Articles by: Raj Gogna

ਗੁਰਦੁਆਰੇ ਦੇ ਗ੍ੰਥੀ ਵਲੋ ਫਾਹਾ ਲੈ ਕੇ ਖੁਦਕੁਸ਼ੀ: ਪਿੰਡ ਦੀ ਹੀ ਅੋਰਤ ਵਲੋ ਲਾਏ ਝੂਠੇ ਦੋਸ਼ ਨਾ ਸਹਾਰ ਸਕਿਆ,ਤੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖਤਮ

ਗੁਰਦੁਆਰੇ ਦੇ ਗ੍ੰਥੀ ਵਲੋ ਫਾਹਾ ਲੈ ਕੇ ਖੁਦਕੁਸ਼ੀ: ਪਿੰਡ ਦੀ ਹੀ ਅੋਰਤ ਵਲੋ ਲਾਏ ਝੂਠੇ ਦੋਸ਼ ਨਾ ਸਹਾਰ ਸਕਿਆ,ਤੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖਤਮ

ਭੁਲੱਥ – ਪਿੰਡ ਖਲੀਲ ਥਾਣਾ ਭੁਲੱਥ ਵਿਖੇ ਗੁਰਦੁਆਰਾ ਸਾਹਿਬ ਦੇ ਗ੍ੰਥੀ ਭਾਈ ਜੋਗਿੰਦਰ ਸਿੰਘ (50) ਪੁਤਰ ਸ਼ੰਗਾਰਾ ਸਿੰਘ ਵਲੋ ਆਪਣੇ ਘਰ ਵਿੱਚ ਹੀ ਗਾਡਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਗ੍ੰਥੀ ਦੀ ਮੋਤ ਦਾ ਕਾਰਨ ਪਿੰਡ ਦੀ ਹੀ ਇੱਕ ਅੋਰਤ ਬਣੀ, ਜਿਸਨੇ ਉਸ ਉੋਪਰ ਕਥਿੱਤ ਛੇੜ ਛਾੜ ਦੇ ਦੋਸ਼ ਲਗਾਏ ਅਤੇ ਘਰ ਬੁਲਾ ਕੇ ਕੁੱਟ ਮਾਰ ਕੇ ਬੇਪਤ ਵੀ[Read More…]

by August 25, 2017 Punjab, World
ਨਿਊਵਾਰਕ ‘ਚ ‘ਸੁਨਿਹਰੀ ਸ਼ਾਮ’ ਨੇ ਸਿਰਜਿਆ ਨਿਵੇਕਲਾ ਸੰਗੀਤਕ ਮਹੌਲ

ਨਿਊਵਾਰਕ ‘ਚ ‘ਸੁਨਿਹਰੀ ਸ਼ਾਮ’ ਨੇ ਸਿਰਜਿਆ ਨਿਵੇਕਲਾ ਸੰਗੀਤਕ ਮਹੌਲ

ਨਿਊਵਾਰਕ – ਸਥਾਨਕ ਓਆਸਿਸ ਪੈਲੇਸ ਵਿਚ ਸ਼ੈਲੀ ਐਂਟਰਟੇਨਮੈਂਟ ਇੰਕ. ਅਤੇ ਆਰ ਕੁਮਾਰ ਨੀਟਾ ਵਲੋਂ ਰਵਾਇਤੀ ਤੌਰ ‘ਤੇ ਕਰਵਾਏ ਜਾਂਦੇ ਪ੍ਰੋਗਰਾਮਾ ਤੋਂ ਹਟ ਕੇ ਸੁਨਿਹਰੀ ਸ਼ਾਮ ਦਾ ਕੀਤਾ ਗਿਆ ਅਯੋਜਨ ਨਾ ਸਿਰਫ ਇਕ ਸਫਲ ਪਰਿਵਾਰਕ ਪ੍ਰੋਗਰਾਮ ਹੋ ਨਿੱਬੜਿਆ ਸਗੋਂ ਸਿਹਤਮੰਤ ਸੰਗੀਤਕ ਪੇਸ਼ਕਾਰੀ ਨੇ ਵੱਡੀ ਗਿਣਤੀ ਵਿਚ ਆਏ ਪਰਿਵਾਰਾਂ ਦਾ ਕਰੀਬ ਚਾਰ ਘੰਟਿਆਂ ਤੱਕ ਭਰਪੂਰ ਮਨੋਰੰਜਨ ਕੀਤਾ। ਲਖਵਿੰਦਰ ਲੱਕੀ, ਰਮਨਦੀਪ ਅਤੇ ਗਾਇਕ[Read More…]

by August 24, 2017 Punjab, World
ਪਰਮ ਰਾਜ ਸਿੰਘ ਉਮਰਾਨੰਗਲ ਨੂੰ ਪੁੱਜਾ ਬਹੁਤਵੱਡਾ ਸਦਮਾ, ਛੋਟੇ ਭਰਾ ਦੀ ਅਮਰੀਕਾ ਚ ‘ਅਚਾਨਕ ਮੌਤ

ਪਰਮ ਰਾਜ ਸਿੰਘ ਉਮਰਾਨੰਗਲ ਨੂੰ ਪੁੱਜਾ ਬਹੁਤਵੱਡਾ ਸਦਮਾ, ਛੋਟੇ ਭਰਾ ਦੀ ਅਮਰੀਕਾ ਚ ‘ਅਚਾਨਕ ਮੌਤ

ਵਰਜੀਨੀਆਂ – ਪੰਜਾਬ ਡੀ ਸੀਨੀਅਰ ਆਈ ਪੀ ਐਸ ਅਤੇ ਆਈ ਜੀ ਪੀ ( ਰੂਲਜ਼ ) ਪਰਮ ਰਾਜ ਸਿੰਘ ਉਮਰਾਨੰਗਲ ਨੂੰ ਉਸ ਵੇਲੇ ਬਹੁਤ ਵੱਡਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਇੰਦਰ ਰਾਜ ਸਿੰਘ ਉਮਰਾਨੰਗਲ ਦੀ ਅਚਾਨਕ ਮੌਤ ਹੋ ਗਈ . ਇੰਦਰ ਰਾਜ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ .ਉਨ੍ਹਾਂ ਦੀ ਉਮਰ 43 ਸਾਲ ਸੀ . ਇੰਦਰ ਰਾਜ ਸਿੰਘ[Read More…]

by August 24, 2017 Punjab, World
ਐਬਟਸਫੌਰਡ  ਵਿਖੇ ਟਰੇਲਰ ਨੂੰ ਅੱਗ ਲ਼ੱਗਣ ਕਾਰਨ ਟਰੱਕ ਮਕੈਨਿਕ ਪੰਮਾ ਬੋਪਾਰਾਏ  ਦੀ ਮੌਤ

ਐਬਟਸਫੌਰਡ  ਵਿਖੇ ਟਰੇਲਰ ਨੂੰ ਅੱਗ ਲ਼ੱਗਣ ਕਾਰਨ ਟਰੱਕ ਮਕੈਨਿਕ ਪੰਮਾ ਬੋਪਾਰਾਏ  ਦੀ ਮੌਤ

ਨਿਊਯਾਰਕ  -ਬੀਤੇ ਦਿਨ ਬੀ. ਸੀ. ਦੇ ਸ਼ਹਿਰ ਐਬਟਸਫੋਰਡ ਵਿਖੇ ਸੂਮਸ ਅਮਰੀਕਨ ਸਰਹੱਦ ਲਾਗੇ ਸਥਿਤ ਟਰੱਕ ਰਿਪੇਅਰ ਸ਼ਾਪ ‘ਚ ਪਏ ਟਰੇਲਰ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਵਿਅਕਤੀ ਦੀ ਪਛਾਣ ਟਰੱਕ ਮਕੈਨਿਕ ਪੰਮਾ ਬੋਪਾਰਾਏ ਵਜੋਂ ਹੋਈ ਹੈ, ਜਿਸਨੂੰ ਟਰੱਕ ਚਾਲਕ ਭਾਈਚਾਰੇ ਨੇ ਬੇਹੱਦ ਸਾਊ ਤੇ ਮਿਲਾਪੜੇ ਸੁਭਾਅ ਦਾ ਮਾਲਕ ਦੱਸਿਆ ਹੈ। ਬੇਹੱਦ ਸ਼ੱਕੀ ਹਾਲਾਤ ‘ਚ ਹੋਈ ਇਸ ਮੌਤ ਦੀ ਪੁਿਲਸ ਗੰਭੀਰਤਾ[Read More…]

by August 22, 2017 Punjab, World
(ਗੁਰਦੇਬ ਸਿੰਘ ਪ੍ਰਧਾਨ 2017-18)

ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੋ ਸਾਲ ਲਈ ਸਰਬਸੰਮਤੀ ਨਾਲ  ਚੁਣੀ ਗਈ

ਮੈਰੀਲੈਂਡ  – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਅਮਰੀਕਾ ਦਾ ਪਹਿਲਾ ਗੁਰੂਘਰ ਹੈ। ਜਿੱਥੇ ਕਦੇ ਵੀ ਚੋਣ ਨਹੀਂ ਕੀਤੀ ਜਾਂਦੀ, ਭਾਵ ਵੋਟਾਂ ਪਾ ਕੇ ਕਮੇਟੀ ਨੂੰ ਚੁਣਨ ਵਾਲਾ ਅਡੰਬਰ ਹਮੇਸ਼ਾ ਹੀ ਇਨ੍ਹਾਂ ਵਲੋਂ ਤਿਆਗਿਆ ਗਿਆ ਹੈ। ਹਰ ਸਾਲ ਇੱਕ ਨਵਾਂ ਇਤਿਹਾਸ ਸਿਰਜਿਆ ਜਾਂਦਾ ਹੈ। ਪਰ ਇਸ ਵਾਰ ਭਾਵੇਂ ਕਾਫੀ ਖਿੱਚੋਤਾਣ ਸੀ, ਪਰ ਦੋਹਾਂ ਪਾਰਟੀਆਂ ਦੀ ਸੂਝਬੂਝ ਅਤੇ ਦੂਰ ਅੰਦੇਸ਼ੀ ਨੇ ਵਧੀਆ[Read More…]

by August 22, 2017 Punjab, World
ਕੈਨੇਡਾ ‘ਚ ਇਕ ਹੋਰ ਪੰਜਾਬੀ ਨੇ ਕੀਤਾ ਕਾਰਾ, ਅਮਰੀਕਾ ਦੀ ਬਫਲੋ( ਨਿਊਯਾਰਕ)ਦੀ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ 

ਕੈਨੇਡਾ ‘ਚ ਇਕ ਹੋਰ ਪੰਜਾਬੀ ਨੇ ਕੀਤਾ ਕਾਰਾ, ਅਮਰੀਕਾ ਦੀ ਬਫਲੋ( ਨਿਊਯਾਰਕ)ਦੀ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ 

ਨਿਊਯਾਰਕ – ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਰਹਿਣ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਅਮਰੀਕਾ ‘ਚ ਨਸ਼ਾ ਤਸਕਰੀ ਕਰਨ ਦੇ ਦੋਸ਼ ‘ਚ 20 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। 47 ਸਾਲਾ ਹਰਿੰਦਰ ਧਾਲੀਵਾਲ ਨੂੰ ਅਮਰੀਕਾ ਦੀ ਅਦਾਲਤ ਨੇ 130 ਮਿਲੀਅਨਜ਼ ਦੀ ਡਰਗਜ਼ ਤਸਕਰੀ ਦੇ ਦੋਸ਼ ‘ਚ ਇਹ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਸੀ ਕਿ ਧਾਲੀਵਾਲ ਨੂੰ 30 ਸਾਲਾਂ ਦੀ ਸਜ਼ਾ[Read More…]

by August 22, 2017 Punjab, World
ਭਾਰਤੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਨਿਊਯਾਰਕ ਞਿੱਚਕੱਢੀ ਗਈ ”ਇੰਡੀਆ ਡੇਅ ਪਰੇਡ”

ਭਾਰਤੀਆਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਨਿਊਯਾਰਕ ਞਿੱਚਕੱਢੀ ਗਈ ”ਇੰਡੀਆ ਡੇਅ ਪਰੇਡ”

  ਨਿਊਯਾਰਕ — ਐਤਵਾਰ ਨੂੰ ਇਥੇ ਭਾਰਤੀਆਂ ਵੱਲੋਂ ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ 37ਵੀਂ ‘ਇੰਡੀਆ ਡੇਅ ਪਰੇਡ’ ਦਾ ਆਗਾਜ਼ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ‘ਚ ਭਾਰਤੀ ਭਾਈਚਾਰੇ ਦੇ ਲੋਕ ਮਿਡਟਾਊਨ ‘ਚ ਇੱਕਠੇ ਹੋਏ ਅਤੇ ਦੁਪਹਿਰ ਨੂੰ ਸ਼ੁਰੂ ਹੋਈ ਇਸ ਪਰੇਡ ‘ਚ ਭਾਰਤੀ ਲੋਕਾਂ ਨੇ ਭਾਰਤੀ ਸੱਭਿਆਚਾਰ, ਨਾਟਕਾਂ ਅਤੇ ਅਨੇਕਾ ਝਾਕੀਆਂ ਪੇਸ਼ ਕੀਤੀਆਂ ਗਈਆਂ। ‘ਇੰਡੀਆ ਡੇਅ ਪਰੇਡ’ ਚ ਅਦਾਕਾਰ[Read More…]

by August 21, 2017 India, World
ਸਿਟੀ ਸੈਂਟਰ ਘੋਟਾਲੇ ਵਿੱਚ ਕੈਪਟਨ ਨੂੰ ਬਰੀ ਕਰਨ ਤੇ ਸਵਾਗਤ : ਮੰਡ

ਸਿਟੀ ਸੈਂਟਰ ਘੋਟਾਲੇ ਵਿੱਚ ਕੈਪਟਨ ਨੂੰ ਬਰੀ ਕਰਨ ਤੇ ਸਵਾਗਤ : ਮੰਡ

ਨਿਊਯਾਰਕ /ਲੁਧਿਆਣਾ – ਗੁਰਸਿਮਰਨ ਸਿੰਘ ਮੰਡ ਸਾਬਕਾ ਉਪ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਲੋਕਲ ਬਾਡੀਜ਼ ਸੈਲ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ:- ਲੁਧਿਆਣਾ ਸਿਟੀ ਸੈਂਟਰ ਘੋਟਾਲੇ ਵਿੱਚ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਜੀਲੈਂਸ ਵਿਭਾਗ ਵੱਲੋਂ ਕਲੀਨ ਚਿੱਟ ਦੇਣ ਲਈ ਅਤੇ ਬਰੀ ਕਰਨ ਤੇ ਸਵਾਗਤ ਕਰਦੇ ਹਾਂ। ਇਹ ਜ਼ਮੀਨ 23 ਏਕੜ ਵਿੱਚ ਸੀ, ਜੋ ਕਿ ਇਹ ਸਿਟੀ[Read More…]

by August 21, 2017 Punjab, World
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਲੁਧਿਆਣਾ ‘ਚ ਲਹਿਰਾਇਆ ਤਿਰੰਗਾ

ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਲੁਧਿਆਣਾ ‘ਚ ਲਹਿਰਾਇਆ ਤਿਰੰਗਾ

– ਪੰਜਾਬ ਨੂੰ ਦੇਸ਼ ਦਾ ਸਰਬੋਤਮ ਸੂਬਾ ਬਣਾਉਣ ਲਈ ਯੋਗਦਾਨ ਪਾਉਣ ਦਾ ਸੱਦਾ – ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਮੌਕੇ 15 ਸਖ਼ਸ਼ੀਅਤਾਂ ਦਾ ਸਨਮਾਨ – ਨਾੜ੍ਹ ਨਾ ਸਾੜਨ ਵਾਲੀਆਂ ਪੰਚਾਇਤਾਂ ਦਾ ਸਨਮਾਨ – ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਦੇਸ਼ ਭਗਤੀ ਦਾ ਰੰਗ ਬਿਖ਼ੇਰਿਆ ਲੁਧਿਆਣਾ – ਲੁਧਿਆਣਾ ਵਿਖੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ[Read More…]

by August 17, 2017 Punjab
ਐਲਕ ਗਰੌਵ ਪਾਰਕ ਦੀਆ ਤੀਆਂ ਨੇ ਨਵੀਆ ਲੀਹਾਂ ਕੀਤੀਆਂ ਪੈਦਾ 

ਐਲਕ ਗਰੌਵ ਪਾਰਕ ਦੀਆ ਤੀਆਂ ਨੇ ਨਵੀਆ ਲੀਹਾਂ ਕੀਤੀਆਂ ਪੈਦਾ 

ਸੈਕਰਾਮੈਂਟੋ -ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਖੇ ਮਨਾਇਆ ਗਿਆ। ਇਸ ਦੌਰਾਨ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਵਾਂਗ ਦਰੱਖਤਾਂ ਦੀ ਛਾਂ ਹੇਠ ਮਨਾਈਆਂ ਗਈਆਂ ਇਨ•ਾਂ ਤੀਆਂ ਵਿਚ ਨਿੱਕੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਔਰਤਾਂ ਨੇ 6 ਘੰਟੇ ਚੱਲੇ ਇਸ ਮੇਲੇ ਵਿਚ ਸਟੇਜ ਤੋਂ ਆਪਣੀ ਕਲਾ ਦੇ ਜੌਹਰ ਦਿਖਾਏ।[Read More…]

by August 17, 2017 Punjab, World