Articles by: Harjinder Basiala

ਨਿਊਜ਼ੀਲੈਂਡ ਬਣਿਆ ਦੁਨੀਆ ਦਾ ਤੀਜਾ ਖੁਸ਼ਹਾਲ ਦੇਸ਼ – ਪਹਿਲਾ ਸਥਾਨ ‘ਤੇ ਨਾਰਵੇ, ਦੂਜੇ ਤੇ ਸਵਿੱਟਜਰਲੈਂਡ ਅਤੇ ਭਾਰਤ 102ਵੇਂ ਸਥਾਨ ‘ਤੇ

ਨਿਊਜ਼ੀਲੈਂਡ ਬਣਿਆ ਦੁਨੀਆ ਦਾ ਤੀਜਾ ਖੁਸ਼ਹਾਲ ਦੇਸ਼ – ਪਹਿਲਾ ਸਥਾਨ ‘ਤੇ ਨਾਰਵੇ, ਦੂਜੇ ਤੇ ਸਵਿੱਟਜਰਲੈਂਡ ਅਤੇ ਭਾਰਤ 102ਵੇਂ ਸਥਾਨ ‘ਤੇ

ਇੰਟਰਨੈਸ਼ਨਲ ਸਰਵੇ ਦੇ ਅਧਾਰ ਉਤੇ ਪ੍ਰਾਸਪਰਟੀ ਡਾ.ਕਾਮ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ ਜਿਸ ਦੇ ਵਿਚ ਨਿਊਜ਼ੀਲੈਂਡ ਦੇਸ਼ ਨੂੰ ਦੁਨੀਆ ਦਾ ਤੀਜਾ ਬਹੁਤ ਜਿਆਦਾ ਖੁਸ਼ਹਾਲ ਦੇਸ਼ ਐਲਾਨਿਆ ਗਿਆ ਹੈ। ਪਹਿਲੇ ਨੰਬਰ ਉਤੇ ਨਾਰਵੇ, ਦੂਜੇ ਅਤੇ ਸਵਿਟਜ਼ਰਲੈਂਡ, ਚੌਥੇ ਉਤੇ ਡੈਨਮਾਰਕ, ਪੰਜਵੇਂ ਤੇ ਕੈਨੇਡਾ, ਛੇਵੇਂ ‘ਤੇ ਸਵੀਡਨ, ਸੱਤਵੇਂ ‘ਤੇ ਅਸਟਰੇਲੀਆ, ਅੱਠਵੇਂ ‘ਤੇ ਫਿਨਲੈਂਡ, ਨੌਵੇਂ ‘ਤੇ ਨੀਦਰਲਲੈਂਡ ਅਤੇ ਦੱਸਵੇਂ ਉਤੇ ਅਮਰੀਕਾ ਆਇਆ ਹੈ।[Read More…]

by November 8, 2014 Australia NZ
‘ਵਰਲਡ ਕੱਪ’ ਖੇਡਣ ਜਾ ਰਹੀ ਮਹਿਲਾ ਕਬੱਡੀ ਟੀਮ ਲਈ ਫੰਡ ਰੇਜਿੰਗ ਪਾਰਟੀ

‘ਵਰਲਡ ਕੱਪ’ ਖੇਡਣ ਜਾ ਰਹੀ ਮਹਿਲਾ ਕਬੱਡੀ ਟੀਮ ਲਈ ਫੰਡ ਰੇਜਿੰਗ ਪਾਰਟੀ

ਅੱਜ ਰਾਤ ‘ਪੰਜਾਬੀ ਢਾਬਾ’ ਬੌਟਨੀ ਵਿਖੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਮਹਾਂ ਕੁੰਭ ਵਿਚ ਦੂਜੀ ਵਾਰ ਜਾ ਰਹੀ ਮਾਓਰੀ ਕੁੜੀਆਂ ਦੀ ਟੀਮ ਦੇ ਲਈ ‘ਨਿਊਜ਼ੀਲੈਂਡ ਵੋਮੈਨ ਕਬੱਡੀ ਫੈਡਰੇਸ਼ਨ’ ਵੱਲੋਂ ਫੰਡ ਰੇਜਿੰਗ ਪਾਰਟੀ ਆਯੋਜਿਤ ਕੀਤੀ ਗਈ। ਇਨ੍ਹਾਂ ਕੁੜੀਆਂ ਦੀ ਹੌਂਸਲਾ ਅਫ਼ਜਾਈ ਲਈ ਜਿੱਥੇ ਭਾਰਤੀ ਕਮਿਊਨਿਟੀ ਤੋਂ ਬਹੁਤ ਸਾਰੇ ਕੱਬਡੀ ਖੇਡ ਪ੍ਰੇਮੀ ਪਹੁੰਚੇ ਉਥੇ ਨੈਸ਼ਨਲ ਪਾਰਟੀ ਤੋਂ ਸੰਸਦ ਮੈਂਬਰ ਸ੍ਰੀ ਮਾਰਕ ਮਿੱਚਲ,[Read More…]

by November 8, 2014 Australia NZ

ਇਨਸਾਫ਼ ਪਸੰਦ ਸਾਰੀਆ ਹੀ ਕੋਮਾ ਮੋਦੀ ਦੇ ਆਸਟ੍ਰੇਲੀਆ ਫੇਰੀ ਦਾ ਵਿਰੋਧ ਕਰਨ – ਸਿਖਸ ਫਾਰ ਜਸਟਿਸ

ਆਉਣ ਵਾਲੀ 15 ਨੰਵਬਰ  ਨੂ ਜਿਥੇ ਆਸਟ੍ਰੇਲੀਆ  ਚ ਨਰਿੰਦਰ ਮੋਦੀ  ਦੇ ਸਵਾਗਤ ਦੀਆ ਤਿਆਰੀਆ ਚੱਲ ਰਹੀਆ ਹਨ ਉਸ ਦੇ ਨਾਲ ਹੀ   ਇਨਸਾਫ਼ ਪਸੰਦ ਸਾਰੀਆ ਹੀ ਕੋਮਾ ਨੂ ਮੋਦੀ ਦੇ ਆਸਟ੍ਰੇਲੀਆ  ਫੇਰੀ ਦਾ ਵਿਰੋਧ ਕਰਨ ਲਈ ਇੱਕ ਸਟੇਜ ਤੇ ਇਕਠੇ ਹੋ ਕੇ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਤਾ ਜੋ ਨਰਿੰਦਰ  ਮੋਦੀ ਨੂ ਆਸਟ੍ਰੇਲੀਆ ਚ ਦਾਖਿਲ ਹੋਣ ਤੋ ਰੋਕੀਆ ਜਾ[Read More…]

by November 7, 2014 Australia NZ

ਕਲਗੀਧਰ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ 9 ਨਵੰਬਰ ਨੂੰ

ਕਲਗੀਧਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਦੀ ਨਿਯਮਾਵਲੀ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਕਬੱਡੀ ਟੂਰਨਾਮੈਂਟ 9 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸ. ਮਨਜਿੰਦਰ ਸਿੰਘ ਬਾਸੀ ਹੋਰਾਂ ਦੱਸਿਆ ਕਿ ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 2100 ਡਾਲਰ[Read More…]

by November 3, 2014 Australia NZ

ਹਾਕਸ ਵੇਅ ਦੇ ਇਕ ਮਾਓਰੀ ਮੁਸਲਿਮ ਨੇ ਕੀਤੀ ‘ਇਸਲਾਮਿਕ ਸਟੇਟ ਆਫ ਇਰਾਕ ਐਂਡ ਸਿਰੀਆ’ ਦੀ ਹਮਾਇਤ

ਪੂਰੀ ਦਨੀਆ ਦੇ ਵਿਚ ‘ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸਿਰੀਆ’ ਦਾ ਨਾਅਰਾ ਦੇ ਕੇ ਅੱਤਵਾਦ ਦਾ ਪਸਾਰ ਰਹੇ ਇਸ ਗਰੁੱਪ ਦੀ ਹੁਣ ਇਕ ਮਾਓਰੀ ਮੁਸਲਿਮ ਨੇ ਹਮਾਇਤ ਕਰਕੇ ਨਿਊਜ਼ੀਲੈਂਡ ਦੇ ਵਿਚ ਨਵੀਂ ਚਰਚਾ ਛੇੜੀ ਹੈ। ਅਮੋਰੰਗੀ ਕਾਇਰੀਕਾ ਵਾਂਗਾ ਨਾਂਅ ਦਾ ਇਹ ਮਾਓਰੀ ਮੁਸਲਮਾਨ ਜੋ ਕਿ ‘ਓਟੀਆਰੋਆ ਮਾਓਰੀ ਮੁਸਲਿਮ ਐਸੋਸੀਏਸ਼ਨ’ ਦਾ ਮੁਖੀ ਵੀ ਹੈ, ਨੇ ਸਾਰੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ[Read More…]

by November 3, 2014 World
ਭਾਈ ਸਰਵਣ ਸਿੰਘ ਅਗਵਾਨ ਦਾ ਆਸਟਰੇਲੀਆ ਵਿਖੇ ਕੀਤਾ ਗਿਆ ਮਾਨ-ਸਨਮਾਨ

ਭਾਈ ਸਰਵਣ ਸਿੰਘ ਅਗਵਾਨ ਦਾ ਆਸਟਰੇਲੀਆ ਵਿਖੇ ਕੀਤਾ ਗਿਆ ਮਾਨ-ਸਨਮਾਨ

ਨਵੰਬਰ 1984 ਦੌਰਾਨ ਸਿੱਖ ਕੌਮ ਦਾ ਕੀਤਾ ਗਿਆ ਆਮ ਕਤਲੇਆਮ, ਨਸਲਕੁਸ਼ੀ ਦੀ ਕੋਸ਼ਿਸ਼ ਅੱਜ ਵੀ 30 ਸਾਲ ਬਾਅਦ ਸਿੱਖ ਹਿਰਦਿਆਂ ਦੇ ਵਿਚ ਅੱਲ੍ਹੇ ਜ਼ਖਮਾਂ ਦੀ ਨਿਆਂਈ ਪੀੜ੍ਹਾ ਦਾ ਕੰਮ ਕਰ ਰਹੀ ਹੈ। ਹਰ ਸਾਲ ਇਸ ਨਸਲਕੁਸ਼ੀ ਦੇ ਵਿਚ ਮਾਰੇ ਗਏ ਹਜ਼ਾਰਾਂ ਸਿੱਖਾਂ ਨੂੰ ਗੁਰਦੁਆਰਾ ਸਾਹਿਬਾਨਾਂ ਅੰਦਰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਮੈਲਬੋਰਨ ਆਸਟਰੇਲੀਆ ਵਿਖੇ[Read More…]

by November 2, 2014 Australia NZ
ਨਿਊਜ਼ੀਲੈਂਡ ਦੇ 22 ਸਾਲਾ ਨੌਜਵਾਨ ਜਗਦੀਪ ਸਿੰਘ ਬਾਜਵਾ ਦੇ ਬਿਲਡਿੰਗ ਨਕਸ਼ੇ ਨੇ ਅਮਰੀਕੀ ਕੰਪਨੀ ‘ਆਟੋ ਡੈਸਕ’ ਦਾ ਧਿਆਨ ਖਿੱਚਿਆ

ਨਿਊਜ਼ੀਲੈਂਡ ਦੇ 22 ਸਾਲਾ ਨੌਜਵਾਨ ਜਗਦੀਪ ਸਿੰਘ ਬਾਜਵਾ ਦੇ ਬਿਲਡਿੰਗ ਨਕਸ਼ੇ ਨੇ ਅਮਰੀਕੀ ਕੰਪਨੀ ‘ਆਟੋ ਡੈਸਕ’ ਦਾ ਧਿਆਨ ਖਿੱਚਿਆ

ਨਿਊਜ਼ੀਲੈਂਡ ਦੇ 22 ਸਾਲਾ ਗੁਰਸਿੱਖ ਨੌਜਵਾਨ ਵੱਲੋਂ 6 ਮੰਜ਼ਿਲਾ ਇਮਾਰਤ ਦਾ ਬਣਾਇਆ 3ਡੀ ਨਕਸ਼ਾ ਅਮਰੀਕਾ ਦੀ ਪ੍ਰਸਿੱਧ ਇੰਟਰਨੈਸ਼ਨਲ ਕੰਪਨੀ ‘ਆਟੋ ਡੈਸਕ’ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ ਹੈ। ਆਟੋ ਡੈਸਕ ਕੰਪਨੀ ਵੱਲੋਂ ਜਿਹੜੀ ਕਿ ਇਮਰਾਤਬਾਜ਼ੀ, ਫਿਲਮਸਾਜੀ, ਆਟੋ ਪਾਰਟਸ ਡਿਜ਼ਾਈਨ ਨਾਲ ਸਬੰਧਤਿ ਬਹੁਤ ਸਾਰੇ ਸਾਫਟਵੇਅਰ ਤਿਆਰ ਕਰਦੀ ਹੈ, ਦੁਆਰਾ 4000 ਦੇ ਕਰੀਬ ਆਰਕੀਟੈਕਚਰਾਂ ਦੀਆਂ ਐਂਟਰੀਆਂ ਵਿਚੋਂ ਨੌਜਵਾਨ ਜਗਦੀਪ ਸਿੰਘ[Read More…]

by November 2, 2014 Australia NZ

ਨੈਸ਼ਨਲ ਸਰਕਾਰ ਵੱਲੋਂ ‘ਟੀ ਬ੍ਰੇਕ ਬਿੱਲ’ ਪਾਸ

ਨੈਸ਼ਨਲ ਸਰਕਾਰ ਨੇ ਤੀਜੀ ਵਾਰ ਸੱਤਾ ਦੇ ਵਿਚ ਆ ਕੇ ਜੋ ਪਹਿਲਾ ਬਿੱਲ ਪਾਸ ਕੀਤਾ ਹੈ ਉਹ ਹੈ ‘ਟੀ ਬ੍ਰੇਕ ਬਿੱਲ’। ਨਵੇਂ ਕਾਨੂੰਨ ਦੇ ਮੁਤਾਬਿਕ ਵਰਕਰ ਹੁਣ ਕਾਨੂੰਨੀ ਤੌਰ ‘ਤੇ ਚਾਹ-ਪਾਣੀ ਪੀਣ ਵਾਸਤੇ ਮਿਲਦੀ ਬ੍ਰੇਕ ਦਾ ਹੱਕਦਾਰ ਨਹੀਂ ਰਹੇਗਾ। ਇਸ ਦੇ ਏਵਜ਼ ਵਿਚ ਰੁਜ਼ਗਾਰ ਦਾਤਾ ਕੋਈ ਦੂਜਾ ਬਦਲ ਪੇਸ਼ ਕਰ ਸਕਦੇ ਹਨ ਜਾਂ ਫਿਰ ਤੁਹਾਨੂੰ ਨੌਕਰੀ ਲਈ ‘ਬਿਨਾਂ ਚਾਹ ਬ੍ਰੇਕ’[Read More…]

by October 30, 2014 Australia NZ
ਗੂਗਲ ਲਿਆ ਰਿਹਾ ਹੈ ਨਾਨੋਪਿੱਲ – ‘ਬਿਮਾਰੀਆਂ’ ਦੇ ਸਰਚ ਲਈ ਬਣਾਈ ਜਾ ਰਹੀ ਹੈ ਨਵੀਂ ਗੋਲੀ-ਕੈਂਸਰ ਅਤੇ ਦਿਲ ਦੇ ਰੋਗਾਂ ਦਾ ਲੱਗੇਗਾ ਪਤਾ

ਗੂਗਲ ਲਿਆ ਰਿਹਾ ਹੈ ਨਾਨੋਪਿੱਲ – ‘ਬਿਮਾਰੀਆਂ’ ਦੇ ਸਰਚ ਲਈ ਬਣਾਈ ਜਾ ਰਹੀ ਹੈ ਨਵੀਂ ਗੋਲੀ-ਕੈਂਸਰ ਅਤੇ ਦਿਲ ਦੇ ਰੋਗਾਂ ਦਾ ਲੱਗੇਗਾ ਪਤਾ

ਇੰਟਰਨੈਟ ਉਤੇ ਅੱਜ ‘ਗੂਗਲ’ ਸਭ ਤੋਂ ਵੱਧ ਵਰਤੋਂ ਵਿਚ ਆਉਣ ਵਾਲਾ ‘ਸਰਚ ਇੰਜਣ’ (ਲੱਭਣ ਵਾਲਾ ਇੰਜਣ) ਹੈ। ਹੁਣ ਗੂਗਲ ਨੇ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਇਹ ‘ਗੂਗਲ ਸਰਚ’ ਨੂੰ ਸਰੀਰਾਂ ਅੰਦਰ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ। ਗੂਗਲ ਵੱਲੋਂ ਇਕ ਅਜਹੀ ਗੋਲੀ ਬਣਾਈ ਜਾ ਰਹੀ ਹੈ ਜਿਹੜੀ ਕਿ ਸਰੀਰ ਦੇ ਅੰਦਰ ਜਾ ਕੇ ਤੁਹਾਡੇ ਅੰਦਰ ਖਤਰਨਾਕ ਬਿਮਾਰੀਆਂ ਜਿਹੜੀਆਂ ਮੌਤ ਨੂੰ ਵਾਜ਼ਾਂ[Read More…]

by October 29, 2014 World

ਟੌਰੰਗਾ ਵਿਖੇ ਕਾਰ ਦੁਰਘਟਨਾ ਵਿਚ ਮਾਰੇ ਗਏ 19 ਸਾਲਾ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਦਾ ਮ੍ਰਿਤਕ ਸਰੀਰ ਇੰਡੀਆ ਭੇਜਿਆ

ਬੀਤੇ 22 ਅਕਤੂਬਰ ਨੂੰ ਟੌਰੰਗਾ ਵਿਖੇ ਇਕ ਕਾਰ ਦੁਰਘਟਨਾ ਦੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਇੰਡੀਆ ਰਵਾਨਾ ਕਰ ਦਿੱਤਾ ਗਿਆ ਹੈ। ਇਸ ਨੌਜਵਾਨ ਦਾ ਪਿੰਡ ਹੋਠੀਆਂ ਨੇੜੇ ਗੋਇੰਦਵਾਲ ਸਾਹਿਬ ਸੀ। ਇਸਦੇ ਪਿਤਾ ਜੀ ਦੀ ਮੌਤ ਵੀ ਕੁਝ ਸਮਾਂ ਪਹਿਲਾਂ ਹੀ ਹੋਈ ਸੀ ਅਤੇ ਇਹ ਆਪਣੀ ਮਾਤਾ ਸ੍ਰੀਮਤੀ ਦਲਬੀਰ ਕੌਰ ਦਾ ਛੋਟਾ ਲਾਡਲਾ ਪੁੱਤਰ ਸੀ।[Read More…]

by October 29, 2014 Australia NZ