀਆਂ ਤੋਂ ਸੱਚ ਤੇ ਪਹਿਰਾ ਦੇਣ ਵਾਲੇ ਤੇ ਵਿਗਿਆਨਕ ਸੋਚ ਦੇ ਮਾਲਕ ਮਹਾਨ ਵਿਅਕਤੀਆਂ ਨੂੰ ਤਸ਼ੱਦਦ ਝੱਲਣਾ ਪਿਐ ਤੇ ਲੋਕਾਂ ਨੂੰ ਵਹਿਮਾਂ ਭਰਮਾਂ ‘ਚ ਪਾ ਕੇ ਆਪਣੇ ਮਗਰ ਲਾਉਣ ਵਾਲੇ ਕੂੜ ਦੇ ਪਹਿਰੇਦਾਰਾਂ ਤੇ ਧਰਮਾਂ ਦੇ ਅਖੌਤੀ ਠੇਕੇਦਾਰਾਂ ਨੇ ਉਨ੍ਹਾਂ ਨੂੰ ਜੁਲਮਾਨਾਂ ਮੌਤ ਨਾਲ ਖ਼ਤਮ ਕੀਤਾ ਹੈ, ਸ਼ਾਇਦ ਅਜਿਹੇ ਜਬਰ ਜ਼ੁਲਮ ਦੇਖ ਕੇ[Read More…]

by February 17, 2019 Articles
ਸਾਹਿਤ ਦੀਆਂ ਸੰਧਲੀ ਪੈੜਾਂ – ਵੀਤ ਬਾਦਸ਼ਾਹਪੁਰੀ

ਸਾਹਿਤ ਦੀਆਂ ਸੰਧਲੀ ਪੈੜਾਂ – ਵੀਤ ਬਾਦਸ਼ਾਹਪੁਰੀ

ਪੰਜਾਬੀ ਸਾਹਿਤ ਵਿੱਚ ਨਿਰੰਤਰ ਲਿਖਿਆ ਜਾ ਰਿਹਾ ਹੈ ਅਤੇ ਵਿਰਲੇ ਹੀ ਸਾਹਿਤਕਾਰ ਹਨ ਜੋ ਪਾਠਕਾਂ ਦੇ ਦਿਲਾਂ ਵਿੱਚ ਆਪਣੀ ਕਲਮ ਰਾਹੀਂ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ। ਪੰਜਾਬੀ ਸਾਹਿਤ ਦੀ ਜ਼ਮੀਨ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਦਾ ਨੌਜਵਾਨ ਕਵੀ ਵੀਤ ਬਾਦਸ਼ਾਹਪੁਰੀ ਵੀ ਕਈ ਸਾਲਾਂ ਤੋਂ ਬੀਜ ਬੋਅ ਰਿਹਾ ਹੈ, ਜੋ ਉਹਨਾਂ ਨੂੰ ਪੜ੍ਹਣ ਵਾਲਿਆਂ ਦੇ ਸਿੱਧਾ ਦਿਲ ਤੇ ਪੁੰਗਰਦੇ[Read More…]

by February 15, 2019 Articles
Patiala: Police use water cannons to disperse Adhyapak Sangarsh Committee (Punjab) members who were holding a protest march in support of their demands near the residence of Punjab Chief Minister Capt. Amarinder Singh in Patiala, Sunday, Feb 10, 2019. (PTI Photo)   (PTI2_10_2019_000160B)

ਅਧਿਆਪਕਾਂ ਤੇ ਸਰਕਾਰੀ ਹਮਲਾ ਤੇ ਲੋਕਤੰਤਰ

ਸਾਡੇ ਪੰਜਾਬ ਦੇ ਲੋਕਾਂ ਦੁਬਾਰਾ ਚੁਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਅਧਿਆਪਕਾਂ ਉੱਤੇ ਕੀਤੇ ਗਏ ਲਾਠੀਚਾਰਜ ਨੇ ਜਿੱਥੇ ਜਮਹੂਰੀ ਪ੍ਰਬੰਧ ਦੀ ਕਾਰਗੁਜ਼ਾਰੀ ਉੁੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਉੱਥੇ ਹੀ ਪਿਛਲੀਆਂ ਸਰਕਾਰਾਂ ਦੇ ਸਫ਼ਰ ਨੂੰ ਜਾਰੀ ਰੱਖਿਆ ਹੈ । ਲਗਭੱਗ ਤਿੰਨ ਦਰਜਨ ਜਥੇਬੰਦੀਆਂ ਨਾਲ ਜੁੜੇ ਅਧਿਆਪਕ ਵੱਡੀ ਰੈਲੀ[Read More…]

by February 14, 2019 Articles
ਡਾਇਰੀ ਦੇ ਪੰਨੇ – ਚੰਡੀਗੜੋਂ ਪਿੰਡ ਨੂੰ ਮੁੜਦਿਆਂ!

ਡਾਇਰੀ ਦੇ ਪੰਨੇ – ਚੰਡੀਗੜੋਂ ਪਿੰਡ ਨੂੰ ਮੁੜਦਿਆਂ!

21 ਜਨਵਰੀ, 2019 ਦੀ ਸਵੇਰ। ਸਾਢੇ ਛੇ ਵਜੇ ਹਨ। ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾ ਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ਼ ਰੰਧਾਵੇ ਦਾ ਬੁੱਤ ਵੀ। ਥੋੜਾ-ਥੋੜਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰ ਕਰਨ ਵਾਲਿਆਂ ਦੀ ਚਹਿਲ-ਪਹਿਲ ਹੋਣ ਲੱਗੀ ਹੈ। ਰੋਜ਼ ਗਾਰਡਨ ਵਿਚੋਂ ਦੀ ਲੰਘ ਕੇ ਮੁੱਖ ਮਾਰਗ ‘ਤੇ ਪੁੱਜਾ[Read More…]

by February 14, 2019 Articles
ਜਬਲਪੁਰ ਦਾ ਬੈਲਨਸਿੰਗ ਰੋਕਸ ਭਾਵ ਸੰਤੁਲਿਤ ਪੱਥਰ …! 

ਜਬਲਪੁਰ ਦਾ ਬੈਲਨਸਿੰਗ ਰੋਕਸ ਭਾਵ ਸੰਤੁਲਿਤ ਪੱਥਰ …! 

ਸੰਸਾਰ ਅੰਦਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ/ ਘਟਨਾਵਾਂ ਮੌਜੂਦ ਹਨ ਜਿਨਾਂ ਨੂੰ ਦੇਖ ਕੇ ਮਨੁੱਖੀ ਮਨ ਅਚਰਜ ਵਿਚ ਪੈ ਜਾਂਦਾ ਹੈ। ਇਹਨਾਂ ਚੀਜ਼ਾਂ/ ਘਟਨਾਵਾਂ ਨੂੰ ਜਾਨਣ ਦੇ ਪ੍ਰਤੀ ਆਮ ਲੋਕਾਂ ਦੀ ਰੂਚੀ ਵੱਧ ਜਾਂਦੀ ਹੈ। ਲੋਕ ਇਹਨਾਂ ਚੀਜ਼ਾਂ/ ਘਟਨਾਵਾਂ ਪਿੱਛੇ ਲੁਕੇ ਰਹੱਸਾਂ ਨੂੰ ਜਾਨਣ ਲਈ ਇੱਛੁਕ ਹੁੰਦੇ ਹਨ। ਖ਼ਬਰੇ! ਤਾਹੀਓਂ ਬਹੁਤ ਸਾਰੇ ਲੋਕ ਨਿੱਤ ਨਵੀਂਆਂ ਥਾਂਵਾਂ ਉੱਪਰ ਘੁੰਮਣ ਲਈ ਜਾਂਦੇ ਹਨ।[Read More…]

by February 14, 2019 Articles