Articles by: Mintu Brar

ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਅਤੇ ਕਿਤਾਬ ਰਿਲੀਜ਼

ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਅਤੇ ਕਿਤਾਬ ਰਿਲੀਜ਼

ਬੀਤੇ ਦਿਨੀਂ ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਪਰਥ  ਦੇ ਗੁਰਦੁਆਰਾ ਸਾਹਿਬ ਕੈਨਿੰਗਵੇਲ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ । ਇਸ ਪੁਸਤਕ ਪ੍ਰਦਰਸ਼ਨੀ ਵਿੱਚ ਸਮਾਜਿਕ, ਧਾਰਮਿਕ, ਬੌਧਿਕ , ਨਾਵਲ, ਕਹਾਣੀਆਂ ਅਤੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ ਲਈ ਪੁਸਤਕਾਂ ਉਪਲੱਬਧ ਕਰਵਾਈਆਂ ਗਈਆਂ । ਬੱਚਿਆਂ ਲਈ ਗੁਰਮੁਖੀ ਲਿੱਪੀ ਦੇ ਚਾਰਟ ਅਤੇ ਬਾਲ ਕਹਾਣੀਆਂ ਦੇ ਕੈਦੇ ਫਰੀ ਵੰਡੇ ਗਏ। ਪੁਸਤਕ ਪ੍ਰਦਰਸ਼ਨੀ ਦੌਰਾਨ ਪੰਜਾਬੀ ਪਾਠਕਾਂ[Read More…]

by September 6, 2018 Australia NZ
ਲਾਇਨਜ਼ ਅੱਖਾਂ ਦੇ ਹਸਪਤਾਲ, ਅੰਮ੍ਰਿਤਸਰ ਵੱਲੋਂ ਅਪੀਲ

ਲਾਇਨਜ਼ ਅੱਖਾਂ ਦੇ ਹਸਪਤਾਲ, ਅੰਮ੍ਰਿਤਸਰ ਵੱਲੋਂ ਅਪੀਲ

ਅੰਮ੍ਰਿਤਸਰ ਵਿਚਲੇ ਲਾਇਨਜ਼ ਅੱਖਾਂ ਦੇ ਹਸਪਤਾਲ, ਜੋ ਕਿ 208 ਸੀ, ਰਨਜੀਤ ਐਵਨਿਯੂ ਵਿਖੇ 1982 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦਾ ਨੰਬਰ ਕਲੱਬ ਨੰਬਰ 042606-ਜ਼ਿਲ੍ਹਾ, 321-ਡੀ, ਲਾਇਨਜ਼ ਕਲੱਬ ਇੰਟਰਨੈਸ਼ਨਲ ਵਜੋਂ ਰਜਿਸਟਰਡ ਹੈ। ਇਸ ਕਲੱਬ ਵੱਲੋਂ 1982 ਤੋਂ ਹੀ ਗਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਇਲਾਜ ਬਹੁਤ ਹੀ ਘੱਟ ਰੁਪਿਆਂ ਉਪਰ ਕੀਤੇ ਜਾਂਦੇ ਹਨ। 2007 ਵਿੱਚ ਇਸ ਹਸਪਤਾਲ ਵਿਖੇ ਓ.ਪੀ.ਡੀ. ਦੀ[Read More…]

by September 1, 2018 Punjab, World
ਐਨ.ਕਿਊ. ਸਿੱਖ ਯੂਥ ਵੱਲੋਂ ਸਿੱਖ ਇਤਿਹਾਸ ਅਤੇ ਗੁਰਮੁਖੀ ਭਾਸ਼ਾ ਦੀ ਜਾਣਕਾਰੀ ਲਈ ਕੈਂਪ

ਐਨ.ਕਿਊ. ਸਿੱਖ ਯੂਥ ਵੱਲੋਂ ਸਿੱਖ ਇਤਿਹਾਸ ਅਤੇ ਗੁਰਮੁਖੀ ਭਾਸ਼ਾ ਦੀ ਜਾਣਕਾਰੀ ਲਈ ਕੈਂਪ

ਵਾਹਿਗੁਰੂ ਜੀ ਕਾ ਖਾਲਸਾ…. ਵਾਹਿਗੁਰੂ ਜੀ ਕੀ ਫਤਿਹ ਗੋਡਨਵੇਲ ਸਿੱਖ ਗੁਰੂਦਵਾਰੇ ਅੰਦਰ ਅਗਸਤ ਦੀ 4 ਤਾਰੀਖ਼ ਨੂੰ ਸਿੱਖ ਇਤਿਹਾਸ ਅਤੇ ਗੁਰਮੁਖੀ ਦੀ ਜਾਣਕਾਰੀ ਵਾਸਤੇ ਵਿਦਿਆਰਥੀਆਂ ਲਈ ਇੱਕ ਕੈਂਪ ਲਗਾਇਆ ਗਿਆ। ਐਨ.ਕਿਊ. ਸਿੱਖ ਯੂਥ ਵੱਲੋਂ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਗੁਰਮੁਖੀ ਭਾਸ਼ਾ ਦੀ ਜਾਣਕਾਰੀ ਦੇਣ ਲਈ ਵੱਖਰੀਆਂ ਵੱਖਰੀਆਂ 2 ਕਲਾਸਾਂ ਦਾ ਆਯੋਜਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਵਿੱਚ ਸਾਰਿਆਂ ਨੂੰ ਇਕੱਠਿਆਂ[Read More…]

by September 1, 2018 Australia NZ
ਭਾਰਤੀ ਪੰਜਾਬੀ ਸੀਨੀਅਰ ਸਿਟੀਜ਼ਨ ਕੈਲਮਵੇਲ ਸੱਥ ਵੱਲੋਂ ਵਿਦਾਇਗੀ ਪਾਰਟੀ 

ਭਾਰਤੀ ਪੰਜਾਬੀ ਸੀਨੀਅਰ ਸਿਟੀਜ਼ਨ ਕੈਲਮਵੇਲ ਸੱਥ ਵੱਲੋਂ ਵਿਦਾਇਗੀ ਪਾਰਟੀ 

ਏਥੇ ਭਾਰਤੀ ਪੰਜਾਬੀ ਭਾਈਚਾਰੇ ਦੇ ਕੁਝ ਸੀਨੀਅਰ ਸਿਟੀਜ਼ਨ ਮੈਂਬਰਾਂ ਦੇ ਉਪਰਾਲੇ ਸਦਕਾ ਪਿਛਲੇ ਕੁਝ  ਤਿੰਨ ਕੁ ਸਾਲਾਂ ਤੋਂ ਇਕ ਸੀਨੀਅਰ ਸਿਟੀਜ਼ਨ ਸੱਥ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਪੰਜਾਬੀ ਭਾਈਚਾਰੇ ਦੇ ਮੈਂਬਰ ਬਹੁਗਿਣਤੀ ਵਿਚ ਹਨ। ਇਹਨਾਂ ਵਲੋਂ ਏਥੇ ਰੋਜ ਸਵੇਰ ਦੀ  ਸੈਰ ਕੀਤੀ ਜਾਂਦੀ ਹੈ ਉਪਰੰਤ ਯੋਗਾ ਅਭਿਆਸ ਕੀਤਾ ਜਾਂਦਾ ਹੈ ਅਤੇ ਸ਼ਾਮੀ ਸੈਰ ਤੋਂ ਬਾਅਦ ਮਰਦ ਅਤੇ ਔਰਤਾਂ[Read More…]

by September 1, 2018 Australia NZ
(ਪੀਏਯੂ ਵਿਖੇ ਯੰਗ ਰਾਈਟਰਜ਼ ਐਸੋਸੀਏਸ਼ਨ ਦੀ 52ਵੀਂ ਵਰੇਗੰਢ ਮੌਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਇੰਜ. ਜਸਵੰਤ ਜ਼ਫਰ)

ਫੇਸਬੁੱਕ ‘ਤੇ ਸੋਸ਼ਲ ਮੀਡੀਆਂ ਚੰਗੇ ਸਾਹਿਤ ‘ਤੇ ਕਲਾ ਨੂੰ ਅੱਗੇ ਲਿਜਾਣ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ- ਜਸਵੰਤ ਜ਼ਫਰ

ਪੀਏਯੂ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾਖਲ ਹੋਈ ਆਪਣੇ 52ਵੇਂ ਸਾਲ ਵਿੱਚ ਲੁਧਿਆਣਾ: ਸਾਨੂੰ ਸੋਸ਼ਲ ਮੀਡੀਆ ਨੂੰ ਨਿੰਦਣ ਦੀ ਬਜਾਏ ਉਸਦੇ ਚੰਗੇ ਪ੍ਰਭਾਵਾਂ ਦੀ ਗੱਲ ਕਰਨੀ ਚਾਹੀਦੀ ਹੈ, ਜਿਵੇਂ ਕਿ ਫੇਸਬੁੱਕ ਚੰਗੇ ਸਾਹਿਤ ‘ਤੇ ਕਲਾ ਨੂੰ ਵਿਸ਼ਵ ਪੱਧਰ ‘ਤੇ ਸਾਂਝਾ ਕਰਕੇ ਇੱਕ ਸੁਚੇਤਕ ਪਾਠਕ ਪੀੜੀ ਸਿਰਜਣ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀ ਹੈ।ਇਸ ਦੇ ਨਾਲ ਹੀ ਤੁਸੀਂ ਜੋਵੀ ਕਿੱਤਾ ਕਰਦੇ ਹੋਵੋਂ[Read More…]

by August 29, 2018 Punjab
ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ ਅਤੇ ਕਿਤਾਬ ਰਿਲੀਜ਼ ਸਮਾਗਮ 

ਪੰਜਾਬੀ ਸੱਥ ਪਰਥ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ ਅਤੇ ਕਿਤਾਬ ਰਿਲੀਜ਼ ਸਮਾਗਮ 

ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਬੀਤੇ ਦਿਨੀਂ ਪੰਜਾਬੀ ਸੱਥ ਪਰਥ ਐਸੋਸੀਏਸ਼ਨ  ਵੱਲੋਂ ਪੰਜਾਬੀ ਕਵੀ ਦਰਬਾਰ  ਪ੍ਰੋਗਰਾਮ ‘ਕਾਵਿ ਕਰੂੰਬਲਾਂ 3’ ਕਰਵਾਇਆ ਗਿਆ । ਇਸ ਵਿੱਚ ਪਰਥ ਦੇ ਉੱਭਰ ਰਹੇ ਨੌਜਵਾਨ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਬੀਬੀ ਰਮੋਨਾ ਜੀ ਨੇ  ਲੋਕ ਗੀਤ ਗਾ ਕੇ ਕੀਤੀ। ਇਸ ਦੌਰਾਨ ਹਰਮੋਨੀਅਮ ਤੇ ਦਲਜੀਤ ਸਿੰਘ ਅਤੇ[Read More…]

by August 21, 2018 Australia NZ
ਵਨ ਨੇਸ਼ਨ ਦੇ ਸਾਬਕਾ ਅਤੇ ਘੱਟ ਆਸਟ੍ਰੇਲੀਆ ਪਾਰਟੀ ਦੇ ਮੌਜੂਦਾ ਸੈਨੇਟਰ ਫਰੇਜ਼ਰ ਇਨਿੰਗ ਦੀ ਪਲੇਠੀ ਤਕਰੀਰ ਨਮੋਸ਼ੀਜਨਕ

ਵਨ ਨੇਸ਼ਨ ਦੇ ਸਾਬਕਾ ਅਤੇ ਘੱਟ ਆਸਟ੍ਰੇਲੀਆ ਪਾਰਟੀ ਦੇ ਮੌਜੂਦਾ ਸੈਨੇਟਰ ਫਰੇਜ਼ਰ ਇਨਿੰਗ ਦੀ ਪਲੇਠੀ ਤਕਰੀਰ ਨਮੋਸ਼ੀਜਨਕ

ਆਸਟਰੇਲੀਆਈ ਇਤਿਹਾਸ ਦਾ ਇਕ ਕਾਲਾ ਦਿਨ, ਵਨ ਨੇਸ਼ਨ ਦੇ ਸਾਬਕਾ ਅਤੇ ਘੱਟ ਆਸਟ੍ਰੇਲੀਆ ਪਾਰਟੀ ਦੇ ਮੌਜੂਦਾ ਸੈਨੇਟਰ ਫਰੇਜ਼ਰ ਇਨਿੰਗ ਦੀ ਪਲੇਠੀ ਤਕਰੀਰ ਨਮੋਸ਼ੀਜਨਕ ਨਫ਼ਰਤ ਨਾਲ ਭਰੀ ਹੋਈ ਸੀ। ਇਹ ਤਕਰੀਰ ਜ਼ਮੀਨ ਧਰਤੀ ਮਾਲਕਾਂ ਦੇ ਸਤਿਕਾਰ ਦੀ ਥਾਂ ਨਸਲਕੁਸ਼ੀ ਜੁਰਮ ਅਤੇ ਧਾੜਵੀ ਕਬਜ਼ੇ ਦੀ ਦਾਸਤਾਂ ਤੇ ਹੰਕਾਰ ਪ੍ਰਗਟ ਕਰਦੀ ਰਹੀ। ਆਖਰ ਤੱਕ ਇਸ ਤਕਰੀਰ ਵਿੱਚ ਸੈਨੇਟਰ ਨੇ ਸ਼ਰਮ ਨਾਲ ਤਰੀਕੇ ਨਾਲ[Read More…]

by August 16, 2018 Australia NZ
ePaper August 2018

ePaper August 2018

 

by August 16, 2018 Editions, ePaper
32ਵੀਆਂ ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ ਅਤੇ ਮੁੱਢਲੀ ਜਾਣਕਾਰੀ ਜਾਰੀ

32ਵੀਆਂ ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ ਅਤੇ ਮੁੱਢਲੀ ਜਾਣਕਾਰੀ ਜਾਰੀ

ਪ੍ਰਬੰਧਕ ਕਮੇਟੀ ਦੇ ਸਪੋਕਸਮੈਨ ਨਵਦੀਪ ਪਾਂਗਲੀ ਨੇ ਖੇਡਾਂ ਵਾਸਤੇ ਤ‍ਿਆਰ ਕੀਤੇ ਲੋਗੋ, ਖੇਡ ਚਿੰਨ੍ਹ, ਕਮੇਟੀ ਫ਼ੋਟੋਆਂ, ਗਰਾਉਂਡਾ ਦੀ ਜਾਣਕਾਰੀ ਅਤੇ ਰਹਾਇਸ਼ ਸੰਬੰਧੀ ਮੁੱਢਲੀ ਜਾਣਕਾਰੀ ਖੇਡਾਂ ਦੇ ਵੈੱਬਸਾਈਟ ਤੇ ਜਾਰੀ ਕੀਤੀ। 19-21 ਅਪ੍ਰੈਲ, 2019 ਨੂੰ ਸਿੱਖ ਖੇਡਾਂ ਨੂੰ ਮੈਲਬੋਰਨ ਦੇ ਸਾਰੇ ਕਲੱਬ, ਗੁਰਦੁਆਰੇ ਅਤੇ ਸਭ‍ਿਆਚਾਰਕ ਜਥੇਬੰਦੀਆਂ ਰਲ ਕੇ ਯਾਦਗਾਰੀ ਬਣਾਉਣ ਲਈ ਬਚਨਬੱਧ ਹਨ। ਉਮੀਦ ਕੀਤੀ ਜਾਂਦੀ ਹੈ ਕ‍ਿ ਇਸ ਵਾਰੀ 3500[Read More…]

by August 11, 2018 Australia NZ
ਡਾ. ਮੁਹੰਮਦ ਇਦਰੀਸ ਮੁਖੀ, ਇਤਿਹਾਸ ਵਿਭਾਗ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੁਲੰਬੀਆ, ਕਾਨੈਡਾ ਵਿਖੇ ਖੋਜ ਪੱਤਰ ਪੜਿਆ

ਡਾ. ਮੁਹੰਮਦ ਇਦਰੀਸ ਮੁਖੀ, ਇਤਿਹਾਸ ਵਿਭਾਗ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੁਲੰਬੀਆ, ਕਾਨੈਡਾ ਵਿਖੇ ਖੋਜ ਪੱਤਰ ਪੜਿਆ

ਡਾ. ਮੁਹੰਮਦ ਇਦਰੀਸ, ਐਸੋਸੀਏਟ ਪ੍ਰੋਫੈਸਰ ਤੇ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸਾਊਥ ਏਸ਼ੀਅਨ ਸਟੱਡੀਜ਼ ਵਿਭਾਗ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੁਲੰਬੀਆ, ਵੈਨਕੂਵਰ ਵੱਲੋਂ ਕਰਵਾਈ ਗਈ 17 ਵੀ. ਅੰਤਰ-ਰਾਸ਼ਟਰੀ ਕਾਨਫੰਰਸ ਵਿਚ ਖੋਜ ਪੱਤਰ ਪੜਿਆ।ਇਸ ਕਾਨਫੰਰਸ ਵਿਚ ਯੂਰਪ, ਏਸ਼ੀਆ, ਆਸਟਰੇਲੀਆ ਤੋਂ ਲੱਗਭਗ 400 ਵਿਦਵਾਨਾਂ ਨੇ ਭਾਗ ਲਿਆ ਹੈ। ਡਾ. ਮੁਹੰਮਦ ਇਦਰੀਸ ਦੇ ਖੋਜ ਪੱਤਰ ਦਾ ਵਿਸ਼ਾ ਪੁਰਾਤਨ ਪੰਜਾਬ ਦੀਆਂ ਸਿੱਖਿਆਂ ਸੰਸਥਾਵਾਂ ਵਿਚ[Read More…]

by July 20, 2018 Punjab, World