Articles by: Harjinder Basiala

ਕ੍ਰਾਈਸਟਚਰਚ ਵਿਖੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਨਿਹੱਥੇ ਲੋਕਾਂ ਲਈ ਹਰ ਦਰ ‘ਤੇ ਹੋਈਆਂ ਦੁਆਵਾਂ

ਕ੍ਰਾਈਸਟਚਰਚ ਵਿਖੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਨਿਹੱਥੇ ਲੋਕਾਂ ਲਈ ਹਰ ਦਰ ‘ਤੇ ਹੋਈਆਂ ਦੁਆਵਾਂ

ਮ੍ਰਿਤਕਾਂ ਦੇ ਲਈ ਸ਼ਰਧਾਂਜਲੀਆਂ ਹੀ ਸ਼ਰਧਾਂਜਲੀਆ ਪ੍ਰਧਾਨ ਮੰਤਰੀ ਨੇ ਕਾਲੇ ਰੰਗ ਦੇ ਕੱਪੜੇ ਪਹਿਨ ਸੋਗ ‘ਚ ਹੋਈ ਸ਼ਾਮਿਲ ਔਕਲੈਂਡ 16 ਮਾਰਚ – ਦੁਨੀਆ ਦੀ ਸ਼ਾਂਤੀ ਦੇ ਵੈਰੀ 28 ਸਾਲਾ ਆਸਟਰੇਲੀਅਨ ਨਾਗਰਿਕ ਬ੍ਰੈਨਟਨ ਹੈਰੀਸਨ ਟਾਰੈਂਟ ਨੇ ਨਿਹੱਥੇ ਨਮਾਜ਼ੀਆਂ ਉਤੇ ਜ਼ੁਲਮੀ ਹਮਲਾ ਕਰਦਿਆਂ 49 ਲੋਕਾਂ ਨੂੰ ਮਾਰ ਮੁਕਾਇਆ ਅਤੇ ਦਰਜਨਾਂ ਫੱਟੜ ਕਰ ਦਿੱਤੇ। ਗ੍ਰਿਫਤਾਰ ਕੀਤੇ ਗਏ ਇਸ ਅੱਤਵਾਦੀ ਨੂੰ ਪੁਲਿਸ ਨੇ ਅੱਜ[Read More…]

by March 17, 2019 Australia NZ
ਨਿਊਜ਼ੀਲੈਂਡ ‘ਚ ਅੱਤਵਾਦ ਦਾ ਕਹਿਰ – ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ‘ਤੇ 17 ਮਿੰਟ ਤੱਕ ਅਤਵਾਦੀ ਨੇ ਚਲਾਈਆਂ ਗੋਲੀਆਂ-ਹਮਲਾ ਸੀ ਫੇਸਬੁੱਕ ਤੇ ਲਾਈਵ 

ਨਿਊਜ਼ੀਲੈਂਡ ‘ਚ ਅੱਤਵਾਦ ਦਾ ਕਹਿਰ – ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ‘ਤੇ 17 ਮਿੰਟ ਤੱਕ ਅਤਵਾਦੀ ਨੇ ਚਲਾਈਆਂ ਗੋਲੀਆਂ-ਹਮਲਾ ਸੀ ਫੇਸਬੁੱਕ ਤੇ ਲਾਈਵ 

ਔਕਲੈਂਡ 15 ਮਾਰਚ -ਇਥੋਂ ਲਗਪਗ 1100 ਕਿਲੋਮੀਟਰ ਦੂਰ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿੱਦਾਂ ਉਤੇ ਅੱਤਵਾਦੀ ਹਮਲਾ ਦੁਪਹਿਰ ਦੀ ਨਮਾਜ ਵੇਲੇ ਕੀਤਾ ਗਿਆ। ਇਕ ਅੱਤਵਾਦੀ ਜੋ ਕਿ ਆਪਣੀ ਕਾਰ ਦੇ ਵਿਚ ਅਸਲਾ ਅਤੇ ਪੈਟਰੋਲ ਲੈ ਕੇ ਪਹੁੰਚਿਆ। ਇਸ ਤੋਂ ਬਾਅਦ ਉਹ ਸੈਮੀਆਟੋਮੈਟਿਕ ਲੋਡਡ ਗੰਨ ਦੇ ਨਾਲ ਮਸਜਿਦ ਦੇ ਵਿਚ ਪਹੁੰਚਿਆ। ਉਸਨੇ ਪਹਿਲਾਂ ਦਰਵਾਜੇ ਉਤੇ ਖੜ੍ਹੇ ਵਿਅਕਤੀ ਉਤੇ ਗੋਲੀਆਂ ਵਰ੍ਹਾਈਆਂ ਅਤੇ ਫਿਰ[Read More…]

by March 15, 2019 Australia NZ
ਮੰਤਰੀ ਸਾਹਿਬ ‘ਤੇ ਹਮਲਾ – ਵਾਤਾਵਰਣ ਬਦਲਾਵ ਮੰਤਰੀ ਜੇਮਸ ਸ਼ਾਅ ਉਤੇ ਇਕ ਵਿਅਕਤੀ ਵੱਲੋਂ ਹਮਲਾ ਤੇ ਸਿਆਸੀ ਟਿਪਣੀਆਂ

ਮੰਤਰੀ ਸਾਹਿਬ ‘ਤੇ ਹਮਲਾ – ਵਾਤਾਵਰਣ ਬਦਲਾਵ ਮੰਤਰੀ ਜੇਮਸ ਸ਼ਾਅ ਉਤੇ ਇਕ ਵਿਅਕਤੀ ਵੱਲੋਂ ਹਮਲਾ ਤੇ ਸਿਆਸੀ ਟਿਪਣੀਆਂ

ਔਕਲੈਂਡ 14 ਮਾਰਚ -ਅੱਜ ਸਵੇਰੇ ਵਲਿੰਗਟਨ ਵਿਖੇ ਜਦੋਂ ਦੇਸ਼ ਦੇ ਵਾਤਾਵਰਣ ਬਦਲਾਵ ਮੰਤਰੀ  ਸ੍ਰੀ ਜੇਸਮ ਸ਼ਾਅ (ਗ੍ਰੀਨ ਪਾਰਟੀ ਕੋ ਲੀਡਰ) ਜਦੋਂ ਸਵੇਰੇ 7.30 ਵਜੇ ਬੋਟਾਨੀਕਲ ਗਾਰਡਨ ਵਿਖੇ ਪੈਦਲ ਚੱਲ ਕੇ ਪਾਰਲੀਮੈਂਟ ਜਾ ਰਹੇ ਸਨ ਤਾਂ ਇਕ ਵਿੱਅਕਤੀ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਅੱਖ ਉਤੇ ਚਿਹਰੇ ਉਤੇ ਸੱਟ ਲੱਗ ਗਈ। ਇਹ ਵਿਅਕਤੀ ਇਕ[Read More…]

by March 14, 2019 Australia NZ
ਲੋਕਾਂ ਲਈ ਸੁੱਖ ਸੁਵਿਧਾ-ਕਾਮੇ ਲਈ ਦੁੱਖ ਦੁਬਿਧਾ 

ਲੋਕਾਂ ਲਈ ਸੁੱਖ ਸੁਵਿਧਾ-ਕਾਮੇ ਲਈ ਦੁੱਖ ਦੁਬਿਧਾ 

ਕ੍ਰਾਈਸਟਚਰਚ ਦੇ ਇਕ ‘ਕਨਵੀਨੀਅੰਸ ਸਟੋਰ’ ਦੇ ਮਾਲਕ ਨੂੰ ਕਾਮੇ  ਦਾ ਮਿਹਨਤਾਨਾ ਭਰਪਾਈ ਦਾ ਹੁਕਮ ਔਕਲੈਂਡ 12 ਮਾਰਚ – ਕ੍ਰਾਈਸਟਚਰਚ ਵਿਖੇ ਇਕ ‘ਕਨਵੀਨੀਅੰਸ ਸਟੋਰ’ ਮਤਲਬ ਕਿ ਲੋਕਾਂ ਦੀ ਸੁੱਖ-ਸੁਵਿਧਾ ਲਈ ਖੋਲ੍ਹਿਆ ਗਿਆ ਸਟੋਰ ਉਥੇ ਕੰਮ ਕਰਦੇ ਕਾਮੇ ਲਈ ਦੁੱਖ ਤੇ ਦੁਬਿਧਾ ਦਾ ਕਾਰਨ ਬਣ ਗਿਆ। ਇੰਪਲਾਇਮੈਂਟ ਰਿਲੇਸ਼ਨ ਵੱਲੋਂ ਕੀਤੀ ਗਈ ਜਾਂਚ ਪੜ੍ਹਤਾਲ ਬਾਅਦ ਪਾਇਆ ਕਿ ਸਟੋਰ ਦੇ ਮਾਲਕ ਜਸਦੇਵ ਥਿੰਦ ਨੇ[Read More…]

by March 13, 2019 Australia NZ
ਸੰਗਰੂਰ ਦਾ 26 ਸਾਲਾ ਨੌਜਵਾਨ ਗੁਰਵਿੰਦਰ ਸਿੰਘ 5 ਮਾਰਚ ਤੋਂ ਚੱਲ ਰਿਹਾ ਹੈ ਗੁੰਮਸ਼ੁਦਾ-ਪੁਲਿਸ ਭਾਲ ‘ਚ ਜੁਟੀ

ਸੰਗਰੂਰ ਦਾ 26 ਸਾਲਾ ਨੌਜਵਾਨ ਗੁਰਵਿੰਦਰ ਸਿੰਘ 5 ਮਾਰਚ ਤੋਂ ਚੱਲ ਰਿਹਾ ਹੈ ਗੁੰਮਸ਼ੁਦਾ-ਪੁਲਿਸ ਭਾਲ ‘ਚ ਜੁਟੀ

ਫਿਕਰਾਂ ‘ਚ ਪੂਰਾ ਪਰਿਵਾਰ ਸਮੁੰਦਰ ਕੰਢੇ ਮਿਲੇ ਕੱਪੜੇ ‘ਤੇ ਮੋਬਾਇਲ ਚੰਗਾ ਸੰਕੇਤ ਨਹੀਂ ਔਕਲੈਂਡ 11 ਮਾਰਚ – ਇਥੋਂ ਲਗਪਗ 600 ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ਨੰਬਰ 2 ਉਤੇ ਵਸੇ ਸ਼ਹਿਰ ਮਾਸਟਰਨ ਵਿਖੇ ਇਕ ਪੀਜ਼ਾ ਹੱਟ ਸਟੋਰ ਉਤੇ ਸਹਾਇਕ ਮੈਨੇਜਰ ਵਜੋਂ ਕੰਮ ਕਰਦਾ ਇਕ ਪੰਜਾਬੀ ਨੌਜਵਾਨ ਗੁਰਵਿੰਦਰ ਸਿੰਘ 5 ਮਾਰਚ ਤੋਂ ਗੁੰਮਸ਼ੁਦਾ ਚੱਲ ਰਿਹਾ ਹੈ। ਉਸਦਾ ਪੰਜਾਬ ਰਹਿੰਦਾ ਪਰਿਵਾਰ ਫਿਕਰਾਂ ਵਿਚ ਹੈ[Read More…]

by March 12, 2019 Australia NZ
ਧਾਰਮਿਕ ਰੀਤੀ-ਰਿਵਾਜ਼-ਰੋਕਣ ਦੀ ਉਠੀ ਆਵਾਜ਼ 

ਧਾਰਮਿਕ ਰੀਤੀ-ਰਿਵਾਜ਼-ਰੋਕਣ ਦੀ ਉਠੀ ਆਵਾਜ਼ 

– ਨਿਊਜ਼ੀਲੈਂਡ ਦੇ ਸਾਫ ਸੁਥਰੇ ਬੀਚਾਂ ਉਤੇ ਹਿੰਦੂ ਭਗਤਾਂ ਵੱਲੋਂ ਭਗਵਾਨ ਦੀਆਂ ਮੂਰਤੀਆਂ ਦੇ ਜਲਪ੍ਰਵਾਹ ਤੋਂ ਲੋਕ ਔਖੇ – ਸਮੁੰਦਰ ਕੰਢੇ ਘੁੰਮਣ ਦਾ ਲੁਤਫ ਲੈਣ ਵਾਲੇ ਲੋਕਾਂ ਅਤੇ ਸਮੁੰਦਰੀ ਜੀਵਾਂ ਲਈ ਪੈਦਾ ਹੋ ਰਿਹਾ ਹੈ ਖਤਰਾ ਔਕਲੈਂਡ 11 ਮਾਰਚ – ਨਿਊਜ਼ੀਲੈਂਡ ਦੇ ਕਈ ਬੀਚ (ਸਮੁੰਦਰੀ ਕਿਨਾਰੇ) ਵਿਸ਼ਵ ਭਰ ਦੇ ਉਪਰਲੇ 25 ਬੀਚਾਂ ਦੇ ਵਿਚ ਆਉਂਦੇ ਹਨ, ਜਿੱਥੇ ਸਥਾਨਕ ਅਤੇ ਸੈਲਾਨੀ[Read More…]

by March 12, 2019 Australia NZ
ਪੈਸਾ ਲਾਓ ਮਾਪੇ ਲਿਆਓ: ਆਸਟ੍ਰੇਲੀਆ ਸਰਕਾਰ ਵੱਲੋਂ ਪ੍ਰਵਾਸੀਆਂ ਦੇ ਮਾਪਿਆਂ ਲਈ ਨਵੀਂ ਵੀਜ਼ਾ ਨੀਤੀ ਅਪ੍ਰੈਲ ਤੋਂ

ਪੈਸਾ ਲਾਓ ਮਾਪੇ ਲਿਆਓ: ਆਸਟ੍ਰੇਲੀਆ ਸਰਕਾਰ ਵੱਲੋਂ ਪ੍ਰਵਾਸੀਆਂ ਦੇ ਮਾਪਿਆਂ ਲਈ ਨਵੀਂ ਵੀਜ਼ਾ ਨੀਤੀ ਅਪ੍ਰੈਲ ਤੋਂ

(ਬ੍ਰਿਸਬੇਨ 8 ਮਾਰਚ) ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਦੇ ਮਾਪਿਆਂ ਨੂੰ ਲੰਮੇ ਸਮੇਂ ਤੱਕ ਦੇਸ਼ ਵਿੱਚ ਰਹਿਣ ਦੇਣ ਵਾਲੇ ਮਾਿਪਆ ਦੀ ਨਵੀਂ ਵੀਜ਼ਾ ਨੀਤੀ ਨੂੰ 17 ਅਪ੍ਰੈਲ 2019 ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜਿਸ ਸਬੰਧੀ ਪ੍ਰਵਾਸ ਮੰਤਰੀ ਡੇਵਿਡ ਕੋਲਮੈਨ ਨੇ ਕਿਹਾ ਕਿ ਆਸਟ੍ਰੇਲੀਅਨ ਸਿਟੀਜ਼ਨ, ਆਸਟ੍ਰੇਲੀਅਨ ਪਰਮਾਨੈਟ ਰੈਜ਼ੀਡੈਂਟ ਅਤੇ ਨਿਊਜ਼ੀਲੈਂਡ ਸਿਟੀਜ਼ਨ ਨਵਾਂ ਅਸਥਾਈ (ਪੇਰੈਂਟ) ਵੀਜ਼ਾ ਪ੍ਰੋਗਰਾਮ ਅਧੀਨ ਪ੍ਰਵਾਸੀਆ ਦੇ ਮਾਪਿਆਂ[Read More…]

by March 10, 2019 Australia NZ
(ਨਿਊ ਪਲਾਈਮੱਥ ਵਿਖੇ ਭੰਗੜਾ ਟੀਮ)

ਨਿਊ-ਪਲਾਈਮੱਥ  – ਗੂੰਜਿਆ ਭੰਗੜਾ ਦੇ ਗਿੱਧਾ-ਪ੍ਰੇਡ ਹੋਈ

‘ਨਿਊ ਪਲਾਈਮੱਥ ਮਲਟੀ ਏਥਨਿਕ ਐਕਸਟ੍ਰਾਵਗੈਨਜ਼’ ‘ਚ ਭਾਰਤੀ ਲੋਕ ਨ੍ਰਿਤਾਂ ਨੇ ਕੀਤੀ ਵੱਡੀ ਸਟੇਜ ਸਾਂਝੀ ਔਕਲੈਂਡ 3 ਮਾਰਚ -ਨਿਊਜ਼ੀਲੈਂਡ ਤੋਂ ਲਗਪਗ 360 ਕਿਲੋਮੀਟਰ ਦੂਰ ਵਸੇ ਸ਼ਹਿਰ ਨਿਊ ਪਲਾਈਮੱਥ ਵਿਖੇ ਵਸਦੇ ਭਾਰਤੀਆਂ ਦੀ ਗਿਣਤੀ ਦੇ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਥੇ ਭਾਵੇਂ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ, ਪਰ ਨੌਕਰੀ ਤੇ ਟੈਕਸੀ ਵਪਾਰ ਕਰਦੇ ਪਰਿਵਾਰ ਜਿਆਦਾ ਹਨ। ਇਥੇ ਵਸਦੀ ਭਾਰਤੀ ਤੇ ਖਾਸਕਰ[Read More…]

by March 4, 2019 Australia NZ
ਨਿਊਜ਼ੀਲੈਂਡ ‘ਚ ਨਵੇਂ ਭਾਰਤੀ ਹਾਈ ਕਮਿਸ਼ਨਰ ਦੀ ਚੋਣ

ਨਿਊਜ਼ੀਲੈਂਡ ‘ਚ ਨਵੇਂ ਭਾਰਤੀ ਹਾਈ ਕਮਿਸ਼ਨਰ ਦੀ ਚੋਣ

ਅਗਲੇ ਭਾਰਤੀ ਹਾਈ ਕਮਿਸ਼ਨਰ ਹੋਣਗੇ ਸ੍ਰੀ ਮੁਕਤੇਸ਼ ਕੁਮਾਰ ਪ੍ਰਦੇਸ਼ੀ-ਜੂਨ ਜੁਲਾਈ ‘ਚ ਸੰਭਾਲਣੇ ਅਹੁਦਾ ਔਕਲੈਂਡ 2 ਮਾਰਚ – ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਸਥਿਤ ਭਾਰਤੀ ਦੂਤਾਵਾਸ ਲਈ ਨਵੇਂ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਕੁਮਾਰ ਪ੍ਰਦੇਸ਼ੀ ਦੀ ਚੋਣ ਕਰ ਲਈ ਗਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਆਪਣੀ ਵੈਬਸਾਈਟ ਉਤੇ ਵੀ ਕਰ ਦਿੱਤੀ ਹੈ। ਉਹ ਜੂਨ-ਜੁਲਾਈ ਦੇ ਵਿਚ ਆਪਣਾ ਅਹੁਦਾ ਸੰਭਾਲ[Read More…]

by March 3, 2019 Australia NZ
ਨਾ ਬਈ ਤੂੰ ਆਪਣੇ ਦੇਸ਼ ਚੰਗਾ….. 14 ਸਾਲਾ ਮੁੰਡੇ ਨਾਲ ਊਬਰ ਟੈਕਸੀ ਚਾਲਕ ਵੱਲੋਂ ਜਿਸਮਾਨੀ ਛੇੜਛਾੜ ਬਦਲੇ ਜਲਾਵਤਨੀ ਦੇ ਹੁਕਮ

ਨਾ ਬਈ ਤੂੰ ਆਪਣੇ ਦੇਸ਼ ਚੰਗਾ….. 14 ਸਾਲਾ ਮੁੰਡੇ ਨਾਲ ਊਬਰ ਟੈਕਸੀ ਚਾਲਕ ਵੱਲੋਂ ਜਿਸਮਾਨੀ ਛੇੜਛਾੜ ਬਦਲੇ ਜਲਾਵਤਨੀ ਦੇ ਹੁਕਮ

– ਅਕਤੂਬਰ 2016 ਦੇ ਵਿਚ ਹੋਈ ਸੀ ਘਟਨਾ ਔਕਲੈਂਡ 25 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਊਬਰ ਟੈਕਸੀ ਚਾਲਕ ਨਿਤਿਨ ਮਿੱਤਲ ਨੇ 2016 ਦੇ ਵਿਚ ਇਕ 14 ਸਾਲਾ ਮੁੰਡੇ ਨੂੰ ਸਵਾਰੀ ਰੂਪ ਵਿਚ ਉਸਦੇ ਘਰ ਤੋਂ ਚੁੱਕਿਆ ਸੀ ਤੇ ਉਸਨੇ ਪੋਸਟ ਆਫਿਸ ਜਾ ਕੇ ਵਾਪਿਸ ਪਰਤਣਾ ਸੀ। ਜਦੋਂ ਉਹ ਟੈਕਸੀ ਵਿਚ ਗਿਆ ਸੀ ਤਾਂ ਪਿਛਲੀ ਸੀਟ ਉਤੇ ਬੈਠਾ ਸੀ ਤੇ ਵਾਪਿਸੀ ‘ਤੇ ਟੈਕਸੀ ਚਾਲਕ[Read More…]

by February 26, 2019 Australia NZ