Articles by: Mintu Brar

ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵੱਲੋਂ ਮਨਦੀਪ ਖੁਰਮੀ ਹਿੰਮਤਪੁਰਾ ਦਾ ਮਾਂ ਬੋਲੀ ਪ੍ਰਤੀ ਸੇਵਾਵਾ ਬਦਲੇ ਵਿਸ਼ੇਸ਼ ਸਨਮਾਨ 

ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵੱਲੋਂ ਮਨਦੀਪ ਖੁਰਮੀ ਹਿੰਮਤਪੁਰਾ ਦਾ ਮਾਂ ਬੋਲੀ ਪ੍ਰਤੀ ਸੇਵਾਵਾ ਬਦਲੇ ਵਿਸ਼ੇਸ਼ ਸਨਮਾਨ 

ਨੀਟਾ ਮਾਛੀਕੇ ਵੱਲੋਂ ਆਪਣੀ ਮਾਂ ਨੂੰ ਸਮਰਪਿਤ ਪੁਸਤਕ “ਦਿਲਾਂ ‘ਚ ਧੜਕਦੀ ਐਂ ਤੂੰ“ ਲੋਕ ਅਰਪਿਤ ਫਰਿਜ਼ਨੋ,ਕੈਲੇਫੋਰਨੀਆਂ : ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਇੰਗਲੈਂਡ  ਤੋਂ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਪੱਤਰਕਾਰ ਮਨਦੀਪ ਖੁਰਮੀਂ ਦਾ ਅਮਰੀਕਾ ਪੁੱਜਣ ‘ਤੇ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀਆਂ ਪੱਤਰਕਾਰੀ, ਲੇਖਣ ਕਾਰਜ, ਗੀਤਕਾਰੀ, ਗਾਇਕੀ ਅਤੇ ਪੰਜਾਬੀਅਤ ਦੇ ਵਿਕਾਸ ਵਿੱਚ ਵਿਸ਼ੇਸ਼[Read More…]

by January 10, 2019 Punjab, World
ਅਰਦਾਸਾਂ ਹੋਈਆਂ ਪੂਰੀਆਂ ਜੀ

ਅਰਦਾਸਾਂ ਹੋਈਆਂ ਪੂਰੀਆਂ ਜੀ

ਸਿਆਸਤ ਸਭ ਤੋਂ ਵੱਡੀ ਨਹੀਂ ਹੁੰਦੀ, ਕੁੱਝ ਗੱਲਾਂ ਸਿਆਸਤ ਤੋਂ ਵੀ ਵੱਡੀਆਂ ਹੁੰਦੀਆਂ ਹਨ। ਅਤੇ ਜਦੋਂ ਸਤਿਗੁਰੂ ਨਾਨਕ ਦੀ ਗੱਲ ਆਉਂਦੀ ਹੈ ਤਾਂ ਸਹਿਜ ਸੁਭਾਅ ਹੀ “ਸਭ ਤੋਂ ਵੱਡਾ ਸਤਿਗੁਰ ਨਾਨਕ” ਸਾਡੇ ਮੂੰਹੋਂ ਮੱਲੋ-ਮੱਲ੍ਹੀ ਉਚਰਿਆ ਜਾਂਦਾ ਹੈ। ਜਿੱਥੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਕਵਾਇਦ ਸ਼ੁਰੂ ਹੋਈ ਹੈਂ ਤੇ ਸਮੁੱਚੇ ਭਾਈਚਾਰੇ ‘ਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ,  ਉੱਥੇ ਇਸੇ ਮਸਲੇ[Read More…]

by December 18, 2018 Editorials
ePaper December 2018

ePaper December 2018

http://punjabiakhbar.com/epaper/dec2018/  

by December 15, 2018 Editions, ePaper
ePaper November 2018

ePaper November 2018

http://punjabiakhbar.com/epaper/nov2018/  

by November 15, 2018 Editions, ePaper
ਸਾਊਥ ਆਸਟ੍ਰੇਲੀਆ ਦੀਆਂ ਕੌਂਸਲ ਚੋਣਾਂ ‘ਚ ਦੋ ਸਿੱਖ ਨੌਜਵਾਨ ਜੇਤੂ

ਸਾਊਥ ਆਸਟ੍ਰੇਲੀਆ ਦੀਆਂ ਕੌਂਸਲ ਚੋਣਾਂ ‘ਚ ਦੋ ਸਿੱਖ ਨੌਜਵਾਨ ਜੇਤੂ

ਸਾਊਥ ਆਸਟ੍ਰੇਲੀਆ ‘ਚ ਹੋਈਆਂ ਕੌਂਸਲ ਚੋਣਾਂ ‘ਚ ਬਹੁਤ ਸਾਰੇ ਭਾਰਤੀ ਪਿਛੋਕੜ ਵਾਲੇ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ ਜਿਨ੍ਹਾਂ ਵਿਚੋਂ ਰਿਵਰਲੈਂਡ ਤੋਂ ਸਾਬਤ ਸੂਰਤ ਸਿੱਖ ਨੌਜਵਾਨ ਸਿਮਰਤਪਾਲ ਸਿੰਘ ਮੱਲ੍ਹੀ ਰੇਨਮਾਰਕ ਤੋਂ ਜੇਤੂ ਬਣੇ। ਇਸ ਤੋਂ ਪਹਿਲਾਂ ਸਾਊਥ ਆਸਟ੍ਰੇਲੀਆ ਦੀਆਂ ਰਾਜ ਚੋਣਾਂ ‘ਚ ਵੀ ਸਿਮਰਤ ਸਿੰਘ ਮੱਲ੍ਹੀ ਨੇ ਸਭ ਨੂੰ ਪ੍ਰਭਾਵਿਤ ਕੀਤਾ ਸੀ। ਇੱਥੇ ਜ਼ਿਕਰਯੋਗ ਹੈ ਕਿ ਰਿਵਰਲੈਂਡ ਤੋਂ ਪਹਿਲਾਂ ਵੀ[Read More…]

by November 11, 2018 Australia NZ
Victorian Opposition Leader Matthew Guy (right) enters the Liberal Party's bus in East Melbourne, Monday, October 30, 2018. The Liberal Party is touring regional Victoria today in lead up to the 2018 Victorian state election. (AAP Image/James Ross) NO ARCHIVING

ਆਸਟ੍ਰੇਲੀਆ ਵਿੱਚ ਸਾਰਾ ਸੰਸਾਰ ਨੀ ਸਮਾਅ ਸਕਦਾ – ਕਿਹਾ ਲਿਬਰਲ ਨੇਤਾ ਨੇ – ਪੇਰੈਂਟਲ ਵੀਜ਼ਾ ਤੇ ਕੀਤੀ ਟਿੱਪਣੀ

ਵਿਕਟੋਰੀਅਨ ਲਿਬਰਲ ਨੇਤਾ ਮੈਥੀਊ ਗੇਜ਼ ਦਾ ਬਿਆਨ ”ਆਸਟ੍ਰੇਲੀਆ ਵਿੱਚ ਸਾਰਾ ਸੰਸਾਰ ਨੀ ਸਮਾਅ ਸਕਦਾ” ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਹ ਬਿਆਨ ਆਇਆ ਵੀ ਠੀਕ ਉਸ ਵੇਲੇ ਹੈ ਜਦੋਂ ਕਿ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕ 2016 ਵਿੱਚ ਫੈਡਰਲ ਚੋਣਾਂ ਵਿੱਚ ਹੋਏ ਵਾਅਦੇ ਜਿਸ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਦੇ ਪਾਵਰ ਵਿੱਚ ਆਉਣ ਤੋਂ ਬਾਅਦ ਪੇਰੈਂਟਲ ਵੀਜ਼ਾ[Read More…]

by November 10, 2018 Australia NZ
ਦਿਵਾਲੀ ਅਤੇ ਬੰਦੀ ਛੋੜ ਦਿਵਸ ਦਾ ਆਯੋਜਨ 

ਦਿਵਾਲੀ ਅਤੇ ਬੰਦੀ ਛੋੜ ਦਿਵਸ ਦਾ ਆਯੋਜਨ 

  3 ਨਵੰਬਰ ਨੂੰ ਆਰ.ਐਸ.ਐਲ ਕਲੱਬ ਮੈਨਿੰਗਹੈਮ ਹਾਲ ਵਿਖੇ ਕੁਲਦੀਪ ਸਗੂ, ਸਰਤਾਜ ਗੁਰਮ, ਜਸਵਿੰਦਰ ਸਿੱਧੂ, ਜੀਵਨਜੋਤ ਸਿੱਧੂ, ਗੁਰਜੰਟ ਕੰਗ, ਅਨੂਪ ਕੈਂਥ, ਅਤੇ ਗੁਰਪ੍ਰੀਤ ਕੈਂਥ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਦਾ ਆਯੋਜਨ ਕੀਤਾ ਗਿਆ। ਸਥਾਨਕ ਲੋਕਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਰੁਸਲ ਵਰਦਲੀ, ਡਿਆਨਾ ਵਰਦਲੀ (ਟੋਰਨਜ਼ ਮੈਂਬਰ), ਰਾਜ ਕੁਮਾਰ ਅਤੇ ਮੋਨਿਕਾ ਬੁਧੀਰਾਜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ[Read More…]

by November 9, 2018 Australia NZ
ਨਸਲੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਗੋਰੇ ਦੀ ਸਾਰੇ ਭਾਈਚਾਰਿਆਂ ਵੱਲੋਂ ਨਿੰਦਾ।

ਨਸਲੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਗੋਰੇ ਦੀ ਸਾਰੇ ਭਾਈਚਾਰਿਆਂ ਵੱਲੋਂ ਨਿੰਦਾ।

ਕੁਝ ਦਿਨਾਂ ਤੋਂ ਇਕ ਗੋਰੇ ਟਰੱਕ ਡਰਾਈਵਰ ਦੀ ਪਰਵਾਸੀਆਂ ਤੇ ਖਾਸ ਕਰ ਏਸ਼ੀਅਨ ਪ੍ਰਤੀ ਮੰਦੀ ਭਾਸ਼ਾ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਸੀ। ਜਿਸ ਵਿਚ ਉਸ ਨੇ ਇਕ ਦਸਤਾਰ ਧਾਰੀ ਪੰਜਾਬੀ ਨੌਜਵਾਨ ਦੀ ਤਸਵੀਰ ਲਾ ਕੇ ਇਕ ਪੁਤਲਾ ਬਣਾ ਰੱਖਿਆ ਸੀ। ਇਹ ਤਸਵੀਰ ਸਨੀ ਸਿੰਘ ਦੀ ਹੈ। ਜੋ ਕਿ ਬਹੁਤ ਹੀ ਉੱਦਮੀ ਨੌਜਵਾਨ ਹਨ। ਜੋ ਕਾਫ਼ੀ ਲੰਮੇ ਸਮੇਂ ਤੋਂ[Read More…]

by October 23, 2018 Australia NZ
ePaper October 2018

ePaper October 2018

http://punjabiakhbar.com/epaper/oct2018/  

by October 16, 2018 Editions, ePaper
ਗ੍ਰੀਨ ਪਾਰਟੀ ਬਿਨਾਂ ਲੋਕ ਰਾਏ ਤੋਂ ਲਏ ਗਏ ਕਿਸੇ ਵੀ ਫੈਸਲੇ ਦੇ ਵਿਰੋਧ ਵਿੱਚ ਲੋਕਾਂ ਦੇ ਨਾਲ: ਨਵਦੀਪ ਸਿੰਘ

ਗ੍ਰੀਨ ਪਾਰਟੀ ਬਿਨਾਂ ਲੋਕ ਰਾਏ ਤੋਂ ਲਏ ਗਏ ਕਿਸੇ ਵੀ ਫੈਸਲੇ ਦੇ ਵਿਰੋਧ ਵਿੱਚ ਲੋਕਾਂ ਦੇ ਨਾਲ: ਨਵਦੀਪ ਸਿੰਘ

ਬੀਤੇ ਦਿਨੀਂ ਨਾਰਥ ਫ਼ਾਰ ਕੁਈਨਜ਼ਲੈਂਡ ਦੇ ਸ਼ਹਿਰ ਇੰਨਿਸਫਲ ‘ਚ ਹੋਏ ਇਕ ਕਬੱਡੀ ਖੇਡ ਮੇਲੇ ‘ਚ ਗ੍ਰੀਨ ਪਾਰਟੀ ਵੱਲੋਂ ਸਨੈਟ ਲਈ ਅਲਾਣੇ ਉਮੀਦਵਾਰ ਨਵਦੀਪ ਸਿੰਘ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ”ਆਪਣੇ ਪਰਵਾਸੀਆਂ ਪ੍ਰਤੀ ਮਾੜੇ ਵਤੀਰੇ ਕਾਰਨ ਬਦਨਾਮ ਲਿਬਰਲ ਸਰਕਾਰ ਇਸ ਵੇਲੇ ਪ੍ਰਵਾਸੀਆਂ ਦੇ ਰੋਹ ਤੋਂ ਬੁਰੀ ਤਰ੍ਹਾਂ ਡਰੀ ਹੋਈ ਹੈ, ਤਿੰਨ ਸਾਲ ਪਹਿਲਾਂ ਇਹ ਸਰਕਾਰ ਕੇਵਲ[Read More…]

by October 14, 2018 Australia NZ