Articles by: Manvinder jit Singh

ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ 91ਵਾਂ ਜਨਮ ਦਿਨ ਮਨਾਇਆ

ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ 91ਵਾਂ ਜਨਮ ਦਿਨ ਮਨਾਇਆ

ਬੀਤੀ ਸ਼ਾਮ, ਪੰਜਾਬੀ ਦੇ ਉਘੇ ਸਾਹਿਤਕਾਰ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਦਾ 91ਵਾਂ ਜਨਮ ਦਿਨ ਮੁਹੱਲਾ ਸੂਈ ਗਰਾਂ ਵਿਖੇ ਸਥਿਤ ਉਹਨਾਂ ਦੇ ਘਰ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ‘ਪੰਜਾਬੀ ਸਾਹਿਤ ਰਤਨ’ ਪੁਰਸਕਾਰ ਅਤੇ ਡੀ.ਲਿਟ ਦੀ ਉਪਾਧੀ ਨਾਲ ਸਨਮਾਨਿਤ ਪ੍ਰੋ. ਕਸੇਲ ਨੂੰ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਸਭਾ ਵੱਲੋਂ ਬੁੱਕਾ ਭੇਂਟ ਕਰਦਿਆਂ ਉਹਨਾਂ[Read More…]

by March 22, 2018 Punjab
ਲੋਕ ਸਾਹਿਤ ਸੰਗਮ ਦੀ ਬੈਠਕ ਵਿਚ ਕੀਤਾ ਸਾਹਿਤ ਚਿੰਤਨ

ਲੋਕ ਸਾਹਿਤ ਸੰਗਮ ਦੀ ਬੈਠਕ ਵਿਚ ਕੀਤਾ ਸਾਹਿਤ ਚਿੰਤਨ

ਰਾਜਪੁਰਾ — ਸਥਾਨਕ ਰੋਟਰੀ ਭਵਨ ਵਿਖੇ ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਸਾਹਿਤਕ ਬੈਠਕ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਵਿਚ ਹੋਈ। ਜਿਸ ਦਾ ਆਗਾਜ਼ ਤਾਰਾ ਸਿੰਘ ਮਾਠਿਆੜਾਂ ਨੇ ਧਾਰਮਿਕ ਗੀਤ ਨਾਲ ਕੀਤਾ ਗ਼ਜ਼ਲਗੋ ਅਵਤਾਰ ਸਿੰਘ ਪਵਾਰ ਦੀ ਗ਼ਜ਼ਲ ‘ਮੈਂ ਤਾਂ ਤੁਰਿਆ ਸੀ ਸੱਚ ਦੀ ਭਾਲ ਵਿਚ ਐਪਰ ਫੱਸ ਗਿਆ ਝੂਠ ਦੇ ਜੰਜਾਲ ਵਿਚ ‘ਅੰਗਰੇਜ਼ ਸਿੰਘ ਕਲੇਰ ਦੀ ਕਵਿਤਾ ‘ਮੈ ਇਥੇ ਹੀ[Read More…]

by March 6, 2018 Punjab
ਦਸਤਾਰ ਸਿਖਲਾਈ ਅਤੇ ਪੰਜਾਬੀ ਬੋਲੀ ਲਈ ਦਿਨ ਰਾਤ ਇੱਕ ਕਰ ਰਿਹਾ -ਤੇਜਿੰਦਰ ਸਿੰਘ ਖਾਲਸਾ

ਦਸਤਾਰ ਸਿਖਲਾਈ ਅਤੇ ਪੰਜਾਬੀ ਬੋਲੀ ਲਈ ਦਿਨ ਰਾਤ ਇੱਕ ਕਰ ਰਿਹਾ -ਤੇਜਿੰਦਰ ਸਿੰਘ ਖਾਲਸਾ

– ਪੰਜਾਬੀ ਬੋਲੀ ਦੀਆਂ ਸ਼ੁੱਧ ਤੇ ਸੋਹਣੀ ਲਿਖਾਈ ਦੀਆਂ ਕਲਾਸਾਂ ਲਈ ਜਾ ਰਿਹਾ ਹੈ ਪਿੰਡ ਪਿੰਡ – ਭਾਰਤ ਦੇ ਵੱਖ ਵੱਖ ਇਲਾਕਿਆਂ ਚ ਲਗਾ ਚੁੱਕਾ 500 ਦੇ ਕਰੀਬ ਕੈਂਪ – ਅਲਟੋ ਕਾਰ ਤੇ ਮੋਟਰਸਾਇਕਲ ਨਾਲ ਸਨਮਾਨਿਤ ਹੈ ਮਾਨਸਾ ਜ਼ਿਲ੍ਹੇ ਦਾ ਨੌਜਵਾਨ ਪੰਜਾਬ ਦੀ ਪਛਾਣ ਹਮੇਸ਼ਾ ਉਸਦੇ ਮਹਾਨ ਸੱਭਿਆਚਾਰਕ ਵਿਰਸੇ ਤੋਂ ਹੁੰਦੀ ਹੈ। ਜਦੋਂ ਵੀ ਦੇਸ਼ ਵਿਦੇਸ਼ ਚੋਂ ਕੋਈ ਪੰਜਾਬ ਦੀ[Read More…]

by March 2, 2018 Punjab
ਡੀ.ਏ.ਵੀ. ਸਕੂਲ ਪਟਿਆਲਾ ਵਿਚ ਵਿਸ਼ਵ ਮਾਤ-ਭਾਸ਼ਾ ਸਮਾਗਮ

ਡੀ.ਏ.ਵੀ. ਸਕੂਲ ਪਟਿਆਲਾ ਵਿਚ ਵਿਸ਼ਵ ਮਾਤ-ਭਾਸ਼ਾ ਸਮਾਗਮ

ਭੁਪਿੰਦਰਾ ਰੋਡ ਤੇ ਸਥਿਤ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਿਖੇ ਵਿਸ਼ਵ ਮਾਤ-ਭਾਸ਼ਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਸ਼੍ਰੇਣੀਆਂ ਦੇ 250 ਤੋਂ ਵੱਧ ਵਿਦਿਆਰਥੀਆਂ ਸ਼ਾਮਿਲ ਹੋਏ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸਮਾਗਮ ਦੀ ਸ਼ੁਰੂਆਤ ਡਾ. ਦਰਸ਼ਨ ਸਿੰਘ ‘ਆਸ਼ਟ’[Read More…]

by February 24, 2018 Punjab
ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਵਿਖੇ ਮਨਾਇਆ ਕੌਮਾਂਤਰੀ ਮਾਤ-ਭਾਸ਼ਾ ਦਿਵਸ

ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਵਿਖੇ ਮਨਾਇਆ ਕੌਮਾਂਤਰੀ ਮਾਤ-ਭਾਸ਼ਾ ਦਿਵਸ

ਫਰਵਰੀ 21, 2018 – ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਉਘੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਅਵਾਰਡੀ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ’ ਬਤੌਰ ਮੁੱਖ ਮਹਿਮਾਨ ਪਧਾਰੇ। ਉਨ੍ਹਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਕੌਮਾਂਤਰੀ ਮਾਤ ਭਾਸ਼ਾ ਦੀ ਵਧਾਈ ਦਿੰਦੇ ਹੋਏ ਪੰਜਾਬ ਅਤੇ ਪੰਜਾਬੀ ਭਾਸ਼ਾ ਦੇ ਇਤਿਹਾਸ, ਭਾਸ਼ਾ,[Read More…]

by February 23, 2018 Punjab
”ਪੰਜਾਬੀ ਮਾਂ ਬੋਲੀ ਦਿਵਸ ਵਿਸ਼ੇਸ਼” -ਫਰਵਰੀ 21, 2018

”ਪੰਜਾਬੀ ਮਾਂ ਬੋਲੀ ਦਿਵਸ ਵਿਸ਼ੇਸ਼” -ਫਰਵਰੀ 21, 2018

ਮਾਂ ਬੋਲੀ ਪੰਜਾਬੀ ਦੇ ਆਧੁਨਿਕੀ ਕਰਣ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਯੋਗਦਾਨ ਮਿੰਟੂ ਬਰਾੜ ਦੀ ਵਿਸ਼ੇਸ਼ ਗੱਲਬਾਤ –  ਡਾ. ਗੁਰਪ੍ਰੀਤ ਸਿੰਘ ਲਹਿਲ (ਡਾਇਰੈਕਟਰ) ਪੰਜਾਬੀ ਭਾਸ਼ਾ ਤਕਨਾਲੋਜੀ ਦਾ ਖੋਜ ਕੇਂਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਅੰਕੁਰ ਰਾਣਾ ਨਾਲ  

by February 21, 2018 Videos
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗਾਇਕਾ ਅਨੀਤਾ ਸਮਾਣਾ ਦਾ ਸਨਮਾਨ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗਾਇਕਾ ਅਨੀਤਾ ਸਮਾਣਾ ਦਾ ਸਨਮਾਨ

ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਪੰਜਾਬੀ ਦੀ ਕਿਸੇ ਸਮੇਂ ਬਹੁਤ ਪ੍ਰਸਿੱਧ ਪਰੰਤੂ ਅੱਜਕੱਲ੍ਹ ਅਣਗੌਲੀ ਗਾਇਕਾ ਅਨੀਤਾ ਸਮਾਣਾ ਦਾ ਸਨਮਾਨ ਕੀਤਾ ਗਿਆ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਅਨੀਤਾ ਸਮਾਣਾ ਬਾਰੇ ਬੋਲਦਿਆਂ ਕਿਹਾ ਕਿ ਪੁਰਾਣੇ ਸਮਿਆਂ ਵਿਚ ਅਨੀਤਾ ਸਮਾਣਾ ਨੇ ਆਪਣੀ ਗਾਇਕੀ ਨਾਲ ਪੰਜਾਬੀ ਭਾਸ਼ਾ,ਸਭਿਆਚਾਰ ਅਤੇ ਗੀਤ ਸੰਗੀਤ ਆਦਿ ਖੇਤਰਾਂ ਵਿਚ ਯੋਗਦਾਨ ਪਾਇਆ[Read More…]

by February 18, 2018 Punjab
ਪੰਜਾਬੀ ਰਸਾਲੇ ‘ਸ਼ਬਦ ਬੂੰਦ’ ਦਾ ਬਾਲ ਸਾਹਿਤ ਵਿਸ਼ੇਸ਼ ਅੰਕ ਦਾ ਲੋਕ ਅਰਪਣ

ਪੰਜਾਬੀ ਰਸਾਲੇ ‘ਸ਼ਬਦ ਬੂੰਦ’ ਦਾ ਬਾਲ ਸਾਹਿਤ ਵਿਸ਼ੇਸ਼ ਅੰਕ ਦਾ ਲੋਕ ਅਰਪਣ

ਇੱਥੇ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿਖੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਵੱਡੀ ਗਿਣਤੀ ਵਿਚ ਛਪਣ ਵਾਲੇ ਪੰਜਾਬੀ ਰਸਾਲੇ ‘ਸ਼ਬਦ ਬੂੰਦ’ ਦੇ ਨਵੰਬਰ-ਦਸੰਬਰ, 2017 ਦੇ ਬਾਲ ਸਾਹਿਤ ਵਿਸ਼ੇਸ਼ ਅੰਕ ਦਾ ਲੋਕ ਅਰਪਣ ਕੀਤਾ ਗਿਆ। ਇਸ ਵਿਸ਼ੇਸ਼ ਅੰਕ ਬਾਰੇ ਬੋਲਦਿਆਂ ਅਕਾਦਮੀ ਦੇ ਡਾਇਰੈਕਟਰ ਸ੍ਰੀ ਅਸ਼ਵਨੀ ਗੁਪਤਾ ਨੇ ਕਿਹਾ ਕਿ ਪੰਜਾਬੀ ਵਿਚ ਬਾਲ ਸਾਹਿਤ ਦੀ ਘਾਟ ਨੂੰ ਵੇਖਦੇ ਹੋਏ ਅਕਾਦਮੀ ਵੱਲੋਂ ਪਹਿਲੀ ਵਾਰੀ[Read More…]

by February 13, 2018 Punjab
ਡਾ. ਰਾਜਵੰਤ ਕੌਰ ‘ਪੰਜਾਬੀ’ ਨੂੰ 12ਵਾਂ ਰਾਜਿੰਦਰ ਕੌਰ ਵੰਤਾ ਪੁਰਸਕਾਰ ਪ੍ਰਦਾਨ

ਡਾ. ਰਾਜਵੰਤ ਕੌਰ ‘ਪੰਜਾਬੀ’ ਨੂੰ 12ਵਾਂ ਰਾਜਿੰਦਰ ਕੌਰ ਵੰਤਾ ਪੁਰਸਕਾਰ ਪ੍ਰਦਾਨ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸਟੇਟ ਐਵਾਰਡੀ ਉਘੀ ਲੇਖਿਕਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ‘ਪੰਜਾਬੀ’ ਨੂੰ 12ਵਾਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ ਪ੍ਰਦਾਨ ਕੀਤਾ ਗਿਆ।ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ। ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਕਰਵਾਏ ਗਏ ਇਸ[Read More…]

by February 12, 2018 Punjab
ਮਾਨਵੀ ਸਮੂਹ ਦੇ ਜਜ਼ਬਾਤ ਦੀਆਂ ਮਾਨਤਾਵਾਂ ਨੂੰ ਸਮਝਣਾ ਜਰੂਰੀ- ਡਾ. ਭੱਟੀ

ਮਾਨਵੀ ਸਮੂਹ ਦੇ ਜਜ਼ਬਾਤ ਦੀਆਂ ਮਾਨਤਾਵਾਂ ਨੂੰ ਸਮਝਣਾ ਜਰੂਰੀ- ਡਾ. ਭੱਟੀ

– ਹਰਵਿੰਦਰ ਭੱਟੀ ਦੇ ਖੰਡ-ਕਾਵਿ ‘ਵੰਡਨਾਮ’ ਉਤੇ ਵਿਚਾਰ ਚਰਚਾ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡਾ. ਹਰਵਿੰਦਰ ਸਿੰਘ ਭੱਟੀ ਦੇ ਖੰਡ ਕਾਵਿ ‘ਵੰਡ ਨਾਮਾ’ ਬਾਰੇ ਗੋਸ਼ਟੀ ਅਤੇ ਲੇਖਕ ਨਾਲ ਰੁ-ਬ-ਰੂ ਪ੍ਰੋਗਰਾਮ ਕੀਤਾ ਗਿਆ। ਵਿਚਾਰ ਚਰਚਾ ਲਈ ਕੀਤੇ ਗਏ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸਾਬਕਾ ਮੰਤਰੀ ਜਸਵੀਰ[Read More…]

by February 9, 2018 Punjab