Articles by: Manvinder jit Singh

ਮੋਦੀ ਸਰਕਾਰ ਬਣਨ ਤੋਂ ਬਾਅਦ ਫਿਰਕੂ ਹਿੰਸਾ ਵਧੀ-ਸੋਨੀਆ ਗਾਂਧੀ

ਮੋਦੀ ਸਰਕਾਰ ਬਣਨ ਤੋਂ ਬਾਅਦ ਫਿਰਕੂ ਹਿੰਸਾ ਵਧੀ-ਸੋਨੀਆ ਗਾਂਧੀ

ਨਰਿੰਦਰ ਮੋਦੀ ਸਰਕਾਰ ਉਪਰ ਸਿੱਧਾ ਹਮਲਾ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਦੇਸ਼ ਵਿਚ ਜਾਤੀ ਹਿੰਸਾ ਵਿਚ ਵਾਧਾ ਹੋਇਆ ਹੈ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਹੈ ਕਿ ਇਹ ਫਿਰਕੂ ਹਿੰਸਾ ਲੋਕਾਂ ਨੂੰ ਵੰਡਣ ਲਈ ਇਸ ਸਰਕਾਰ ਦੀ ਸੋਚੀ ਸਮਝੀ ਕੋਸ਼ਿਸ਼ ਦਾ ਹਿੱਸਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਤੋਂ[Read More…]

by August 12, 2014 India
ਇਰਾਕ ‘ਚ ਸੁੰਨੀ ਅੱਤਵਾਦੀਆਂ ਨੇ ਕੁਰਦਾਂ ਤੋਂ ਇਕ ਹੋਰ ਕਸਬਾ ਖੋਹਿਆ

ਇਰਾਕ ‘ਚ ਸੁੰਨੀ ਅੱਤਵਾਦੀਆਂ ਨੇ ਕੁਰਦਾਂ ਤੋਂ ਇਕ ਹੋਰ ਕਸਬਾ ਖੋਹਿਆ

ਇਸਲਾਮਿਕ ਸਟੇਟ ਦੇ ਸੁੰਨੀ ਅੱਤਵਾਦੀਆਂ ਨੇ ਕੁਰਦ ਲੜਾਕਿਆਂ ਨਾਲ ਕਈ ਹਫਤਿਆਂ ਦੀ ਲੜਾਈ ਪਿੱਛੋਂ ਅੱਜ ਬਗਦਾਦ ਦੇ ਉੱਤਰ ਪੂਰਬ ਵਾਲੇ ਪਾਸੇ ਪੈਂਦੇ ਜਲਾਵਲਾ ਕਸਬੇ ‘ਤੇ ਕਬਜ਼ਾ ਕਰ ਲਿਆ ਹੈ। ਸੁੰਨੀ ਅੱਤਵਾਦੀਆਂ ਦੀ ਨਾਟਕੀ ਪ੍ਰਾਪਤੀਆਂ ਨੇ ਇਰਾਕ ਦੇ ਪੱਛਮੀ ਹਮਾਇਤੀ ਦੇਸ਼ਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਇਹ ਕਸਬਾ ਬਗਦਾਦ ਤੋਂ 115 ਕਿਲੋਮੀਟਰ ਦੂਰ ਪੈਂਦਾ ਹੈ। ਉਥੇ ਕਲ੍ਹ ਇਕ ਆਤਮਘਾਤੀ[Read More…]

by August 11, 2014 World
ਇਰਾਕ ‘ਚ ਆਤਮਘਾਤੀ ਹਮਲੇ ‘ਚ 10 ਦੀ ਮੌਤ

ਇਰਾਕ ‘ਚ ਆਤਮਘਾਤੀ ਹਮਲੇ ‘ਚ 10 ਦੀ ਮੌਤ

ਬਗ਼ਦਾਦ ਦੇ ਉੱਤਰ-ਪੂਰਬ ‘ਚ ਇੱਕ ਕਸਬੇ ‘ਚ ਕੀਤੇ ਗਏ ਇੱਕ ਆਤਮਘਾਤੀ ਬੰਬ ਧਮਾਕੇ ‘ਚ 10 ਕੁਰਦਿਸ਼ ਲੜਾਕੇ ਮਾਰੇ ਗਏ ਜਦਕਿ 80 ਹੋਰ ਜ਼ਖਮੀ ਹੋ ਗਏ। ਜਲਾਵਲਾ ਕਸਬੇ ‘ਚ ਇਹ ਹਮਲਾ ਉਸ ਜੰਗ ਦਾ ਇੱਕ ਹਿੱਸਾ ਹੈ ਜਿਹੜੀ ਕੁਰਦਿਸ਼ ਫ਼ੌਜ ਅਤੇ ਇਸਲਾਮਿਕ ਅੱਤਵਾਦੀਆਂ ‘ਚ ਚੱਲ ਰਹੀ ਹੈ ਅਤੇ ਇਸ ਖ਼ਾਨਾ-ਜੰਗੀ ਨੇ ਬਗ਼ਦਾਦ ਸਰਕਾਰ ਅਤੇ ਇਸ ਦੇ ਇਤਹਾਦੀ ਦੇਸ਼ਾਂ ਦੀ ਨੱਕ ‘ਚ[Read More…]

by August 11, 2014 World
ਓਡੀਸ਼ਾ ‘ਚ ਹੜ੍ਹਾਂ ਨਾਲ ਮੌਤਾਂ ਦੀ ਗਿਣਤੀ 45 ਹੋਈ

ਓਡੀਸ਼ਾ ‘ਚ ਹੜ੍ਹਾਂ ਨਾਲ ਮੌਤਾਂ ਦੀ ਗਿਣਤੀ 45 ਹੋਈ

ਓਡੀਸ਼ਾ ‘ਚ ਭਾਰੀ ਮੀਂਹਾਂ ਕਾਰਨ ਆਏ ਹੜ੍ਹਾਂ ‘ਚ ਮਰਨ ਵਾਲਿਆਂ ਦੀ ਗਿਣਤੀ 45 ਤੱਕ ਪੁੱਜ ਗਈ ਹੈ। ਇਸ ਤੋਂ ਇਲਾਵਾ 32.9 ਲੱਖ ਵਿਅਕਤੀ ਇਨ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਓਡੀਸ਼ਾ ‘ਚ ਮਹਾਨਦੀ ਨਾਲ ਲੱਗਦੇ 460 ਪਿੰਡਾਂ ਦੇ 4.8 ਵਿਅਕਤੀ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਸ਼ਰਨ ਲੈ ਕੇ ਰਹਿ ਰਹੇ ਹਨ। ਉਪ ਰਾਹਤ ਕਮਿਸ਼ਨਰ ਪ੍ਰਭਾਤ ਰੰਜਨ ਮੋਹਾਪਾਤਰਾ ਨੇ[Read More…]

by August 11, 2014 India

ਲਾਪਤਾ ਲੋਕਾਂ ਦੀ ਹੋਣੀ

 ਸੰਪਾਦਕੀ: ਪੰਜਾਬੀ ਟ੍ਰਿਬਿਊਨ: ਅਗਸਤ 10, 2014 ਬੀਤੇ ਸਾਢੇ ਤਿੰਨ ਸਾਲਾਂ ਦੌਰਾਨ ਪੰਜਾਬ ਵਿੱਚ ਲਗਪਗ 21 ਹਜ਼ਾਰ ਵਿਅਕਤੀਆਂ ਦਾ ਭੇਤਭਰੀ ਹਾਲਤ ਵਿੱਚ ਗੁੰਮ ਹੋ ਜਾਣਾ ਜਿੱਥੇ ਬੇਹੱਦ ਚਿੰਤਾਜਨਕ ਵਿਸ਼ਾ ਹੈ, ਉੱਥੇ ਇਹ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਉੱਤੇ ਵੀ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ 1 ਜਨਵਰੀ, 2011 ਤੋਂ 30 ਜੂਨ, 2014 ਤਕ ਸੂਬੇ ਵਿੱਚੋਂ 20,854 ਲੋਕ ਲਾਪਤਾ ਹੋ ਚੁੱਕੇ[Read More…]

by August 11, 2014 Articles

ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਦੇ ਘਰ ਲਾਸ਼ ਮਿਲਣ ਤੋਂ ਬਾਅਦ ਹੰਗਾਮਾ

ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸੈਲਜਾ ਦੇ ਘਰ ਤੋਂ ਇੱਕ 40 ਸਾਲ ਦੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਲਾਸ਼ ਦੀ ਪਹਿਚਾਣ ਮੰਤਰੀ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਦੇ ਪਤੀ ਦੇ ਰੂਪ ‘ਚ ਕੀਤੀ ਗਈ ਹੈ। ਮੌਕੇ ‘ਤੇ ਦਿੱਲੀ ਪੁਲਿਸ ਪਹੁੰਚ ਗਈ ਹੈ ਤੇ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਅਨੁਸਾਰ ਇਹ ਹੱਤਿਆ ਦਾ ਮਾਮਲਾ ਹੋ ਸਕਦਾ[Read More…]

by August 11, 2014 India
‘ਈਬੋਲਾ’ ਬੀਮਾਰੀ ਦੀ ਭਾਰਤ ‘ਚ ਦਸਤਕ, ਮੁੰਬਈ ਨਾਲ ਲੱਗੇ ਵਸਈ ‘ਚ ਮਿਲਿਆ ਸ਼ੱਕੀ ਮਰੀਜ਼

‘ਈਬੋਲਾ’ ਬੀਮਾਰੀ ਦੀ ਭਾਰਤ ‘ਚ ਦਸਤਕ, ਮੁੰਬਈ ਨਾਲ ਲੱਗੇ ਵਸਈ ‘ਚ ਮਿਲਿਆ ਸ਼ੱਕੀ ਮਰੀਜ਼

ਦੁਨੀਆ ‘ਚ ਦਹਿਸ਼ਤ ਬਣ ਚੁੱਕੀ ਈਬੋਲਾ ਬਿਮਾਰੀ ਨੇ ਹੁਣ ਭਾਰਤ ‘ਚ ਵੀ ਦਸਤਕ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਘੋਸ਼ਿਤ ਸੰਸਾਰ ਸਿਹਤ ਸੰਕਟ ਇਬੋਲਾ ਦਾ ਇੱਕ ਸੱਕੀ ਮਰੀਜ਼ ਮੁੰਬਈ ਨਾਲ ਲੱਗੇ ਵਸਈ ‘ਚ ਮਿਲਿਆ ਹੈ। ਇਬੋਲਾ ਦੇ ਸ਼ੱਕੀ ਨੂੰ ਅਜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 30 ਸਾਲ[Read More…]

by August 11, 2014 India
ਪਾਕਿਸਤਾਨੀ ਫ਼ੌਜ ਵੱਲੋਂ ਫਿਰ ਜੰਗਬੰਦੀ ਦੀ ਉਲੰਘਣਾ, ਫਾਇਰਿੰਗ ‘ਚ 2 ਜਵਾਨ ਜ਼ਖ਼ਮੀ

ਪਾਕਿਸਤਾਨੀ ਫ਼ੌਜ ਵੱਲੋਂ ਫਿਰ ਜੰਗਬੰਦੀ ਦੀ ਉਲੰਘਣਾ, ਫਾਇਰਿੰਗ ‘ਚ 2 ਜਵਾਨ ਜ਼ਖ਼ਮੀ

ਪਾਕਿਸਤਾਨੀ ਫ਼ੌਜ ਨੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫ਼ੌਜ ਨੇ ਸੋਮਵਾਰ ਨੂੰ ਤੜਕੇ ਜੰਮੂ ਜ਼ਿਲ੍ਹੇ ‘ਚ ਅੰਤਰਰਾਸ਼ਟਰੀ ਸਰਹੱਦ ‘ਤੇ ਕਈ ਜਗਾਵਾਂ ‘ਤੇ ਫਾਇਰਿੰਗ ਕੀਤੀ। ਸੂਤਰਾਂ ਦੇ ਅਨੁਸਾਰ, ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਅੰਤਰਰਾਸ਼ਟਰੀ ਸਰਹੱਦ ‘ਤੇ ਆਰਐਸਪੁਰਾ ਇਲਾਕੇ ‘ਚ ਬੀਐਸਐਫ ਚੌਕੀਆਂ ‘ਤੇ ਚਾਰ ਜਗ੍ਹਾ ਫਾਇਰਿੰਗ ਕੀਤੀ। ਆਰਐਸਪੁਰਾ ਸੈਕਟਰ ‘ਚ ਪਾਕਿਸਤਾਨੀ ਫ਼ੌਜ ਦੁਆਰਾ ਦੀ ਫਾਇਰਿੰਗ ‘ਚ ਬੀਐਸਐਫ ਦੇ[Read More…]

by August 11, 2014 India
ਸਮਰਿਤੀ ਈਰਾਨੀ ਦੀ ਡਿਗਰੀ ਨੂੰ ਲੈ ਕੇ ਫਿਰ ਸ਼ੁਰੂ ਹੋਇਆ ਵਿਵਾਦ

ਸਮਰਿਤੀ ਈਰਾਨੀ ਦੀ ਡਿਗਰੀ ਨੂੰ ਲੈ ਕੇ ਫਿਰ ਸ਼ੁਰੂ ਹੋਇਆ ਵਿਵਾਦ

ਇਤਫਾਕ ਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੂੰਹ-ਬੋਲੀ ਭੈਣ ਰੱਖੜੀ ਦੇ ਦਿਨ ਨਵੀਆਂ ਮੁਸੀਬਤਾਂ ‘ਚ ਫਸ ਗਈ, ਜਿਸ ਤਹਿਤ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਦੀ ਡਿਗਰੀ ਨੂੰ ਲੈ ਕੇ ਇਕ ਵਾਰ ਫਿਰ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਨੂੰ ‘ਇੰਡੀਆ ਟੂਡੇ  ਵੂਮੈਨ ਸਮਿਟ’ ਵਿਚ ਸਮ੍ਰਿਤੀ ਨੇ ਦੱਸਿਆ ਸੀ ਕਿ ਉਸ ਦੇ ਕੋਲ ਯੇਲ ਯੂਨੀਵਰਸਿਟੀ ਦੀ ਡਿਗਰੀ ਹੈ,[Read More…]

by August 11, 2014 India
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ੍ਰੀ ਭੁਪਿੰਦਰ ਉਪਰਾਮ ਦਾ ਪਲੇਠਾ ਕਵਿ ਸੰਗ੍ਰਹਿ ਰਿਲੀਜ਼

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ੍ਰੀ ਭੁਪਿੰਦਰ ਉਪਰਾਮ ਦਾ ਪਲੇਠਾ ਕਵਿ ਸੰਗ੍ਰਹਿ ਰਿਲੀਜ਼

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ੍ਰੀ ਭੁਪਿੰਦਰ ਉਪਰਾਮ ਦਾ ਪਲੇਠਾ ਕਵਿ ਸੰਗ੍ਰਹਿ -ਦੁਨੀਆਂ ਦਾ ਦੁੱਖ ਦੇਖ ਦੇਖ – ਦਾ ਲੋਕ ਅਰਪਣ ਭਾਸ਼ਾ ਵਿਭਾਗ ਪੰਜਾਬ -ਪਟਿਆਲਾ ਦੇ ਲੈਕਚਰ ਹਾਲ ਵਿਚ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਚੇਤਨ ਸਿੰਘ, ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪੋ੍ਰਫੈਸਰ ਕੁਲਵੰਤ ਸਿੰਘ ਗਰੇਵਾਲ ਅਤੇ ਕਈ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ।

by August 11, 2014 India