12 hours ago
ਕਿਵੇਂ ਪੜ੍ਹਨਗੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਬੱਚੇ?
14 hours ago
ਅਮਰੀਕਾ ਦੀ ਸਟੇਟ ਮੈਸਾਚੂਸਸ ਦੇ ਸ਼ਹਿਰ ਹੌਲੀਓਕ ਵਿਚ ਵੀ 84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਦਾ ਮਤਾ ਪਾਸ 
16 hours ago
ਜਸ਼ਨ-ਏ-ਫੋਕ 19 ਨਵੰਬਰ ਨੂੰ
1 day ago
ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਦੀ ਦੀਵਾਲੀ ਸੈਨੇਟਰ ਕਾਂਗਰਸਮੈਨ ਅਤੇ ਅੰਬੈਸਡਰ ਨੇ ਮਿਲਕੇ ਮਨਾਈ
1 day ago
ਸਰਕਾਰ ਪੱਤਰਕਾਰਾਂ ਤੇ ਮੀਡੀਆਂ ਅਦਾਰਿਆਂ ‘ਤੇ ਗੈਰ ਲੋਕਤੰਤਰੀ ਦਬਾਅ ਬਣਾ ਕੇ ਚੁੱਪ ਕਰਵਾਉਣ ‘ਚ ਲੱਗੀ: ਡਾ. ਗਰਗ
2 days ago
ਕੌਮੀ ਜੰਗੇ ਆਜ਼ਾਦੀ ਦੇ ਪਰਵਾਨਿਆਂ ਦੀ ਪੰਜਾਬ-ਮਰਾਠਾ ਸਾਂਝ ਨੂੰ ਪਛਾਣੋ – ਗੁਰਭਜਨ ਗਿੱਲ
2 days ago
ਸੰਘ ਦੀਆਂ ਚਾਲਾਂ ਦੇਸ ਦੀ ਏਕਤਾ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ
3 days ago
ePaper November 2018
3 days ago
ਲਾਲਚ ਬੁਰੀ ਬਲਾ: ਪਹਿਲਾਂ ਟੈਕਸ ਅੰਦਰ ਹੁਣ ਆਪ ਅੰਦਰ
3 days ago
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਅਫਜ਼ਲ ਸਾਹਿਰ ਰੂ ਬ ਰੂ

Articles by: Manvinder jit Singh

ਗੁਰੂ ਘਰਾਂ ਦੀ ਸੰਭਾਲ ਲਈ ਹਰਿਆਣਾ ਸਰਕਾਰ ਸੂਬੇ ਦੇ ਸਿੱਖਾਂ ਦਾ ਸਾਥ ਦੇਵੇ: ਜਰਨੈਲ ਸਿੰਘ ਬਰਾੜ

ਗੁਰੂ ਘਰਾਂ ਦੀ ਸੰਭਾਲ ਲਈ ਹਰਿਆਣਾ ਸਰਕਾਰ ਸੂਬੇ ਦੇ ਸਿੱਖਾਂ ਦਾ ਸਾਥ ਦੇਵੇ: ਜਰਨੈਲ ਸਿੰਘ ਬਰਾੜ

ਹਰਿਆਣਾ ਸਰਕਾਰ ਸੂਬੇ ‘ਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਦੀ ਜਿੰਮੇਵਾਰੀ ਨਵੀਂ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਲਈ ਆਪਣਾ ਬਣਦਾ ਰੋਲ ਅਦਾ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇੱਥੇ ਹਰਿਆਣਾ ‘ਚ ਕਮੇਟੀ ਦੀ ਸਥਾਪਨਾ ਲਈ ਸਿਰਸਾ ਦੇ ਮੈਬਰ ਪਾਰਲੀਮੈਂਟ ਅਸ਼ੋਕ ਤੰਵਰ ਦੇ ਸਿਰਸਾ ਸਥਿਤ ਨਿਵਾਸ ‘ਤੇ 14 ਦਿਨ ਦੀ ਭੁੱਖ ਹੜਤਾਲ ਕਰਨ ਵਾਲੇ ਨੌਜਵਾਨ ਜਰਨੈਲ ਸਿੰਘ ਬਰਾੜ ਨੇ ਕੀਤਾ।[Read More…]

by August 4, 2014 India
ਨਿਠਾਰੀ ਕਾਂਡ: ਦੋਸ਼ੀ ਮਨਿੰਦਰ ਸਿੰਘ ਪੰਧੇਰ ਨੂੰ ਮਿਲੀ ਜ਼ਮਾਨਤ

ਨਿਠਾਰੀ ਕਾਂਡ: ਦੋਸ਼ੀ ਮਨਿੰਦਰ ਸਿੰਘ ਪੰਧੇਰ ਨੂੰ ਮਿਲੀ ਜ਼ਮਾਨਤ

ਗਾਜ਼ੀਆਬਾਦ ਦੇ ਬਹੁ ਚਰਚਿਤ ਨਿਠਾਰੀ ਮਾਮਲੇ ਦੇ ਦੋਸ਼ੀ ਮਨਿੰਦਰ ਸਿੰਘ ਪੰਧੇਰ ਨੂੰ ਇਲਾਹਾਬਾਦ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਅੱਜ ਸਵੇਰੇ ਪੰਧੇਰ ਦੀ ਅਰਜ਼ੀ ‘ਤੇ ਸੁਣਵਾਈ ਤੋਂ ਬਾਅਦ ਇਲਾਹਾਬਾਦ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਿਠਾਰੀ ਮਾਮਲੇ ‘ਚ 13 ਫਰਵਰੀ 2009 ਨੂੰ ਸੀਬੀਆਈ ਵਿਸ਼ੇਸ਼ ਜੱਜ ਰਮਾ ਜੈਨ ਨੇ ਮੁੱਖ ਦੋਸ਼ੀ ਇੰਦਰ ਕੋਲੀ ਤੇ ਮਨਿੰਦਰ ਸਿੰਘ[Read More…]

by August 4, 2014 India
ਮੋਦੀ ਨੇ ਨਿਪਾਲ ਦੇ ਰਾਸ਼ਟਰਪਤੀ ਨਾਲ ਦੋਪੱਖੀ ਮੁੱਦਿਆਂ ‘ਤੇ ਚਰਚਾ ਕੀਤੀ

ਮੋਦੀ ਨੇ ਨਿਪਾਲ ਦੇ ਰਾਸ਼ਟਰਪਤੀ ਨਾਲ ਦੋਪੱਖੀ ਮੁੱਦਿਆਂ ‘ਤੇ ਚਰਚਾ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਰਾਸ਼ਟਰਪਤੀ ਰਾਮ ਬਰਨ ਯਾਦਵ ਨਾਲ ਦੋਪੱਖੀ ਮੁੱਦਿਆਂ ‘ਤੇ ਗੱਲਬਾਤ ਕੀਤੀ। ਸ੍ਰੀ ਮੋਦੀ ਨੇ ਰਾਮ ਬਰਨ ਨਾਲ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਪਾਵਾਂ ‘ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਤੇ ਭਾਰਤ-ਨਿਪਾਲ ਦੇ ਉੱਘੇ ਅਧਿਕਾਰੀ ਵੀ ਇਸ ਮੁਲਾਕਾਤ ਦੌਰਾਨ ਮੌਜੂਦ ਸਨ। ਸ੍ਰੀ ਮੋਦੀ ਦੀ ਦੋ ਦਿਨਾ ਨਿਪਾਲ ਯਾਤਰਾ ਅੱਜ[Read More…]

by August 4, 2014 India
ਪੰਜਾਬ ‘ਚ 59 ਤੇ ਹਰਿਆਣਾ ‘ਚ 55 ਫ਼ੀਸਦੀ ਬਾਰਸ਼ ਦੀ ਕਮੀ

ਪੰਜਾਬ ‘ਚ 59 ਤੇ ਹਰਿਆਣਾ ‘ਚ 55 ਫ਼ੀਸਦੀ ਬਾਰਸ਼ ਦੀ ਕਮੀ

ਦੇਸ਼ ਦੇ ਖੇਤੀ ਪ੍ਰਧਾਨ ਸੂਬਿਆਂ ਪੰਜਾਬ ਤੇ ਹਰਿਆਣਾ ‘ਚ ਇਸ ਸਾਲ ਕਮਜ਼ੋਰ ਮੌਨਸੂਨ ਕਾਰਨ ਬਾਰਸ਼ ‘ਚ ਕ੍ਰਮਵਾਰ 59 ਤੇ 55 ਪ੍ਰਤੀਸ਼ਤ ਕਮੀ ਦਰਜ ਕੀਤੀ ਗਈ, ਜਦਕਿ ਉਕਤ ਦੋਵਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ‘ਚ ਮੌਸਮ ਵਿਭਾਗ ਅਨੁਸਾਰ ਇਹ ਕਮੀ 52 ਪ੍ਰਤੀਸ਼ਤ ਰਹੀ। 1 ਜੂਨ ਤੋਂ 2 ਅਗਸਤ ਤੱਕ ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬ ‘ਚ ਸਧਾਰਨ 246.3 ਮਿਲੀਮੀਟਰ ਬਾਰਸ਼ ਦੇ ਮੁਕਾਬਲੇ 100.8[Read More…]

by August 3, 2014 Punjab
ਬਿਹਾਰ ‘ਚ ਕੋਸੀ ‘ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਚੌਕਸ

ਬਿਹਾਰ ‘ਚ ਕੋਸੀ ‘ਚ ਪਾਣੀ ਦਾ ਪੱਧਰ ਵਧਿਆ, ਪ੍ਰਸ਼ਾਸਨ ਚੌਕਸ

ਬਿਹਾਰ ‘ਚ ਕੋਸੀ ਨਦੀ ‘ਚ ਪਾਣੀ ਦਾ ਪੱਧਰ ਵਧਿਆ ਹੈ। ਬੀਰਪੁਰ ਬੈਰਾਜ ਦੇ ਮੁੱਖ ਅਧਿਕਾਰੀ ਵਿਸ਼ਨੂਕਾਂਤ ਪਾਠਕ ਨੇ ਦੱਸਿਆ ਕਿ ਕੋਸੀ ਦੇ ਪਾਣੀ ਦਾ ਪੱਧਰ ਵਧਿਆ ਜ਼ਰੂਰ ਹੈ ਪਰ ਇਸ ਦੇ ਵਿਸ਼ਾਲ ਜਲ ਖੇਤਰ ਨੂੰ ਵੇਖਦੇ ਹੋਏ ਜ਼ਿਆਦਾ ਪ੍ਰੇਸ਼ਾਨੀ ਦੀ ਗੱਲ ਨਹੀਂ ਹੈ। ਬਰਾਹ ਖੇਤਰ ‘ਚ ਸਵੇਰੇ 10 ਵਜੇ ਕੋਸੀ ਦੇ ਪਾਣੀ ਦਾ ਪੱਧਰ 1.30 ਲੱਖ ਕਿਊਸਿਕ ਸੀ ਅਤੇ ਹੁਣ[Read More…]

by August 3, 2014 India
ਮੋਦੀ ਨੇ 16 ਸਾਲਾਂ ਬਾਅਦ ਨੇਪਾਲੀ ਨੌਜਵਾਨ ਨੂੰ ਮਾਪਿਆਂ ਨਾਲ ਮਿਲਾਇਆ

ਮੋਦੀ ਨੇ 16 ਸਾਲਾਂ ਬਾਅਦ ਨੇਪਾਲੀ ਨੌਜਵਾਨ ਨੂੰ ਮਾਪਿਆਂ ਨਾਲ ਮਿਲਾਇਆ

ਇਹ ਦ੍ਰਿਸ਼ ਕਿਸੇ ਬਾਲੀਵੁੱਡ ਫਿਲਮ ਦਾ ਲੱਗਦਾ ਹੈ ਪਰ ਫਰਕ ਕੇਵਲ ਏਨਾ ਹੈ ਕਿ ਇਕ ਨੌਜਵਾਨ ਦੀ ਇਹ ‘ਲੌਸਟ ਐਂਡ ਫਾਊਂਡ’ ਅਸਲ ਕਹਾਣੀ ਹੈ। ਇਸ ਕਹਾਣੀ ਦੇ ਹੀਰੋ ਹੋਰ ਕੋਈ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਜਿਨ੍ਹਾਂ ਨੇ ਇਕ ਜੀਤ ਬਹਾਦਰ ਨਾਮੀ 26 ਸਾਲਾ ਨੇਪਾਲੀ ਨੌਜਵਾਨ ਦਾ ਉਸ ਦੇ ਮਾਪਿਆਂ ਨਾਲ 16 ਸਾਲ ਬਾਅਦ ਮਿਲਾਪ ਕਰਵਾਇਆ। ਬਹਾਦਰ ਭਾਰਤ ਵਿਚ ਗੁਆਚ[Read More…]

by August 3, 2014 India
ਇਸਰਾਈਲ ਦੀ ਗੋਲਾਬਾਰੀ ‘ਚ 160 ਫਿਲਸਤੀਨੀ ਮਾਰੇ ਗਏ

ਇਸਰਾਈਲ ਦੀ ਗੋਲਾਬਾਰੀ ‘ਚ 160 ਫਿਲਸਤੀਨੀ ਮਾਰੇ ਗਏ

ਇਸਰਾਈਲ ਦੀ ਭਾਰੀ ਗੋਲਾਬਾਰੀ ਕਾਰਨ ਗਾਜ਼ਾ ‘ਚ ਘੱਟੋ-ਘੱਟ 160 ਲੋਕਾਂ ਦੀ ਮੌਤ ਹੋ ਗਈ ਜਦਕਿ ਫਿਲਸਤੀਨੀ ਅੱਤਵਾਦੀ ਸੰਗਠਨਾਂ ਦੇ ਹਮਲੇ ‘ਚ ਇਸਰਾਈਲ ਦੇ ਦੋ ਸੈਨਿਕਾਂ ਦੀ ਵੀ ਮੌਤ ਹੋਈ ਹੈ ਅਤੇ ਇਕ ਦੇ ਅਗਵਾ ਹੋਣ ਦਾ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ। ਮਨੁੱਖੀ ਸੰਘਰਸ਼ ਵਿਰਾਮ ਅੱਜ ਸਵੇਰੇ ਸ਼ੁਰੂ ਹੋਣ ਦੇ ਦੋ ਘੰਟਿਆਂ ਬਾਅਦ ਹੀ ਟੁੱਟ ਗਿਆ। ਗਾਜ਼ਾ ਪੱਟੀ ‘ਚ ਇਸਰਾਈਲ[Read More…]

by August 2, 2014 World

ਹੋਰ ਤਿੱਖਾ ਹੋਇਆ ਹਰਿਆਣਾ ਕਮੇਟੀ ਵਿਵਾਦ

ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਕੁਰੂਕਸ਼ੇਤਰ ਦੇ ਮੈਨੇਜਰ ਦਵਿੰਦਰ ਸਿੰਘ ਨੇ ਕੈਥਲ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਸਾਹਮਣੇ ਪੇਸ਼ ਹੋਣ ਤੋਂ ਸਾਫ਼ ਜੁਆਬ ਦੇ ਦਿੱਤਾ ਹੈ। ਸ੍ਰੀ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਕਰਮਚਾਰੀ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਤੋਂ ਬਿਨਾਂ ਕਿਸੇ ਨੂੰ ਵੀ ਗੁਰਦੁਆਰੇ ਦਾ ਰਿਕਾਰਡ ਦਿਖਾਇਆ ਨਹੀਂ[Read More…]

by August 2, 2014 India
Sukhbir Badal announces to set up traders advisory committee to form taxation policy

Sukhbir Badal announces to set up traders advisory committee to form taxation policy

Punjab Deputy Chief Minister Mr. Sukhbir Singh Badal today announced that Punjab Government would set up a traders’ advisory committee for excise and taxation department to give advice on taxation policy in the state. This was declared by Mr Badal during Sangat Darshan here at Punjab Bhawan when representatives of Punjab Pradesh Veopar Mandal visited him to pay their regards[Read More…]

by July 31, 2014 Punjab
ਸੰਸਦ ਵਿੱਚ ਹੰਗਾਮਾ – ਗਡਕਰੀ ਦੀ ਜਸੂਸੀ ਦਾ ਮਾਮਲਾ

ਸੰਸਦ ਵਿੱਚ ਹੰਗਾਮਾ – ਗਡਕਰੀ ਦੀ ਜਸੂਸੀ ਦਾ ਮਾਮਲਾ

ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਰਿਹਾਇਸ਼ ’ਤੇ ਕਥਿਤ ਤੌਰ ’ਤੇ ਖੁਫੀਆ ਯੰਤਰ ਲਾਉਣ ਦੇ ਮਾਮਲੇ ’ਤੇ ਕਲ ਪਾਰਲੀਮੈਂਟ ਵਿੱਚ ਹੰਗਾਮਾ ਹੋਇਆ ਤੇ ਕਾਂਗਰਸ ਨੇ ਇਸ ਸਬੰਧੀ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਪਰ ਸਰਕਾਰ ਨੇ ਆਖਿਆ ਕਿ ਇਹ ਕੋਈ ਮੁੱਦਾ ਨਹੀਂ ਹੈ। ਕਾਂਗਰਸ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਜ਼ੋਰ-ਸ਼ੋਰ ਨਾਲ ਇਹ ਮੁੱਦਾ ਉਠਾਇਆ ਗਿਆ ਅਤੇ ਦੋਸ਼ ਲਾਇਆ[Read More…]

by July 31, 2014 India