Articles by: Raj Gogna

ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਵਿਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 12 ਮਈ ਨੂੰ   

ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਵਿਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 12 ਮਈ ਨੂੰ   

ਸੈਕਰਾਮੈਂਟੋ,  11 ਮਈ  – ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਵਿਲ( ਕੈਲੀਫੋਰਨੀਆ )  ਵਿਖੇ 11ਵਾਂ ਸਾਲਾਨਾ ਗੁਰਮਤਿ ਸਮਾਗਮ ਅਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ 12 ਮਈ ਨੂੰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ 10 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 12 ਮਈ ਨੂੰ ਸਵੇਰੇ 10 ਵਜੇ ਪੈਣਗੇ।[Read More…]

by May 13, 2019 India, World
ਗਾਇਕ ਹਰਪ੍ਰੀਤ ਰੰਧਾਵਾ ਦੇ ਚਾਬੀ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਗਾਇਕ ਹਰਪ੍ਰੀਤ ਰੰਧਾਵਾ ਦੇ ਚਾਬੀ ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਨਿਊਯਾਰਕ/ ਟੋਰਾਟੋ 10 ਮਈ — ਕੈਨੇਡਾ ਦੀ ਧਰਤੀ ਤੇ ਵੱਸਦੇ ਲੱਖਣ ਕਲਾਂ( ਕਪੂਰਥਲਾ) ਨਾਲ ਪਿਛੋਕੜ ਰੱਖਣ ਵਾਲੇ ਉੱਘੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਨੇ ਪੰਜਾਬ ਏਕਤਾ ਪਾਰਟੀ ਦੇ ਲਈ ਚਾਬੀ’ ਗੀਤ ਗਾਇਆ ਹੈ। ਗੀਤ ਵਿੱਚ ਲੇਖਕ ਨੇ ਸਚਾਈ ਬਿਆਨ ਕੀਤੀ ਹੈ ਤੇ ਗਾਇਕ ਰੰਧਾਵਾ ਨੇ ਵੀ ਹਿੱਕ ਦੇ ਜ਼ੋਰ ਨਾਲ ਗਾਇਆ ਜਿਸ ਨੂੰ ਯੂ-ਟਿਊਬ ਤੇ ਬਹੁਤ ਹੀ ਭਰਵੇਂ ਹੁੰਗਾਰੇ ਨਾਲ ਲੋਕ  ਬਹੁਤ ਪਸੰਦ[Read More…]

by May 11, 2019 Punjab, World
ਮੈਰੀਲੈਂਡ ਦੇ ਸਾਊਥ ਅਤੇ ਪੈਸੇਫਿਕ ਏਸ਼ੀਅਨ ਕਮਿਸ਼ਨ ਵਲੋਂ ਹੈਰੀਟੇਜ਼ ਮਹੀਨੇ ਨੂੰ ਸਾਂਝੇ ਤੌਰ ‘ਤੇ ਮਨਾਇਆ 

ਮੈਰੀਲੈਂਡ ਦੇ ਸਾਊਥ ਅਤੇ ਪੈਸੇਫਿਕ ਏਸ਼ੀਅਨ ਕਮਿਸ਼ਨ ਵਲੋਂ ਹੈਰੀਟੇਜ਼ ਮਹੀਨੇ ਨੂੰ ਸਾਂਝੇ ਤੌਰ ‘ਤੇ ਮਨਾਇਆ 

ਮੈਰੀਲੈਂਡ, 8 ਮਈ — ਮੈਰੀਲੈਂਡ ਦੇ ਵੱਖ-ਵੱਖ ਕਮਿਸ਼ਨਾਂ ਵਲੋਂ ਹੈਰੀਟੇਜ ਮਹੀਨੇ ਨੂੰ ਸਾਂਝੇ ਤੌਰ ‘ਤੇ ਮਨਾਇਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਯੂਵੀ ਹੋਗਨ ਪਹਿਲੀ ਲੇਡੀ ਵਜੋਂ ਸ਼ਾਮਲ ਹੋਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਦਾ ਮੈਰੀਲੈਂਡ ਸਟੇਟ ਨੂੰ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਦੇ ਸਾਂਝੀਵਾਲਤਾ ਅਤੇ ਏਕੇ ਨੇ ਇਸ ਕਮਿਸ਼ਨ ਵਿੱਚ ਡਾਇਵਰਸਿਟੀ ਭਰ ਦਿੱਤੀ ਹੈ। ਜੋ ਮੈਰੀਲੈਂਡ ਸਟੇਟ[Read More…]

by May 9, 2019 World
ਬੀਬਾ ਨਵਕਿਰਨ ਕੋਰ ਖਾਲੜਾ  ਨਿਊਯਾਰਕ ਦੇ ਪੰਜਾਬੀਆਂ ਦੇ ਰੂ-ਬ-ਰੂ ਹੋਏ

ਬੀਬਾ ਨਵਕਿਰਨ ਕੋਰ ਖਾਲੜਾ  ਨਿਊਯਾਰਕ ਦੇ ਪੰਜਾਬੀਆਂ ਦੇ ਰੂ-ਬ-ਰੂ ਹੋਏ

ਨਿਊਯਾਰਕ,8  ਮਈ —ਲੋਕਸਭਾ ਹਲਫਾ ਸ੍ਰੀ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲਡ਼ਾ ਦੀ ਸਪੁੱਤਰੀ ਬੀਬਾ ਨਵਕਿਰਨ ਕੌਰ ਖਾਲਡ਼ਾ ਬੀਤੇ ਦਿਨੀਂ ਇੱਥੇ ਨਿਉਯਾਰਕ ਵਿਖੇ ਪੰਜਾਬੀ ਭਾਈਚਾਰੇ ਦੇ ਰੂ-ਬ-ਰੂ ਹੋਏ। ਬੀਬਾ ਨਵਕਿਰਨ ਕੌਰ ਖਾਲਡ਼ਾ ਦੇ ਨਿਊਯਾਰਕ ਦੇ ਟ੍ਰਾਈ ਸਟੇਟ ਏਰੀਆ ‘ਚ ਵਸਦੇ ਪੰਜਾਬੀ ਭਾਈਚਾਰੇ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬੀਬਾ[Read More…]

by May 9, 2019 Punjab, World
ਗਵਰਨਰ ਹਾਊਸ ਵਿੱਚ ਇਫਤਾਰ ਪਾਰਟੀ ਮੁਸਲਿਮ ਭਾਈਚਾਰਿਕ ਸਾਂਝ ਵਜੋਂ ਮਨਾਈ 

ਗਵਰਨਰ ਹਾਊਸ ਵਿੱਚ ਇਫਤਾਰ ਪਾਰਟੀ ਮੁਸਲਿਮ ਭਾਈਚਾਰਿਕ ਸਾਂਝ ਵਜੋਂ ਮਨਾਈ 

ਮੈਰੀਲੈਡ, 7 ਮਈ – ਮੈਰੀਲੈਂਡ ਦੇ ਸਟੇਟ ਹਾਊਸ ਵਿਚ ਰਮਜ਼ਾਨ ਮਨਾਉਣ ਲਈ 100 ਤੋਂ ਵੱਧ ਮੁਸਲਮਾਨਾਂ ਨੂੰ ਬੁਲਾਇਆ ਗਿਆ ਸੀ.  ਇਹ ਇਕ ਵੱਖਰੀ ਭੀੜ ਸੀ, ਜਿਸ ਵਿਚ ਜ਼ਿਆਦਾਤਰ ਪਾਕਿਸਤਾਨੀ ਸਨ। ਗਵਰਨਰ ਹੋਗਨ ਨੇ ਕਿਹਾ ਕਿ ਮੈਰੀਲੈਂਡ ਵਿੱਚ 350,000 ਤੋਂ ਵੱਧ ਮੁਸਲਮਾਨਾਂ ਦੇ ਘਰ ਹਨ।ਅਤੇ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ ਜੋ ਉਹ ਸਾਡੇ ਮਹਾਨ ਰਾਜ ਵਿੱਚ ਯੋਗਦਾਨ ਪਾਉਂਦੇ ਹਨ। ਮੈਨੂੰ[Read More…]

by May 9, 2019 World
ਨਿਊ ਫਿੱਟਨੈਸ ਜਿੰਮ ਵੱਲੋਂ ਸੋਨ ਤਮਗਾ ਜੇਤੂ ਪਾਵਰ ਲਿਫਟਰ ਅਜੇ ਗੋਗਨਾ ਦਾ ਸਨਮਾਨ 

ਨਿਊ ਫਿੱਟਨੈਸ ਜਿੰਮ ਵੱਲੋਂ ਸੋਨ ਤਮਗਾ ਜੇਤੂ ਪਾਵਰ ਲਿਫਟਰ ਅਜੇ ਗੋਗਨਾ ਦਾ ਸਨਮਾਨ 

* 18 ਤੋਂ 25 ਮਈ ਤੱਕ ਟੋਕੀਓ ‘ਚ ਹੋਣ ਵਾਲੀ ਬੈਂਚ ਪ੍ਰੈਸ ਪ੍ਰਤੀਯੋਗਤਾ ‘ਚ ਲਵੇਗਾ ਹਿੱਸਾ ਜਲੰਧਰ, 7 ਮਈ – ਨਿਊ ਫਿੱਟਨੈਸ ਜਿੰਮ ਜਲੰਧਰ ਵੱਲੋਂ ਏਸ਼ੀਅਨ ਪੈਸੀਫਿਕ ਕਲਾਸਿਕ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈਸ ਦੇ ਆਸਟ੍ਰੇਲੀਆ ਵਿਚ ਹੋਏ ਮੁਕਾਬਲਿਆਂ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਭੁਲੱਥ ਦੇ ਪਾਵਰ ਲਿਫਟਰ ਅਜੈ ਗੋਗਨਾ ਦਾ ਸਨਮਾਨ ਕੀਤਾ ਗਿਆ। ਜਿੰਮ ਦੇ ਐਮਡੀ ਹਿਮਾਂਸ਼ੂ ਚੱਢਾ[Read More…]

by May 9, 2019 India, World
ਨਿਊਜਰਸੀ ਦੇ ਸਾਇਰੇਵਿਲ ਸ਼ਹਿਰ ਦੇ ਮੇਅਰ ਵੱਲੋਂ ਸਿੱਖ ਡਾਕਟਰ ਦੇ ਮੈਡੀਕਲ ਦਫਤਰ ਦਾ ਉਦਘਾਟਨ 

ਨਿਊਜਰਸੀ ਦੇ ਸਾਇਰੇਵਿਲ ਸ਼ਹਿਰ ਦੇ ਮੇਅਰ ਵੱਲੋਂ ਸਿੱਖ ਡਾਕਟਰ ਦੇ ਮੈਡੀਕਲ ਦਫਤਰ ਦਾ ਉਦਘਾਟਨ 

ਨਿਊਜਰਸੀ, 6 ਮਈ — ਨਿਊਜਰਸੀ ਸੂਬੇ ਦੇ ਸਾਇਰੇਵਿਲ ਸ਼ਹਿਰ ਵਿਖੇਂ ਬੀਤੇਂ ਦਿਨ ਇਕ ਧਾਰਮਿਕ ਸ਼ਖ਼ਸੀਅਤ ਅਤੇ ਉੱਘੇ ਸਿੱਖ ਆਗੂ ਇੰਦਰਜੀਤ ਸਿੰਘ ਉਮਰਪੁਰੀ ਦੇ ਹੋਣਹਾਰ ਬੇਟੇ ਨੇ ਮਾਨਸਿਕ ਰੋਗਾਂ ਦਾ ਹਸਪਤਾਲ ਖੋਲ੍ਹਿਆ ਇਸ ਮੋਕੇ ਪਰਵਾਰਿਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਵੱਲੋਂ ਰਲਮਿਲ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ੁਕਰਾਨੇ ਦੀ ਅਰਦਾਸ ਮਗਰੋਂ ਮਾਨਸਿਕ ਰੋਗਾਂ ਦੇ ਖੇਤਰ ਵਿੱਚ[Read More…]

by May 7, 2019 India, World
14  ਸਿੱਖ ਜਵਾਨਾਂ ਨੂੰ ਪੂਰਨ ਸਿੱਖੀ ਸਰੂਪ ਵਿਚ ਦੁਨੀਆਂ ਦੀ ਸਭ ਤੋਂ ਤਾਕਤਵਰ ਫ਼ੌਜ ਦਾ ਹਿੱਸਾ ਬਣਨ ਦੀ ਮਿਲੀ ਇਜਾਜ਼ਤ 

14  ਸਿੱਖ ਜਵਾਨਾਂ ਨੂੰ ਪੂਰਨ ਸਿੱਖੀ ਸਰੂਪ ਵਿਚ ਦੁਨੀਆਂ ਦੀ ਸਭ ਤੋਂ ਤਾਕਤਵਰ ਫ਼ੌਜ ਦਾ ਹਿੱਸਾ ਬਣਨ ਦੀ ਮਿਲੀ ਇਜਾਜ਼ਤ 

ਨਿਊਯਾਰਕ , 4 ਮਈ — ਅਮਰੀਕਾ ਵਿਚ ਸਿੱਖਾਂ ਨੇ ਨਵਾਂ ਇਤਿਹਾਸ ਸਿਰਜ ਦਿਤਾ ਜਦੋਂ ਭਾਈਚਾਰੇ ਦੇ 14 ਨੌਜਵਾਨਾਂ ਨੂੰ ਪੂਰਨ ਸਿੱਖੀ ਸਰੂਪ ਵਿਚ ਦੁਨੀਆਂ ਦੀ ਸਭ ਤੋਂ ਤਾਕਤਵਰ ਫ਼ੌਜ ਦਾ ਹਿੱਸਾ ਬਣਨ ਦੀ ਇਜਾਜ਼ਤ ਮਿਲ ਗਈ। ਸਿੱਖ ਅਮੈਰਿਕਨ ਵੈਟਰਨਜ਼ ਅਲਾਇੰਸ ਨੇ ਦੱਸਿਆ ਕਿ ਨਿਊ ਯਾਰਕ ਦੇ ਕਿੰਗਜ਼ ਪਾਰਕ ਹਾਈ ਸਕੂਲ ਦਾ ਮਾਨਵ ਸੋਢੀ ਵੀ ਇਨ੍ਹਾਂ ਸਿੱਖ ਨੌਜਵਾਨਾਂ ਵਿਚ ਸ਼ਾਮਲ ਹੈ[Read More…]

by May 5, 2019 India, World
ਵਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਰਾਸ਼ਟਰਪਤੀ ਟਰੰਪ ਨੇ ਹਰ ਧਰਮ ਦੇ ਧਾਰਮਿਕ ਨੇਤਾਵਾਂ ਨਾਲ ਪ੍ਰਾਰਥਨਾ ਕੀਤੀ  

ਵਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਰਾਸ਼ਟਰਪਤੀ ਟਰੰਪ ਨੇ ਹਰ ਧਰਮ ਦੇ ਧਾਰਮਿਕ ਨੇਤਾਵਾਂ ਨਾਲ ਪ੍ਰਾਰਥਨਾ ਕੀਤੀ  

ਵਾਸ਼ਿੰਗਟਨ ਡੀ.ਸੀ. — ਬੀਤੀ ਸਵੇਰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਧਾਰਮਿਕ ਨੇਤਾਵਾਂ ਨਾਲ ਪ੍ਰਾਰਥਨਾ ਕੀਤੀ ਅਤੇ “ਧਾਰਮਿਕ ਆਜ਼ਾਦੀ” ਨੂੰ ਅਮਰੀਕੀ ਜੀਵਨ ਦਾ ਭਾਂਡਾ ਮੰਨਿਆਂ ਅਤੇ ਹਰੇਕ ਨਾਗਰਿਕ ਨੂੰ ਉਨ੍ਹਾਂ ਦੇ ਵਿਸ਼ਵਾਸ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਦਿਲਾਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਰਹਿਣ ਦਾ ਪੂਰਾ ਹੱਕ ਹੈ, “ਰਾਸ਼ਟਰਪਤੀ ਨੇ ਕਿਹਾ.  “ਇਸ ਵਿਰਾਸਤ ਨੂੰ ਬਚਾਉਣ ਲਈ ਮੇਰੇ ਪ੍ਰਸ਼ਾਸਨ[Read More…]

by May 4, 2019 World
ਸਿੱਖ ਪ੍ਰਚਾਰਕ ਭਾਈ ਕਰਮ ਸਿੰਘ ਲੰਗੜੋਆ ਨਹੀਂ ਰਹੇ 

ਸਿੱਖ ਪ੍ਰਚਾਰਕ ਭਾਈ ਕਰਮ ਸਿੰਘ ਲੰਗੜੋਆ ਨਹੀਂ ਰਹੇ 

ਨਿਊਜਰਸੀ, 2 ਮਈ – ਅਮਰੀਕਾ ਦੇ ਸੂਬੇ ਨਿਊਜਰਸੀ ਦੇ ਟਾਊਨ ਕਾਰਟਰੇਟ ਚ’ ਰਹਿੰਦੇ ਸਿੱਖ ਪ੍ਰਚਾਰਕ ਭਾਈ  ਕਰਮ ਸਿੰਘ ਲੰਗੜੋਆ ਨਹੀ ਰਹੇ ਜਿੰਨਾਂ ਦਾ ਲੰਘੇ ਸੋਮਵਾਰ ਨੂੰ ਦਿਹਾਂਤ ਹੋ ਗਿਆ । ਭਾਈ ਕਰਮ ਸਿੰਘ ਲੰਗੜੋਆ  ਨਾਮਵਰ ਢਾਡੀ ਜਥੇ ਦਯਾ ਸਿੰਘ ਦਿਲਬਰ ਨਾਲ ਲੰਮੇ ਸਮੇ ਤੋਂ ਇਕੱਠੇ ਢਾਡੀ ਜਥੇ ‘ਚ ਸੇਵਾ ਨਿਭਾਉਂਦੇ ਰਹੇ ਸਨ ਅਤੇ ਕਾਰਟਰੇਟ ਨਿਊਜਰਸੀ ਵਿਖੇ ਰਹਿੰਦੇ ਸਨ ।

by May 2, 2019 Punjab, World