Articles by: Raj Gogna

ਕਰਮਨ ਪੰਜਾਬੀ ਸਕੂਲ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਛੱਡ ਗਿਆ ਅਮਿੱਟ ਪੈੜਾ

ਕਰਮਨ ਪੰਜਾਬੀ ਸਕੂਲ ਦਾ ਸਲਾਨਾ ਸੱਭਿਆਚਾਰਕ ਪ੍ਰੋਗਰਾਮ ਛੱਡ ਗਿਆ ਅਮਿੱਟ ਪੈੜਾ

ਕੈਲੀਫੋਰਨੀਆਂ ਵਿੱਚ ਫਰਿਜ਼ਨੋ ਨਜ਼ਦੀਕੀ ਕਰਮਨ ਸ਼ਹਿਰ ਵਿਖੇ ‘ਕਰਮਨ ਪੰਜਾਬੀ ਸਕੂਲ’ ਵੱਲੋਂ ਸਾਲ ਦੀ ਸਮਾਪਤੀ ‘ਤੇ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਪਰਿਵਾਰਾ ਨਾਲ ਸਾਂਝ ਪਾਉਦੇ ਹੋਏ ਸੱਭਿਆਚਾਰਕ ਪ੍ਰੋਗਰਾਮ ‘ਕਰਮਨ ਕਮਿਊਨਟੀ ਸੈਂਟਰ” ਵਿੱਚ ਕੀਤਾ ਗਿਆ। ਇਸ ਦੀ ਸੁਰੂਆਤ ਸਕੂਲ ਦੇ ਪ੍ਰੈਜ਼ੀਡੇਟ (ਪ੍ਰਧਾਨ) ਸ. ਗੁਰਜੰਟ ਸਿੰਘ ਗਿੱਲ ਦੀ ਅਗਵਾਈ ਅਧੀਨ ਸਮੁੱਚੇ ਪ੍ਰਬੰਧਕੀ ਬੋਰਡ ਮੈਂਬਰਾ ਦੁਆਰਾ ਭਰੇ ਹਾਲ ਅੰਦਰ ਸਮੂੰਹ ਹਾਜ਼ਰ ਪਰਿਵਾਰਾ ਨੂੰ ‘ਜੀ[Read More…]

by June 28, 2017 Punjab, World
ਟਰੰਪ ਮੋਦੀ ਮਿਲਣੀ ਤੇ ਵਾਇਟ ਹਾਊਸ ਦੇ ਬਾਹਰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪੰਥਕ ਜੱਥੇਬੰਦੀਆਂ ਜਬਰਦਸਤ ਖਾਲਿਸਤਾਨੀ ਨਾਅਰੇ ਬਾਜੀ 

ਟਰੰਪ ਮੋਦੀ ਮਿਲਣੀ ਤੇ ਵਾਇਟ ਹਾਊਸ ਦੇ ਬਾਹਰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਪੰਥਕ ਜੱਥੇਬੰਦੀਆਂ ਜਬਰਦਸਤ ਖਾਲਿਸਤਾਨੀ ਨਾਅਰੇ ਬਾਜੀ 

ਨਿਊਯਾਰਕ – ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਅਮਰੀਕਾ ਦੇ ਪ੍ਰਧਾਨ ਅਮਨਦੀਪ ਸਿੰਘ ਵੱਲੋਂ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਅੱਜ ਵਾਈਟ ਹਾਊਸ ਦੇ ਅੰਦਰ ਜਦੋਂ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਮੀਟਿੰਗ ਹੋ ਰਹੀ ਸੀ। ਜਿਸ ਵਿੱਚ ਭਾਰਤ ਅਤੇ ਅਮਰੀਕਾ ਦਰਮਿਆਨ ਹਥਿਆਰਾਂ ਦੇ ਵਪਾਰ ਸਮਝੋਤੇ ਦੀ ਗੱਲਬਾਤ ਹੋ ਰਹੀ ਸੀ। ਇਨਾਂ ਵਪਾਰਕ ਸਮਝੋਤਿਆਂ ਦੇ[Read More…]

by June 28, 2017 Punjab, World
ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਸਮੇਂ ਆਪਣੀ ਸਰਕਾਰ ਦੇ ਗੁਣਗਾਨ ਕੀਤਾ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਸਮੇਂ ਆਪਣੀ ਸਰਕਾਰ ਦੇ ਗੁਣਗਾਨ ਕੀਤਾ

ਵਾਸ਼ਿੰਗਟਨ ਡੀ. ਸੀ. – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਮਰੀਕਾ ਦੀ ਤਿੰਨ ਦਿਨਾ ਫੇਰੀ ਤੇ ਆਏ ਹਨ। ਜਿੱਥੇ ਉਨ੍ਹਾਂ ਪਹਿਲੇ ਦਿਨ ਸਵੇਰੇ ਅਮਰੀਕਾ ਦੇ ਉੱਘੇ ਬਿਜ਼ਨਸਮੈਨਾਂ ਨੂੰ ਮਿਲਕੇ ਭਾਰਤ ਵਿੱਚ ਨਿਵੇਸ਼ ਕਰਨ ਦਾ ਨਿਉਂਤਾ ਦਿੱਤਾ। ਉਪਰੰਤ ਦੁਪਿਹਰ ਬਾਅਦ ਰਿਟਜ਼ ਕਾਰਲਟਨ ਬਾਲਰੂਮ ਹੋਟਲ ਵਿੱਚ ਅਮਰੀਕਾ ਵਿੱਚ ਰਹਿੰਦੀ ਭਾਰਤੀ ਕਮਿਊਨਿਟੀ ਨੂੰ ਸੰਬੋਧਨ ਕੀਤਾ। ਜਿੱਥੇ ਭਾਰਤ ਅਤੇ ਅਮਰੀਕਾ ਦੇ ਰਾਸ਼ਟਰੀ ਗਾਨ ਤੋਂ ਬਾਅਦ ਅੰਬੈਸਡਰ[Read More…]

by June 27, 2017 India, World
ਹਵਾਈ ਜਹਾਜ਼ ‘ਚ ਸੁੱਤੇ ਹੋਏ ਸਿੱਖ ਨੂੰ ਅਤਿਵਾਦੀ ਦੱਸ ਕੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਈਆਂ 

ਹਵਾਈ ਜਹਾਜ਼ ‘ਚ ਸੁੱਤੇ ਹੋਏ ਸਿੱਖ ਨੂੰ ਅਤਿਵਾਦੀ ਦੱਸ ਕੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਈਆਂ 

ਨਿਊ ਯਾਰਕ – ਅਮਰੀਕਾ ਦੇ ਟੈਕਸਾਸ ਸੂਬੇ ਦੀ ਟ੍ਰਿਨਿਟੀ ਯੂਨੀਵਰਸਟੀ ਵਿਚ ਪ੍ਰੋਫ਼ੈਸਰ ਸਿਮਰਨਜੀਤ ਸਿੰਘ ਦੇ ਦੋਸਤਾਂ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਜਦੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਤਸਵੀਰ ਚਰਚਿਤ ਹੋ ਗਈ, ਜਿਸ ਵਿਚ ਉਨ੍ਹਾਂ ਨੂੰ ਅਤਿਵਾਦੀ ਦੱਸਿਆ ਗਿਆ ਸੀ। ਹਵਾਈ ਸਫ਼ਰ ਦੌਰਾਨ ਸਿਮਰਨਜੀਤ ਸਿੰਘ ਦੀ ਅੱਖ ਲੱਗ ਗਈ ਅਤੇ ਇਸੇ ਦੌਰਾਨ ਇਕ ਯਾਤਰੀ[Read More…]

by June 26, 2017 Punjab, World
ਉੱਘੇ ਗਾਇਕ ਬਲਵੀਰ ਸੂਫ਼ੀ ਦੀ ਪੁਸਤਕ “ਨਿੱਕਾ ਜਿਹਾ ਕੰਮ” ਫਰਿਜਨੋਂ ਵਿਖੇ ਲੋਕ ਅਰਪਿਤ

ਉੱਘੇ ਗਾਇਕ ਬਲਵੀਰ ਸੂਫ਼ੀ ਦੀ ਪੁਸਤਕ “ਨਿੱਕਾ ਜਿਹਾ ਕੰਮ” ਫਰਿਜਨੋਂ ਵਿਖੇ ਲੋਕ ਅਰਪਿਤ

ਫਰਿਜਨੋ (ਕੈਲੇਫੋਰਨੀਆਂ) -ਇਹ ਸ਼ਾਇਦ ਪੰਜਾਬੀ ਸਹਿਤ ਵਿੱਚ ਪਹਿਲੀ ਵਾਰ ਹੋਇਆ ਹੋਵੇ ਕਿ ਕਿਸੇ ਗਾਇਕ ਨੇ ਪੁਸਤਕ ਲਿੱਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਹੋਏ। ਲੋਕ ਗਾਇਕ ਬਲਵੀਰ ਸੂਫ਼ੀ ਨੇ ਆਪਣੇ ਗੀਤਾਂ ਰਾਹੀਂ ਉਹ ਅਣਛੋਹੇ ਵਿਸ਼ੇ ਛੋਏ ਹਨ, ਜਿਨ੍ਹਾਂ ਵੱਲ ਅੱਜ ਤੱਕ ਕਿਸੇ ਲੇਖਕ ਜਾਂ ਗਾਇਕ ਦਾ ਧਿਆਨ ਹੀ ਨਹੀਂ ਗਿਆ। ਉਹਨਾਂ ਦੇ ਲਿਖੇ ਤੇ ਗਾਏ ਗੀਤ “ਚੌਕੀਦਾਰ” ਅਤੇ “ਵਣਜਾਰਾ” ਬਹੁਤ[Read More…]

by June 26, 2017 Punjab, World
ਵਿਧਾਨ ਸਭਾ ਸਪੀਕਰ ਤੋਂ ਬਗੈਰ ਸ਼ਰਤ ਮੁਆਫੀ ਮੰਗਣ ਅਕਾਲੀ ਦਲ ਤੇ ਆਪ: ਦੀਵਾਨ

ਵਿਧਾਨ ਸਭਾ ਸਪੀਕਰ ਤੋਂ ਬਗੈਰ ਸ਼ਰਤ ਮੁਆਫੀ ਮੰਗਣ ਅਕਾਲੀ ਦਲ ਤੇ ਆਪ: ਦੀਵਾਨ

ਲੁਧਿਆਣਾ -ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਸੂਬਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਲੋਕਤੰਤਰ ਦੀ ਮਰਿਆਦਾ ਦੇ ਖਿਲਾਫ ਦੱਸਦਿਆਂ, ਦੋਨਾਂ ਪਾਰਟੀਆਂ ਦੇ ਆਗੂਆਂ ਨੂੰ ਬਗੈਰ ਕਿਸੇ ਸ਼ਰਤ ਸਪੀਕਰ ਤੋਂ ਮੁਆਫੀ ਮੰਗਣ ਵਾਸਤੇ ਕਿਹਾ ਹੈ। ਦੀਵਾਨ ਨੇ ਕਿਹਾ ਕਿ ਪੂਰੇ ਘਟਨਾਕ੍ਰਮ ‘ਚ ਸਪੀਕਰ ਨੇ[Read More…]

by June 26, 2017 Punjab
ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਮਾਣਯੋਗ ਜੱਜ ਨਿਯੁਕਤ

ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਮਾਣਯੋਗ ਜੱਜ ਨਿਯੁਕਤ

ਨਾਮਵਰ ਕੈਨੇਡੀਅਨ ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਮਾਣਯੋਗ ਜੱਜ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ ‘ਚ ਉਹ ਪਹਿਲੀ ਦਸਤਾਰਧਾਰੀ ਜੱਜ ਹੋਵੇਗੀ।  ਜਸਟਿਸ ਸ਼ੇਰਗਿੱਲ ਨੇ ਕੈਨੇਡਾ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਵਕਾਲਤ ਕਰਦਿਆਂ ਕਈ ਮੁਕੱਦਮੇ ਲੜੇ ਹਨ। ਜ਼ਿਲ੍ਹਾ ਜਲੰਧਰ ਦੇ ਮਸ਼ਹੂਰ ਪਿੰਡ ਰੁੜਕਾਂ ਕਲਾਂ ਪਲਬਿੰਦਰ ਕੌਰ ਦੇ ਪੇਕੇ ਹਨ ਜਦਕਿ ਉਹ ਜ਼ਿਲ੍ਹਾ[Read More…]

by June 24, 2017 Punjab, World
ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮਿਲਣੀ ਭਾਰਤ ਦੇ ਹਿੱਤਾਂ ਲਈ ਕਾਰਗਰ ਸਾਬਤ ਹੋਵੇਗੀ : ਜੱਸੀ

ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮਿਲਣੀ ਭਾਰਤ ਦੇ ਹਿੱਤਾਂ ਲਈ ਕਾਰਗਰ ਸਾਬਤ ਹੋਵੇਗੀ : ਜੱਸੀ

ਵਾਸ਼ਿੰਗਟਨ ਡੀ. ਸੀ.  – ਡਾਇਵਰਸਿਟੀ ਗਰੁੱਪ ਟਰੰਪ ਦੇ ਰਾਸ਼ਟਰੀ ਟੀਮ ਮੈਂਬਰ ਜਸਦੀਪ ਸਿੰਘ ਜੱਸੀ ਜੋ ਸਿਖਸ ਫਾਰ ਟਰੰਪ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ। ਉਨ੍ਹਾਂ ਅੱਜ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਟਰੰਪ ਸਾਹਿਬ ਭਾਰਤ ਦੇ ਮੁਰੀਦ ਹਨ ਅਤੇ ਉਹ ਭਾਰਤ ਦੀਆਂ ਕਈ ਗੱਲਾਂ ਤੋਂ ਪ੍ਰਭਾਵਿਤ ਹਨ ਜਿਸ ਕਰਕੇ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਵਾਸ਼ਿੰਗਟਨ ਸਥਿਤ ਵਾਈਟ ਹਾਊਸ ‘ਚ ਕਰ[Read More…]

by June 24, 2017 Punjab, World
ਖਾਲਿਸਤਾਨ ਲਹਿਰ ਦਾ ਪ੍ਰਮੁੱਖ ਡਾ. ਗੁਰਮੀਤ ਸਿੰਘ ਔਲਖ ਨਹੀਂ ਰਹੇ

ਖਾਲਿਸਤਾਨ ਲਹਿਰ ਦਾ ਪ੍ਰਮੁੱਖ ਡਾ. ਗੁਰਮੀਤ ਸਿੰਘ ਔਲਖ ਨਹੀਂ ਰਹੇ

ਵਾਸ਼ਿੰਗਟਨ ਡੀ. ਸੀ. – ਡਾਕਟਰ ਗੁਰਮੀਤ ਸਿੰਘ ਔਲਖ ਨੇ ਅੱਜ ਸਵੇਰੇ ਆਖਰੀ ਸਾਹ ਉਸ ਵੇਲੇ ਤਿਆਗੇ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਸਮੇਂ ਖਾਲਿਸਤਾਨੀ ਪਿੱਟ ਸਿਆਪੇ ਦੀ ਰੂਪ ਰੇਖਾ ਉਲੀਕ ਰਹੇ ਸਨ। ਭਾਵੇਂ ਗੁਰਮੀਤ ਸਿੰਘ ਔਲਖ ਪੇਸ਼ੇ ਵਜੋਂ ਇੱਕ ਸਾਇੰਸਦਾਨ ਸਨ, ਪਰ ਉਨ੍ਹਾਂ ਸਾਰੀ ਜ਼ਿੰਦਗੀ ਸਿੱਖਾਂ ਦੇ ਹੱਕਾਂ ਦੀ ਜੱਦੋ ਜਹਿਦ ਕਰਦੇ ਰਹੇ ਜਿਸ ਕਰਕੇ ਉਨ੍ਹਾਂ ਨੂੰ ਖਾਲਿਸਤਾਨ ਲਹਿਰ ਦਾ[Read More…]

by June 23, 2017 Punjab, World
ਸਵਰਨਜੀਤ ਸਿੰਘ ਖਾਲਸਾ ਨੇ ਕਨੈਕਟੀਕਟ ਦੇ ਸ਼ਹਿਰ ਨਾਰਵਿਚ ‘ਚ ਪੰਜਾਬੀ ਮਾਂ ਬੋਲੀ ਨੂੰ ਮਾਨਤਾ ਦਿਵਾਈ

ਸਵਰਨਜੀਤ ਸਿੰਘ ਖਾਲਸਾ ਨੇ ਕਨੈਕਟੀਕਟ ਦੇ ਸ਼ਹਿਰ ਨਾਰਵਿਚ ‘ਚ ਪੰਜਾਬੀ ਮਾਂ ਬੋਲੀ ਨੂੰ ਮਾਨਤਾ ਦਿਵਾਈ

ਕਨੈਕਟੀਕਟ/ਅਮਰੀਕਾ –  ਕਨੈਕਟੀਕਟ ਦੇ ਸਿਟੀ ਆਫ ਨਾਰਵਿਚ ‘ਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਮਰੀਕਾ ਯੂਨਿਟ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਨੇ ਕਨੇਡਾ ਤੋ ਬਾਅਦ ਅਮਰੀਕਾ ਦੇ ਸੂਬੇ ਕਨੈਕਟੀਕਟ ਦੇ ਸ਼ਹਿਰ ਨਾਰਵਿਚ ‘ਚ ਪੰਜਾਬੀ ਮਾਂ ਬੋਲੀ ਨੂੰ ਮਾਨਤਾ ਦਿਵਾਈ ਅਤੇ ਹੁਣ ਸ਼ਹਿਰ ‘ਚ ਦਾਖਲ ਹੁੰਦੇ ਹੋਏ, ਹਾਈਵੇ ਤੇ ਆਪ ਜੀ ਨੂੰ ਪੰਜਾਬੀ ਭਾਸ਼ਾ ‘ਚ ‘ਜੀ ਆਇਆ ਨੂੰ’ ਦੇ ਸਾਇਨ ਬੋਰਡ ਨਜਰ ਆਉਣਗੇ।[Read More…]

by June 22, 2017 Punjab, World