23 hours ago
ਪਰਿਵਾਰ ਤੋਂ ਮਿਲੇ ਪ੍ਰੇਰਨਾ-ਪ੍ਰੇਸ਼ਾਨੀ ਆਵੇ ਫੇਰ ਨਾ
1 day ago
ePaper December 2018
2 days ago
ਰਾਜ ਪੱਧਰ ਦੇ ਗੁਣਾਤਮਿਕ ਵਿੱਦਿਅਕ ਮੁਕਾਬਲਿਆਂ ‘ਚ ਧਰਮਵੀਰ ਸਿੰਘ ਅੱਵਲ
2 days ago
ਵਿਨਰਜੀਤ ਸਿੰਘ ਗੋਲਡੀ ਨੂੰ ਯੂਥ ਵਿੰਗ ਕੋਰ ਕਮੇਟੀ ਦਾ ਮੈਂਬਰ ਬਣਨ ‘ਤੇ ਪ੍ਰਵਾਸੀਆਂ ਵਲੋਂ ਖੁੱਸ਼ੀ ਦਾ ਪ੍ਰਗਟਾਵਾ
2 days ago
ਵਰਲਡ ਸਿੱਖ ਪਾਰਲੀਮੈਂਟ ਦੇ ਅਮਰੀਕਾ ਇਕਾਈ ਨੇ ਜਥੇਬੰਦਕ ਢਾਂਚਾ ਤਿਆਰ ਕਰਨ ਵੱਲ ਪੁੱਟੇ ਕਦਮ
2 days ago
ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਲੋੜਵੰਦ ਪਰਿਵਾਰ ਨੂੰ ਘਰ ਦੀਆਂ ਚਾਬੀਆਂ ਸੌਂਪੀਆਂ
2 days ago
ਲਹਿਰੀ ਗਿੱਧੇ ਦਾ ਬੇਤਾਜ ਬਾਦਸ਼ਾਹ ਭਗਤੂ ਬੋਲੀਆਂ ਵਾਲਾ
3 days ago
ਪੰਜਾਬੀ ਇਮਤਿਹਾਨ-2018
3 days ago
ਵੋਟਰਾਂ ਨੇ ਪ੍ਰਧਾਨਗੀ ਦਾ ਇਕ ਸਾਲ ਪੂਰਾ ਹੋਣ ਰਾਹੁਲ ਗਾਂਧੀ ਨੂੰ ਦਿੱਤਾ ਤੋਹਫਾ:-  ਦੀਵਾਨ 
3 days ago
ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਨਵੀਂ ਕਮੇਟੀ ਦੀ ਚੋਣ 

Articles by: Piara Singh

ਭਾਰਤੀ ਵਿਦਿਆਰਥੀ ਨੂੰ ਅਦਾਲਤ ਨੇ ਵਾਪਰੇ ਸੜਕ ਹਾਦਸੇ ‘ਚ ਦੋਸ਼ੀ ਪਾਇਆ

ਭਾਰਤੀ ਵਿਦਿਆਰਥੀ ਨੂੰ ਅਦਾਲਤ ਨੇ ਵਾਪਰੇ ਸੜਕ ਹਾਦਸੇ ‘ਚ ਦੋਸ਼ੀ ਪਾਇਆ

ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀ ਪ੍ਰਿਤਪਾਲ ਸਿੰਘ (21) ਸਾਲ ਨੂੰ ਅਦਾਲਤ ਨੇ ਅਚਾਨਕ ਵਾਪਰੇ ਕਾਰ ਹਾਦਸੇ ਦੌਰਾਨ ਮੋਟਰ ਸਾਈਕਲ ਚਾਲਕ ਡੈਨੀਅਲ ਫੈਲਵੇਅ ਹੋਈ ਮੌਤ ਦਾ ਦੋਸ਼ੀ ਪਾਇਆ। ਇਹ ਹਾਦਸਾ ਪਿਛਲੇ ਸਾਲ ਮਈ ‘ਚ ਪਰਥ ਦੇ ਦੱਖਣ ਵਿੱਚ ਮਡੀਨਾ ਦੀ ਥਾਮਸ ਸੜਕ ਦੇ ਇੰਟਰਸੈਕਸਨ ਤੇ ਵਾਪਰਿਆਂ । ਇਸ ਜਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆਂ ਗਿਆ, ਪਰ ਉਸਦੀ[Read More…]

by September 2, 2017 Australia NZ
ਗੁਰੂਦਵਾਰਾ ਪਰਥ ‘ਚ ਸਮਾਜਿਕ ਤੇ ਬਹੁ- ਸਭਿਆਚਾਰਕ ਮੰਤਰੀ ਦੇ ਸਹਾਇਕ ਸਿੱਖ ਭਾਈਚਾਰੇ ਨੂੰ ਮਿਲੇ

ਗੁਰੂਦਵਾਰਾ ਪਰਥ ‘ਚ ਸਮਾਜਿਕ ਤੇ ਬਹੁ- ਸਭਿਆਚਾਰਕ ਮੰਤਰੀ ਦੇ ਸਹਾਇਕ ਸਿੱਖ ਭਾਈਚਾਰੇ ਨੂੰ ਮਿਲੇ

ਗੁਰੂਦਵਾਰਾ ਸਾਹਿਬ ਕੈਨਿੰਗਵੇਲ ( ਪਰਥ ) ‘ਚ ਕੈਨਬਰਾ ਸੰਘੀ ਸਰਕਾਰ ਦੇ ਸਮਾਜਿਕ ਤੇ ਬਹੁ- ਸਭਿਆਚਾਰਕ ਮਾਮਲਿਆਂ ਦੇ ਮੰਤਰੀ ਦੇ ਸਹਾਇਕ ਸੈਨੇਟਰ ਜੈਡ ਸੇਸੇਲਜਾ ਸਿੱਖ ਭਾਈਚਾਰੇ ਨੂੰ ਮਿਲੇ । ਇਸ ਮੌਕੇ ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਆਸਟੇ੍ਲੀਆ ਦੀ ਤਰੱਕੀ ਵਿੱਚ ਵਿਸ਼ੇਸ਼  ਯੋਗਦਾਨ ਹੈ। ਬਾਅਦ ਵਿੱਚ ਉਹਨਾਂ ਲੰਗਰ ਹਾਲ, ਰਸੋਈ ਅਤੇ ਲਾਇਬਰੇਰੀ ਨੂੰ ਦੇਖਿਆਂ । ਉਹਨਾਂ ਦੱਸਿਆ ਕਿ ਮੇਰੀ ਜ਼ਿੰਦਗੀ ਦੀ[Read More…]

by September 2, 2017 Australia NZ
” ਪੰਜਾਬੀ ਵਿਰਸਾ ” ਪਰਥ ਵਿੱਚ 17 ਸਤੰਬਰ ਨੂੰ ਹੋਵੇਗਾ 

” ਪੰਜਾਬੀ ਵਿਰਸਾ ” ਪਰਥ ਵਿੱਚ 17 ਸਤੰਬਰ ਨੂੰ ਹੋਵੇਗਾ 

 ਪਰਥ – ਦੁਨੀਆਂ ਭਰ ‘ਚ ਸਾਫ਼ ਸੁਥਰੀ ਗਾਇਕੀ ਨਾਲ ਵਿਲੱਖਣ ਪਛਾਣ ਬਣਾ ਚੁੱਕੇ ਵਾਰਿਸ ਭਰਾ ” ਪੰਜਾਬੀ ਵਿਰਸਾ ” ਲੜੀ ਤਹਿਤ ਪਰਥ ਵਿੱਚ  17 ਸਤੰਬਰ ਨੂੰ ਆਉਣਗੇ , ਇਸ ਪ੍ਰੋਗਰਾਮ ਦਾ ਪੋਸਟਰ ਕਿੰਗਜ ਪਾਰਕ ‘ਚ ਮੁੱਖ ਸਪਾਂਸਰਜ ਤੇ ਪ੍ਰਬੰਧਕਾਂ ਵੱਲੋਂ ਜਾਰੀ ਕੀਤਾ ਗਿਆ । ਇਹ ਸ਼ੋ ਹਾਊਸ ਆਫ ਭੰਗੜਾ ਅਤੇ ਕੈਬਿਟ ਸੁਕੇਅਰ ਵੱਲੋਂ ਕਰਟਿਨ ਯੂਨੀਵਰਸਿਟੀ ਦੇ ਕਾਰਟਿਨ ਸਟੇਡੀਅਮ ਬੈਨਟਲੀ ‘ਚ ਦਿਨ[Read More…]

by August 23, 2017 Australia NZ
ਪੱਛਮੀ ਆਸਟੇ੍ਲੀਆ ਦੇ ਮੁੱਖ ਮੰਤਰੀ ਨੇ ਦੂਜੇ ਪੰਜਾਬੀ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ

ਪੱਛਮੀ ਆਸਟੇ੍ਲੀਆ ਦੇ ਮੁੱਖ ਮੰਤਰੀ ਨੇ ਦੂਜੇ ਪੰਜਾਬੀ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ

ਪਰਥ ‘ਚ ਕਮਿਊਨਿਟੀ ਕੈਬਨਿਟ ਟਾਊਨ ਹਾਲ ਕੈਨਿੰਗਵੇਲ ਵਿੱਚ ਸਰ ਮਾਰਕ ਮੈਗੋਵਨ ਮੁੱਖ ਮੰਤਰੀ ਪੱਛਮੀ ਆਸਟੇ੍ਲੀਆ ਦੀ ਅਗਵਾਈ ‘ਚ ਸਮਾਗਮ ਹੋਇਆ, ਜਿਸ ਵਿੱਚ ਉੱਪ ਮੁੱਖ ਮੰਤਰੀ ਰੌਜਰ ਕੁੱਕ , ਰੀਟਾ ਸਾਫਟ ਆਵਾਜਾਈ ਮੰਤਰੀ , ਯੈਜ ਮੁਬਾਕਾਈ ਮੈਂਬਰ ਪਾਰਲੀਮੈਂਟ ਜੰਡਾਕੋਟ , ਮੈਂਬਰ ਪਾਰਲੀਮੈਂਟ  ਟੈਰੀ ਹੈਲੀ  ਸਾਊਨਰਨ ਰਿਵਰ ਅਤੇ ਕੋਬਰਨ ਕੌਂਸਲ ਮੇਅਰ ਲੋਗ ਹੈਲਟ ਮੌਜੂਦ ਸਨ । ਇਸ ਮੌਕੇ ਮੱੁਖ ਮੰਤਰੀ ਮਾਰਕ ਮੈਗੋਵਨ[Read More…]

by August 23, 2017 Australia NZ
ਧਮਾਲ – 2017 ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ 

ਧਮਾਲ – 2017 ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ 

ਪੱਛਮੀ ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਡਬਲਿਊ ਏ ਪੰਜਾਬੀ ਕਲੱਬ ਵੱਲੋਂ ਧਮਾਲ – 2017 ਸਭਿਆਚਾਰਕ ਮੇਲਾ ਪਲੈਟੀਨਮ ਬਲੂ ਵੈਸਟਮਨੀਸਟਰ ‘ਚ ਕਰਵਾਇਆ ਗਿਆ , ਜਿਸ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਨੇ ਬਹੁਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪਰਥ ਦੇ ਲੋਕਲ ਗਾਇਕ ਜੀਤ ਵਿੱਪੀ ਨੇ ਅਪਣੇ ਖੂਬਸੂਰਤ ਗੀਤਾਂ ਨਾਲ ਕੀਤੀ । ਭੰਗੜਾ ਰੂਲਜ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਢੋਲ ਦੀ ਤਾਲ ਤੇ[Read More…]

by August 20, 2017 Australia NZ
ਪਰਥ ‘ਚ ਲੱਗਿਆ ‘ ਰੂਹ ਪੰਜਾਬ ਦੀ ‘ ਸਭਿਆਚਾਰਕ ਅਖਾੜਾ ਯਾਦਗਾਰੀ ਹ ੋ ਨਿੱਬੜਿਆ

ਪਰਥ ‘ਚ ਲੱਗਿਆ ‘ ਰੂਹ ਪੰਜਾਬ ਦੀ ‘ ਸਭਿਆਚਾਰਕ ਅਖਾੜਾ ਯਾਦਗਾਰੀ ਹ ੋ ਨਿੱਬੜਿਆ

ਪੱਛਮੀ ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਪੰਜਾਬੀ ਗਾਇਕੀ ਦਾ ਸਭਿਆਚਾਰਕ ਅਖਾੜਾ “ਰੂਹ ਪੰਜਾਬ ਦੀ” ਸਰਪੰਚ ਗਰੁੱਪ ਦੇ ਬੈਨਰ ਹੇਠ ਪਲੈਟੀਨਮ ਬਲੂ ਵੈਸਟਮਨਿਸਟਰ ਵਿੱਚ ਲਗਾਇਆ ਗਿਆ, ਜਿਸ ਵਿੱਚ ਸਥਾਨਕ ਪੰਜਾਬੀ ਭਾਈਚਾਰਾ ਪਰਿਵਾਰਾਂ ਨਾਲ ਪਹੁੰਚਿਆ । ਉਸ ਮੌਕੇ ਬਰਟਰਮ ਪੰਜਾਬੀ ਕਲੱਬ ਕਲੱਬ ਪ੍ਰਧਾਨ ਜੱਗਾ ਚੌਹਾਨ ਨੇ ਸਾਥੀਆਂ ਸਮੇਤ ਹਾਜ਼ਰੀ ਲਵਾਈ । ਅਖਾੜੇ ਦੀ ਸ਼ੁਰੂਆਤ ਨੌਜਵਾਨ ਗਾਇਕ ਤੇ ਫ਼ਿਲਮੀ ਅਦਾਕਾਰ ਜਸ਼ਨ ਨੇ ਚਰਚਿਤ[Read More…]

by August 11, 2017 Australia NZ
ਸੰਯੁਕਤ ਰਾਸ਼ਟਰ ਨੇ ਨਵੇਂ ਆਸਟੇ੍ਲੀਅਨ ਨਾਗਰਿਕਤਾ ਕਾਨੂੰਨ ਦੀ ਕੀਤੀ ਵਿਰੋਧਤਾ

ਸੰਯੁਕਤ ਰਾਸ਼ਟਰ ਨੇ ਨਵੇਂ ਆਸਟੇ੍ਲੀਅਨ ਨਾਗਰਿਕਤਾ ਕਾਨੂੰਨ ਦੀ ਕੀਤੀ ਵਿਰੋਧਤਾ

ਆਸਟੇ੍ਲੀਆ ਸਰਕਾਰ ਨੂੰ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਤੋਂ ਨਵੀਂ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਨੇ ਸੈਨੇਟ ਨੂੰ ਆਪਣੇ ਵਿਵਾਦਪੂਰਨ ਨਾਗਰਿਕਤਾ ਕਾਨੂੰਨ ਦੇ ਮੁੱਖ ਪਹਿਲੂਆਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ । ਏਜੰਸੀ ਨੇ ਕਿਹਾ ਕਿ ਟਰਨਬੁੱਲ ਸਰਕਾਰ ਨੇ ਆਸਟੇ੍ਲੀਆ ਦੇ ਨਿਉਰੂ ਤੇ ਮਾਨਸ ਟਾਪੂਆਂ ਤੇ ਪਨਾਹ ਮੰਗਣ ਵਾਲੇ ਸ਼ਰਨਾਰਥੀਆਂ ਦੇ ਭਵਿੱਖ ਬਾਰੇ ਗੁੰਮਰਾਹ ਕੀਤਾ ਹੈ ।[Read More…]

by August 4, 2017 Australia NZ
‘ ਮੇਲਾ ਪੰਜਾਬਣਾਂ ਦਾ ‘ ਚ ਪੰਜਾਬੀ ਭਾਈਚਾਰੇ ਦੀ ਭਰਵੀਂ ਹਾਜ਼ਰੀ 

‘ ਮੇਲਾ ਪੰਜਾਬਣਾਂ ਦਾ ‘ ਚ ਪੰਜਾਬੀ ਭਾਈਚਾਰੇ ਦੀ ਭਰਵੀਂ ਹਾਜ਼ਰੀ 

ਆਸਟੇ੍ਲੀਆ ਦੇ ਸ਼ਹਿਰ ਪਰਥ ‘ਚ ਔਰਤਾਂ ਤੇ ਬੱਚਿਆਂ ਦੇ ਮਨੋਰੰਜਨ ਲਈ ਪੰਜਾਬੀ ਵਿਰਸਾ ਤੇ ਸਭਿਆਚਾਰ ਨੂੰ ਦਰਸਾਉਂਦਾ ‘ ਮੇਲਾ ਪੰਜਾਬਣਾਂ ਦਾ ‘ ਕੁਨੈਕਟ ਮਾਈਗ੍ਰੇਸ਼ਨ ਵੱਲੋਂ ਸਿਕਲੀਅਨ ਕਲੱਬ ਬਲਕਟਾ ਵਿੱਚ 22 ਜੁਲਾਈ ਨੂੰ ਲਾਇਆ ਗਿਆ। ਜਿਸ ਵਿੱਚ ਸਥਾਨਕ ਭਾਈਚਾਰੇ ਦੀਆਂ ਮੁਟਿਆਰਾਂ, ਮਾਤਾਵਾਂ ਤੇ ਬੱਚਿਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਸ਼ਿਰਕਤ ਕੀਤੀ ਅਤੇ ਬੱਚਿਆਂ ਦੇ ਸਿਰਾਂ ਤੇ ਸਜੀਆਂ ਚੁੰਨੀਆਂ, ਨਿੱਕੀਆਂ ਪੱਗਾਂ ਤੇ[Read More…]

by August 3, 2017 Australia NZ
ਬਰਟਰਮ ਪੰਜਾਬੀ ਕਲੱਬ ਵੱਲੋਂ ਲਾਇਆ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ 

ਬਰਟਰਮ ਪੰਜਾਬੀ ਕਲੱਬ ਵੱਲੋਂ ਲਾਇਆ ਤੀਆਂ ਦਾ ਮੇਲਾ ਯਾਦਗਾਰੀ ਹੋ ਨਿੱਬੜਿਆ 

ਪਰਥ ਸ਼ਹਿਰ ਦੇ ਦੱਖਣ ‘ਚ  ਬਰਟਰਮ ਪੰਜਾਬੀ ਕਲੱਬ ਵੱਲੋਂ 15 ਜੁਲਾਈ ਨੂੰ ਮਡੀਨਾ ਕਮਿਊਨਿਟੀ ਹਾਲ ਵਿੱਚ ਤੀਆਂ ਦਾ ਮੇਲਾ ਲਗਾਇਆ ਗਿਆ । ਮੇਲਾ ਦੀ ਮੁੱਖ ਮਹਿਮਾਨ ਕੈਰਲ ਐਡਮਜ ਕਵਿਨਾਨਾ ਕੌਂਸਲ ਮੇਅਰ ਸਨ । ਪ੍ਰਧਾਨਗੀ ਸ਼ਰਨ ਬੱਲ ਹੋਮ ਲੋਨ ਮਾਰਕਿਟ ਨੇ ਕੀਤੀ । ਸਥਾਨਿਕ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਤੀਆਂ ਮੇਲਾ ਦੇਖਣ ਆਇਆ ।   ਮੇਲੇ ਦੀ ਸ਼ੁਰੂਆਤ ਜਪਮਨ, ਅਨੁਰੀਤ ਤੇ[Read More…]

by July 24, 2017 Australia NZ
ਸ਼ੋਸਲ ਮੀਡੀਆ ਦੀ ਚਰਚਿਤ ਹਸਤੀ ਨਾਜ ਦਾ ਪਰਥ ਦੇ ਹਵਾਈ ਅੱਡੇ ’ਤੇ ਪੁੱਜਣ ਸਮੇਂ ਨਿੱਘਾ ਸੁਆਗਤ

ਸ਼ੋਸਲ ਮੀਡੀਆ ਦੀ ਚਰਚਿਤ ਹਸਤੀ ਨਾਜ ਦਾ ਪਰਥ ਦੇ ਹਵਾਈ ਅੱਡੇ ’ਤੇ ਪੁੱਜਣ ਸਮੇਂ ਨਿੱਘਾ ਸੁਆਗਤ

ਪਰਥ – ਪੱਛਮੀ ਆਸਟ੍ਰੇਲੀਆ  ਦੇ ਸ਼ਹਿਰ ਪਰਥ ‘ਚ ਸ਼ੋਸਲ ਮੀਡੀਆ ਦੀ ਚਰਚਿਤ ਹਸਤੀ ਤੇ ਗਾਇਕਾ ਨਾਜ ਦਾ ਪਰਥ ਹਵਾਈ ਅੱਡੇ ਤੇ ਪੁੱਜਣ ਸਮੇਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਜਿਹੜੀ ਕੱਲ ਪੰਜਾਬੀ ਭਾਈਚਾਰੇ ਦੀਆਂ ਅੌਰਤਾਂ ਲਈ ਸਿਕਲੀਅਨ ਕਲੱਬ ਬਲਕਟਾ ਵਿੱਖੇ ਸ਼ਾਮ ਇੱਕ ਵਜੇ ਤੋਂ 6 ਵਜੇ ਤੱਕ 22 ਜੁਲਾਈ ਨੂੰ ਕੁਨੈਕਟ ਮਾਈਗ੍ਰੇਸ਼ਨ ਦੇ ਬੈਨਰ ਹੇਠ ਹੋ ਰਿਹਾ ” ਮੇਲਾ ਪੰਜਾਬਣਾਂ ਦਾ ”  ਸ਼ੋ[Read More…]

by July 22, 2017 Australia NZ