Articles by: Manvinder jit Singh

ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਹੈ…… ਭਾਈ ਗੋਬਿੰਦ ਸਿੰਘ ਲੌਂਗੋਵਾਲ

ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਹੈ…… ਭਾਈ ਗੋਬਿੰਦ ਸਿੰਘ ਲੌਂਗੋਵਾਲ

(Jan 29, 2019) – ”ਸਾਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਲੋੜ ਹੈ। ਸਾਡਾ ਬਹੁਤ ਹੀ ਕੁਰਬਾਨੀਆਂ ਭਰਿਆ ਇਤਿਹਾਸ ਹੈ ਅਤੇ ਸਾਡੀ ਮਾਤ ਭਾਸ਼ਾ ਪੰਜਾਬੀ ਬਹੁਤ ਅਮੀਰ ਅਤੇ ਵਿਸ਼ਾਲ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀ ਸਾਹਿਤਕਾਰ ਅਤੇ ਖੋਜੀ ਵਿਰਾਸਤੀ ਤੱਤਾਂ ਦੀ ਪੁਨਰ ਸੁਰਜੀਤੀ ਲਈ ਅਹਿਮ ਕਾਰਜ ਕਰ ਰਹੇ ਹਨ।” ਇਹ ਭਾਵ ਅੱਜ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ[Read More…]

by February 4, 2019 Punjab
ਪਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਸਮਝਦੀ ਹਾਂ: ਐਂਡਰਿਆ ਮਾਈਕਲਸ, ਐਂਫੀਲਡ ਤੋਂ ਲੇਬਰ ਉਮੀਦਵਾਰ

ਪਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਸਮਝਦੀ ਹਾਂ: ਐਂਡਰਿਆ ਮਾਈਕਲਸ, ਐਂਫੀਲਡ ਤੋਂ ਲੇਬਰ ਉਮੀਦਵਾਰ

ਐਂਡਰਿਆ ਮਾਈਕਲਸ , ਜੋ ਕਿ ਐਡੀਲੇਡ ਦੇ ਇਕ ਸਬਅਰਬ ਐਂਫੀਲਡ ਤੋਂ ਲੇਬਰ ਉਮੀਦਵਾਰ ਹੈ। ਜੋਕਿ ਪਹਿਲੀ ਪੀੜ੍ਹੀ ਦੇ ਪਰਵਾਸੀ ਸਮਾਜਾਂ ਲਈ ਪ੍ਰੇਰਨਾ ਹੈ। ਉਹ ਆਪਣੇ ਮਾਤਾ-ਪਿਤਾ ਅਤੇ ਦੋ ਭਰਾਵਾਂ ਦੇ ਨਾਲ ਇੱਕ ਛੋਟੇ ਬੱਚੇ ਦੇ ਤੌਰ ਤੇ ਸਾਈਪ੍ਰਸ ਤੋਂ ਆਸਟ੍ਰੇਲੀਆ ਆਈ। ਉਸ ਦਾ ਪਹਿਲਾ ਘਰ ਐਂਫੀਲਡ ਦੇ ਇਕ ਸਬਅਰਬ ਬਲੇਅਰ ਐਥੋਲ ਵਿੱਚ ਉਸ ਦੇ ਚਾਚੇ ਦੇ ਘਰ ਦੇ ਪਿਛੋਕੜ ਵਿੱਚ[Read More…]

by February 3, 2019 Australia NZ
ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ

ਲੋਕ-ਕਵੀ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਪੁਸਤਕ ਲੋਕ-ਅਰਪਣ

ਮਾਲਵਾ ਰਿਸਰਚ ਸੈਂਅਰ ਵੱਲੋਂ ਇੱਕ ਭਰਵੇਂ ਸਮਾਗਮ ਵਿੱਚ ਲੋਕ-ਕਵੀ ਮੱਲ ਸਿੰਘ ਰਾਮਪੁਰੀ ਦੀ ਸਾਹਿਤਕ ਰਚਨਾ ਬਾਰੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਇਸ ਵਿੱਚ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਦੁਆਰਾ ਸੰਪਾਦਤ ਪੁਸਤਕ ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕੀਤੀ। ਰਚਨਾ ਬਾਰੇ ਵਿਚਾਰ ਦਾ ਆਰੰਭ ਕਰਦਿਆਂ[Read More…]

by January 20, 2019 Punjab
ਪੰਜਾਬੀ ਕਵਿੱਤਰੀ ਬੀਬੀ ਜੌਹਰੀ ਦਾ ਦਿਹਾਂਤ

ਪੰਜਾਬੀ ਕਵਿੱਤਰੀ ਬੀਬੀ ਜੌਹਰੀ ਦਾ ਦਿਹਾਂਤ

ਪੰਜਾਬੀ ਸਾਹਿਤ ਜਗਤ ਲਈ ਇਹ ਦੁਖਦਾਈ ਖ਼ਬਰ ਹੈ ਕਿ ਪੰਜਾਬੀ ਕਵਿੱਤਰੀ ਬੀਬੀ ਜੌਹਰੀ (79 ਸਾਲ) ਪਟਿਆਲਾ ਵਿਖੇ ਬੀਤੇ ਦਿਨੀਂ (11 ਜਨਵਰੀ 2019 ਨੂੰ) ਵਫ਼ਾਤ ਪਾ ਗਏ ਹਨ। ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਅਨੁਸਾਰ ਬੀਬੀ ਜੌਹਰੀ ਸਾਹਿਤ ਸਭਾ ਦੇ ਸਭ ਤੋਂ ਸੀਨੀਅਰ ਕਵਿੱਤਰੀ ਸਨ। ਉਹਨਾਂ ਦੀ ਸਿਹਤ ਪਿਛਲੇ ਕੁਝ ਅਰਸੇ ਤੋਂ ਨਾਸਾਜ਼ ਸੀ ਅਤੇ ਅੱਜਕੱਲ੍ਹ[Read More…]

by January 15, 2019 Punjab
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬੀ.ਐਸ.ਬੀਰ ਨੂੰ ਸਮਰਪਿਤ ਸਾਹਿਤਕ ਸਮਾਗਮ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬੀ.ਐਸ.ਬੀਰ ਨੂੰ ਸਮਰਪਿਤ ਸਾਹਿਤਕ ਸਮਾਗਮ

ਨਵੀਂ ਪੀੜ੍ਹੀ ਵਿਚ ਪੰਜਾਬੀ ਭਾਸ਼ਾ ਪ੍ਰਤੀ ਜਜ਼ਬਾ ਪੈਦਾ ਕਰਨ ਦੀ ਲੋੜ- ਡਾ. ‘ਆਸ਼ਟ’ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ (13 ਜਨਵਰੀ 2019) ਨੂੰ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਵੱਲੋਂ ਮਹਿਰਮ ਗਰੁੱਪ ਆਫ ਪਬਲੀਕੇਸ਼ਨਜ਼ ਦੇ ਮੁੱਖ ਸੰਪਾਦਕ ਅਤੇ ਉਘੇ ਲੇਖਕ ਬੀ.ਐਸ.ਬੀਰ ਨੂੰ ਸਮਰਪਿਤ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਕੁਲਵੰਤ[Read More…]

by January 14, 2019 Punjab
ਪੱਛਮੀ ਪੂੰਜੀਵਾਦੀ ਫਲਸਫੇ ਦੀ ਆਤਮਕ ਕੰਗਾਲੀ ਨੇ ਨਾਰੀਵਾਦ ਨੂੰ ਜਨਮ ਦਿੱਤਾ  ਡਾ. ਸਵਰਾਜ ਸਿੰਘ

ਪੱਛਮੀ ਪੂੰਜੀਵਾਦੀ ਫਲਸਫੇ ਦੀ ਆਤਮਕ ਕੰਗਾਲੀ ਨੇ ਨਾਰੀਵਾਦ ਨੂੰ ਜਨਮ ਦਿੱਤਾ  ਡਾ. ਸਵਰਾਜ ਸਿੰਘ

ਉਪਰੋਕਤ ਸ਼ਬਦ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਵ ਚਿੰਤਨ ਦੇ ਅਵਸਰ ਤੇ ਕਰਵਾਏ ਗਏ ‘ਨਾਰੀਵਾਦ ਤੇ ਨਾਰੀ ਮੁਕਤੀ’ ਵਿਸ਼ੇ ਉਤੇ ਸੈਮੀਨਾਰ ਦਾ ਆਰੰਭ ਕਰਦਿਆਂ ਡਾ. ਸਵਰਾਜ ਸਿੰਘ ਵਿਸ਼ਵ ਪ੍ਰਸਿੱਧ ਚਿੰਤਕ ਨੇ ਕਹੇ। ਉਨ੍ਹਾਂ ਕਿਹਾ ਕਿ ਪੱਛਮੀ ਪੂੰਜੀਵਾਦੀ ਫਲਸਫੇ ਦੀ ਆਤਮਕ ਕੰਗਾਲੀ ਨੇ ਨਾਰੀਵਾਦ[Read More…]

by January 7, 2019 Punjab
ਹਰ ਲੇਖਕ ਦੀ ਰਚਨਾ ਜੀਵਨ ਦੀਆਂ ਸਮਾਜਕ ਅਤੇ ਪਰਿਵਾਰਕ ਵਿਸੰਗਤੀਆਂ ਦਾ ਸੁਮੇਲ ਹੁੰਦੀ ਹੈ: -ਤੇਜਵੰਤ ਮਾਨ

ਹਰ ਲੇਖਕ ਦੀ ਰਚਨਾ ਜੀਵਨ ਦੀਆਂ ਸਮਾਜਕ ਅਤੇ ਪਰਿਵਾਰਕ ਵਿਸੰਗਤੀਆਂ ਦਾ ਸੁਮੇਲ ਹੁੰਦੀ ਹੈ: -ਤੇਜਵੰਤ ਮਾਨ

ਉਪਰੋਕਤ ਸ਼ਬਦ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼੍ਰੋਮਣੀ ਸਾਹਿਤਕਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਜਨਮ ਦਿਨ ਦੇ ਸੰਬੰਧ ਵਿੱਚ ਕੀਤੇ ਗਏ ਸਾਹਿਤਕ ਸਮਾਗਮ ਵਿੱਚ ਡਾ. ਤੇਜਵੰਤ ਮਾਨ ਨੇ ਧੰਨਵਾਦ ਕਰਦਿਆਂ ਕਹੇ। ਡਾ. ਮਾਨ 75 ਵਰ੍ਹੇ ਪੂਰੇ ਕਰਕੇ 76ਵੇਂ ਵਰ੍ਹੇ ਵਿੱਚ ਦਾਖਲ ਹੋ ਗਏ ਹਨ। ਇਸ ਸਮਾਗਮ ਦੀ ਪ੍ਰਧਾਨਗੀ ਸ. ਜਸਵੀਰ ਸਿੰਘ ਸਾਬਕਾ ਮੰਤਰੀ ਪੰਜਾਬ[Read More…]

by January 3, 2019 Punjab
ਪੰਜਾਬੀ ਅਖ਼ਬਾਰ ਆਸਟ੍ਰੇਲੀਆ ਦੇ ਮਾਣਯੋਗ ਸਾਥੀਓ… ਕਬੂਲ ਕਰਨਾ ਜੀ……

ਪੰਜਾਬੀ ਅਖ਼ਬਾਰ ਆਸਟ੍ਰੇਲੀਆ ਦੇ ਮਾਣਯੋਗ ਸਾਥੀਓ… ਕਬੂਲ ਕਰਨਾ ਜੀ……

 

by January 1, 2019 World
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ‘ਸ਼ਾਇਰ’ ਅਤੇ ‘ਪੁਆਧੀ’ ਦੀਆਂ ਬਾਲ ਪੁਸਤਕਾਂ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ‘ਸ਼ਾਇਰ’ ਅਤੇ ‘ਪੁਆਧੀ’ ਦੀਆਂ ਬਾਲ ਪੁਸਤਕਾਂ ਦਾ ਲੋਕ ਅਰਪਣ

ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਦੋ ਬਾਲ ਸਾਹਿਤ ਲੇਖਕਾਂ ਜਸਵਿੰਦਰ ਸ਼ਾਇਰ ਰਚਿਤ ਕੁਲਫੀ ਵਾਲਾ ਭਾਈ’ ਅਤੇ ਚਰਨ ਪੁਆਧੀ ਰਚਿਤ ਬਾਲ ਪੁਸਤਕਾਂ ਕੌਡੀ ਬਾਡੀ ਦੀ ਗੁਲੇਲ’ ਰੇਲੂ ਰਾਮ ਦੀ ਬੱਸ, ਏਕ ਬਾਰ ਕੀ ਬਾਤ ਹੈ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਬਾਲ ਸਾਹਿਤ[Read More…]

by December 28, 2018 Punjab
ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਗੁਜਰਾਤੀ ਵਿਚ ਛਪੇਗਾ 

ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਗੁਜਰਾਤੀ ਵਿਚ ਛਪੇਗਾ 

ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਇਹ ਫਖ਼ਰ ਵਾਲੀ ਗੱਲ ਹੈ ਕਿ ਭਵਿੱਖ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਸਾਹਿਤ ਅਕਾਦਮੀ ਅਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਦਾ ਬਾਲ ਸਾਹਿਤ ਗੁਜਰਾਤੀ ਵਿਚ ਛਾਪਿਆ ਜਾ ਰਿਹਾ ਹੈ। ਗੁਜਰਾਤ ਰਾਜ ਸ਼ਾਲਾ ਪਾਠ-ਪੁਸਤਕ ਮੰਡਲ ਦੇ ਸਾਬਕਾ ਅਕਾਦਮਿਕ ਸਕੱਤਰ ਡਾ. ਹੂੰਦਰਾਜ ਬਲਵਾਣੀ ਅਨੁਸਾਰ ਡਾ. ਦਰਸ਼ਨ ਸਿੰਘ ‘ਆਸ਼ਟ’ ਦੇ ਪੰਜਾਬੀ ਵਿਚ[Read More…]

by December 26, 2018 India, Punjab