Articles by: Raj Gogna

ਐਮ.ਐਲ. ਏ ਕਰਤਾਰਪੁਰ ਚੋਧਰੀ ਸੁਰਿੰਦਰ ਸਿੰਘ ਨੂੰ ਸਦਮਾ,ਮਾਤਾ ਗੁਰਬਚਨ ਕੋਰ ਦਾ ਦਿਹਾਤ

ਐਮ.ਐਲ. ਏ ਕਰਤਾਰਪੁਰ ਚੋਧਰੀ ਸੁਰਿੰਦਰ ਸਿੰਘ ਨੂੰ ਸਦਮਾ,ਮਾਤਾ ਗੁਰਬਚਨ ਕੋਰ ਦਾ ਦਿਹਾਤ

ਨਿਊਯਾਰਕ -ਬੀਤੇ ਦਿਨ ਚੌਧਰੀ ਸੁਰਿੰਦਰ ਸਿੰਘ ਐੱਮ ਐੱਲ ਏ ਕਰਤਾਰਪੁਰ ਦੇ ਮਾਤਾ ਜੀ ਸ਼੍ਰੀ ਮਤੀ ਗੁਰਬਚਨ ਕੌਰ ਪਤਨੀ ਸਵ: ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ ਪੰਜਾਬ ਸਰਕਾਰ ਅੱਜ ਮਿਤੀ 21 ਮਾਰਚ 2018 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਇਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 22 ਮਾਰਚ 2018 ਨੂੰ ਦੁਪਹਿਰ 1 ਵਜੇ ਪਿੰਡ ਧਾਲੀਵਾਲ ਕਾਦੀਆ(ਜਲੰਧਰ) ਵਿਖੇ ਕੀਤਾ ਜਾਵੇਗਾ।  

by March 22, 2018 Punjab, World
ਝਾਰਖੰਡ ਚ ’ਹੋਈ ਨੈਸ਼ਨਲ ਪਾਵਰਲਿਫਟਿਗ ਚੈਪੀਅਨਸ਼ਿਪ ਚ’ ਭੁਲੱਥ ਦੇ ਅਜੈ ਗੋਗਨਾ ਨੇ ਸਿਲਵਰ ਮੈਡਲ ਜਿੱਤਿਆ

ਝਾਰਖੰਡ ਚ ’ਹੋਈ ਨੈਸ਼ਨਲ ਪਾਵਰਲਿਫਟਿਗ ਚੈਪੀਅਨਸ਼ਿਪ ਚ’ ਭੁਲੱਥ ਦੇ ਅਜੈ ਗੋਗਨਾ ਨੇ ਸਿਲਵਰ ਮੈਡਲ ਜਿੱਤਿਆ

ਜਲੰਧਰ — ਤਿੰਨ ਰੌਜ਼ਾ ਝਾਰਖੰਡ ਦੇ ਰਾਂਚੀ ਵਿੱਚ ਹੋਈ ਨੈਸ਼ਨਲ ਪਾਵਰ ਲਿਫਟਿੰਗ ਇੰਡੀਆ ਚੈਂਪੀਅਨਸ਼ਿੱਪ ਵਿੱਚ ਕਸਬਾ ਭੁਲੱਥ ਦੇ ਨੌਜਵਾਨ ਅਜੈ ਗੋਗਨਾ ਸਪੁੱਤਰ ਪ੍ਰਵਾਸੀ ਸੀਨੀਅਰ ਪੱਤਰਕਾਰ  ਰਾਜ ਗੋਗਨਾ ਨੇ ਆਪਣੇ  120 ਕਿਲੋਗ੍ਰਾਮ ਪਲੱਸ ਦੇ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਇਸ ਜਿੱਤ ਨਾਲ  ਇਲਾਕੇ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਘਰ ਪਰਤਣ ਮਗਰੋਂ[Read More…]

by March 21, 2018 Punjab
ਸਲਮਾਨ ਅਖਤਰ ਨਾਮੀ ਸ਼ਾਇਰ-ਲਿਖਾਰੀ ਦੀਆਂ ਕਿਤਾਬਾਂ ਦੀ ਘੁੰਡ ਚੁਕਾਈ

ਸਲਮਾਨ ਅਖਤਰ ਨਾਮੀ ਸ਼ਾਇਰ-ਲਿਖਾਰੀ ਦੀਆਂ ਕਿਤਾਬਾਂ ਦੀ ਘੁੰਡ ਚੁਕਾਈ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ)– ਸਲਮਾਨ ਅਖਤਰ ਐੱਮ ਡੀ ਜੋ ਸਾਈਕੈਟਰੀ ਦੇ ਮਹਾਨ ਹਸਪਤਾਲ ਫਿਲਾਡੇਲਫੀਆ ਦੇ ਟ੍ਰੇਨਿੰਗ ਸੈਂਟਰ ਵਿੱਚ ਹਨ। ਜਿਨ੍ਹਾਂ ਦੀਆਂ ਤਿੰਨ ਸੌ ਤੋਂ ਉੱਪਰ ਪਬਲੀਕੇਸ਼ਨਾਂ ਹਨ।ਉਂਨਾਂ ਵਿੱਚੋਂ  90 ਕਿਤਾਬਾਂ ਦੇ ਲਿਖਾਰੀ ਅਤੇ ਐਡਿਟਿਡ ਨਾਇਕ ਰਹੇ ਹਨ। ਡਾ. ਸਲਮਾਨ ਵਲੋਂ ਅਨੇਕਾਂ ਲੈਕਚਰ ਕੀਤੇ ਗਏ ਹਨ। ਜਿਸ ਵਿੱਚ ਚੀਨ, ਭਾਰਤ, ਅਮਰੀਕਾ ਅਤੇ ਰੁਮਾਨੀਆ ਮੁਲਕ ਮੁੱਖ ਤੌਰ ਤੇ ਸ਼ਾਮਲ ਹਨ। ਜਿੱਥੇ[Read More…]

by March 20, 2018 Punjab, World
ਜੋਗਿੰਦਰ  ਸ਼ਮਸ਼ੇਰ ਦਾ ਪੰਜਾਬ ਭਵਨ ਕੈਨੈਡਾ ਵਿਖੇ ਵਿਸ਼ੇਸ਼ ਸਨਮਾਨ

ਜੋਗਿੰਦਰ ਸ਼ਮਸ਼ੇਰ ਦਾ ਪੰਜਾਬ ਭਵਨ ਕੈਨੈਡਾ ਵਿਖੇ ਵਿਸ਼ੇਸ਼ ਸਨਮਾਨ

ਨਿਊਯਾਰਕ – ਬੀਤੇ ਦਿਨ ਪੰਜਾਬ ਭਵਨ ਸਰੀ ਕੈਨੇਡਾ ਜਿੱਥੇ ਨਵੀਂਆਂ ਕਲਮਾਂ ਨੂੰ ਉਤਸਾਹਿਤ ਕਰਦਾ ਰਹਿੰਦਾ ਹੈ ਉੱਥੇ ਹੀ ਪ੍ਰੌੜ ਸਾਹਿਤਕਾਰਾਂ ਦਾ ਸਨਮਾਨ ਕਰਦੇ ਰਹਿਣਾ ਵੀ ਆਪਣਾਂ ਫਰਜ਼ ਸਮਝਦਾ ਹੈ ।  ਜੋਗਿੰਦਰ ਸ਼ਮਸ਼ੇਰ ਪੰਜਾਬੀ ਸਾਹਿਤ ਵਿੱਚ ਇਕ ਜਾਣਿਆਂ ਪਹਿਚਾਣਿਆਂ ਨਾਮ ਹੈ । ਲਗ-ਭਗ ਦਰਜਨ ਕਿਤਾਬਾਂ ਦੇ ਇਹ ਲੇਖਕ ਪਿਛਲੇ ਦਿਨੀਂ 90 ਵਰਿਆਂ ਦੇ ਹੋਏ ਹਨ । ਇਸ ਦਿਨ ਇਕ ਸਮਾਗਮ ਸਾਹਿਤ ਸਭਾ ਸਰੀ[Read More…]

by March 20, 2018 Punjab, World
ਭਾਈ ਤਾਰਾ, ਹਵਾਰਾ, ਭਿਓਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਸਿੱਖ,ਕੋਆਰਡੀਨੇਸ਼ਨ ਕਮੇਟੀ ਯੂ . ਐਸ .ਏ.

ਭਾਈ ਤਾਰਾ, ਹਵਾਰਾ, ਭਿਓਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਸਿੱਖ,ਕੋਆਰਡੀਨੇਸ਼ਨ ਕਮੇਟੀ ਯੂ . ਐਸ .ਏ.

ਨਿਊਯਾਰਕ – ਭਾਈ ਜਗਤਾਰ ਸਿੰਘ ਤਾਰਾ ਨੂੰ ਤਾਂ ਉਮਰ ਭਰ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾਉਣ ਤੋਂ ਬਾਅਦ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਵਿੱਚ ਭਾਰਤੀ ਨਿਆਂ ਪ੍ਰਣਾਲੀ ਪ੍ਰਤੀ ਵਿਆਪਕ ਰੋਸ ਦੀ ਲਹਿਰ ਹੈ, ਇਸੇ ਤਹਿਤ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ ਐਸ ਏ) ਦੇ ਕੋਆਰਡੀਨੇਟਰ ਹਿੰਮਤ ਸਿੰਘ ਨਿਊਯਾਰਕ ਨੇ[Read More…]

by March 20, 2018 Punjab, World
ਨਿਊਜਰਸੀ ਚ’ ਭਾਰਤੀ ਮੂਲ ਦੇ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ਵਿੱਚ ਪਤੀ-ਪਤਨੀ ਨੂੰ ਦਰੜਿਆ 

ਨਿਊਜਰਸੀ ਚ’ ਭਾਰਤੀ ਮੂਲ ਦੇ ਅਮੀਸ਼ ਪਟੇਲ ਨੇ ਨਸ਼ੇ ਦੀ ਹਾਲਤ ਵਿੱਚ ਪਤੀ-ਪਤਨੀ ਨੂੰ ਦਰੜਿਆ 

ਨਿਊਜਰਸੀ – ਬੀਤੇ ਦਿਨ ਇਕ ਭਾਰਤੀ ਮੂਲ ਦੇ 29 ਸਾਲਾ ਅਮੀਸ਼ ਪਟੇਲ ਨੇ ਜੋ ਆਪਣੀ ਬੀ. ਐੱਮ. ਡਬਲਿਊ ਕਾਰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਉਸ ਦਾ ਕੰਟਰੋਲ ਵਿਗੜ ਗਿਆ ਜਿਸ ਸਦਕਾ ਉਸਨੇ  ਇਕ ਅਮਰੀਕਨ ਮੂਲ ਦੇ ਪਤੀ ਪਤਨੀ ਨੂੰ ਦਰੜ ਦਿੱਤਾ। ਜੋ ਬਰਲਿੰਗਟਨ ਕਾਉਟੀ ਦੇ ਰੂਟ 130 ਵਿਖੇ ਆਪਣੀ ਵੈਨ ਚ’ ਰੈਡ ਲਾਇਟ ਤੇ ਗਰੀਨ ਲਾਇਟ ਦਾ ਇਤਜਾਰ ਕਰ[Read More…]

by March 19, 2018 India, World
‘ਸਿੱਖਸ ਆਫ ਅਮਰੀਕਾ’ ਦੀ 2018 ਦੀ ਪਲੇਠੀ ਮੀਟਿੰਗ ‘ਚ ਅਹਿਮ ਫੈਸਲੇ

‘ਸਿੱਖਸ ਆਫ ਅਮਰੀਕਾ’ ਦੀ 2018 ਦੀ ਪਲੇਠੀ ਮੀਟਿੰਗ ‘ਚ ਅਹਿਮ ਫੈਸਲੇ

ਮੈਰੀਲੈਂਡ – ‘ਸਿੱਖਸ ਆਫ ਅਮਰੀਕਾ’ ਸੰਸਥਾ ਦੇ ਸਮੂੰਹ ਡਾਇਰੈਕਟਰਾਂ ਦੀ ਮੀਟਿੰਗ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਸਰਪ੍ਰਸਤੀ ਹੇਠ ਜੀਯੂਲ ਆਫ ਇੰਡੀਆ ਰੈਸਟੋਰੈਂਟ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਸਾਰੇ ਡਾਇਰੈਕਟਰਾਂ ਨੂੰ ਜੀ ਆਇਆਂ ਆਖਕੇ ਕੀਤੀ ਗਈ। ਮੀਟਿੰਗ ਦੇ ਏਜੰਡੇ ਸਬੰਧੀ ਉਨ੍ਹਾਂ ਵਲੋਂ ਵਿਸ਼ੇਸ਼ ਚਾਨਣਾ ਪਾਇਆ ਗਿਆ। ਉਪਰੰਤ ਜਸਦੀਪ ਸਿੰਘ ਜੱਸੀ ਚੇਅਰਮੈਨ ਨੂੰ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਨ[Read More…]

by March 18, 2018 Punjab, World
”ਵੀ ਆਰ ਸਿੱਖਸ” ਨਾਂ ਦੀ ਲਾਂਚ ਕੀਤੀ ਮੁਹਿੰਮ ਨੂੰ   ਨਿਊਯਾਰਕ ਚ ’ਮਿਲਿਆਂ  ਚ ’ਪੀ. ਆਰ ਅਵਾਰਡ  

”ਵੀ ਆਰ ਸਿੱਖਸ” ਨਾਂ ਦੀ ਲਾਂਚ ਕੀਤੀ ਮੁਹਿੰਮ ਨੂੰ   ਨਿਊਯਾਰਕ ਚ ’ਮਿਲਿਆਂ  ਚ ’ਪੀ. ਆਰ ਅਵਾਰਡ  

  ਨਿਊਯਾਰਕ  — ਨੈਸ਼ਨਲ ਸਿੱਖ ਕੰਪੇਨ (ਐੱਨ. ਐੱਸ. ਸੀ.) ਵਲੋਂ ਸਿੱਖਾਂ ਵੱਲੋਂ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਲਾਂਚ ਕੀਤੀ ਗਈ ਮੁਹਿੰਮ ‘ਵੀ ਆਰ ਸਿੱਖਸ’ ਨੂੰ ‘ਪੀ. ਆਰ. ਵੀਕ, ਯੂ. ਐੱਸ. ਐਵਾਰਡ-2018’ ਲਈ ਵਾਲ ਸਟੀ੍ਟ ਨਿਊਯਾਰਕ ਵਿਖੇ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਚਲਾਈ ਟੀ.ਵੀ ਐਡ ਅਵਾਰਡ ਲਈ  ਅਵਾਰਡ ਮਿਲਿਆਂ ਹੈ। ਇਸ ਐਵਾਰਡ ਨੂੰ ਅਮਰੀਕਾ ਦੀ ਪੀ. ਆਰ. ਇੰਡਸਟਰੀ ਵਲੋਂ[Read More…]

by March 17, 2018 Punjab, World
ਕੇਂਦਰੀ ਸਭਾ ਵਲੋਂ ਗੰਧਰਵ ਸੇਨ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ

ਕੇਂਦਰੀ ਸਭਾ ਵਲੋਂ ਗੰਧਰਵ ਸੇਨ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ

ਨਿਊਯਾਰਕ/ ਚੰਡੀਗੜ੍ਹ  15 ਮਾਰਚ ( ਗੋਗਨਾ )- ਬੀਤੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਦੇ ਦੇਹਾਂਤ ਉਪਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇਥੋਂ ਜਾਰੀ ਇਕ ਪ੍ਰੈੱਸ ਬਿਆਨ ‘ਚ ਕਾਮਰੇਡ ਗੰਧਰਵ ਸੇਨ ਦੇ[Read More…]

by March 16, 2018 Punjab, World
ਫਰੀਮਾਂਟ ਗੁਰਦੁਆਰਾ ਸਾਹਿਬ 5 ਮੈਂਬਰੀ ਕਮੇਟੀ ਦੀ ਚੋਣ 

ਫਰੀਮਾਂਟ ਗੁਰਦੁਆਰਾ ਸਾਹਿਬ 5 ਮੈਂਬਰੀ ਕਮੇਟੀ ਦੀ ਚੋਣ 

ਫਰੀਮਾਂਟ – ਗੁਰਦਵਾਰਾ ਫਰੀਮਾਂਟ ਕੈਲੀਫੋਰਨੀਆਂ ਲਈ ਪੰਜ ਮੈਂਬਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ।। ਸੰਗਤ ਦੀ ਹਾਜ਼ਰੀ ਵਿਚ ਗੁਰੂ ਘਰ ਵਿਖੇ ਭਾਈ ਜਸਵਿੰਦਰ ਸਿੰਘ ਜੰਡੀ, ਭਾਈ ਹਰਿੰਦਰਪਾਲ ਸਿੰਘ, ਹਰਮਿੰਦਰਪਾਲ ਸਿੰਘ ਸੋਢੀ, ਭਾਈ ਕੁਲਜੀਤ ਸਿੰਘ, ਬੀਬੀ ਅਰਵਿੰਦਰਜੀਤ ਕੌਰ, ਪੰਜ ਮੈਬਰਾਂ ਨੂੰ ਸਿਰਪਾਉ ਦੇ ਕੇ ਗੁਰੂ ਘਰ ਦਾ ਪ੍ਰਬੰਧ ਚਲਾਉਣ ਲਈ ਸੰਗਤ ਵੱਲੋਂ ਸੇਵਾ ਦਿੱਤੀ ਗਈ।

by March 16, 2018 Punjab, World