Articles by: Raj Gogna

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਸੈਕਰਾਮੈਂਟੋਂ ਚ’ਮੈਮੋਰੀਅਲ ਬੈਂਚ ਸੈਰੇਮਨੀ 28 ਸਤੰਬਰ ਨੂੰ  

ਸੈਕਰਾਮੈਂਟੋ — ਅਮਰੀਕੀ ਫੌਜ ਵਿਚ ਭਰਤੀ ਹੋ ਕੇ ਅਫਗਾਨਿਸਤਾਨ ‘ਚ ਜੰਗ ਲੜਦਾ ਹੋਇਆ ਕਾਰਪੋਰਲ ਗੁਰਪ੍ਰੀਤ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਉਸ ਨੂੰ ਮਰਨ ਉਪਰੰਤ ਉਸ ਦੀ ਬਹਾਦਰੀ ਨੂੰ ਦੇਖਦਿਆਂ ਹੋਇਆਂ ਅਮਰੀਕਾ ਦਾ ਤੀਜਾ ਸਭ ਤੋਂ ਵੱਕਾਰੀ ਬਰੌਂਜ ਮੈਡਲ ਦਿੱਤਾ ਗਿਆ ਸੀ। ਉਸ ਦੀ ਯਾਦ ਵਿਚ ਹੋਰ ਵੀ ਕਈ ਸਮਾਗਮ ਕੀਤੇ ਗਏ। ਹੁਣ ਕੈਲੀਫੋਰਨੀਆ ਸੂਬੇ ਦੇ ਐਂਟੀਲੋਪ, ਸੈਕਰਾਮੈਂਟੋ ਵਿਖੇ ਪਾਰਕ[Read More…]

by September 22, 2018 Punjab, World
ਕੰਵਰ ਸਰਬਜੀਤ ਸਿੰਘ ਉਰਫ,ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ

ਕੰਵਰ ਸਰਬਜੀਤ ਸਿੰਘ ਉਰਫ,ਸੈਡੀ ਨੇ ਵੀਜ਼ੇ ਫਰਾਡ ਕਰਕੇ ਅਮਰੀਕਾ ਚ’ਭੋਲੇ ਭਾਲਿਆਂ ਲੋਕਾਂ ਨੂੰ ਖੂਬ ਲੁੱਟਿਆ

ਵਰਜੀਨੀਆ, 19 ਸਤੰਬਰ – ਭਾਰਤ ਦਾ ਰਹਿਣ ਵਾਲਾ ਕੰਵਰ ਸਰਬਜੀਤ ਸਿੰਘ ਜਿਸ ਨੂੰ ਬਹੁਤੇ ਲੋਕ ਸੈਡੀ ਦੇ ਨਾਮ ਨਾਲ ਜਾਣਦੇ ਸਨ। ਜੋ ਸੋਸ਼ਲ ਮੀਡੀਏ (ਵਟਸ ਐਪ, ਫੇਸਬੁਕ) ਰਾਹੀਂ ਵੀਜ਼ਾ ਦਿਵਾਉਣ ਦੀਆਂ ਸਕੀਮਾਂ ਦਿਖਾਉਂਦਾ ਸੀ। ਉਹ ਆਪਣੇ ਆਪ ਨੂੰ ਅਮਰੀਕਾ ਦੀ ਹੋਮਲੈਂਡ ਸਕਿਓਰਿਟੀ ਮਹਿਕਮੇ ਦਾ ਕਰਮਚਾਰੀ ਦੱਸਦਾ ਹੁੰਦਾ ਸੀ, ਪ੍ਰਤੀ ਵਿਅਕਤੀ ਤਿੰਨ ਤੋਂ 4000 ਹਜ਼ਾਰ ਡਾਲਰ ਫੀਸ ਬਟੋਰਦਾ ਹੁੰਦਾ ਸੀ। ਜ਼ਿਕਰਯੋਗ[Read More…]

by September 20, 2018 India, World
ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ 

ਸਿੱਖ ਕੌਂਸਲ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਸੰਬੰਧੀ ਦਬਾਅ ਤੇ ਧੰਨਵਾਦ— ਰਮੇਸ਼ ਸਿੰਘ ਖਾਲਸਾ 

ਵਾਸ਼ਿਗਟਨ ਡੀਸੀ 19 ਸਤੰਬਰ  — ਪਾਕਿਸਤਾਨ ਤੇ ਸੰਸਾਰ ਦੀ ਪੂਰੀ ਸਿੱਖ ਕੌਮ ਵੱਲੋਂ ਪਾਕਿਸਤਾਨ ਸਰਕਾਰ ਦਾ ਅਤਿ ਧੰਨਵਾਦ ਕਰਦੇ ਹਾਂ । ਜਿਨ੍ਹਾਂ ਨੇ ਬਾਬਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਜਿਹੜਾ ਸੰਨ 2019 ਵਿੱਚ ਆ ਰਿਹਾ ਹੈ ਦੇ ਮੌਕੇ ਤੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਹੈ।ਜਿਸ ਨੂੰ ਸੁਣ ਕੇ ਪੂਰੀ ਦੁਨੀਆਂ ‘ਚ ਵੱਸਣ ਵਾਲੀ ਗੁਰੂ ਨਾਨਕ[Read More…]

by September 20, 2018 India, World
ਇਟਲੀ ਚੋ ਪੰਜਾਬੀ ਸਰੋਤਿਆ ਦੇ ਸਨਮੁੱਖ ਹੋਣਹਗੇ ਤਰਸੇਮ ਜੱਸੜ ਤੇ ਕੈਬੀ ਰਾਜਪੁਰੀਆ  

ਇਟਲੀ ਚੋ ਪੰਜਾਬੀ ਸਰੋਤਿਆ ਦੇ ਸਨਮੁੱਖ ਹੋਣਹਗੇ ਤਰਸੇਮ ਜੱਸੜ ਤੇ ਕੈਬੀ ਰਾਜਪੁਰੀਆ  

22 ਨੂੰ ਮਾਨਤੋਵਾ ਤੇ 23 ਨੂੰ ਅਪ੍ਰੀਲੀਆ (ਰੋਮ) ਚੋ ਲੱਗਣਗੀਆਂ ਰੌਣਕਾਂ ਨਿਊਯਾਰਕ  / ਮਿਲਾਨ 18 ਸਤੰਬਰ — ਇਕ ਦੌਰ ਆਇਆ ਸੀ ਜਦੋ ਇਟਲੀ ਚੋ’ ਸਟਾਰ ਕਲਾਕਾਰਾਂ ਦੇ ਸਟੇਜ ਸ਼ੋਅ ਘਾਟੇ ਵੱਲ ਜਾਣ ਕਰਕੇ ਬਹੁਤ ਸਾਰੇ ਪ੍ਰਮੋਟਰਾਂ ਨੇ ਆਪਣੇ ਪੈਰ ਪਿੱਛੇ ਖਿੱਚ ਲਏ ਸਨ ਪਰ ਇਸ ਲਹਿਰ ਨੂੰ ਮੋੜ ਹੁਲਾਰਾ ਦੇਣ ਵਾਲੇ ਨੌਜਵਾਨ ਪ੍ਰਮੋਟਰ ਰਣਜੀਤ ਬੱਲ ਦੀਪ ਧੰਨੋਆ  ਦੇ ਉਦੱਮ ਸਦਕੇ[Read More…]

by September 20, 2018 Punjab, World
ਨਿਊਯਾਰਕ ਚ’ ਪੰਜਾਬੀ ਟੈਕਸੀ ਡਰਾਈਵਰ ਨੂੰ ਪਹਿਲੇ ਲੁੱਟਿਆਂ ਫਿਰ ਕੁੱਟਿਆ

ਨਿਊਯਾਰਕ ਚ’ ਪੰਜਾਬੀ ਟੈਕਸੀ ਡਰਾਈਵਰ ਨੂੰ ਪਹਿਲੇ ਲੁੱਟਿਆਂ ਫਿਰ ਕੁੱਟਿਆ

ਨਿਊਯਾਰਕ — ਬੀਤੇ ਦਿਨੀਂ ਨਿਊਯਾਰਕ ਸਿਟੀ ਦੀ 60 ਸਟ੍ਰੀਟ ਅਤੇ 3 ਐਵਿਨਉ ਵਿਚਕਾਰ ਚਾਰ ਸਵਾਰੀਆਂ ਵੱਲੋਂ ਜਿੰਨਾਂ ਵਿੱਚ ਇਕ ਲੜਕੀ ਵੀ ਸ਼ਾਮਿਲ ਸੀ ਉਹਨਾਂ ਵੱਲੋਂ ਯੈਲੋ ਕੈਬ ਦੇ ਪੰਜਾਬੀ ਡਰਾਈਵਰ ਨਾਲ ਪੈਸਿਆਂ ਦੀ ਲੁੱਟ ਖੋਹ ਦੇ ਨਾਲ ਉਸ ਦੇ ਮੂੰਹ ਤੇ ਮੁੱਕੇ ਮਾਰ ਕੇ ਉਸ ਦਾ ਮੋਬਾਇਲ ਫ਼ੋਨ ਵੀ ਲੈ ਗਏ ਯੈਲੋ ਟੈਕਸੀ ਚਾਲਕ ਬਲਵਿੰਦਰ ਸਿੰਘ ਨਿਊਯਾਰਕ ਦੇ ਕੁਈਨਜ ਿੲਲਾਕੇ ਚ’ ਰਹਿੰਦਾ[Read More…]

by September 20, 2018 Punjab, World
ਯੂਨਾਈਟਡ ਸਪੋਰਟਸ ਕਲੱਬ ਦੇ 14ਵੇਂ ਵਿਸ਼ਵ ਕੱਪ ਨੇ ਸਿਰਜਿਆ ਸਫਲਤਾ ਦਾ ਨਵਾਂ ਇਤਿਹਾਸ

ਯੂਨਾਈਟਡ ਸਪੋਰਟਸ ਕਲੱਬ ਦੇ 14ਵੇਂ ਵਿਸ਼ਵ ਕੱਪ ਨੇ ਸਿਰਜਿਆ ਸਫਲਤਾ ਦਾ ਨਵਾਂ ਇਤਿਹਾਸ

ਬੇਏਰੀਆ ਸਪੋਰਟਸ ਕਲੱਬ ਨੇ ਜਿੱਤਿਆ ਖਿਤਾਬ ਅਗਲੇ ਸਾਲ 15 ਸਤੰਬਰ ਨੂੰ 15ਵਾਂ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਕੀਤਾ ਐਲਾਨ ਯੂਨੀਅਨ ਸਿਟੀ, 19 ਸਤੰਬਰ  -ਯੂਨਾਈਟਡ ਸਪੋਰਟਸ ਕਲੱਬ ਦੇ 14ਵੇਂ ਕਬੱਡੀ ਵਿਸ਼ਵ ਕੱਪ ਦੀ ਵਿਸ਼ਾਲ ਸਫਲਤਾ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਸਰਪ੍ਰਸਤ  ਸ੍ਰ. ਅਮੋਲਕ ਸਿੰਘ ਗਾਖਲ ਨੇ ਸਫਲਤਾ ਦਾ ਸਿਹਰਾ ਕਰੀਬ ਦਸ ਹਜ਼ਾਰ ਦੇ ਕਰੀਬ ਪੁੱਜੀਆਂ ਸੰਗਤਾਂ ਦੇ[Read More…]

by September 20, 2018 Articles
ਮੁਨੀਸ਼ ਤਿਵਾੜੀ ਦੀ ਕਾਂਗਰਸ ਦੇ ਵਿਦੇਸ਼ ਮਾਮਲਿਆਂ ਦੇ ਜਨਰਲ ਸਕੱਤਰ ਵਜੋਂ ਨਿਯੁੱਕਤੀ 

ਮੁਨੀਸ਼ ਤਿਵਾੜੀ ਦੀ ਕਾਂਗਰਸ ਦੇ ਵਿਦੇਸ਼ ਮਾਮਲਿਆਂ ਦੇ ਜਨਰਲ ਸਕੱਤਰ ਵਜੋਂ ਨਿਯੁੱਕਤੀ 

ਨਿਊਯਾਰਕ /ਨਵੀਂ ਦਿੱਲੀ 18 ਸਤੰਬਰ  -ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਮੁਨੀਸ਼ ਤਿਵਾੜੀ ਨੂੰ ਕਾਂਗਰਸ ਪਾਰਟੀ ਨੇ ਵਿਦੇਸ਼ ਮਾਮਲਿਆਂ ਲਈ ਜਨਰਲ ਸਕੱਤਰ ਵਜੋਂ ਨਿਯੁਕਤ ਕੀਤਾ ਹੈ। ਉਹ ਹੁਣ ਕਾਂਗਰਸ ਪਾਰਟੀ ਵਲੋਂ ਵਿਦੇਸ਼ੀ ਮਾਮਲਿਆਂ ਦੇ ਨਾਲ ਨਾਲ ਵਿਦੇਸ਼ਾਂ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਬਾਰੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਕੰਮ ਕਰਨਗੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਮਨੀਸ਼ ਤਿਵਾੜੀ ਦੀ ਇਸ ਅਹੁਦੇ[Read More…]

by September 19, 2018 India, World
ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਸੰਨਮੇਡ ਕੰਪਨੀ ਦੇ ਵਰਕਰਾਂ ਦੀ ਹੜਤਾਲ ਲਗਾਤਾਰ ਜਾਰੀ

ਫਰਿਜ਼ਨੋ, 18 ਸਤੰਬਰ  —ਫਰਿਜ਼ਨੋ ਨਜਦੀਕੀ ਸ਼ਹਿਰ ਕਿੰਗਜਬਰਗ ਿਵਖੇ ਸਥਿਤ ਸੌਗੀਂ ਅਤੇ ਹੋਰ ਸੁੱਕੇ ਮੇਵਿਆਂ ਦੀ ਕੰਪਨੀ ਸੰਨਮੇਡ ਹੈ। ਿਜਸ ਦੁਆਰਾ ਸੌਗੀ ਨੂੰ ਦੁਨੀਆ ਭਰ ਿਵੱਚ ਵੇਚਿਆਂ ਜਾਂਦਾ ਹੈ। ਿੲਸ ਕੰਪਨੀ ਦੇ ਸਾਰੇ ਵਰਕਰਾਂ ਨੇ ਆਪਣੇ ਹੱਕਾਂ ਅਤੇ ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਹੜਤਾਲ ਕੀਤੀ ਹੈ।  ਉਨ੍ਹਾਂ ਦੀ ਯੂਨੀਅਨ ਦੇ ਬੁਲਾਰੇ ਅਨੁਸਾਰ ਮਹਿੰਗਾਈ ਵਧਣ ਨਾਲ ਉਨ੍ਹਾਂ ਦੀ ਆਮਦਨ ਅਤੇ[Read More…]

by September 19, 2018 World
ਜੁਗਰਾਜ ਸਿੰਘ ਸਹੋਤਾ ਯੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆਂ ਦੇ ਪ੍ਰਧਾਨ ਬਣੇ

ਜੁਗਰਾਜ ਸਿੰਘ ਸਹੋਤਾ ਯੂਨਾਇਟਡ ਸਪੋਰਟਸ ਕਲੱਬ ਕੈਲੀਫੋਰਨੀਆਂ ਦੇ ਪ੍ਰਧਾਨ ਬਣੇ

ਕੈਲੀਫੋਰਨੀਆ, 18 ਸਤੰਬਰ  —   ਪਿਛਲੇ ਲੰਮੇ ਅਰਸੇ ਤੋਂ ਕਲੱਬ ਲਈ ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਜੁਗਰਾਜ ਸਿੰਘ ਸਹੋਤਾ ਨੂੰ ਇਥੇ ਰਾਜਾ ਸਵੀਟਸ ਵਿਖੇ ਚੇਅਰਮੈਨ ਸ: ਮੱਖਣ ਸਿੰਘ ਬੈਂਸ ਦੀ ਸ੍ਰਰਪਰਸਤੀ ਹੇਠ ਹੋਈ ਕਲੱਬ ਦੀ ਅਹਿਮ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।ਯੂਨਾਇਟਡ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸ: ਅਮੋਲਕ ਸਿੰਘ ਗਾਖਲ ਨੇ ਇਸ ਚੋਣ ਲਈ ਸ ਸਹੋਤਾ ਨੂੰ ਵਧਾਈ[Read More…]

by September 19, 2018 Uncategorized
ਗਵਰਨਰ ਲੈਰੀ ਹੋਗਨ ਦੀ ਚੋਣ ਮੁਹਿੰਮ ਨੇ ਫੜ੍ਹੀ ਤੇਜੀ

ਗਵਰਨਰ ਲੈਰੀ ਹੋਗਨ ਦੀ ਚੋਣ ਮੁਹਿੰਮ ਨੇ ਫੜ੍ਹੀ ਤੇਜੀ

ਗਵਰਨਰ ਲੈਰੀ ਹੋਗਨ ਨੇ ਏਸ਼ੀਅਨ ਕਮਿਊਨਿਟੀ ਨਾਲ ਜਸਦੀਪ ਜੱਸੀ ਦੀ ਰਿਹਾਇਸ਼ ਤੇ ਕੀਤੀ ਅਹਿਮ ਮੁਲਾਕਾਤ ਮੈਰੀਲੈਂਡ, 16 ਸਤੰਬਰ — ਲੈਰੀ ਹੋਗਨ ਗਵਰਨਰ ਮੈਰੀਲੈਂਡ ਬਹੁਤ ਹੀ ਅਹਿਮ ਪ੍ਰਬੰਧਕ ਹਨ।ਜਿਨ੍ਹਾਂ ਨੇ ਮੈਰੀਲੈਂਡ ਸਟੇਟ ਵਿੱਚ ਅਹਿਮ ਤਬਦੀਲੀਆਂ ਕਰਕੇ ਲੋਕਾਂ ਦਾ ਮਨ ਜਿੱਤਿਆ ਹੈ। ਜਿਸ ਕਰਕੇ ਇਸ ਸਟੇਟ ਦੇ ਡੈਮੋਕਰੇਟਰ ਵੀ ਲੈਰੀ ਹੋਗਨ ਗਵਰਨਰ ਦੇ ਮੁਰੀਦ ਬਣ ਗਏ ਹਨ। ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ[Read More…]

by September 18, 2018 World