Articles by: Harjinder Basiala

ਪਹਿਲੀ ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ-ਇਨਸਾਫ ਦੀ ਦੇਵੀ ਦੇ ਕੰਨ ਖੋਲ੍ਹਣ ਵਾਸਤੇ ਜ਼ਰੂਰੀ-ਭਾਈ ਸਰਵਣ ਸਿੰਘ ਅਗਵਾਨ

ਪਹਿਲੀ ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ-ਇਨਸਾਫ ਦੀ ਦੇਵੀ ਦੇ ਕੰਨ ਖੋਲ੍ਹਣ ਵਾਸਤੇ ਜ਼ਰੂਰੀ-ਭਾਈ ਸਰਵਣ ਸਿੰਘ ਅਗਵਾਨ

ਨਿਊਜ਼ੀਲੈਂਡ ਤੋਂ ਭਾਈ ਸਰਵਣ ਸਿੰਘ ਅਗਵਾਨ (ਛੋਟੇ ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ) ਨੇ ਪਹਿਲੀ ਨਵੰਬਰ ਨੂੰ ਪੰਜਾਬ ਬੰਦੇ ਦੇ ਸੱਦੇ ਦੇ ਸਬੰਧ ਵਿਚ ਜਾਰੀ ਬਿਆਨ ਵਿਚ ਕਿਹਾ ਹੈ ਕਿ 1984 ਦੌਰਾਨ ਸਿੱਖ ਕਤਲੇਆਮ ਕਰਕੇ ਸਿੱਖਾਂ ਦੀ ਨਸਲਕੁਸ਼ੀ ਕੀਤੇ ਜਾਣ ਦਾ ਭਾਰਤੀ ਸਰਕਾਰ ਦਾ ਕੋਝਾ ਕਾਰਾ ਕਿਸੇ ਤੋਂ ਲੁਕਿਆ ਨਹੀਂ ਹੈ, ਪਰ ਇਨਸਾਫ ਦੇਣ ਵਾਲੀਆਂ ਅਦਾਲਤਾਂ ਜਿਹੜੀਆਂ ਕਿ ਇਨਸਾਫ ਦੀ[Read More…]

by October 20, 2014 Australia NZ
ਸ. ਜਗਜੀਵਨ ਸਿੰਘ ਹੇਸਟਿੰਗ-ਨੇਪੀਅਰ ਵਾਲੇ ਜਸਟਿਸ ਆਫ਼ ਦਾ ਪੀਸ (ਜੇ.ਪੀ.) ਬਣੇ

ਸ. ਜਗਜੀਵਨ ਸਿੰਘ ਹੇਸਟਿੰਗ-ਨੇਪੀਅਰ ਵਾਲੇ ਜਸਟਿਸ ਆਫ਼ ਦਾ ਪੀਸ (ਜੇ.ਪੀ.) ਬਣੇ

ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਵੇਗੀ ਕਿ ਇਥੋਂ ਲਗਪਗ 430 ਕਿਲੋਮੀਟਰ ਦੂਰ ਹਾਕਸ ਵੇਅ ਖੇਤਰ ਦੇ ਵਿਚ ਵਸੇ ਸ਼ਹਿਰ ਹੇਸਟਿੰਗ ਅਤੇ ਨੇਪੀਅਰ ਵਿਖੇ ਰਹਿ ਰਹੇ ਸ. ਜਗਜੀਵਨ ਸਿੰਘ ਹੁਣ ਜਸਟਿਸ ਆਫ ਦਾ ਪੀਸ ਬਣ ਗਏ ਹਨ। ਉਹ ਰੋਜ਼ਾਨਾ ਕਾਗਜ਼ ਪੱਤਰਾਂ ਦੀ ਤਸਦੀਕ ਕਰਨ ਦੀਆਂ ਸੇਵਾਵਾਂ ਆਪਣੇ ਘਰ ਤੋਂ ਅਤੇ ਬਿਜ਼ਨਸ ਤੋਂ ਦਿਆ ਕਰਨਗੇ। ਬੀਤੇ ਦਿਨੀਂ ਉਨ੍ਹਾਂ ਨੂੰ[Read More…]

by October 17, 2014 Australia NZ
ਨਿਊਜ਼ੀਲੈਂਡ ਦੇ ਵਿਚ ਵੱਡੇ ਬੱਜਟ ਦੀ ਪਹਿਲੀ 3-ਡੀ ਫਿਲਮ ‘ਚਾਰ ਸਾਹਿਬਜ਼ਾਦੇ’ ਦਾ ਪੋਸਟਰ ਜਾਰੀ

ਨਿਊਜ਼ੀਲੈਂਡ ਦੇ ਵਿਚ ਵੱਡੇ ਬੱਜਟ ਦੀ ਪਹਿਲੀ 3-ਡੀ ਫਿਲਮ ‘ਚਾਰ ਸਾਹਿਬਜ਼ਾਦੇ’ ਦਾ ਪੋਸਟਰ ਜਾਰੀ

ਅੱਜ ਵਿਸ਼ਵ ਪੱਧਰ ਦੇ ਫਿਲਮ ਜਗਤ ਵਿਚ ਕਾਲਪਨਿਕ ਕਹਾਣੀਆਂ ਦੇ ਅਧਾਰ ਉਤੇ ਲੱਖਾਂ ਫਿਲਮਾਂ ਦਾ ਨਿਰਮਾਣ ਕਰਕੇ ਨਕਲੀ ਕਿਰਦਾਰਾਂ ਨੂੰ ਬਹਾਦਰ ਅਤੇ ਜੰਗਬਾਜ਼ ਵਿਖਾਇਆ ਜਾ ਰਿਹਾ ਹੈ, ਪਰ ਸਿੱਖ ਇਤਿਹਾਸ ਜੋ ਕਿ ਅਸਲ ਬਹਾਦਰੀ ਦੀਆਂ ਗਥਾਵਾਂ ਨਾਲ ਭਰਿਆ ਪਿਆ ਹੈ, ਦੇ ਉਤੇ ਬਹੁਤ ਘੱਟ ਆਡੀਓ-ਵੀਡੀਓ ਦਾ ਕੰਮ ਸਾਹਮਣੇ ਆਇਆ ਹੈ। ਪਰ ਹੁਣ ਸਾਇੰਸ ਨੇ ਐਨੀ ਕੁ ਤਰੱਕੀ ਕਰ ਲਈ ਹੈ[Read More…]

by October 17, 2014 Australia NZ
ਵੈਸਟਨ ਯੂਨੀਅਨ ਦੇ ਰੀਜ਼ਨਲ ਡਾਇਰੈਕਟਰ ਨੇ ਭਾਰਤ ਦੌਰੇ ਦੇ ਤਜ਼ਰਬੇ ਕੀਤੇ ਸਾਂਝੇ

ਵੈਸਟਨ ਯੂਨੀਅਨ ਦੇ ਰੀਜ਼ਨਲ ਡਾਇਰੈਕਟਰ ਨੇ ਭਾਰਤ ਦੌਰੇ ਦੇ ਤਜ਼ਰਬੇ ਕੀਤੇ ਸਾਂਝੇ

ਵੈਸਟਨ ਯੂਨੀਅਨ ਆਸਟਰੇਲੀਆ, ਨਿਊਜ਼ੀਲੈਂਡ ਅਤੇ ਪੈਸੇਫਿਕ ਆਈਲੈਂਡ ਦੇ ਰੀਜ਼ਨਲ ਡਾਇਰੈਕਟਰ ਸ੍ਰੀ ਟੈਸਕੋ ਅਲਸੀਵਸਕੀ ਅਤੇ ਫੀਕਸਕੋ ਪੈਸੇਫਿਕ ਕੰਪਨੀ ਦੇ ਨਾਰਦਰਨ ਸੇਲਜ਼ ਮੈਨੇਜਰ ਸ੍ਰੀ ਸੈਮ ਨੇ ਅੱਜ ਇਕ ਵਿਸ਼ੇਸ਼ ਰਾਤਰੀ ਭੋਜ ਦੇ ਵਿਚ ਪਿਛਲੇ ਦਿਨੀਂ ਕੀਤੇ ਗਏ ਭਾਰਤ ਦੌਰੇ ਦੇ ਤਜ਼ਰਬੇ ਸਾਂਝੇ ਕੀਤੇ। ਵਰਨਣਯੋਗ ਹੈ ਕਿ ਵੈਸਟਨ ਯੂਨੀਅਨ ਦੇ ਵੱਲੋਂ ਪਹਿਲੀ ਵਾਰ 12 ਅਕਤੂਬਰ ਤੋਂ 18 ਅਕਤੂਬਰ ਤੱਕ  ਇੰਡੀਆ ਦੇ ਪੰਜ ਵੱਡੇ[Read More…]

by October 17, 2014 Australia NZ

ਇਮੀਗ੍ਰੇਸ਼ਨ ਅਫਸਰ ਨਿਊਜ਼ੀਲੈਂਡ ਵੱਲੋਂ ਉਠਾਇਆ ਗਿਆ ਇਤਰਾਜ਼ ਨਸਲੀ ਭੇਦ-ਭਾਵ ਵਿਚ ਬਦਲਿਆ

ਇਕ ਇੰਡੀਅਨ ਬਿਊਟੀ ਥੈਰੇਪਿਸਟ ਦੀ ਨੌਕਰੀ ਵਾਸਤੇ ਇਕ ਰੁਜ਼ਗਾਰ ਦਾਤਾ ਨੇ ਵਰਕ ਐਂਡ ਇਨਕਮ, ਨਿਊਜ਼ੀਲੈਂਡ ਹੈਰਲਡ ਅਤੇ ਰੇਡੀਓ ਤਰਾਨਾ ਉਤੇ ਇਸ਼ਤਹਾਰ ਦਿੱਤਾ ਸੀ। ਇਸ ਤੋਂ ਬਾਅਦ ਕੀਤੀ ਗਈ ਚੋਣ ਤੋਂ ਬਾਅਦ ਜਦੋਂ ਵਰਕ ਵੀਜ਼ੇ ਵਾਸਤੇ ਅਰਜ਼ੀ ਲਈ ਗਈ ਤਾਂ ਇਹ ਕਹਿ ਕਿ ਜਵਾਬ ਦੇ ਦਿੱਤਾ ਗਿਆ ਕਿ ਜੋ ਇੰਡੀਅਨ ਰੇਡੀਓ ਸੁਣਦੇ ਹਨ ਉਨ੍ਹਾਂ ਦਾ ਨਿਊਜ਼ੀਲੈਂਡਰ ਹੋਣਾ ਅਸੰਭਵ ਹੈ। ਇਮੀਗ੍ਰੇਸ਼ਨ ਅਡਵਾਈਜ਼ਰ[Read More…]

by October 16, 2014 Australia NZ
ਨਿਊਜ਼ੀਲੈਂਡ ਦੇ ਦੋ ਵਿਛੜੇ ਭਰਾਵਾਂ ਨੂੰ ਫੇਸ ਬੁੱਕ ਨੇ 25 ਸਾਲਾਂ ਬਾਅਦ ਮਿਲਾਇਆ

ਨਿਊਜ਼ੀਲੈਂਡ ਦੇ ਦੋ ਵਿਛੜੇ ਭਰਾਵਾਂ ਨੂੰ ਫੇਸ ਬੁੱਕ ਨੇ 25 ਸਾਲਾਂ ਬਾਅਦ ਮਿਲਾਇਆ

ਫੇਸ ਬੁੱਕ ਕਈ ਵਾਰ ਸੱਚਮੁੱਚ ਉਹ ਫੇਸ ਦਿਖਾ ਜਾਂਦੀ ਹੈ ਜਿਸ ਨੂੰ ਵੇਖਿਆਂ ਦਹਾਕਿਆਂ ਲੰਘ ਗਏ ਹੁੰਦੇ ਹਨ ਜਾਂ ਫਿਰ ਉਹ ਫੇਸ ਵੇਖਣ ਦੀ ਆਸ ਹੀ ਮੁੱਕ ਗਈ ਹੁੰਦੀ ਹੈ। ਨਿਊਜ਼ੀਲੈਂਡ ਦੇ ਇਕ ਗੋਰੇ ਡੇਵਿਡ ਹਾਰਨਰ (53) ਨੂੰ ਆਪਣਾ 49 ਸਾਲਾ ਭਰਾ ਸਟੂਰਟ (49) ਲਗਪਗ 25 ਸਾਲਾਂ ਬਾਅਦ ਫੇਸ ਬੁੱਕ ਦੇ ਸਹਾਰੇ ਮਿਲ ਗਿਆ ਹੈ। ਵੱਡਾ ਭਰਾ ਡੇਵਿਡ ਹਰ ਸਾਲ[Read More…]

by October 16, 2014 Australia NZ
ਔਕਲੈਂਡ ‘ਚ ਲੱਗੇ ਦਿਵਾਲੀ ਮੇਲੇ ਦੌਰਾਨ ਨਿਊਜ਼ੀਲੈਂਡ ਪੁਲਿਸ ਨੇ ਵੀ ਪਾਇਆ ਭੰਗੜਾ ਅਤੇ ਗਿੱਧਾ

ਔਕਲੈਂਡ ‘ਚ ਲੱਗੇ ਦਿਵਾਲੀ ਮੇਲੇ ਦੌਰਾਨ ਨਿਊਜ਼ੀਲੈਂਡ ਪੁਲਿਸ ਨੇ ਵੀ ਪਾਇਆ ਭੰਗੜਾ ਅਤੇ ਗਿੱਧਾ

ਨਿਊਜ਼ੀਲੈਂਡ ਦੇ ਵਿਚ ਦੋ ਦਿਨਾਂ ਦਿਵਾਲੀ ਮੇਲਾ ‘ਓਏਟੀਆ ਸੁਕੇਅਰ’ ਸੈਂਟਰ ਵਿਖੇ ਬੜੇ ਚਾਵਾਂ ਮਲਾਰਾਂ ਅਤੇ ਖੁਸ਼ੀਆਂ ਦੇ ਨਾਲ ਸਮਾਪਤ ਹੋਇਆ। ਇਸ ਮੇਲੇ ਵਿਚ ਜਿੱਥੇ ਤਰ੍ਹਾਂ-ਤਰ੍ਹਾਂ ਦੇ ਪਕਵਾਨ, ਫੈਸ਼ਨ ਸ਼ੋਅ, ਗੀਤ ਸੰਗੀਤ ਅਤੇ ਭਾਰਤੀ ਨਾਚਾਂ ਦਾ ਅਨੰਦ ਮਾਣਿਆ ਉਥੇ ਪੰਜਾਬੀਆਂ ਦੇ ਭੰਗੜੇ ਅਤੇ ਗਿੱਧੇ ਨੇ ਧਮਾਲ ਪਾ ਕੇ ਸਾਰੇ ਰੰਗ ਫਿੱਕੇ ਕਰ ਦਿੱਤੇ। ਇਸ ਮੇਲੇ ਵਿਚ ਜੋ ਸਭ ਤੋਂ ਵੱਧ ਖਿੱਚ[Read More…]

by October 13, 2014 Australia NZ
ਨਿਊਜ਼ੀਲੈਂਡ ‘ਚ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਦੇ ਕੀਰਤਨ ਦੀਵਾਨ ਸ਼ੁਰੂ

ਨਿਊਜ਼ੀਲੈਂਡ ‘ਚ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਦੇ ਕੀਰਤਨ ਦੀਵਾਨ ਸ਼ੁਰੂ

ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਬੀਤੇ ਕੱਲ੍ਹ ਨਿਊਜ਼ੀਲੈਂਡ ਪਹੁੰਚੇ। ਅੱਜ ਉਨ੍ਹਾਂ ਆਪਣਾ ਪਹਿਲਾ ਦਿਨ ਦਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅਤੇ ਸ਼ਾਮ ਦਾ ਦੀਵਾਨ ਟੌਰੰਗਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਜਾਇਆ। ਕੱਲ੍ਹ ਤੋਂ ਰੋਜ਼ਾਨਾ ਸ਼ਾਮ 7 ਤੋਂ 8 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਸਜਿਆ ਕਰਨਗੇ ਅਤੇ ਇਹ 23 ਅਕਤੂਬਰ ਬੰਦੀ[Read More…]

by October 12, 2014 Australia NZ
ਨਿਊਜ਼ੀਲੈਂਡ ਦੇ ਦਿਵਾਲੀ ਮਨਾਉਣ ਦਾ ਐਨਾ ਚਾਅ ਕਿ 15 ਦਿਨ ਪਹਿਲਾਂ ਹੀ ਵੱਡੇ ਸਮਾਗਮ ਸ਼ੁਰੂ

ਨਿਊਜ਼ੀਲੈਂਡ ਦੇ ਦਿਵਾਲੀ ਮਨਾਉਣ ਦਾ ਐਨਾ ਚਾਅ ਕਿ 15 ਦਿਨ ਪਹਿਲਾਂ ਹੀ ਵੱਡੇ ਸਮਾਗਮ ਸ਼ੁਰੂ

ਭਾਰਤ ਦੇ ਵਿਚ ਭਾਵੇਂ ਅਜੇ ਲੋਕ ਤਰੀਕਾਂ ਹੀ ਇਕ ਦੂਜੇ ਨੂੰ ਪੁੱਛਦੇ ਹੋਣ ਕਿ ਦੀਵਾਲੀ ਕਿੰਨੀ ਤਰੀਕ ਨੂੰ ਆ ਰਹੀ ਹੈ ਪਰ ਨਿਊਜ਼ੀਲੈਂਡ ਵਸਦੇ ਭਾਰਤੀਆਂ ਨੂੰ ਹਰੇਕ ਸਾਲ ਐਨਾ ਚਾਅ ਹੁੰਦਾ ਹੈ ਜਾਂ ਫਿਰ ਦਿਵਾਲੀ ਮਨਾਉਣ ਵਾਸਤੇ ਮਿਲੇ ਫੰਡ ਦੀ ਜਲਦੀ ਤੋਂ ਜਲਦੀ ਵਰਤੋਂ ਕਰਨ ਦੀ ਐਨੀ ਕਾਹਲ ਹੁੰਦੀ ਹੈ ਕਿ ਇਹ 15 ਦਿਨ ਪਹਿਲਾਂ ਹੀ ਦਿਵਾਲੀ ਮਨਾ ਲੈਂਦੇ ਹਨ।[Read More…]

by October 11, 2014 Australia NZ
ਔਕਲੈਂਡ ਦੇ ਸਭ ਤੋਂ ਵੱਡੇ ਫੱਨ ਪਾਰਕ ‘ਰੇਨਬੋਏਂਡ’ ਵਿਖੇ ਅੱਜ ਭਾਰਤੀ ਬੱਚਿਆਂ ਦਾ ਰਿਹਾ ਪੂਰਾ ਦਿਨ ਕਬਜ਼ਾ

ਔਕਲੈਂਡ ਦੇ ਸਭ ਤੋਂ ਵੱਡੇ ਫੱਨ ਪਾਰਕ ‘ਰੇਨਬੋਏਂਡ’ ਵਿਖੇ ਅੱਜ ਭਾਰਤੀ ਬੱਚਿਆਂ ਦਾ ਰਿਹਾ ਪੂਰਾ ਦਿਨ ਕਬਜ਼ਾ

ਪਿਛਲੇ ਦਿਨੀਂ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੇ ਪੰਜਾਬੀ ਮੀਡੀਆ ਅਤੇ ਆਪਣੇ ਸਪਾਂਸਰਜ ਦੇ ਵੱਡਮੁੱਲੇ ਸਹਿਯੋਗ ਸਦਕਾ 4 ਅਤੇ 5 ਅਕਤੂਬਰ ਨੂੰ ‘ਸਿੱਖ ਚਿਲਡਰਨ ਡੇਅ’ ਸਫਲਤਾ ਪੂਰਵਕ ਮਨਾਇਆ ਸੀ। ਇਸ ਇਸੇ ਲੜੀ ਅਧੀਨ ਆਖਰੀ ਦਿਨ ‘ਫੱਨ ਡੇਅ’ ਦੇ ਰੂਪ ਵਿਚ ਮਨਾਇਆ ਗਿਆ। ਔਕਲੈਂਡ ਖੇਤਰ ਦੇ ਸਭ ਤੋਂ ਵੱਡੇ ਫੱਨ ਪਾਰਕ ‘ਰੇਨਬੋਏਂਡ’ ਵਿਖੇ ਅੱਜ ਸਵੇਰੇ 8 ਵਜੇ ਤੋਂ ਹੀ ਬੱਚੇ ਇਕੱਤਰ ਹੋਣੇ[Read More…]

by October 11, 2014 Australia NZ