Articles by: Manvinder jit Singh

ਜਗਬੀਰ ਬਾਵਾ (ਘੱਗਾ) ਦੇ ਕਹਾਣੀ ਸੰਗ੍ਰਹਿ ‘ਅਲਵਿਦਾ’ ਦਾ ਲੋਕ-ਅਰਪਣ

ਜਗਬੀਰ ਬਾਵਾ (ਘੱਗਾ) ਦੇ ਕਹਾਣੀ ਸੰਗ੍ਰਹਿ ‘ਅਲਵਿਦਾ’ ਦਾ ਲੋਕ-ਅਰਪਣ

(ਪਟਿਆਲਾ, 26 ਅਪ੍ਰੈਲ 2019) ਨੂੰ ਮੁਸਾਫ਼ਿਰ ਸੈਂਟਰਲ ਸਟੇਟ ਲਾਇਬ੍ਰੇਰੀ, ਪਟਿਆਲਾ ਵਿਖੇ ਨਵੀਂ ਪੀੜ੍ਹੀ ਦੇ ਉਭਰਦੇ ਕਹਾਣੀਕਾਰ ਜਗਬੀਰ ਬਾਵਾ ਘੱਗਾ ਦੇ ਪਲੇਠੇ ਕਹਾਣੀ ਸੰਗ੍ਰਹਿ ‘ਅਲਵਿਦਾ’ ਦਾ ਲੋਕ ਅਰਪਣ, ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਮੁਖ ਲਾਇਬ੍ਰੇਰੀਅਨ ਸ੍ਰੀਮਤੀ ਕੁਲਬੀਰ ਕੌਰ ਪੀ.ਈ.ਐਸ. ਦੁਆਰਾ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। ਪੁਸਤਕ ਦੇ ਲੋਕ ਅਰਪਣ ਉਪਰੰਤ ਡਾ. ‘ਆਸ਼ਟ’ ਨੇ[Read More…]

by April 28, 2019 Punjab
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਡਾ. ਇੰਦਰਜੀਤ ਸਿੰਘ ਚੀਮਾ ਦਾ ਸਨਮਾਨ 

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਡਾ. ਇੰਦਰਜੀਤ ਸਿੰਘ ਚੀਮਾ ਦਾ ਸਨਮਾਨ 

(ਪਟਿਆਲਾ) ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਅਤੇ ਕੇਂਦਰੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਇੰਦਰਜੀਤ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਡਾ. ਚੀਮਾ[Read More…]

by April 27, 2019 Punjab
ਗੋਰਟਨ ਫੈਡਰਲ ਹਲਕੇ ਤੋਂ ਹਰਕੀਰਤ ਸਿੰਘ ਹੋਣਗੇ ਗ੍ਰੀਨਜ਼ ਉਮੀਦਵਾਰ 

ਗੋਰਟਨ ਫੈਡਰਲ ਹਲਕੇ ਤੋਂ ਹਰਕੀਰਤ ਸਿੰਘ ਹੋਣਗੇ ਗ੍ਰੀਨਜ਼ ਉਮੀਦਵਾਰ 

ਮੈਲਬੋਰਨ 23 ਅਪ੍ਰੈਲ 2019 – 18 ਮਈ ਨੂੰ ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਗਰੀਨਸ ਪਾਰਟੀ ਨੇ ਹਰਕੀਰਤ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਗਰੀਨ ਪਾਰਟੀ ਆਸਟ੍ਰੇਲੀਆ ਵਿੱਚ ਤੀਜੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਹਰਕੀਰਤ ਸਿੰਘ ਪਿਛਲੇ ਸਾਲ ਸੂਬਾਈ ਚੋਣਾਂ ਵਿੱਚ ਇਸ ਪਾਰਟੀ ਵਲੋਂ ਮੈਲਟਨ ਹਲਕੇ ਤੋਂ ਚੋਣ ਲੜ੍ਹ ਚੁੱਕੇ ਹਨ। ਉਹਨਾਂ ਦੱਸਿਆ ਕਿ ਭਾਈਚਾਰੇ[Read More…]

by April 25, 2019 Australia NZ
ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨਮਿੱਤ ਅੰਤਿਮ ਅਰਦਾਸ 21 ਅਪ੍ਰੈਲ ਨੂੰ 

ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਨਮਿੱਤ ਅੰਤਿਮ ਅਰਦਾਸ 21 ਅਪ੍ਰੈਲ ਨੂੰ 

ਪੰਜਾਬੀ ਦੇ ਉਘੇ ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ, ਜਿਨ੍ਹਾਂ ਦਾ 14 ਅਪ੍ਰੈਲ 2019 ਨੂੰ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ 21 ਅਪ੍ਰੈਲ 2019 ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਮੋਤੀ ਬਾਗ ਪਟਿਆਲਾ ਵਿਖੇ ਹੋਵੇਗੀ।

by April 18, 2019 Punjab, World
ਲੋਕਾਂ ਲਈ ਸਿਰਜਿਆ ਸਾਹਿਤ ਹੀ ਚਿੰਰਜੀਵੀ ਅਤੇ ਅਮਰ ਹੁੰਦਾ ਹੈ -ਛਾਇਆਵਾਦੀ ਸਾਹਿਤਕਾਰ ਦੇਸ਼ ਭੂਸ਼ਨ ਹੋਏ ਰੂ-ਬ-ਰੂ 

ਲੋਕਾਂ ਲਈ ਸਿਰਜਿਆ ਸਾਹਿਤ ਹੀ ਚਿੰਰਜੀਵੀ ਅਤੇ ਅਮਰ ਹੁੰਦਾ ਹੈ -ਛਾਇਆਵਾਦੀ ਸਾਹਿਤਕਾਰ ਦੇਸ਼ ਭੂਸ਼ਨ ਹੋਏ ਰੂ-ਬ-ਰੂ 

ਪ੍ਰਸਿੱਧ ਗਲਪਕਾਰ ਡਾ. ਰਾਜ ਕੁਮਾਰ ਗਰਗ ਦੀ ਪੁਸਤਕ ਖੇਤੀਬਾੜੀ ਸਬੰਧੀ ਸਹਾਇਕ ਧੰਦੇ ਲੋਕ ਅਰਪਣ ”ਸਾਹਿਤਕਾਰਾਂ ਨੂੰ ਪ੍ਰਤਿਬੱਧਤਾ ਨਾਲ ਲੋਕ ਮਸਲਿਆ ਬਾਰੇ ਸਾਹਿਤ ਸਿਰਜਣਾ ਕਰਨੀ ਚਾਹੀਂਦੀ ਹੈ ਲੋਕਾਂ ਲਈ ਸਿਰਜਿਆ ਸਾਹਿਤ ਹੀ ਅਮਰ ਅਤੇ ਚਿਰੰਜੀਵੀ ਹੁੰਦਾ ਹੈ। ਬੌਧਿਕ ਸ਼੍ਰੇਸ਼ਟਵਾਦ ਅਖੌਤੀ ਬੌਧਿਕਵਾਦ ਦਾ ਇੱਕ ਰੂਪ ਹੈ ਜੋ ਸਮਾਜਕ ਅਧੋਗਤੀ ਸਿਰਜਦਾ ਹੈ। ਇਸ ਸਮਾਜਕ ਗਿਰਾਵਟ ਨੂੰ ਰੋਕਣ ਲਈ ਸਾਹਿਤਕਾਰਾਂ ਨੂੰ ਸੱਚੇ-ਸੁੱਚੇ ਅਤੇ ਕਿਰਤੀ[Read More…]

by April 16, 2019 Punjab
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਯਾਦਗਾਰੀ ਸਮਾਗਮ – ਡਾ. ਹਰਨੇਕ ਸਿੰਘ ਕੈਲੇ ਨੂੰ ’19ਵਾਂ ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ’

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਯਾਦਗਾਰੀ ਸਮਾਗਮ – ਡਾ. ਹਰਨੇਕ ਸਿੰਘ ਕੈਲੇ ਨੂੰ ’19ਵਾਂ ਮਾਤਾ ਮਾਨ ਕੌਰ ਮਿੰਨੀ ਕਹਾਣੀ ਪੁਰਸਕਾਰ’

(14 ਅਪ੍ਰੈਲ 2019 -ਐਤਵਾਰ) –ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਡਾ. ਅਮਰ ਕੋਮਲ, ਡਾ. ਇੰਦਰਜੀਤ ਸਿੰਘ ਚੀਮਾ, ਕੇਂਦਰੀ ਪੰਜਾਬੀ[Read More…]

by April 15, 2019 Punjab
ਪੰਜਾਬ ਦੀ ਵਿਲੱਖਣ ਸੱਭਿਆਚਾਰਕ ਹੋਂਦ ਨੂੰ ਖਤਰਾ- ਡਾ. ਸਵਰਾਜ ਸਿੰਘ 

ਪੰਜਾਬ ਦੀ ਵਿਲੱਖਣ ਸੱਭਿਆਚਾਰਕ ਹੋਂਦ ਨੂੰ ਖਤਰਾ- ਡਾ. ਸਵਰਾਜ ਸਿੰਘ 

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਆਯੋਜਤ ਪੰਜਾਬ ਦਾ ਬੌਧਿਕ ਤੇ ਨੈਤਿਕ ਨਿਘਾਰ ਸੈਮੀਨਾਰ ਵਿੱਚ ਬਹੁਤ ਭਖਵੀਂ ਬਹਿਸ ਹੋਈ ਜਿਸ ਵਿੱਚ ਬੌਧਿਕ ਤੇ ਨੈਤਿਕ ਨਿਘਾਰ ਦੇ ਵਿਰਾਟ ਰੂਪ ਸਾਹਮਣੇ ਆਏ। ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ ”ਪੰਜਾਬ ਦੀ ਵਿਲੱਖਣ ਸੱਭਿਆਚਾਰਕ ਹੌਂਦ ਆਉਦੇ ਦਸ ਸਾਲਾ ਵਿੱਚ ਖਤਮ ਹੋ ਜਾਵੇਗੀ। ਜ਼ਾਹਿਰ ਹੈ ਕਿ ਜੋ ਲੋਕ ਇਹ ਸਮਝਦੇ ਹਨ ਕਿ ਯਹੁਦੀਆਂ[Read More…]

by April 10, 2019 Punjab
‘ਮੰਜੇ ਬਿਸਤਰੇ 2’ ਦੀ ਅਡਵਾਂਸ ਬੁਕਿੰਗ ਹੋਈ ਸ਼ੁਰੂ, 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ 

‘ਮੰਜੇ ਬਿਸਤਰੇ 2’ ਦੀ ਅਡਵਾਂਸ ਬੁਕਿੰਗ ਹੋਈ ਸ਼ੁਰੂ, 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ 

ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਮੰਨੀ ਜਾ ਰਹੀ ‘ਮੰਜੇ ਬਿਸਤਰੇ 2’ ਦੀ ਅਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਦਰਸ਼ਕ ਅੱਜ ਤੋਂ ਹੀ ਇਸ ਫ਼ਿਲਮ ਦੀਆਂ ਟਿਕਟਾਂ ਖ਼ਰੀਦ ਸਕਣਗੇ। ਸਿਨੇਮਘਰਾਂ ਵਿੱਚ ਇਹ ਅਡਵਾਂਸ ਬੁਕਿੰਗ ਫ਼ਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਦੇਖਕੇ ਸ਼ੁਰੂ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਇਹ ਫ਼ਿਲਮ 12 ਅਪ੍ਰੈਲ ਨੂੰ ਦੁਨੀਆਂ ਭਰ ‘ਚ ਇਕ ਸਮੇਂ ਰਿਲੀਜ਼ ਹੋ[Read More…]

by April 9, 2019 Articles
ਕੈਨੇਡੀਅਨ ਪੰਜਾਬੀ ਕਵੀ ਸੁਖਿੰਦਰ ਨਾਲ ਰੂਬਰੂ 

ਕੈਨੇਡੀਅਨ ਪੰਜਾਬੀ ਕਵੀ ਸੁਖਿੰਦਰ ਨਾਲ ਰੂਬਰੂ 

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਉਘੇ ਕੈਨੇਡੀਅਨ ਪੰਜਾਬੀ ਕਵੀ ਸੁਖਿੰਦਰ (ਸੰਪਾਦਕ ‘ਸੰਵਾਦ’) ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੂਬਰੂ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ, ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਮੁਖੀ ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਗੁਰਸ਼ਰਨ ਕੌਰ,[Read More…]

by April 1, 2019 Punjab
ਸਿੱਖਿਆ ਦੀ ਦੋਅਮਲੀ ਨੀਤੀ ਪੰਜਾਬ ਦੇ ਸਰਬਪੱਖੀ ਨਿਘਾਰ ਲਈ ਜ਼ੁੰਮੇਵਾਰ -ਗੁਰਭਜਨ ਗਿੱਲ

ਸਿੱਖਿਆ ਦੀ ਦੋਅਮਲੀ ਨੀਤੀ ਪੰਜਾਬ ਦੇ ਸਰਬਪੱਖੀ ਨਿਘਾਰ ਲਈ ਜ਼ੁੰਮੇਵਾਰ -ਗੁਰਭਜਨ ਗਿੱਲ

ਲੁਧਿਆਣਾ: 24 ਮਾਰਚ – ਗੁੱਡ ਅਰਥ ਕਾਨਵੈਂਟ ਸਕੂਲ ਸਿਆੜ੍ਹ (ਲੁਧਿਆਣਾ) ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ:,ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਚ ਸਿੱਖਿਆ ਤੰਤਰ ਦੀ ਦੋਅਮਲੀ ਨੀਤੀ ਨੇ ਸਰਬਪੱਖੀ ਨਿਘਾਰ ਲਈ ਪੱਕਾ ਆਧਾਰ ਜਮਾ ਲਿਆ ਹੈ। ਇਸ ਵੱਲ ਸਿੱਖਿਆ ਯੋਜਨਾਕਾਰਾਂ ਨੂੰ ਧਿਆਨ ਦੇਣਾ ਪਵੇਗਾ ਤਾਂ ਜੋ ਸਮਾਜਿਕ ਤਣਾਉ ਹੋਰ ਨਾ[Read More…]

by March 25, 2019 Punjab