Articles by: Mintu Brar

ਸਾਊਥ ਆਸਟ੍ਰੇਲੀਆ ਚੋਣਾ ‘ਚ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ

ਸਾਊਥ ਆਸਟ੍ਰੇਲੀਆ ਚੋਣਾ ‘ਚ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ

ਸਾਊਥ ਆਸਟ੍ਰੇਲੀਆ ਰਾਜ ਦੀਆਂ ਚੋਣ ਨਤੀਜੇ ਦੇ ਮੁੱਢਲੇ ਰੁਝਾਨ ਮੁਤਾਬਿਕ ਪਿਛਲੇ 16 ਵਰ੍ਹਿਆਂ ਤੋਂ ਸਤਾ ਵਿਚ ਰਹੀ ਲੇਬਰ ਪਾਰਟੀ ਹੁਣ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰੇਗੀ। ਕੁੱਲ 47 ਸੀਟਾਂ ਦੀ ਅਸੈਂਬਲੀ ਵਿਚੋਂ ਹੁਣ ਤੱਕ ਆਏ ਨਤੀਜਿਆਂ ਵਿਚ ਲਿਬਰਲ 23, ਲੇਬਰ 18 ਅਤੇ ਹੋਰ 4 ਸੀਟਾਂ ਤੇ ਜੇਤੂ ਹੋਏ ਹਨ ਅਤੇ ਹਾਲੇ 2 ਸੀਟਾਂ ਦੇ ਨਤੀਜੇ ਸ਼ੱਕੀ ਹੋਣ ਕਾਰਨ ਰੋਕੇ[Read More…]

by March 19, 2018 Australia NZ
ਸਿੱਖ ਖੇਡਾਂ ਦੇ ਨਾਲ ਆਸਟ੍ਰੇਲੀਆ ਭਰ ਵਿੱਚ ਰਾਗਬੱਧ ਕੀਰਤਨ ਦੇ ਪ੍ਰਵਾਹ ਦੀ ਕੜੀ ਨਾਲ ਸੰਗਤਾਂ ਵਿੱਚ ਉਤਸ਼ਾਹ

ਸਿੱਖ ਖੇਡਾਂ ਦੇ ਨਾਲ ਆਸਟ੍ਰੇਲੀਆ ਭਰ ਵਿੱਚ ਰਾਗਬੱਧ ਕੀਰਤਨ ਦੇ ਪ੍ਰਵਾਹ ਦੀ ਕੜੀ ਨਾਲ ਸੰਗਤਾਂ ਵਿੱਚ ਉਤਸ਼ਾਹ

‎ਆਸਟ੍ਰੇਲੀਅਨ ਸਿੱਖ ਖੇਡਾਂ ਜੋ ਕਿ ਆਉਂਦੀ 30 ਮਾਰਚ ਤੋਂ ਸਿਡਨੀ ਵਿੱਚ ਸ਼ੁਰੂ ਹੋਣ ਜਾ ਰਹੀਆਂ ਹਨ | ਖੇਡਾਂ ਦੇ ਨਾਲ ਇਸ ਸਾਲ ਤੋਂ ਆਸਟ੍ਰੇਲੀਆ ਭਰ ਵਿੱਚ 31 ਰਾਗਾਂ ‘ਚ ਰਾਗ ਦਰਬਾਰ ਕੀਰਤਨ ਫੇਰੀ ਦਾ ਆਰੰਭ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ 2 ਮਾਰਚ ਤੋਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਕੀਤੀ ਗਈ ਹੈ , ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵੱਦੀ ਜੋ ਆਪਣੇ[Read More…]

by March 18, 2018 Australia NZ
ਪ੍ਰਿੰਸੀਪਲ ਸੁਖਵੰਤ ਸਿੰਘ ਚਾਰ ਦਿਨਾਂ ਦੇ ਦੌਰੇ ‘ਤੇ ਐਡੀਲੇਡ ‘ਚ 

ਪ੍ਰਿੰਸੀਪਲ ਸੁਖਵੰਤ ਸਿੰਘ ਚਾਰ ਦਿਨਾਂ ਦੇ ਦੌਰੇ ‘ਤੇ ਐਡੀਲੇਡ ‘ਚ 

ਰਾਗਾਂ ‘ਚ ਇਲਾਹੀ ਬਾਣੀ ਦਾ ਕੀਰਤਨ ਕਰਨ ਦੇ ਮਾਹਿਰ ਪ੍ਰਿੰਸੀਪਲ ਸੁਖਵੰਤ ਸਿੰਘ ਅੱਜ ਚਾਰ ਦਿਨਾਂ ਦੇ ਦੌਰੇ ਤੇ ਐਡੀਲੇਡ ਪਹੁੰਚੇ। ਐਡੀਲੇਡ ਏਅਰਪੋਰਟ ਤੇ  ਉਨ੍ਹਾਂ ਦੇ ਸਵਾਗਤ ਲਈ ਐਡੀਲੇਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਪਹੁੰਚੇ। ਇੱਥੇ ਜ਼ਿਕਰਯੋਗ ਹੈ ਕਿ 31ਵੀਆਂ ਸਿੱਖ ਖੇਡਾਂ ਜੋ ਕਿ ਸਿਡਨੀ ਵਿਖੇ ਹੋ ਰਹੀਆਂ ਹਨ ਦੇ ਪ੍ਰਚਾਰ ਪ੍ਰਸਾਰ ਲਈ ਪੂਰੇ ਇਕ ਮਹੀਨੇ ਇਲਾਹੀ ਬਾਣੀ ਦਾ, ਤੰਤੀ ਸਾਜ਼ਾਂ[Read More…]

by March 6, 2018 Australia NZ
ਤਿੰਨ ਦਿਨਾਂ ਵਿਚ ਤਿਆਰ ਆਰਐਸਐਸ ਫ਼ੌਜ ਨੂੰ ਭਾਗਵਤ ਚੀਨ ਬਾਰਡਰ ਤੇ ਲਗਾਵੇ : ਹਿੰਮਤ ਸਿੰਘ

ਤਿੰਨ ਦਿਨਾਂ ਵਿਚ ਤਿਆਰ ਆਰਐਸਐਸ ਫ਼ੌਜ ਨੂੰ ਭਾਗਵਤ ਚੀਨ ਬਾਰਡਰ ਤੇ ਲਗਾਵੇ : ਹਿੰਮਤ ਸਿੰਘ

ਘੱਟ ਗਿਣਤੀਆਂ ਨੂੰ ਡਰਾਉਣ ਲਈ ਹਿੰਦੂ ਅੱਤਵਾਦ ਦਾ ਇਹ ਕੋਝਾ ਕਾਰਨਾਮਾ : ਕੋਆਰਡੀਨੇਸ਼ਨ ਕਮੇਟੀ ਨਿਊਯਾਰਕ — ਅਮਰੀਕਾ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਾਂਝੇ ਤੌਰ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ ਜਿਸ ਵਿਚ ਮੋਹਨ ਭਾਗਵਤ ਕਹਿ ਰਿਹਾ ਹੈ ਕਿ ਉਹ ਤਿੰਨ ਦਿਨਾਂ ਵਿਚ ਆਰਐਸਐਸ ਦੀ[Read More…]

by February 15, 2018 India, World
ਕੈਨਬਰਾ ਹਾਈ ਕਮਿਸ਼ਨ ਭਾਰਤ ਵੱਲੋਂ ਮਨਾਇਆ ਗਿਆ 69ਵਾਂ ਗਣਤੰਤਰ ਦਿਵਸ

ਕੈਨਬਰਾ ਹਾਈ ਕਮਿਸ਼ਨ ਭਾਰਤ ਵੱਲੋਂ ਮਨਾਇਆ ਗਿਆ 69ਵਾਂ ਗਣਤੰਤਰ ਦਿਵਸ

ਅੱਜ 26 ਜਨਵਰੀ 2018 ਨੂੰ ਕੈਨਬਰਾ ਹਾਈ ਕਮਿਸ਼ਨ ਭਾਰਤ ਵੱਲੋਂ ਮਨਾਇਆ ਗਿਆ 69ਵਾਂ ਗਣਤੰਤਰ ਦਿਵਸ ਬੜੀ ਧੂੰਮ ਧਾਮ ਨਾਲ ਕੈਨਬਰਾ ਦੇ ਭਾਰਤੀ ਹਾਊਸ ਵਿਖੇ ਮਨਾਇਆ ਗਿਆ। ਝੰਡਾ ਚੜਾਉਣ ਦੀ ਰਸਮ ਸਵੇਰੇ 8:30 ਵਜੇ ਅਦਾ ਕੀਤੀ ਗਈ ਅਤੇ ਭਾਰਤ ਦਾ ਕੌਮੀ ਗਾਇਨ ਕੀਤਾ ਗਿਆ। ਹਾਈ ਕਮਿਸ਼ਨਰ ਸ੍ਰੀ ਏ.ਐਮ. ਗੋਨਡਾਨਾ ਨੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਜਾਰੀ ਸੰਦੇਸ਼ ਪੜਿਆ ਅਤੇ ਤਕਰੀਬਨ 300 ਮਹਿਮਾਨਾਂ[Read More…]

by January 26, 2018 Australia NZ
ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ 18-19 ਜਨਵਰੀ ਨੂੰ ਜਲੰਧਰ ਵਿਚ 

ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ 18-19 ਜਨਵਰੀ ਨੂੰ ਜਲੰਧਰ ਵਿਚ 

ਵਰਲਡ ਪੰਜਾਬੀ ਟੈਲੀਵਿਜ਼ਨ, ਰੇਡੀਓ ਅਕੈਡਮੀ ਅਤੇ ਸੀ.ਟੀ.ਗੱਰੁਪ ਆਫ਼ ਇੰਸਟੀਚਿਊਸ਼ਨਜ਼ ਦੁਆਰਾ ਪੰਜਾਬ ਜਾਗਿ੍ਤੀ ਮੰਚ ਦੇ ਸਹਿਯੋਗ ਨਾਲ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਆਯੋਜਨ 18-19 ਜਨਵਰੀ 2018 ਨੂੰ ਸੀ.ਟੀ. ਕੈਂਪਸ (ਸ਼ਾਹਪੁਰ) ਨਕੋਦਰ ਰੋਡ, ਜਲੰਧਰ ਵਿਖੇ ਕੀਤਾ ਜਾ ਰਿਹਾ ਹੈ। ਅਕੈਡਮੀ ਦੇ ਚੇਅਰਮੈਨ ਪ੍ਰੋ.ਕੁਲਬੀਰ ਸਿੰਘ ਅਕੈਡਮੀ ਅਤੇ ਪੰਜਾਬ ਜਾਗ੍ਰਿਤੀ ਮੰਚ ਦੇ ਜਰਨਲ ਸੱਕਤਰ ਸਤਨਾਮ ਸਿੰਘ ਮਾਣਕ, ਪੰਜਾਬ ਜਾਗ੍ਰਿਤੀ ਮੰਚ ਦੇ ਸੱਕਤਰ ਅਤੇ[Read More…]

by January 11, 2018 Punjab, World
ਤੇਜਸਪ੍ਰੀਤ ਕੌਰ 99.3% ਅੰਕ ਲੈ ਕੇ ਰਹੀ ਅੱਵਲ

ਤੇਜਸਪ੍ਰੀਤ ਕੌਰ 99.3% ਅੰਕ ਲੈ ਕੇ ਰਹੀ ਅੱਵਲ

ਸੇਂਟ ਅਲਾਇਸਿਅਸ ਕਾਲਜ, ਐਡੀਲਡ ਦੀ ਵਿਦਿਆਰਥਣ ਤੇਜਸਪ੍ਰੀਤ ਕੌਰ ਨੇ 99.3% ਅੰਕ ਲੈ ਕੇ ਆਸਟ੍ਰੇਲੀਅਨ ਟੈਰਿਟਰੀ ਐਡਮਿਸ਼ਨ ਰੈਂਕ ਮੈਰਿਟ ਦੇ ਆਧਾਰ ਉਪਰ ਜਿੱਤ ਲਿਆ ਹੈ। ਪੇਸ਼ੇ ਵੱਜੋਂ ਡਾਕਟਰ ਗੁਰਪ੍ਰੀਤ ਸਿੰਘ ਅਤੇ ਡਾਕਟਰ ਮਨਪ੍ਰੀਤ ਕੌਰ ਦੀ ਇਹ ਹੋਣਹਾਰ ਪੁੱਤਰੀ ਤੇਜਸਪ੍ਰੀਤ ਕੌਰ ਵੀ ਆਪਣੇ ਭੈਣ ਅਤੇ ਭਰਾ ਦੀ ਤਰਾਂ ਮੈਡੀਕਲ ਖੇਤਰ ਵਿੱਚ ਹੀ ਜਾਣਾ ਚਾਹੁੰਦੀ ਹੈ। ਜਦੋਂ ਉਸ ਦੀ ਕਾਮਯਾਬੀ ਬਾਰੇ ਉਸ ਤੋਂ[Read More…]

by December 21, 2017 Australia NZ
ਨਿਤੀਸ਼ਾ ਨੇਗੀ ਦੀ ਦੇਹ ਭੇਜੀ ਜਾਵੇਗੀ ਭਾਰਤ

ਨਿਤੀਸ਼ਾ ਨੇਗੀ ਦੀ ਦੇਹ ਭੇਜੀ ਜਾਵੇਗੀ ਭਾਰਤ

ਖੇਡ ਮੰਤਰੀ ਲਿਓਨ ਬਿਗਨੈਲ ਦੇ ਦੱਸਣ ਅਨੁਸਾਰ, ਐਤਵਾਰ ਸ਼ਾਮ ਨੂੰ ਦੱਖਣੀ ਆਸਟ੍ਰੇਲੀਆ ਦੇ ਗਲੇਨਲਗ ਬੀਚ ਉਪਰ ਹੋਈ ਇੱਕ ਦੁਰਘਟਨਾ ਵਿੱਚ ਕੁੱਝ ਸਕੂਲੀ ਬੱਚੀਆਂ, ਜੋ ਕਿ ਅੰਤਰ-ਰਾਸ਼ਟ੍ਰੀਏ ਖੇਡਾਂ ਵਿੱਚ ਭਾਗ ਲੈਣ ਵਾਸਤੇ ਆਸਟ੍ਰੇਲੀਆ ਆਈਆਂ ਹੋਈਆਂ ਸਨ, ਫੱਸ ਗਈਆਂ ਅਤੇ ਇਨਾਂ ਵਿੱਚੋਂ ਇੱਕ 15 ਸਾਲਾ ਬੱਚੀ ਨਿਤੀਸ਼ਾ ਨੇਗੀ ਦੀ ਮੌਤ ਹੋ ਗਈ। ਸਰਕਾਰ ਦੇ ਸਹਿਯੋਗ ਨਾਲ ਇਸ ਬੱਚੀ ਦੀ ਮ੍ਰਿਤ ਦੇਹ ਭਾਰਤ[Read More…]

by December 12, 2017 Australia NZ
ਕੁਰਾਲਟਾ ਪਾਰਕ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਦੀ ਮੌਤ

ਕੁਰਾਲਟਾ ਪਾਰਕ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੰਜਾਬੀ ਦੀ ਮੌਤ

    ਮਿਲੀ ਖਬਰ ਅਨੁਸਾਰ ਕੱਲ ਰਾਤੀ 11 ਵਜੇ ਤੋਂ ਪਹਿਲਾਂ, ਇਕ ਪੈਦਲ ਯਾਤਰੀ ਨਾਲ ਕਾਰ ਦੀ ਟੱਕਰ ਹੋਣ ਦੀ ਰਿਪੋਰਟ ਦੇ ਬਾਅਦ ਪੁਲਸ ਅਤੇ ਐਂਬੂਲੈਂਸ ਕਰਮਚਾਰੀਆਂ ਨੂੰ ਐਂਜੈਕ ਹਾਈਵੇਅ ਬੁਲਾਇਆ ਗਿਆ ਸੀ। ਅਫ਼ਸੋਸ ਦੀ ਗੱਲ ਹੈ ਕਿ ਪੈਦਲ ਯਾਤਰੀ ਦੀ ਪਹਿਚਾਣ ਕੁਰਾਲਟਾ ਪਾਰਕ ਦੇ ਇੱਕ 60 ਸਾਲ ਦੇ ਪੰਜਾਬੀ ਮਨਜੀਤ ਢਢਵਾਲ ਵਜੋ ਹੋਈ ਹੈ, ਜਿਹਨਾਂ ਦੀ ਮੌਕੇ ‘ਤੇ ਹੀ[Read More…]

by November 23, 2017 Australia NZ
ਨਵਜੋਤ ਸਿੰਘ ਸਿੱਧੂ ਅਤੇ ਦ. ਆਸਟ੍ਰੇਲੀਆ ਦੀ ਮੰਤਰੀ ਵਿਚਾਲੇ ਮੁਲਾਕਾਤ

ਨਵਜੋਤ ਸਿੰਘ ਸਿੱਧੂ ਅਤੇ ਦ. ਆਸਟ੍ਰੇਲੀਆ ਦੀ ਮੰਤਰੀ ਵਿਚਾਲੇ ਮੁਲਾਕਾਤ

ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਦੱਖਣੀ ਆਸਟ੍ਰੇਲੀਆ ਦੀ ਭਾਈਚਾਰਕ, ਸਮਾਜਿਕ ਇਕਸੁਰਤਾ ਸਭਿਆਚਾਰਕ, ਯੁਵਾ ਮਾਮਲੇ ਤੇ ਵਲੰਟੀਅਰ ਮੰਤਰੀ ਜ਼ੋਅ ਬੈਟੀਸਨ ਵਿਚਾਲੇ ਚੰਡੀਗੜ੍ਹ ਵਿੱਚ ਮੁਲਾਕਾਤ ਹੋਈ ਅਤੇ ਦੋਹਾਂ ਨੇ ਇਸ ਦੌਰਾਨ ਆਸਟ੍ਰੇਲੀਆ ਅਤੇ ਪੰਜਾਬ ਵਿਚਾਲੇ ਸਿੱਖਿਆ, ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ। ਸਿੱਧੂ ਨੇ[Read More…]

by November 8, 2017 Australia NZ, Punjab