7 hours ago
ਜਗਤਾਰ ਸਿੰਘ ਗਿੱਲ ਨੂੰ ਸਦਮਾ ,ਮਾਤਾ ਦਾ ਦਿਹਾਤ
9 hours ago
ਕਮਿਊਨਿਟੀ ਸ਼ੋਕ ਸਮਾਚਾਰ – ਨਿਊਜ਼ੀਲੈਂਡ ਜਨਮਿਆ 21 ਸਾਲਾ ਪੰਜਾਬੀ ਨੌਜਵਾਨ ਸ਼ਰਨ ਬੱਲ (ਪਾਪਾਮੋਆ) ਅਚਨਚੇਤ ਚੱਲ ਵਸਿਆ
11 hours ago
ਸਿੱਖ ਐਸੋਸੀਏਸਨ ਆਫ ਬਾਲਟੀਮੋਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ 2018-19 ਸਰਬਸੰਮਤੀ ਨਾਲ ਚੁਣੀ ਗਈ
13 hours ago
ੳਰੇਗਨ ਸੂਬੇ ਦੇ ਸ਼ਹਿਰ ਅਸਟੋਰੀਆ ਵਿਖੇਂ ਪਹਿਲਾ ਗ਼ਦਰ ਪਾਰਟੀ ਸੰਮੇਲਨ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ
1 day ago
”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ
1 day ago
ਇਕ ਨਵੰਬਰ ਨੂੰ ਸਿੱਖ ਜੈਨੋਸਾਈਡ ਰਿਮੈਂਬਂਰੈਂਸ ਡੇਅ ‘ ਵਜੋਂ ਮਨਾਇਆਂ ਜਾਇਆ ਕਰੇਗਾ , ਅਮਰੀਕਾ ਦੇ ਕਨੈਕਟੀਕਟ ਦੀ ਜਨਰਲ ਅਸੰਬਲੀ ਵਿੱਚ ਪਾਸ ਹੋਇਆਂ ਬਿੱਲ 
1 day ago
ਤਿੰਨ ਨੌਜਵਾਨਾਂ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ
2 days ago
ਥਾਈਲੈਂਡ ਬੈਡਮਿੰਟਨ ਓਪਨ ਦੇ ਫਾਈਨਲ ‘ਚ ਹਾਰੀ ਸਿੰਧੂ
2 days ago
ਆਮ ਆਦਮੀ ਪਾਰਟੀ ਦੇ 15 ਅਹੁਦੇਦਾਰਾਂ ਨੇ ਦਿੱਤੇ ਅਸਤੀਫ਼ੇ
2 days ago
ਨਕਸਲੀ ਹਮਲੇ ‘ਚ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਤ ਜਵਾਨ ਸ਼ਹੀਦ, ਪਿੰਡ ‘ਚ ਸੋਗ ਦੀ ਲਹਿਰ

Articles by: Mandeep Khurmi Himmatpura

”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ

”ਭਗਤ ਪੂਰਨ ਸਿੰਘ” ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ

ਭਗਤ ਜੀ ਦੇ ਬਰਸੀ ਸਮਾਗਮ ਤੇ 2 ਅਗਸਤ ਨੂੰ ਗੀਤ ਹੋਵੇਗਾ ਸ੍ਰੋਤਿਆਂ ਦੇ ਸਪੁਰਦ ਸ੍ਰੀ ਅੰਮ੍ਰਿਤਸਰ ਸਾਹਿਬ — ”ਬਹੁਤ ਵਿਰਲੇ ਇਨਸਾਨ ਹੁੰਦੇ ਹਨ ਜੋ ਆਪਣੀਆਂ ਖਾਹਿਸ਼ਾਂ, ਇੱਛਾਵਾਂ, ਲੋੜਾਂ ਨਾਲੋਂ ਲੋਕਾਈ ਦੇ ਦੁੱਖ ਦਰਦ ਨੂੰ ਪਹਿਲ ਦਿੰਦੇ ਹਨ। ਭਗਤ ਪੂਰਨ ਸਿੰਘ ਜੀ ਅਜਿਹੀ ਹੀ ਨੇਕ ਰੂਹ ਸਨ, ਜਿਹਨਾਂ ਨੇ ਮਾਨਵਤਾ ਦੀ ਨਿਸ਼ਕਾਮ ਸੇਵਾ ਕਰਦਿਆਂ ਰਾਮਜੀ ਦਾਸ ਤੋਂ ਪੂਰਨ ਸਿੰਘ ਹੋਣ ਦਾ ਸਫ਼ਰ[Read More…]

by July 16, 2018 Punjab
ਇੰਗਲੈਂਡ ਦੌਰੇ ਦੌਰਾਨ ਯੂਰਪੀ ਪੰਜਾਬੀ ਸੱਥ ਵੱਲੋਂ ਸ਼ਾਇਰ ਗੁਰਦਿਆਲ ਰੌਸ਼ਨ ਸਨਮਾਨਿਤ

ਇੰਗਲੈਂਡ ਦੌਰੇ ਦੌਰਾਨ ਯੂਰਪੀ ਪੰਜਾਬੀ ਸੱਥ ਵੱਲੋਂ ਸ਼ਾਇਰ ਗੁਰਦਿਆਲ ਰੌਸ਼ਨ ਸਨਮਾਨਿਤ

ਲੰਡਨ — ਯੂਰਪੀ ਪੰਜਾਬੀ ਸੱਥ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਪ੍ਰਸਿੱਧ ਗਜ਼ਲਗੋ ਜਨਾਬ ਗੁਰਦਿਆਲ ਰੌਸ਼ਨ ਰੂਬਰੂ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਕੀਤੀ ਅਤੇ ਸਭ ਨੂੰ ਜੀ ਆਇਆਂ ਆਖਿਆ। ਇਸ ਸਮੇਂ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਦੇ ਕੱਲ, ਅੱਜ ਅਤੇ ਭਲਕ ਬਾਰੇ ਵਿਚਾਰਾਂ ਕੀਤੀਆਂ ਗਈਆਂ। ਵਿਦੇਸ਼ਾਂ ਵਿੱਚ ਪੰਜਾਬੀ ਪ੍ਰਤੀ ਬੱਚਿਆਂ ਦੀ ਪੰਜਾਬੀ[Read More…]

by July 11, 2018 Punjab, World
ਬਰਮਿੰਘਮ ‘ਚ ਹੋਏ ਸਮਾਗਮ ”ਵਿਰਸੇ ਦੀ ਮਹਿਕ” ‘ਚ ਗੁਰਮੀਤ ਮੀਤ ਨੇ ਮਹਿਕਾਇਆ ਚਾਰ ਚੁਫ਼ੇਰਾ

ਬਰਮਿੰਘਮ ‘ਚ ਹੋਏ ਸਮਾਗਮ ”ਵਿਰਸੇ ਦੀ ਮਹਿਕ” ‘ਚ ਗੁਰਮੀਤ ਮੀਤ ਨੇ ਮਹਿਕਾਇਆ ਚਾਰ ਚੁਫ਼ੇਰਾ

ਭਾਈਚਾਰੇ ਦੀਆਂ ਤੰਦਾਂ ਦੀ ਮਜ਼ਬੂਤੀ ਲਈ ਸਾਜ਼ਗਾਰ ਉੱਦਮ- ਮੋਤਾ ਸਿੰਘ ਸਰਾਏ ਲੰਡਨ — ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਹਿਰ ਬਰਮਿੰਘਮ ਵਿਖੇ ”ਵਿਰਸੇ ਦੀ ਮਹਿਕ” ਨਾਂ ਹੇਠ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਲੋਕ ਗਾਇਕੀ ਵਿੱਚ ਧਰੂ ਤਾਰੇ ਵਾਂਗ ਚਮਕਦੇ ਗਾਇਕ ਗੁਰਮੀਤ ਮੀਤ ਨੇ ਆਪਣੀ ਕਲਾ ਦੇ ਦੀਦਾਰੇ ਕਰਵਾਏ। ਦੇਰ ਰਾਤ ਤੱਕ[Read More…]

by July 10, 2018 Punjab, World
ਗਲਾਸਗੋ ‘ਚ ਹੋਇਆ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਬਾਰੇ ਸੈਮੀਨਾਰ

ਗਲਾਸਗੋ ‘ਚ ਹੋਇਆ ਘੱਟ ਗਿਣਤੀਆਂ ‘ਤੇ ਹੋ ਰਹੇ ਹਮਲਿਆਂ ਬਾਰੇ ਸੈਮੀਨਾਰ

ਬਾਮਸੇਫ ਮੁਖੀ ਵਾਮਨ ਮੇਸ਼ਰਾਮ, ਸੁਖਪ੍ਰੀਤ ਸਿੰਘ ਉੱਦੋਕੇ ਨੇ ਕੀਤਾ ਸੰਬੋਧਨ ਲੰਡਨ — ਸਿਆਣਿਆਂ ਦਾ ਕਥਨ ਹੈ ਕਿ ”ਤਕੜੇ ਦਾ ਸੱਤੀਂ ਵੀਹੀਂ ਸੌ”। ਜਿੰਨਾ ਚਿਰ ਦੱਬੇ ਕੁਚਲੇ ਨਿਤਾਣੇ ਲੋਕਾਂ ਨੂੰ ਜਾਗਰੂਕ ਕਰਕੇ ਆਪਣੀ ਹੋਣੀ ਦੇ ਮਾਲਕ ਨਹੀਂ ਬਣਾਇਆ ਜਾਂਦਾ, ਓਨੀ ਦੇਰ ਆਰਥਿਕ, ਸਰੀਰਕ ਤੇ ਮਾਨਸਿਕ ਲੁੱਟ ਹੁੰਦੀ ਹੀ ਰਹੇਗੀ। ਇਸ ਤਰ੍ਹਾ ਦੀ ਹੀ ਚੇਤਨਾ ਦੇ ਪਸਾਰੇ ਹਿਤ ਗਲਾਸਗੋ ਦੇ ਸੈਟਰਲ ਗੁਰਦੁਆਰਾ ਸਾਹਿਬ[Read More…]

by July 8, 2018 Punjab, World
ਜੇਹਾ ਦਿਸਿਆ, ਤੇਹਾ ਲਿਖਿਆ

ਜੇਹਾ ਦਿਸਿਆ, ਤੇਹਾ ਲਿਖਿਆ

– ਰਾਹੁਲ ਗਾਂਧੀ ਤੇ ਅਮਰਿੰਦਰ ਸਿੰਘ ਪੰਜਾਬ ਦੀਆਂ ਮਾਂਵਾਂ ਦੇ ਵੈਣ ਸੁਣ ਕੇ ਚੁੱਪ ਕਿਉਂ? ਸਭ ਨੂੰ ਯਾਦ ਹੋਣੈ ਕਿ ਜਦੋਂ 2012 ਵਿੱਚ ਅਕਾਲੀ ਸਰਕਾਰ ਦਾ ਕਾਰਜਕਾਲ ਪੂਰੇ ਜ਼ੋਬਨ ‘ਤੇ ਸੀ, ਤਾਂ 11 ਅਕਤੂਬਰ 2012 ਨੂੰ ਚੰਡੀਗੜ੍ਹ ਰੈਲੀ ਵਿੱਚ ਰਾਹੁਲ ਗਾਂਧੀ ਨੇ ਇਹ ਕਹਿ ਕੇ ਨਵੀਂ ਚਰਚਾ ਪੰਜਾਬ ਦੀ ਰਾਜਨੀਤੀ ਵਿੱਚ ਛੇੜ ਦਿੱਤੀ ਸੀ ਕਿ ਪੰਜਾਬ ਵਿੱਚ 10 ਵਿੱਚੋਂ 7[Read More…]

by July 3, 2018 Articles
ਸਾਊਥਾਲ ‘ਚ ਹੋਏ ਪੰਜਾਬੀ ਦੇ ਵਹਿਸ਼ੀਆਨਾ ਕਤਲ ਦੇ ਦੋਸ਼ੀ ਪੰਜਾਬੀਆਂ ਨੂੰ ਕੁੱਲ 104 ਸਾਲ ਕੈਦ

ਸਾਊਥਾਲ ‘ਚ ਹੋਏ ਪੰਜਾਬੀ ਦੇ ਵਹਿਸ਼ੀਆਨਾ ਕਤਲ ਦੇ ਦੋਸ਼ੀ ਪੰਜਾਬੀਆਂ ਨੂੰ ਕੁੱਲ 104 ਸਾਲ ਕੈਦ

ਲੰਡਨ — ਵਿਦੇਸ਼ਾਂ ਦੀ ਧਰਤੀ ਤੇ ਰੁਜ਼ਗਾਰ ਦੀ ਭਾਲ ‘ਚ ਆਏ ਪੰਜਾਬੀਆਂ ਨੂੰ ਵਿਦੇਸ਼ੀ ਮੁਲਕਾਂ ਨੇ ਆਪਣੀ ਉਂਗਲ ਕੀ ਫੜ੍ਹਾ ਦਿੱਤੀ, ਅਸੀਂ ਪੂਰੀ ਬਾਂਹ ਹੀ ਨਿਗਲ ਜਾਣ ਦੇ ਰਾਹ ਤੁਰ ਪਏ ਹਾਂ। ਕਾਨੂੰਨ ਨੂੰ ਧਰਮ ਵਾਂਗ ਮੰਨਣ ਵਾਲੇ ਲੋਕਾਂ ਦੀ ਧਰਤੀ ਤੇ ਅਸੀਂ ਆਪਣੇ ਫੁਕਰਪੁਣੇ, ਵੈਲਪੁਣੇ ਦਾ ਰੱਜ ਕੇ ਇਜ਼ਹਾਰ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਸਿੱਟਾ ਹੀ[Read More…]

by June 25, 2018 Punjab, World
ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ

ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ

ਲੰਡਨ — ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਭਰਵੀਂ ਗਿਣਤੀ ਮੈਂਬਰਾਂ ਦੀ ਹਾਜ਼ਰੀ ਵਿੱਚ ਪੰਜਾਬੀ ਸਾਹਿਤ ਸਭਾ ਗਲਾਸਗੋ ਦੀ ਪੁਰਾਣੀ ਕਮੇਟੀ ਭੰਗ ਕਰਕੇ ਸਾਲ 2018-19 ਲਈ ਸਰਬਸੰਮਤੀ ਨਾਲ ਨਵੀਂ ਟੀਮ ਗਠਿਤ ਕੀਤੀ ਗਈ। ਜਿਸ ਵੱਲੋਂ ਆਉਣ ਵਾਲੇ ਵਰ੍ਹੇ ਦੇ ਪ੍ਰੋਗਰਾਮ ਉਲੀਕਣ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਸ਼ੋਅ, ਮੁਸ਼ਾਇਰੇ, ਨਾਟਕ, ਕਵੀ ਸੰਮੇਲਨ, ਬੱਚਿਆ ਦੇ ਪ੍ਰੋਗਰਾਮ ਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਸਿਰਤੋੜ[Read More…]

by June 20, 2018 Punjab, World
ਸਾਊਥਾਲ ‘ਚ ਹੋਏ ਪੰਜਾਬੀ ਦੇ ਵਹਿਸ਼ੀਆਨਾ ਕਤਲ ਮਾਮਲੇ ‘ਚ ਪੰਜ ਪੰਜਾਬੀ ਦੋਸ਼ੀ

ਸਾਊਥਾਲ ‘ਚ ਹੋਏ ਪੰਜਾਬੀ ਦੇ ਵਹਿਸ਼ੀਆਨਾ ਕਤਲ ਮਾਮਲੇ ‘ਚ ਪੰਜ ਪੰਜਾਬੀ ਦੋਸ਼ੀ

-ਜਾਂਚ ਅਜੇ ਬੰਦ ਨਹੀਂ ਹੋਈ, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ-ਪੁਲਿਸ ਸੂਤਰ -ਦੋਸ਼ੀਆਂ ਨੂੰ 21 ਅਤੇ 22 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ ਲੰਡਨ — ਜੇਕਰ ਅਸੀਂ ਆਪਣੇ ਮਿਹਨਤੀ ਸੁਭਾਅ ਨੂੰ ਵਿਦੇਸ਼ੀ ਧਰਤੀ ‘ਤੇ ਲੈ ਆਏ ਹਾਂ ਤਾਂ ਆਪਣੀਆਂ ਭੈੜੀਆਂ ਆਦਤਾਂ ਵੀ ਲਿਆਉਣੀਆਂ ਨਹੀਂ ਭੁੱਲੇ। ਇੰਗਲੈਂਡ ਦੀ ਧਰਤੀ ‘ਤੇ ਵੈਲਪੁਣਾ ਪਾਲਦੇ ਪੰਜ ਪੰਜਾਬੀਆਂ ਨੂੰ ਓਲਡ ਬੇਲੀ ਅਦਾਲਤ ਵੱਲੋਂ ਇੱਕ ਪੰਜਾਬੀ ਦੇ ਵਹਿਸ਼ੀਆਨਾ[Read More…]

by June 20, 2018 Punjab, World
ਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ

ਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ

-ਬਾਂਸਲ ਪੰਜਾਬੀ ਸੰਗੀਤ ਜਗਤ ਦਾ ਤੁਰਿਆ ਫਿਰਦਾ ਮਹਾਨ ਕੋਸ਼- ਵਰਿੰਦਰ ਸ਼ਰਮਾ ਲੰਡਨ — ਪੰਜਾਬੀ ਸੰਗੀਤ ਜਗਤ ਨਾਲ ਸੰਬੰਧਤ ਜਾਣਕਾਰੀ ਦੇ ਮੁਜੱਸਮੇ ਵਜੋਂ ਵਿਚਰ ਰਹੇ ਅਸ਼ੋਕ ਬਾਂਸਲ ਮਾਨਸਾ ਅੱਜਕੱਲ੍ਹ ਇੰਗਲੈਂਡ ਦੌਰੇ ઑਤੇ ਹਨ। ਉਹਨਾਂ ਦੇ ਸਨਮਾਨ ਹਿਤ ਪਿੰਕ ਸਿਟੀ ਹੇਜ਼ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਕੌਂਸਲਰ ਰਾਜੂ ਸੰਸਾਰਪੁਰੀ, ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ,[Read More…]

by May 20, 2018 Punjab, World
ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਸਾਲਾਨਾ ਸਮਾਗਮ ‘ਚ ਲੱਗੀਆਂ ਰੌਣਕਾਂ

ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਸਾਲਾਨਾ ਸਮਾਗਮ ‘ਚ ਲੱਗੀਆਂ ਰੌਣਕਾਂ

ਲੰਡਨ — ਸਕਾਟਲੈਂਡ ਵਿੱਚ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਾਲਾਨਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪੰਜ ਸਾਲ ਤੋਂ ਲੈ ਕੇ ਸੱਠ ਸਾਲ ਦੀ ਉਮਰ ਤੱਕ ਦੇ 70 ਤੋਂ ਵੱਧ ਸਥਾਨਕ ਕਲਾਕਾਰਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਬੱਚਿਆਂ ਨੇ ਸ਼ਬਦ ਗਾਇਨ ਨਾਲ ਕੀਤੀ। ਇਸ ਤੋਂ ਇਲਾਵਾ ਇਆਮੀ ਡਾਂਸ ਗਰੁੱਪ (ਐਡਨਬਰਾ), ਲਿਟਲ ਸਟਾਰ ਗਰੁੱਪ, ਬੌਲੀਫੀਟ ਡਾਂਸ[Read More…]

by May 12, 2018 Punjab, World