Articles by: Raj Gogna

ਡਾ. ਅਮ੍ਰਿਤ ਤਿਵਾੜੀ ਨੂੰ ਸ਼ਰਧਾ ਦੇ ਫੁੱਲ ਭੇਟ: ਭੁਪਿੰਦਰ ਹੁੱਡਾ, ਕੁਮਾਰੀ ਸੇਲਜਾ ਸਮੇਤ ਅਹਿਮ ਹਸਤੀਆਂ ਨੇ ਮਨੀਸ਼ ਤਿਵਾੜੀ ਦੁੱਖ ਸਾਂਝਾ ਕੀਤਾ

ਡਾ. ਅਮ੍ਰਿਤ ਤਿਵਾੜੀ ਨੂੰ ਸ਼ਰਧਾ ਦੇ ਫੁੱਲ ਭੇਟ: ਭੁਪਿੰਦਰ ਹੁੱਡਾ, ਕੁਮਾਰੀ ਸੇਲਜਾ ਸਮੇਤ ਅਹਿਮ ਹਸਤੀਆਂ ਨੇ ਮਨੀਸ਼ ਤਿਵਾੜੀ ਦੁੱਖ ਸਾਂਝਾ ਕੀਤਾ

ਚੰਡੀਗੜ੍ਹ – ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦੇ ਮਾਤਾ ਜੀ ਸਵਰਗੀ ਡਾ. ਅਮ੍ਰਿਤ ਤਿਵਾੜੀ ਨੂੰ ਅੱਜ ਇਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਡਾ. ਅਮ੍ਰਿਤ ਤਿਵਾੜੀ ਦੀ ਯਾਦ ਵਿੱਚ ਅੱਜ ਇਥੇ ਕਰਵਾਈ ਗਈ ਸਭਾ ਵਿੱਚ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਆਗੂਆਂ ਸਮੇਤ ਸਮਾਜ ਕਈ ਅਹਿਮ ਸ਼ਖਸੀਅਤਾਂ ਨੇ ਹਾਜਰੀ ਲਵਾਈ। ਇਸ ਦੌਰਾਨ ਡਾ. ਤਿਵਾੜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਉਨ•ਾਂ[Read More…]

by January 18, 2018 Punjab, World
ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਦਿਨ ਸ਼ਾਂਤੀ ਤੇ ਪਿਆਰ ਦੇ ਸੁਨੇਹੇ ਵਜੋਂ ਮਨਾਇਆ

ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਦਿਨ ਸ਼ਾਂਤੀ ਤੇ ਪਿਆਰ ਦੇ ਸੁਨੇਹੇ ਵਜੋਂ ਮਨਾਇਆ

ਹਿੰਦੂ ਸਿੱਖ ਮੁਸਲਿਮ ਪਾਰਸੀ ਤੇ ਈਸਾਈ ਸ਼ਖਸ਼ੀਅਤਾ ਨੂੰ ਮਾਰਟਿਨ ਲੂਥਰ ਕਿੰਗ ਅਵਾਰਡ ਨਾਲ ਸਨਮਾਨਿਤ ਮੈਰੀਲੈਂਡ, 17 ਜਨਵਰੀ (ਰਾਜ ਗੋਗਨਾ) – ਬੀਤੇ ਦਿਨ ਮਾਰਟਿਨ ਲੂਥਰ ਕਿੰਗ ਜੂਨੀਅਰ ਘੱਟ ਗਿਣਤੀਆਂ ਦਾ ਰਖਵਾਲਾ ਅਤੇ ਰਾਸ਼ਟਰ ਪਿਤਾ ਦੇ ਖਿਤਾਬ ਵਜੋਂ ਗਿਣਿਆ ਗਿਆ ਹੈ। ਭਾਵੇਂ ਮਹਾਤਮਾ ਗਾਂਧੀ, ਨੈਲਸਨ ਮੰਡੇਲਾ ਅਤੇ ਲੂਥਰ ਕਿੰਗ ਨੂੰ ਮਾਨਵਤਾ ਦੀ ਰਖਵਾਲੀ ਦੀ ਤਿੱਕੜੀ ਕਿਹਾ ਜਾਂਦਾ ਹੈ, ਪਰ ਅਮਰੀਕਾ ਵਿੱਚ ਮਾਰਟਿਨ ਲੂਥਰ[Read More…]

by January 18, 2018 World
ਬਾਪੂ ਬਲਬੀਰ ਸਿੰਘ ਰੰਧਾਵਾ ਨੂੰ ਲੁਧਿਆਣਾ ਵਿਖੇ ਦਿੱਤੀ ਗਈ ਸ਼ਰਧਾਂਜਲੀ

ਬਾਪੂ ਬਲਬੀਰ ਸਿੰਘ ਰੰਧਾਵਾ ਨੂੰ ਲੁਧਿਆਣਾ ਵਿਖੇ ਦਿੱਤੀ ਗਈ ਸ਼ਰਧਾਂਜਲੀ

* ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਬਾਪੂ ਜੀ ਦੀ ਯਾਦ ਵਿਚ ਖੋਲ੍ਹੀ ਜਾਵੇਗੀ ਲੈਬਾਰਟਰੀ ਲੁਧਿਆਣਾ – ਸਿੱਖ ਵਿਦਵਾਨ ਬਾਪੂ ਬਲਬੀਰ ਸਿੰਘ ਰੰਧਾਵਾ ਦਾ ਪਿਛਲੇ ਦਿਨੀਂ ਸੈਕਰਾਮੈਂਟ, ਕੈਲੀਫੋਰਨੀਆ ਵਿਖੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਸੈਕਰਾਮੈਂਟੋ ਵਿਖੇ ਕਰ ਦਿੱਤਾ ਗਿਆ ਸੀ। ਲੁਧਿਆਣਾ ਵਿਖੇ ਇਕ ਭਰਵੇਂ ਸਮਾਗਮ ਦੌਰਾਨ ਉਨ੍ਹਾਂ ਦੀ ਯਾਦ ਵਿਚ ਕਿਚਲੂ ਨਗਰ ਗੁਰਦੁਆਰਾ ਸਾਹਿਬ ਲੁਧਿਆਣਾ ਵਿਖੇ ਸੁਖਮਨੀ ਸਾਹਿਬ[Read More…]

by January 12, 2018 Punjab, World
ਸਾਹਿਲ ਸਾਂਪਲਾ ਦਾ ਬੇਗਮਪੁਰਾ ਕਲਚਰਲ ਐਂਡ ਐਜੂਕੇਸ਼ਨ ਸੁਸਾਇਟੀ ਸੈਕਰਾਮੈਂਟੋ ਵਲੋਂ ਅਮਰੀਕਾ ਪੁੱਜਣ ‘ਤੇ ਭਰਵਾਂ ਸਵਾਗਤ

ਸਾਹਿਲ ਸਾਂਪਲਾ ਦਾ ਬੇਗਮਪੁਰਾ ਕਲਚਰਲ ਐਂਡ ਐਜੂਕੇਸ਼ਨ ਸੁਸਾਇਟੀ ਸੈਕਰਾਮੈਂਟੋ ਵਲੋਂ ਅਮਰੀਕਾ ਪੁੱਜਣ ‘ਤੇ ਭਰਵਾਂ ਸਵਾਗਤ

-ਸ੍ਰੀ ਸਾਹਿਲ ਸਾਂਪਲਾ ਨੇ ਸੁਸਾਇਟੀ ਨੂੰ ਹਰ ਪੱਖੋਂ ਮੱਦਦ ਦੇਣ ਦਾ ਦੁਆਇਆ ਭਰੋਸਾ ਸੈਕਰਾਮੈਂਟੋ -ਕੇਂਦਰੀ ਮੰਤਰੀ ਸ੍ਰੀ ਵਿਜੇ ਸਾਂਪਲਾ ਦੇ ਸਪੁੱਤਰ ਸ੍ਰੀ ਸਾਹਿਲ ਸਾਂਪਲਾ ਜੋ ਕਿ ਅੱਜਕਲ ਆਪਣੇ ਵਿਦੇਸ਼ੀ ਦੌਰੇ ਤੇ ਹਨ ਦਾ ਸੈਕਰਾਮੈਂਟੋ ਪੁੱਜਣ ‘ਤੇ ਬੇਗਮਪੁਰਾ ਕਲਚਰਲ ਐਂਡ ਐਜੂਕੇਸ਼ਨ ਸੁਸਾਇਟੀ ਸੈਕਰਾਮੈਂਟੋ (ਕੈਲੀਫੋਰਨੀਆਂ) ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਸਥਾਂ ਦੇ ਸਮੂਹ ਆਗੂਆਂ ਨੇ ਪ੍ਰਧਾਨ ਜੋਗਿੰਦਰ ਚੁੰਬਰ ਦੀ ਰਹਿਨੁਮਾਈ ਹੇਠ[Read More…]

by January 12, 2018 India, World
8 ਸਾਲ ਪਹਿਲਾਂ ਬਤੌਰ ਵਿਦਿਆਰਥੀ ਕੈਨੇਡਾ ਆਏ ਪੰਜਾਬੀ ਨੇ ਫਾਹਾ ਲਾ ਕੇ ਖੁਦਕੁਸ਼ੀ ਕੀਤੀ 

8 ਸਾਲ ਪਹਿਲਾਂ ਬਤੌਰ ਵਿਦਿਆਰਥੀ ਕੈਨੇਡਾ ਆਏ ਪੰਜਾਬੀ ਨੇ ਫਾਹਾ ਲਾ ਕੇ ਖੁਦਕੁਸ਼ੀ ਕੀਤੀ 

ਨਿਊਯਾਰਕ -ਬੀਤੇ ਦਿਨੀ ਸਰੀ ਕੈਨੇਡਾ ਚ’ ਇਕ ਪੰਜਾਬੀ ਮੂਲ ਦੇ  ਨੌਜਵਾਨ ਹਰਵਿੰਦਰ ਸਿੰਘ ਬਾਠ ਜੋ ਯੂ.ਪੀ. ਦਾ ਰਹਿਣ ਵਾਲਾ ਸੀ।ਉਸ ਵੱਲੋਂ ਫਾਹਾ ਲੈ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਕੁਝ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਵਿੰਦਰ 8 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਆਇਆ ਸੀ ਤੇ ਲਗਾਤਾਰ ਆਪਣੀ ਪੀ.ਆਰ. ਲਈ ਕੋਸ਼ਿਸ਼ਾਂ ਕਰ ਰਿਹਾ ਸੀ। ਹਰਵਿੰਦਰ ਪੜਾਈ ਦੇ ਨਾਲ-ਨਾਲ[Read More…]

by January 11, 2018 India, World
ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਲੋਂ ਰਮੇਸ਼ ਸਿੰਘ ਖਾਲਸਾ ਸਨਮਾਨਿਤ

ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਲੋਂ ਰਮੇਸ਼ ਸਿੰਘ ਖਾਲਸਾ ਸਨਮਾਨਿਤ

ਨਿਊਯਾਰਕ  – ਬੀਤੇ ਦਿਨੀਂ ਪਾਕਿਸਤਾਨ ਸਿੱਖ ਕੌਂਸਲ ਦੇ ਚੀਫ ਪੈਟਰਨ ਰਮੇਸ਼ ਸਿੰਘ ਖਾਲਸਾ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਨਤਮਸਤਕ ਹੋਏ। ਹੈੱਡ ਗ੍ਰੰਥੀ ਵਲੋਂ ਰਮੇਸ਼ ਸਿੰਘ ਖਾਲਸਾ ਦੀਆਂ ਸੇਵਾਵਾਂ ਅਤੇ ਪਾਕਿਸਤਾਨ ਵਿੱਚ ਕੀਤੀਆਂ ਕਾਰਗੁਜ਼ਾਰੀਆਂ ਸਦਕਾ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਸੱਜਣ ਸਿੰਘ ਮੁੱਖ ਸੇਵਾਦਾਰ ਨੇ ਕਿਹਾ ਕਿ ਅਸੀਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਜਾਵਾਂਗੇ। ਉੱਥੋਂ ਦੇ ਜਥਿਆਂ ਨੂੰ[Read More…]

by January 11, 2018 Punjab, World
ਹੁਣ ਯੂਰਪੀਅਨ ਦੇਸ਼ ਲਗਾਉਣਗੇ ਇਸ ਤਰ੍ਹਾਂ ਦੀਆਂ ਪਾਬੰਦੀਆਂ : ਹਿੰਮਤ ਸਿੰਘ ਕੋਆਰਡੀਨੇਟਰ

ਹੁਣ ਯੂਰਪੀਅਨ ਦੇਸ਼ ਲਗਾਉਣਗੇ ਇਸ ਤਰ੍ਹਾਂ ਦੀਆਂ ਪਾਬੰਦੀਆਂ : ਹਿੰਮਤ ਸਿੰਘ ਕੋਆਰਡੀਨੇਟਰ

ਨਿਊਯਾਰਕ -ਰਿਚਮੰਡ ਹਿਲ ਨਿਊਯਾਰਕ ਚ’ਸਥਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਕੋਆਰਡੀਨੇਸਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉੱਤੇ ਹੋਏ ਹਮਲੇ ਲਈ ਜ਼ਿੰਮੇਵਾਰ ਹੈ। ਭਾਰਤੀ ਡਿਪਲੋਮੈਟਾਂ ਦੇ ਦਾਖਲੇ ‘ਤੇ ਪਾਬੰਦੀ ਦੇ ਇਸ ਇਤਿਹਾਸਕ ਫੈਸਲੇ ਨਾਲ ਉਨ੍ਹਾਂ ਸਿੱਖ ਭਾਈਚਾਰੇ ਦੇ ਮੈਂਬਰਾਂ ਅਤੇ ਸੰਗਠਨਾਂ ਬਾਰੇ ਵੀ ਖੁਲਾਸਾ ਹੋ ਜਾਵੇਗਾ, ਜੋ ਪਿਛਲੇ[Read More…]

by January 9, 2018 Punjab, World
ਇਨਸਾਨੀਅਤ ਨੂੰ ਜੋੜਨ, ਪਿਆਰ, ਭਾਈਚਾਰਕ ਸਾਂਝ ਤੇ ਵੰਨ ਸੁਵੰਨਤਾ ਦੀ ਕਦਰ ਹੀ ਗੁਰੂਆਂ, ਪੀਰਾਂ ਦੀ ਸਿੱਖਿਆਵਾਂ — ਸ਼ਾਹ ਵਕਾਰ ਫਕੀਰ

ਇਨਸਾਨੀਅਤ ਨੂੰ ਜੋੜਨ, ਪਿਆਰ, ਭਾਈਚਾਰਕ ਸਾਂਝ ਤੇ ਵੰਨ ਸੁਵੰਨਤਾ ਦੀ ਕਦਰ ਹੀ ਗੁਰੂਆਂ, ਪੀਰਾਂ ਦੀ ਸਿੱਖਿਆਵਾਂ — ਸ਼ਾਹ ਵਕਾਰ ਫਕੀਰ

ਵਾਸ਼ਿੰਗਟਨ ਡੀ. ਸੀ.  – ਪਾਕਿਸਤਾਨ ਦੇ ਸੂਫੀ ਫਕੀਰ ਸ਼ਾਹ ਅਬਦੁਲ ਲਤੀਫ ਬੁਟੈਈ ਦੇ ਗੱਦੀ ਨਸ਼ੀਨ ਸੱਯਦ ਸ਼ਾਹ ਵਕਾਰ ਹੁਸੈਨ ਜੋ ਪਾਕਿਸਤਾਨ ਦੇ ਅੰਤਰ-ਰਾਸ਼ਟਰੀ ਸੂਫੀ ਮਹਾਂ ਕੌਂਸਲ ਦੇ ਪ੍ਰਧਾਨ ਵੀ ਹਨ। ਅੱਜ ਕੱਲ੍ਹ ਉਹ ਅਮਰੀਕਾ ਦੇ ਦੌਰੇ ਤੇ ਹਨ। ਜਿੱਥੇ ਉਹ ਵੱਖ-ਵੱਖ ਇਕੱਠਾਂ ਵਿੱਚ ਬਾਬੇ ਨਾਨਕ ਅਤੇ ਸ਼ਾਹ ਅਬਦੁਲ ਲਤੀਫ ਬੁਟੈਈ ਦੀਆਂ ਸਿੱਖਿਆਵਾਂ ਅਤੇ ਇਨਸਾਨੀਅਤ ਦੀ ਬਿਹਤਰੀ ਅਤੇ ਜੋੜਨ ਦਾ ਸੁਨੇਹਾ[Read More…]

by January 9, 2018 Punjab, World
ਅਮਰੀਕਾ ਦੇ 96  ਗੁਰਦੁਆਰਿਆ  ਵਿਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਲਈ ਵੜਨ ਤੇ ਪਾਬੰਦੀ

ਅਮਰੀਕਾ ਦੇ 96  ਗੁਰਦੁਆਰਿਆ  ਵਿਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਲਈ ਵੜਨ ਤੇ ਪਾਬੰਦੀ

96 ਗੁਰਦੁਆਰਾ ਸਾਹਿਬ ਦੀਆਂ ਕਮੇਟੀ ਤੇ ਪੰਥਕ ਜਥੇਬੰਦੀਆਂ ਵਲੋਂ ਮੀਟਿੰਗ ਕਰਕੇ ਐਤਵਾਰ ਨੂੰ  ਲਿਆ ਫੈਸਲਾ ਨਿਊਯਾਰਕ -ਬੀਤੇ ਦਿਨ ਐਤਵਾਰ ਨੂੰ ਕੈਨੇਡਾ ਿੲੰਗਲੈਡ ਤੋਂ ਬਾਅਦ ਹੁਣ ਅਮਰੀਕਾ ਦੀਆਂ 96 ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜੱਥੇਬੰਦੀਆਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੈ ਕਿ 96 ਗੁਰਦੁਆਰਾ ਸਾਹਿਬ ਵਿਚ  ‘ਭਾਰਤ ਸਰਕਾਰ ਦੇ ਅਧਿਕਾਰੀਆਂ ਅਤੇ ਭਾਰਤ[Read More…]

by January 9, 2018 Punjab, World
(ਸ਼ੁਸ਼ਮਾ ਸਵਰਾਜ ਵਿਦੇਸ਼ ਮੰਤਰੀ ਕਰਤਾਰ ਲਾਂਘੇ ਦੇ ਪ੍ਰੋਜੈਕਟ ਨੂੰ ਪੜਦੀ ਨਜ਼ਰ ਆ ਰਹੀ ਹੈ।ਪਰ ਕਰ ਕੁਝ ਨਹੀਂ ਰਹੀ)

ਕਰਤਾਰਪੁਰ ਲਾਂਘਾ ਸੌੜੀ ਸੋਚ ਵਾਲਿਆਂ ਦੀ ਬਲੀ ਚੜ੍ਹ ਰਿਹੈ

ਵਾਸ਼ਿੰਗਟਨ ਡੀ. ਸੀ.  – ਸਿੱਖ ਹਮੇਸ਼ਾ ਹੀ ਆਪਣੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਿੱਤ ਅਰਦਾਸ ਕਰਦੇ ਹਨ ,ਕਿ ਉਨ੍ਹਾਂ ਨੂੰ ਵਿਛੜੇ ਗੁਰੂਘਰਾਂ ਦੇ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਗੁਰੂ ਬਖਸ਼ੇ। ਇਸੇ ਤਹਿਤ ਹੀ ਨਾਨਕ ਨਾਮ ਲੇਵਾ ਸੰਗਤਾਂ ਕਰਤਾਰਪੁਰ ਲਾਂਘੇ ਬਾਰੇ ਜੱਦੋ ਜਹਿਦ ਕਰ ਰਹੀਆਂ ਹਨ। ਭਾਵੇਂ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ[Read More…]

by January 8, 2018 Punjab, World