Articles by: Harjinder Basiala

ਵਿਸਮਾਦੀ ਸੰਗੀਤ ਦੀ ਛਹਿਬਰ – ਸਤਿੰਦਰ ਸਰਤਾਜ ਔਕਲੈਂਡ ਸ਼ੌਅ ਦੌਰਾਨ ਸਰੋਤੇ ਸੰਗੀਤਕ ਸਰੂਰ ਵਿਚ ਹੋਏ ਸ਼ਰਸ਼ਾਰ

ਵਿਸਮਾਦੀ ਸੰਗੀਤ ਦੀ ਛਹਿਬਰ – ਸਤਿੰਦਰ ਸਰਤਾਜ ਔਕਲੈਂਡ ਸ਼ੌਅ ਦੌਰਾਨ ਸਰੋਤੇ ਸੰਗੀਤਕ ਸਰੂਰ ਵਿਚ ਹੋਏ ਸ਼ਰਸ਼ਾਰ

ਸਾਜਿੰਦਿਆਂ ਦੀ ਮੁਹਾਰਿਤ ਨੇ ਲਾਏ ਚਾਰ ਚੰਨ ਔਕਲੈਂਡ 11 ਮਈ -ਬੀਤੀ ਰਾਤ ਪੰਜਾਬੀ ਗੀਤ-ਸੰਗੀਤ, ਸੂਫੀਆਨਾ ਕਲਾਮ ਦੇ ਅੰਤਰਰਾਸ਼ਟਰੀ ਗਾਇਕ ਡਾ. ਸਤਿੰਦਰ ਸਰਤਾਜ ਦੇ ਵਿਸਮਾਦੀ ਸੰਗੀਤਕ ਟੂਰ ਦੀ ਪਹਿਲੀ ਛਹਿਬਰ ਔਕਲੈਂਡ ਦੇ ਗ੍ਰੇਟ ਹਾਲ ਅੰਦਰ ਹੋਈ। ਲਗਪਗ 80-90% ਭਰੇ ਇਸ ਹਾਲ ਦੇ ਵਿਚ ਦਰਸ਼ਕਾਂ ਦਾ ਸਾਰਾ ਫੋਕਸ ਸਟੇਜ ਉਤੇ ਰਿਹਾ ਕਿਉਂਕਿ ਗ੍ਰੇਟ ਹਾਲ ਦਾ ‘ਸਿਟਿੰਗ ਪਲੈਨ’ ਹੀ ਇਸ ਤਰ੍ਹਾਂ ਡਿਜ਼ਾਈਨ ਕੀਤਾ[Read More…]

by May 11, 2019 Australia NZ
(ਸ. ਸੰਨੀ ਸਿੰਘ ਮੈਰਾਥਨ ਦੌੜਾਕ )

ਮੈਰਾਥਨ: ਮਤਲਬ 42.19 ਕਿਲੋਮੀਟਰ ਦੀ ਦੌੜ 

ਸੰਨੀ ਸਿੰਘ ਨੇ ਪਹਿਲੀ ਵਾਰ ‘ਫੁੱਲ ਮੈਰਾਥਨ’ ਦੌੜ ਕੇ ਰੋਟੋਰੂਆ ਦੇ ਵਿਚ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਔਕਲੈਂਡ 7 ਮਈ -ਸੈਰ ਸਪਾਟੇ ਦੇ ਮੱਕੇ ਵੱਜੋਂ ਜਾਣੇ ਜਾਂਦੇ ਨਿਊਜ਼ੀਲੈਂਡ ਦੇ ਸ਼ਹਿਰ ‘ਰੋਟੋਰੂਆ’ ਵਿਖੇ ਬੀਤੀ 4 ਮਈ ਨੂੰ 55ਵੀਂ ਮੈਰਾਥਨ ਦੌੜ ਕਰਵਾਈ ਗਈ। 42.19 ਕਿਲੋਮੀਟਰ ਲੰਬੀ ਇਸ ਦੌੜ ਦਾ ਸਫਰ ਉਚਾ-ਨੀਂਵਾਂ ਵੀ ਸੀ, ਜੋ ਕਿ ਦੌੜਨ ਵਾਲਿਆਂ ਦੀ ਤਾਕਤ ਦੇ ਲਈ ਇਕ[Read More…]

by May 8, 2019 Australia NZ
(ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਅਤੇ ਉਨ੍ਹਾਂ ਦਾ ਜੀਵਨ ਸਾਥੀ ਕਲਾਰਕ ਗੇਅਫੋਰਡ)

ਰਿਸ਼ਤਾ ਪੱਕਿਆ- ਪੈ ਗਈ ਮੁੰਦਰੀ ਮੰਗਣੀ ਦੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ‘ਜੀਵਨ ਸਾਥੀ’ ਨਾਲ ਕੀਤੀ ਮੰਗਣੀ 10 ਕੁ ਮਹੀਨਿਆ ਦੀ ਹੈ ਧੀਅ  ਅਤੇ ਲੋਕਾਂ ਨੂੰ ਵਿਆਹ ਦੀ ਹੋਣ ਲੱਗੀ ਉਡੀਕ ਔਕਲੈਂਡ 3 ਮਈ -ਗੱਲ ਵਿਆਹ ਜਾਂ ਰਿਸ਼ਤਿਆਂ ਦੀ ਕਰੀਏ ਤਾਂ ਵੱਖ-ਵੱਖ ਲੋਕਾਂ ਦਾ ਜੀਵਨ-ਸਾਥੀ ਚੁਨਣ ਅਤੇ ਪਰਖਣ ਦਾ ਵੱਖਰਾ-ਵੱਖਰਾ ਤਰੀਕਾ ਹੈ। ਜਿੱਥੇ ਭਾਰਤ ਵਰਗੇ ਮੁਲਕ ਦੇ ਵਿਚ ਰਿਸ਼ਤਾ ਜਾਂ ਮੰਗਣੀ ਹੋਣ ਬਾਅਦ ਉਸਦੀ[Read More…]

by May 4, 2019 Australia NZ
(ਪ੍ਰਸਿੱਧ ਚਿੱਤਰਕਾਰ ਸ. ਜਰੈਨਲ ਸਿੰਘ ਨੂੰ ਸਨਮਾਨਿਤ ਕਰਦੇ ਹੋਏ)

ਵਿਸਾਖੀ ਉਤਸਵ ਡਿਨਰ ਫੰਡ-ਸਿਰ ‘ਤੇ ਚੁੱਕੀ ਵੱਡੀ ਪੰਡ 

– ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਦੇ ‘ਵਿਸਾਖੀ ਗਾਲਾ ਡਿਨਰ’ ‘ਤੇ ਖਿਲਰੀਆਂ ਰੌਣਕਾਂ-ਇਕੱਠਾ ਫੰਡ – ਪ੍ਰਸਿੱਧ ਚਿੱਤਰਕਾਰ ਸ. ਜਰੈਨਲ ਸਿੰਘ ਨਾਲ ਰੂਬਰੂ ਤੇ ਫੋਟੋ ਪ੍ਰਦਰਸ਼ਨੀ ਔਕਲੈਂਡ 28 ਅਪ੍ਰੈਲ – ਬੀਤੀ ਸ਼ਨਵੀਰ ਦੀ ਰਾਤ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟ੍ਰਸਟ ਵੱਲੋਂ ਵਿਸਾਖੀ ਉਤਸਵ ਡਿਨਰ ਫੰਡ (ਵਿਸਾਖੀ ਗਾਲਾ ਡਿਨਰ) ਦਾ ਈਵੈਂਟ ਸੈਂਟਰ ਮੈਨੁਕਾਓ ਵਿਖੇ ਕਰਵਾਇਆ ਗਿਆ। ਰੇਡੀਓ ਸਪਾਈਸ ਨੇ ਇਸ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਢੰਗ[Read More…]

by April 28, 2019 Australia NZ
ਸਹਾਇਤਾ: ਕ੍ਰਾਈਸਟਚਰਚ ਅੱਤਵਾਦੀ ਹਮਲਾ ਪੀੜਤਾਂ ਲਈ 

ਸਹਾਇਤਾ: ਕ੍ਰਾਈਸਟਚਰਚ ਅੱਤਵਾਦੀ ਹਮਲਾ ਪੀੜਤਾਂ ਲਈ 

ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਖੇਡ ਕਲੱਬਾਂ ਦੇ ਸਹਿਯੋਗ ਸਦਕਾ 5000 ਡਾਲਰ ਦਾਨ ਰਾਸ਼ੀ ਭੇਟ ਔਕਲੈਂਡ 27 ਅਪ੍ਰੈਲ -15 ਮਾਰਚ ਨੂੰ ਕ੍ਰਾਈਸਟਚਰਚ ਵਿਖੇ ਅੱਤਵਾਦੀ ਹਮਲੇ ਵਿਚ ਮਾਰੇ ਗਏ 50 ਨਿਹੱਥੇ ਲੋਕਾਂ ਦੇ ਪਰਿਵਾਰਾਂ ਦੀ ਮਦਦ ਲਈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਇਕ ਵੱਡਾ ਉਦਮ ਕਰਦਿਆਂ ਸਥਾਨਕ ਖੇਡ ਕਲੱਬਾਂ ਦੇ ਸਹਿਯੋਗ ਨਾਲ 5000 ਡਾਲਰ ਦੀ ਦਾਨ ਰਾਸ਼ੀ ਪੀੜਤ ਪਰਿਵਾਰਾਂ ਲਈ ‘ਹਿਊਮੈਨਟੀ ਫਸਟ ਨਿਊਜ਼ੀਲੈਂਡ’[Read More…]

by April 28, 2019 Australia NZ
ਪਿਆਰ ਦੀ  ਮੌਜ….. ਜਿੱਤੇਗੀ ਈਰਖਾ ਦੀ ਫੌਜ

ਪਿਆਰ ਦੀ  ਮੌਜ….. ਜਿੱਤੇਗੀ ਈਰਖਾ ਦੀ ਫੌਜ

ਪ੍ਰਿੰਸ ਵਿਲੀਅਮ ਨੇ ਕ੍ਰਾਈਸਟਚਰਚ ਵਿਖੇ ਅਲ ਨੂਰ ਮਸਜਿਦ ਦਾ ਕੀਤਾ ਦੌਰਾ-ਨਮਾਜ਼ੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਔਕਲੈਂਡ 26 ਅਪ੍ਰੈਲ – ਇੰਗਲੈਂਡ ਦੇ ਸ਼ਹਿਜ਼ਾਦਾ ਪ੍ਰਿੰਸ ਵਿਲੀਅਮ ਜੋ ਕਿ ਪ੍ਰਿੰਸ ਚਾਰਲਸ ਅਤੇ ਸਵ. ਡਿਆਨਾ ਦੇ ਪੁੱਤਰ ਹਨ ਅਤੇ ਰਾਣੀ ਏਲਿਜ਼ਾਬੇਥ-2 ਦੇ ਪੋਤਰੇ ਹਨ, ਬੀਤੇ ਕੱਲ੍ਹ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਕੱਲ੍ਹ ਸਵੇਰੇ ਔਕਲੈਂਡ ਵਾਰ ਮੈਮੋਰੀਅਲ ਵਿਖੇ ਐਨ. ਜ਼ੈਕ. ਡੇਅ ਮੌਕੇ ਜਿੱਥੇ ਵਿਸ਼ਵ ਜੰਗ[Read More…]

by April 27, 2019 Australia NZ
ਮਾਨਵਤਾ: ਪੀੜਤ ਪਰਿਵਾਰਾਂ ਨੂੰ ਪੀ. ਆਰ – ‘ਕ੍ਰਾਈਸਟਚਰਚ ਰਿਸਪਾਂਸ’ ਵੀਜ਼ਾ ਸ਼੍ਰੇਣੀ ਅਧੀਨ ਅੱਤਵਾਦੀ ਹਮਲੇ ਦੇ ਪੀੜ੍ਹਤ ਪਰਿਵਾਰਾਂ ਨੂੰ ਪੱਕੇ ਹੋਣ ਦਾ ਦਿੱਤਾ ਮੌਕਾ

ਮਾਨਵਤਾ: ਪੀੜਤ ਪਰਿਵਾਰਾਂ ਨੂੰ ਪੀ. ਆਰ – ‘ਕ੍ਰਾਈਸਟਚਰਚ ਰਿਸਪਾਂਸ’ ਵੀਜ਼ਾ ਸ਼੍ਰੇਣੀ ਅਧੀਨ ਅੱਤਵਾਦੀ ਹਮਲੇ ਦੇ ਪੀੜ੍ਹਤ ਪਰਿਵਾਰਾਂ ਨੂੰ ਪੱਕੇ ਹੋਣ ਦਾ ਦਿੱਤਾ ਮੌਕਾ

ਔਕਲੈਂਡ 23 ਅਪ੍ਰੈਲ -ਨਿਊਜ਼ੀਲੈਂਡ ਇਮੀਗਰੇਸ਼ਨ ਵੱਲੋਂ ਕ੍ਰਾਈਸਟਚਰਚ ਵਿਖੇ 15 ਮਾਰਚ ਨੂੰ ਅੱਤਵਾਦੀ ਹਮਲੇ ਦੇ ਵਿਚ ਮਾਰੇ ਗਏ ਪੀੜਤ ਪਰਿਵਾਰਾਂ ਦੇ ਜ਼ਖਮਾਂ ਨੂੰ ਪਿਆਰ ਦੀਆਂ ਪੁੜੀਆਂ ਦੇ ਨਾਲ ਭਰਨ ਤੋਂ ਬਾਅਦ ਹੁਣ ਸਰਕਾਰ ਨੇ ‘ਪੀ. ਆਰ.’ (ਪਰਮਾਨੈਂਟ ਰੈਜੀਡੈਂਸੀ) ਦੇਣ ਵਾਸਤੇ ਵੀ ਖਿੜਕੀ ਖੋਲ੍ਹ ਦਿੱਤੀ ਹੈ। ਇਸ ਵੀਜ਼ੇ ਨੂੰ ‘ਕ੍ਰਾਈਸਟਚਰਚ ਰਿਸਪਾਂਸ’ ਨਾਂਅ ਦੀ ਸ਼੍ਰੇਣੀ ਵਿਚ ਨਵਾਂ ਦਰਜ ਕੀਤਾ ਗਿਆ ਹੈ। 24 ਅਪ੍ਰੈਲ[Read More…]

by April 25, 2019 Australia NZ
(32ਵੀਂਆਂ ਸਿੱਖ ਗੇਮਾਂ ਦੇ ਵਿਚ ਵਾਲੀਵਾਲਦੀ ਜੇਤੂ ਟੀਮ)

32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ – ਕਲਗੀਧਰ ਲਾਇਨਜ਼ ਕਲੱਬ ਨਿਊਜ਼ੀਲੈਂਡ ਨੇ ਵਾਲੀਬਾਲ ਦਾ ਅੰਤਿਮ ਮੁਕਾਬਲਾ ਜਿੱਤਿਆ

ਮੈਲਬੈਰਨ 21 ਅਪ੍ਰੈਲ – ਅੱਜ ਮੈਲਬੌਰਨ ਵਿਖੇ ਚੱਲ ਰਹੀਆਂ 32ਵੀਂਆਂ ਸਿੱਖ ਖੇਡਾਂ ਬੜੇ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋ ਗਈਆਂ। ਕਲਗੀਧਰ ਲਾਇਨਜ਼ ਕਲੱਬ ਦੀ ਟੀਮ ਨੇ ਅੱਜ ਮਾਅਰਕਾ ਕਰਦਿਆਂ ਅੰਤਿਮ ਮੁਕਾਬਲਾ ਜਿੱਤ ਕੇ ਵਾਲੀਬਾਲ ਕੱਪ ਜਿੱਤ ਲਿਆ। ਇਸ ਕਲੱਬ ਨੇ ਕੁੱਲ 6 ਮੈਚ ਖੇਡੇ ਅਤੇ ਸਾਰੇ ਹੀ ਜਿੱਤ ਲਏ। ਇਹ ਟੀਮ ਪਹਿਲੀ ਵਾਰ ਹੀ ਨਿਊਜ਼ੀਲੈਂਡ ਤੋਂ ਖੇਡਣ ਆਈ ਸੀ। ਟੀਮ ਦੇ[Read More…]

by April 22, 2019 Australia NZ
ਮੈਲਬੌਰਨ ਖੇਡ ਮੈਦਾਨ ਤੋਂ ਵਿਸ਼ੇਸ਼: ਦੂਜਾ ਦਿਨ 32ਵੀਂਆਂ ਸਿੱਖ ਖੇਡਾਂ 

ਮੈਲਬੌਰਨ ਖੇਡ ਮੈਦਾਨ ਤੋਂ ਵਿਸ਼ੇਸ਼: ਦੂਜਾ ਦਿਨ 32ਵੀਂਆਂ ਸਿੱਖ ਖੇਡਾਂ 

– ਹਜ਼ਾਰਾਂ ਦਰਸ਼ਕਾਂ ਅਤੇ ਖਿਡਾਰੀਆਂ ਦੀ ਹਾਜ਼ਰੀ ਵਿਚ ਖੇਡਾਂ ਦਾ ਰਸਮੀ ਉਦਘਾਟਨ – ਸੂਬੇ ਦੇ ਪ੍ਰੀਮੀਅਰ ਅਤੇ ਕੌਂਸਿਲ ਦੀ ਮੇਅਰ ਪਹੁੰਚੀ   ਆਸਟਰੇਲੀਆ ਦਾ ਸ਼ਹਿਰ ਮੈਲਬੌਰਨ ਅੱਜ 32ਵੀਂਆਂ ਸਿੱਖ ਖੇਡਾਂ ਦਾ ਰਸਮੀ ਉਦਘਾਟਨ ਬਹੁਤ ਹੀ ਰੌਣਕ ਭਰੇ ਮਾਹੌਲ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਛੋਟੋ-ਛੋਟੇ ਬੱਚਿਆਂ ਨੇ ਵੱਖ-ਵੱਖ ਕਲੱਬਾਂ ਦੀਆਂ ਤਖਤੀਆਂ ਫੜ ਕੇ ਮਾਰਚ ਪਾਸਟ ਕੀਤਾ। ਉਪਰੰਤ ਸੂਬੇ ਦੇ ਪ੍ਰੀਮੀਅਰ[Read More…]

by April 20, 2019 Australia NZ
ਪੂੰਜੀ ਆਮਦਨ ਟੈਕਸ: ਜੇ ਕੋਈ ਨਹੀਂ ਮੰਨਦਾ ਤਾਂ ਫਿਰ ਰਹਿਣ ਦਿਓ 

ਪੂੰਜੀ ਆਮਦਨ ਟੈਕਸ: ਜੇ ਕੋਈ ਨਹੀਂ ਮੰਨਦਾ ਤਾਂ ਫਿਰ ਰਹਿਣ ਦਿਓ 

ਨਿਊਜ਼ੀਲੈਂਡ ਸਰਕਾਰ ਨੇ ਚਰਚਿਤ ‘ਕੈਪੀਟਲ ਗੇਨ ਟੈਕਸ’ ਵਾਲੀ ਕੈਂਚੀ ਬੋਝੇ ‘ਚ ਪਾਈ ਔਕਲੈਂਡ 17 ਅਪ੍ਰੈਲ -ਨਿਊਜ਼ੀਲੈਂਡ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਬਹੁ ਚਰਚਿਤ ‘ਕੈਪੀਟਲ ਗੇਨ ਟੈਕਸ’ (ਪੂੰਜੀ ਆਮਦਨ ਟੈਕਸ) ਨੂੰ ਇਸ ਕਰਕੇ ਲਾਗੂ ਕਰਨਾ ਮੁਸ਼ਕਿਲ ਹੈ ਕਿ ਇਸ ਉਤੇ ਬਹੁਤਿਆਂ ਦੀ ਸਹਿਮਤੀ ਨਜ਼ਰ ਨਹੀਂ ਆ ਰਹੀ। ਹਰ ਕੋਈ ਵੱਖਰੇ ਤਰੀਕੇ ਨਾਲ ਸੋਚ ਰਿਹਾ ਹੈ ਜਿਸ ਕਰਕੇ ਇਸ ਨੂੰ ਲਾਗੂ[Read More…]

by April 18, 2019 Australia NZ